ਭਾਰਤ

ਮੌਤ ਦੀ ਝੋਲੀ ਵਿੱਚ ਪਏ-ਪਏ ਦਾ ਇਲਾਜ ਟੈਲੀਫੋਨ ਉੱਤੇ ਹਦਾਇਤਾਂ ਨਾਲ ਕੀਤਾ

ਮੌਤ ਦੀ ਝੋਲੀ ਵਿੱਚ ਪਏ-ਪਏ ਦਾ ਇਲਾਜ ਟੈਲੀਫੋਨ ਉੱਤੇ ਹਦਾਇਤਾਂ ਨਾਲ ਕੀਤਾ

May 1, 2013 at 12:15 pm

* ਗੁਜਰਾਤ ਦੇ ਪਿੰਡ ਵਿੱਚ ਤਿੰਨ ਘੰਟੇ ਟਰੱਕ ਦੀ ਕੈਬਿਨ ਵਿੱਚ ਫਸੇ ਡਰਾਈਵਰ ਨੂੰ ਬਚਾ ਲਿਆ ਰਾਜਪੀਪਲਾ (ਗੁਜਰਾਤ), 1 ਮਈ (ਪੋਸਟ ਬਿਊਰੋ)- ਕੱਲ੍ਹ ਇਥੇ ਇੱਕ ਟਰੱਕ ਵਲਸਾਡ-ਬੋਡੇਲੀ ਰੋਡ ‘ਤੇ ਪੁਲ ਤੋਂ ਹੇਠਾਂ ਡਿੱਗ ਪਿਆ। ਘਟਨਾ ਹੀਰਾਪਰਾ ਪਿੰਡ ਦੀ ਹੈ। ਟਰੱਕ ਵਲਸਾਡ ਤੋਂ ਬੋਡੇਲੀ ਰੇਤ ਭਰਨ ਜਾ ਰਿਹਾ ਸੀ। ਹਾਦਸੇ ਦੇ […]

Read more ›
ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਦਿੱਤੇ ਆਦੇਸ਼: ਸਾਬਕਾ ਮੁੱਖ ਮੰਤਰੀ ਧੂਮਲ ਤੇ ਉਸ ਦੇ ਪੁੱਤਰ ਵਿਰੁੱਧ ਜਾਂਚ ਪਹਿਲਾਂ

ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਦਿੱਤੇ ਆਦੇਸ਼: ਸਾਬਕਾ ਮੁੱਖ ਮੰਤਰੀ ਧੂਮਲ ਤੇ ਉਸ ਦੇ ਪੁੱਤਰ ਵਿਰੁੱਧ ਜਾਂਚ ਪਹਿਲਾਂ

May 1, 2013 at 12:14 pm

ਸ਼ਿਮਲਾ, 1 ਮਈ (ਪੋਸਟ ਬਿਊਰੋ)- ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਸਮੇਤ ਸਾਬਕਾ ਭਾਜਪਾ ਮੰਤਰੀਆਂ ਦੀ ਜਾਇਦਾਦ ਦੀ ਜਾਂਚ ਦੇ ਹੁਕਮ ਦਿੱਤੇ ਹਨ। ਧੂਮਲ ਸਰਕਾਰ ਦੇ ਮੰਤਰੀਆਂ ਨੇ ਕਿੱਥੇ-ਕਿੱਥੇ ਜ਼ਮੀਨਾਂ ਖਰੀਦੀਆਂ ਜਾਂ ਫਿਰ ਬੱਚਿਆਂ ਦੇ ਨਾਮ ‘ਤੇ ਏਨੀ ਜਾਇਦਾਦ ਕਿਵੇਂ ਬਣਾ ਗਈ। ਵਿਜੀਲੈਂਸ ਧੂਮਲ ਦੇ […]

Read more ›
ਭਾਰਤ ਵਿੱਚ ਸਿਰਫ 17 ਜਣਿਆਂ ਨੂੰ ਐਨ ਐਸ ਜੀ ਸੁਰੱਖਿਆ ਮਿਲੀ: ਰਾਮਚੰਦਰਨ

ਭਾਰਤ ਵਿੱਚ ਸਿਰਫ 17 ਜਣਿਆਂ ਨੂੰ ਐਨ ਐਸ ਜੀ ਸੁਰੱਖਿਆ ਮਿਲੀ: ਰਾਮਚੰਦਰਨ

May 1, 2013 at 12:13 pm

ਨਵੀਂ ਦਿੱਲੀ, 1 ਮਈ (ਪੋਸਟ ਬਿਊਰੋ)- ਸਰਕਾਰ ਨੇ ਕੱਲ੍ਹ ਇਥੇ ਦੱਸਿਆ ਕਿ ਖਾਸ ਵਿਅਕਤੀਆਂ ਨੂੰ ਰਾਸ਼ਟਰੀ ਸੁਰੱਖਿਆ ਗਾਰਡ (ਐਨ ਐਸ ਜੀ) ਦੀ ਸੁਰੱਖਿਆ ਉਪਲਬਧ ਕਰਾਈ ਜਾਂਦੀ ਹੈ ਅਤੇ ਅਜੇ ਦੇਸ਼ ਵਿੱਚ 17 ਵਿਅਕਤੀਆਂ ਨੂੰ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਲੋਕ ਸਭਾ ਵਿੱਚ ਗ੍ਰਹਿ ਰਾਜ ਮੰਤਰੀ ਮੁੱਲਾਪੱਲੀ ਰਾਮਚੰਦਰਨ ਨੇ ਕਿਹਾ […]

Read more ›
ਆਮਦਨ ਟੈਕਸ ਵਿਭਾਗ ਵੱਲੋਂ ਏਕਤਾ ਕਪੂਰ ਦੇ ਘਰ ਛਾਪਾ

ਆਮਦਨ ਟੈਕਸ ਵਿਭਾਗ ਵੱਲੋਂ ਏਕਤਾ ਕਪੂਰ ਦੇ ਘਰ ਛਾਪਾ

May 1, 2013 at 12:12 pm

ਮੁੰਬਈ, 1 ਮਈ (ਪੋਸਟ ਬਿਊਰੋ)- ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਟੈਕਸ ਚੋਰੀ ਦੇ ਸ਼ੱਕ ਵਿੱਚ ਕੱਲ੍ਹ ਇਥੇ ਬਾਲਾਜੀ ਟੈਲੀਫਿਲਮਜ਼ ਦੇ ਚੇਅਰਮੈਨ ਜਤਿੰਦਰ ਅਤੇ ਕੰਪਨੀ ਦੀ ਜੁਆਇੰਟ ਡਾਇਰੈਕਟਰ ਏਕਤਾ ਕਪੂਰ ਦੇ ਘਰ ਅਤੇ ਦਫਤਰ ‘ਤੇ ਛਾਪੇ ਮਾਰੇ। ਪੂਰੇ ਸ਼ਹਿਰ ਵਿੱਚ ਸੱਤ ਥਾਈਂ ਆਮਦਨ ਟੈਕਸ ਵਿਭਾਗ ਨੇ ਛਾਪੇ ਮਾਰੇ, ਜਿਸ ਵਿੱਚ […]

Read more ›
ਸੱਜਣ ਕੁਮਾਰ ਬਾਰੇ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿਆਂਗੇ: ਬਾਦਲ

ਸੱਜਣ ਕੁਮਾਰ ਬਾਰੇ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿਆਂਗੇ: ਬਾਦਲ

April 30, 2013 at 10:48 pm

ਨਵੀਂ ਦਿੱਲੀ, 30 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਬਹੁਤ ਮੰਦਭਾਗਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵੇਗਾ। ਉਨ੍ਹਾਂ ਨੇ 1984 ਦੇ ਕਤਲੇਆਮ ਨਾਲ ਜੁੜੇ ਕੇਸਾਂ ਦੀ ਜਾਂਚ ਲਈ ਅਦਾਲਤੀ […]

Read more ›
ਸਿੱਖ ਕਤਲੇਆਮ ਦੇ ਇੱਕ ਅਹਿਮ ਕੇਸ ਵਿੱਚੋਂ ਸੱਜਣ ਕੁਮਾਰ ਬਰੀ

ਸਿੱਖ ਕਤਲੇਆਮ ਦੇ ਇੱਕ ਅਹਿਮ ਕੇਸ ਵਿੱਚੋਂ ਸੱਜਣ ਕੁਮਾਰ ਬਰੀ

April 30, 2013 at 10:47 pm

* ਨਾਲ ਦੇ ਦੋਸ਼ੀ ਕਰਾਰ ਪੰਜ ਜਣਿਆਂ ਲਈ ਸਜ਼ਾ ਦਾ ਐਲਾਨ 6 ਮਈ ਨੂੰ * ਜੱਜ ਵੱਲ ਜੁੱਤੀ ਸੁੱਟਣ ਕਾਰਨ ਪੀਰ ਮੁਹੰਮਦ ਗ੍ਰਿਫ਼ਤਾਰ ਨਵੀਂ ਦਿੱਲੀ, 30 ਅਪਰੈਲ, (ਪੋਸਟ ਬਿਊਰੋ)- ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਸਾਬਕਾ ਪਾਰਲੀਮੈਂਟ ਮੈਂਬਰ ਸੱਜਣ ਕੁਮਾਰ ਨੂੰ […]

Read more ›
ਵੱਖਰੇ ਤੇਲੰਗਾਨਾ ਰਾਜ ਦੀ ਮੰਗ ਲਈ ਧਰਨੇ ‘ਤੇ ਬੈਠੇ ਪੰਜ ਕਾਂਗਰਸੀ ਐਮ ਪੀ

ਵੱਖਰੇ ਤੇਲੰਗਾਨਾ ਰਾਜ ਦੀ ਮੰਗ ਲਈ ਧਰਨੇ ‘ਤੇ ਬੈਠੇ ਪੰਜ ਕਾਂਗਰਸੀ ਐਮ ਪੀ

April 30, 2013 at 12:52 pm

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਵੱਖਰੇ ਸੂਬੇ ਨੂੰ ਲੈ ਕੇ ਆਪਣੀ ਹੀ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਤੇਲੰਗਾਨਾ ਦੇ ਪੰਜ ਕਾਂਗਰਸ ਐਮ ਪੀ ਕੱਲ੍ਹ ਸੰਸਦ ਗੇਟ ਦੇ ਸਾਹਮਣੇ 48 ਘੰਟੇ ਦੇ ਧਰਨੇ ‘ਤੇ ਬੈਠ ਗਏ। ਪਾਰਟੀ ਸੰਸਦ ਮੈਂਬਰਾਂ ਦੇ ਤੇਵਰ ਕਾਂਗਰਸ ਲਈ ਬੇਇੱਜ਼ਤੀ ਦਾ ਸਬੱਬ ਤਾਂ […]

Read more ›
ਚੀਨੀ ਫੌਜੀਆਂ ਨੇ ਲੱਦਾਖ ‘ਚ ਇੱਕ ਟੈਂਟ ਹੋਰ ਆਣ ਲਾਇਆ

ਚੀਨੀ ਫੌਜੀਆਂ ਨੇ ਲੱਦਾਖ ‘ਚ ਇੱਕ ਟੈਂਟ ਹੋਰ ਆਣ ਲਾਇਆ

April 30, 2013 at 12:50 pm

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਚੀਨ ਨੇ ਫਿਰ ਹੌਸਲੇ ਦਿਖਾਉਂਦੇ ਹੋਏ ਲੱਦਾਖ ਦੇ ਦੌਲਤ ਬੇਗ ਓਲਡੀ ਖੇਤਰ ਵਿੱਚ ਇਕ ਤੰਬੂ ਗੱਡ ਦਿੱਤਾ ਹੈ। ਇਸ ਤਰ੍ਹਾਂ ਭਾਰਤੀ ਹੱਦ ਵਿੱਚ ਚੀਨੀ ਫੌਜੀਆਂ ਦੇ ਤੰਬੂਆਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ। ਜਾਣਕਾਰ ਸੂਤਰਾਂ ਮੁਤਾਬਕ ਅੜਿੱਕਾ ਖਤਮ ਕਰਨ ਦਾ ਰਸਤਾ ਕੱਢਣ […]

Read more ›
ਮੁਲਾਇਮ ਸਿੰਘ ਦਾ ਫਾਰਮੂਲਾ : ਚੀਨੀ ਫੌਜ ਨੂੰ ਭਜਾਓ, ਜੰਗ ਲੱਗਦੀ ਹੈ ਤਾਂ ਉਹ ਵੀ ਲੱਗ ਜਾਣ ਦਿਓ

ਮੁਲਾਇਮ ਸਿੰਘ ਦਾ ਫਾਰਮੂਲਾ : ਚੀਨੀ ਫੌਜ ਨੂੰ ਭਜਾਓ, ਜੰਗ ਲੱਗਦੀ ਹੈ ਤਾਂ ਉਹ ਵੀ ਲੱਗ ਜਾਣ ਦਿਓ

April 30, 2013 at 12:50 pm

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਲੱਦਾਖ ਵਿੱਚ ਚੀਨੀ ਫੌਜੀਆਂ ਦੀ ਘੁਸਪੈਠ ਦੇ ਮੁੱਦੇ ‘ਤੇ ਕੱਲ੍ਹ ਸੰਸਦ ਵਿੱਚ ਮਾਹੌਲ ਗਰਮ ਹੋ ਗਿਆ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਇਸ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਪੈ ਗਏ। ਉਨ੍ਹਾਂ ਨੇ ਚੀਨ ਨੂੰ ਭਾਰਤ ਦਾ ਦੁਸ਼ਮਣ ਨੰਬਰ ਇਕ ਕਰਾਰ ਦਿੰਦੇ ਹੋਏ ਕਿਹਾ […]

Read more ›
ਮਾਮਲਾ 2002 ਦੇ ਗੁਜਰਾਤ ਦੰਗਿਆਂ ਦਾ : ਐਸ ਆਈ ਟੀ ਨੇ ਹਿੰਸਾ ਵਿੱਚ ਮੋਦੀ ਦਾ ਹੱਥ ਨਹੀਂ ਮੰਨਿਆ

ਮਾਮਲਾ 2002 ਦੇ ਗੁਜਰਾਤ ਦੰਗਿਆਂ ਦਾ : ਐਸ ਆਈ ਟੀ ਨੇ ਹਿੰਸਾ ਵਿੱਚ ਮੋਦੀ ਦਾ ਹੱਥ ਨਹੀਂ ਮੰਨਿਆ

April 30, 2013 at 12:47 pm

ਅਹਿਮਦਾਬਾਦ, 30 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਵੱਲੋਂ ਨਿਯੁਕਤ ਐਸ ਆਈ ਟੀ ਨੇ ਕੱਲ੍ਹ ਇਥੇ ਕਿਹਾ ਕਿ ਗੁਜਰਾਤ ਦੰਗਿਆਂ ਵਿੱਚ ਨਰਿੰਦਰ ਮੋਦੀ ਦਾ ਹੱਥ ਨਹੀਂ ਸੀ। ਮੋਦੀ ਦੀ 27 ਫਰਵਰੀ 2002 ਦੀ ਉਚ-ਪੱਧਰੀ ਬੈਠਕ ਵਿੱਚ ਆਈ ਪੀ ਐਸ ਅਧਿਕਾਰੀ ਸੰਜੀਵ ਭੱਟ ਮੌਜੂਦ ਹੀ ਨਹੀਂ ਸਨ। ਅਦਾਲਤ ਵਿੱਚ ਦਾਖਲ ਹਲਫਨਾਮੇ ਵਿੱਚ […]

Read more ›