ਭਾਰਤ

ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਨੇ ਮੋਦੀ ਨੂੰ ਖਰੀ-ਖੋਟੀ ਸੁਣਾਈ

ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਨੇ ਮੋਦੀ ਨੂੰ ਖਰੀ-ਖੋਟੀ ਸੁਣਾਈ

November 1, 2012 at 3:10 pm

ਨਵੀਂ ਦਿੱਲੀ, 1 ਨਵੰਬਰ (ਪੋਸਟ ਬਿਊਰੋ)- ਕੇਂਦਰੀ ਮੰਤਰੀ ਸ਼ਸ਼ੀ ਥਰੂਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੰਦਾ ਥਰੂਰ ਨੇ ਨਰਿੰਦਰ ਮੋਦੀ ਨੂੰ ਖਰੀ-ਖਰੀ ਸੁਣਾਈ ਹੈ। ਕਿਸੇ ਟੀ ਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ, ‘ਉਹ ਕਿਵੇਂ ਇੰਨਾ ਜ਼ਿਆਦਾ ਡਿੱਗ ਸਕਦੇ ਹਨ, ਗੁਜਰਾਤ ਮਹਾਤਮਾ ਗਾਂਧੀ ਤੇ ਸਰਦਾਰ ਪਟੇਲ ਜਿਹੇ ਲੋਕਾਂ ਦੀ […]

Read more ›
ਔਰਤਾਂ ਨਾਲ ਕੁੱਟ-ਕੁਟਾਪੇ ਦਾ ਆਦੀ ਹੈ ਸਲਮਾਨ ਖਾਨ

ਔਰਤਾਂ ਨਾਲ ਕੁੱਟ-ਕੁਟਾਪੇ ਦਾ ਆਦੀ ਹੈ ਸਲਮਾਨ ਖਾਨ

November 1, 2012 at 3:09 pm

ਮੁੰਬਈ, 1 ਨਵੰਬਰ (ਪੋਸਟ ਬਿਊਰੋ)- ਸਲਮਾਨ ਖਾਨ ਦੀ ਦਬੰਗਈ ਨੂੰ ਹਰ ਕੋਈ ਜਾਣਦਾ ਹੈ, ਪਰ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦੇ ਸ਼ੋਅ ‘ਤੇ ਇਕ ਔਰਤ ਨੇ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਬਿਗ ਬੌਸ ਛੇ ਦੀ ਔਰਤ ਸਪਨਾ ਭਵਨਾਨੀ ਨੇ ਸਭ ਦੇ ਸਾਹਮਣੇ ਸਲਮਾਨ ਨੂੰ ਸੀਰੀਅਲ ਵੂਮੈਨ ਬੀਟਰ ਕਿਹਾ। ਸਪਨਾ […]

Read more ›
ਕੇਨਰਸ ਦੇ ਮਾਣਹਾਨੀ ਦੇ ਦਾਅਵੇ ‘ਤੇ ਅਪੀਲ ਹਾਰੇ ਲਲਿਤ ਮੋਦੀ

ਕੇਨਰਸ ਦੇ ਮਾਣਹਾਨੀ ਦੇ ਦਾਅਵੇ ‘ਤੇ ਅਪੀਲ ਹਾਰੇ ਲਲਿਤ ਮੋਦੀ

November 1, 2012 at 3:07 pm

ਲੰਡਨ, 1 ਨਵੰਬਰ (ਪੋਸਟ ਬਿਊਰੋ)- ਇੰਡੀਅਨ ਪ੍ਰੀਮੀਅਰ ਲੀਗ ਦੇ ਸਾਬਕਾ ਪ੍ਰਧਾਨ ਲਲਿਤ ਮੋਦੀ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟ ਕਪਤਾਨ ਕ੍ਰਿਸ ਕੇਨਰਸ ‘ਤੇ ਮੈਚ ਫਿਕਸਿੰਗ ਦੇ ਦੋਸ਼ ਵਿੱਚ 90,000 ਪੌਂਡ ਦੇ ਮਾਣਹਾਨੀ ਦੇ ਮੁਕੱਦਮੇ ਵਿੱਚ ਅਪੀਲ ਹਾਰ ਗਏ ਹਨ। ਕੇਨਰਸ ਨੇ ਇਸ ਸਾਲੇ ਦੇ ਸ਼ੁਰੂ ਵਿੱਚ ਮੋਦੀ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ […]

Read more ›
ਡਾਇਣ ਕਹਿ ਕੇ ਪੰਚਾਇਤ ਮੈਂਬਰ ਦਾ ਨੱਕ ਵੱਢਿਆ

ਡਾਇਣ ਕਹਿ ਕੇ ਪੰਚਾਇਤ ਮੈਂਬਰ ਦਾ ਨੱਕ ਵੱਢਿਆ

November 1, 2012 at 3:06 pm

ਖਗੜੀਆ, 1 ਨਵੰਬਰ (ਪੋਸਟ ਬਿਊਰੋ)- ਬਿਹਾਰ ਦੇ ਖਗੜੀਆ ਜ਼ਿਲੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਪੰਚਾਇਤ ਦੀ ਮਹਿਲਾ ਮੈਂਬਰ ਨੂੰ ਡਾਇਣ ਕਹਿ ਕੇ ਉਸਦਾ ਨੱਕ ਵੱਢ ਦਿੱਤਾ। ਬੇਲਦਾਰ ਪੁਲਸ ਸਟੇਸ਼ਨ ਦੇ ਥਾਣਾ ਇੰਚਾਰਜ ਮੁਕੇਸ਼ ਕੁਮਾਰ ਝਾਅ ਨੇ ਦੱਸਿਆ ਕਿ ਬੀਤੇ ਦਿਨ ਪੰਜ ਵਿਅਕਤੀਆਂ ਨੇ […]

Read more ›
ਕੋਆਪਰੇਟਿਵ ਬੈਂਕ ਤੋਂ 15 ਲੱਖ ਲੁੱਟ ਲਏ

ਕੋਆਪਰੇਟਿਵ ਬੈਂਕ ਤੋਂ 15 ਲੱਖ ਲੁੱਟ ਲਏ

November 1, 2012 at 3:05 pm

ਗਾਜ਼ਿਆਬਾਦ, 1 ਨਵੰਬਰ (ਪੋਸਟ ਬਿਊਰੋ)- ਸਿਹਾਨੀ ਗੇਟ ਥਾਣਾ ਖੇਤਰ ਦੇ ਪਾਸ਼ ਇਲਾਕੇ ਮਾਲੀਬਾੜਾ ਵਿੱਚ ਸਥਿਤ ਜ਼ਿਲਾ ਸਹਿਕਾਰੀ ਬੈਂਕ ਦੀ ਬ੍ਰਾਂਚ ਤੋਂ ਚਾਰ ਹਥਿਆਰਬੰਦ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ ‘ਤੇ ਕੈਸ਼ੀਅਰ ਤੋਂ ਦਿਨ-ਦਿਹਾੜੇ 15 ਲੱਖ ਰੁਪਏ ਲੁੱਟ ਲਏ। ਕੇਵਲ ਪੰਜ ਮਿੰਟਾਂ ਵਿੱਚ ਘਟਨਾ ਨੂੰ ਅੰਜਾਮ ਦੇ ਕੇ ਲੁਟੇਰੇ ਹਥਿਆਰ ਲਹਿਰਾਉਂਦੇ ਹੋਏ […]

Read more ›
ਨਿਤਿਨ ਗਡਕਰੀ ਉੱਤੇ ਕਿਸਾਨਾਂ ਦਾ ਪੈਸਾ ਹੜੱਪਣ ਦਾ ਵੀ ਦੋਸ਼ ਲੱਗਾ

ਨਿਤਿਨ ਗਡਕਰੀ ਉੱਤੇ ਕਿਸਾਨਾਂ ਦਾ ਪੈਸਾ ਹੜੱਪਣ ਦਾ ਵੀ ਦੋਸ਼ ਲੱਗਾ

October 31, 2012 at 2:07 pm

ਮੁੰਬਈ, 31 ਅਕਤੂਬਰ (ਪੋਸਟ ਬਿਊਰੋ)- ਭਾਜਪਾ ਪ੍ਰਧਾਨ ਨਿਤਿਨ ਗਡਕਰੀ ਅਤੇ ਉਨ੍ਹਾਂ ਦੇ ਕੰਟਰੋਲ ਵਾਲੇ ਪੂਰਤੀ ਗਰੁੱਪ ਨਾਲ ਜੁੜੇ ਵਿਵਾਦ ਰੁਕ ਨਹੀਂ ਰਹੇ ਹਨ, ਸਗੋਂ ਇਹ ਵਿਵਾਦ ਹੁਣ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਵੀ ਆਪਣੇ ਘੇਰੇ ਵਿੱਚ ਲੈਣ ਲੱਗੇ ਹਨ। ਗਡਕਰੀ ‘ਤੇ ਨਵਾਂ ਦੋਸ਼ ਕਿਸਾਨਾਂ ਦੇ ਕਰਜ਼ੇ ਦੀ ਰਕਮ ਹੜੱਪਣ ਦਾ […]

Read more ›
ਰਾਜੀਵ ਹੱਤਿਆ ਕਾਂਡ ਦਾ ਵੀਡੀਓ ਨਾਰਾਇਣਨ ਨੇ ਦਬਾ ਦਿੱਤਾ ਸੀ

ਰਾਜੀਵ ਹੱਤਿਆ ਕਾਂਡ ਦਾ ਵੀਡੀਓ ਨਾਰਾਇਣਨ ਨੇ ਦਬਾ ਦਿੱਤਾ ਸੀ

October 31, 2012 at 2:05 pm

ਨਵੀਂ ਦਿੱਲੀ, 31 ਅਕਤੂਬਰ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੀ ਜਾਂਚ ਵਿੱਚ ਸ਼ਾਮਲ ਇਕ ਸਾਬਕਾ ਸੀ ਬੀ ਆਈ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸ੍ਰੀਪੇਰੂਮਬੁਦੂਰ ਦੀ ਉਸ ਜਨਸਭਾ ਵਿੱਚ ਕਥਿਤ ਤੌਰ ‘ਤੇ ਆਤਮਘਾਤੀ ਹਮਲਾਵਰ ਧਨੂ ਦੀ ਮੌਜੂਦਗੀ ਦਿਖਾਉਣ ਵਾਲਾ ਇਕ ਵੀਡੀਓ ਸਾਬਕਾ ਇੰਟੈਲੀਜੈਂਸ ਬਿਊਰੋ ਮੁਖੀ ਐਮ […]

Read more ›
ਸ਼ਸ਼ੀ ਥਰੂਰ ਦੀ ‘ਅਣਮੁੱਲੀ’ ਪਤਨੀ ਨੇ ਕਾਂਗਰਸੀ ਨੂੰ ਥੱਪੜ ਜੜਿਆ

ਸ਼ਸ਼ੀ ਥਰੂਰ ਦੀ ‘ਅਣਮੁੱਲੀ’ ਪਤਨੀ ਨੇ ਕਾਂਗਰਸੀ ਨੂੰ ਥੱਪੜ ਜੜਿਆ

October 31, 2012 at 2:04 pm

* ਮੋਦੀ ਨੂੰ ਥਰੂਰ ਨੇ ਕਿਹਾ; 50 ਕਰੋੜ ਰੁਪਏ ਤੋਂ ਕਿਤੇ ਜ਼ਿਆਦਾ ਕੀਮਤੀ ਹੈ ਮੇਰੀ ਪਤਨੀ ਨਵੀਂ ਦਿੱਲੀ, 31 ਅਕਤੂਬਰ (ਪੋਸਟ ਬਿਊਰੋ)- ਨਵੇਂ ਨਿਯੁਕਤ ਕੇਂਦਰੀ ਮਨੁੱਖੀ ਸੋਮਿਆਂ ਤੇ ਵਿਕਾਸ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਮੇਰੀ ਪਤਨੀ 50 ਕਰੋੜ ਰੁਪਏ […]

Read more ›
ਮਹਿੰਗਾਈ ਦੇ ਡਰ ਕਾਰਨ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਨਹੀਂ ਘਟਾਈਆਂ

ਮਹਿੰਗਾਈ ਦੇ ਡਰ ਕਾਰਨ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਨਹੀਂ ਘਟਾਈਆਂ

October 31, 2012 at 2:02 pm

ਮੁੰਬਈ, 31 ਅਕਤੂਬਰ (ਪੋਸਟ ਬਿਊਰੋ)- ਤੇਜ਼ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਮੁੱਖ ਵਿਆਜ ਦਰਾਂ ਘਟਾਉਣ ਦਾ ਮਾਮਲਾ ਕੱਲ੍ਹ ਇਕ ਵਾਰ ਫੇਰ ਟਾਲ ਦਿੱਤਾ, ਜਦੋਂਕਿ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਉਂਜ ਬੈਂਕ ਨੇ ਪੂੰਜੀ ਬਾਜ਼ਾਰ ਦੀ ਤਰਲਤਾ ਵਧਾਉਣ ਲਈ ਕਦਮ ਚੁੱਕਦਿਆਂ ਬੈਂਕਾਂ […]

Read more ›
ਵਿਦੇਸ਼ ਤੋਂ ਕੀਤੀ ਹਰ ਐਮ ਬੀ ਬੀ ਐਸ ਨੂੰ ਮਾਨਤਾ ਨਹੀਂ : ਆਜ਼ਾਦ

ਵਿਦੇਸ਼ ਤੋਂ ਕੀਤੀ ਹਰ ਐਮ ਬੀ ਬੀ ਐਸ ਨੂੰ ਮਾਨਤਾ ਨਹੀਂ : ਆਜ਼ਾਦ

March 29, 2012 at 12:37 pm

ਨਵੀਂ ਦਿੱਲੀ, 28 ਮਾਰਚ (ਪੋਸਟ ਬਿਊਰੋ)- ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕਰਕੇ ਭਾਰਤ ‘ਚ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੂੰ ਝਟਕਾ ਦਿੰਦਿਆਂ ਦੱਸਿਆ ਕਿ ਵਿਦੇਸ਼ ਤੋਂ ਪ੍ਰਾਪਤ ਹਰ ਡਿਗਰੀ ਨੂੰ ਭਾਰਤ ‘ਚ ਮਾਨਤਾ ਪ੍ਰਾਪਤ ਨਹੀਂ ਹੈ। ਦੱਸਿਆ ਗਿਆ ਹੈ ਕਿ ਸਰਕਾਰ ਨੇ ਅਮਰੀਕਾ, ਕੈਨੇਡਾ […]

Read more ›