ਭਾਰਤ

ਨੋਇਡਾ ਬਲਾਤਕਾਰ ਕੇਸ ਵਿੱਚ ਪੰਜ ਸਿਪਾਹੀ ਸਸਪੈਂਡ, ਚੌਕੀ ਮੁਖੀ ਲਾਈਨ ਹਾਜ਼ਰ ਕੀਤਾ

ਨੋਇਡਾ ਬਲਾਤਕਾਰ ਕੇਸ ਵਿੱਚ ਪੰਜ ਸਿਪਾਹੀ ਸਸਪੈਂਡ, ਚੌਕੀ ਮੁਖੀ ਲਾਈਨ ਹਾਜ਼ਰ ਕੀਤਾ

January 7, 2013 at 1:47 pm

ਨੋਇਡਾ, 7 ਜਨਵਰੀ (ਪੋਸਟ ਬਿਊਰੋ)- ਸੈਕਟਰ-63 ਨੇੜੇ ਸਥਿਤ ਕੰਪਨੀ ਵਿੱਚ ਕੰਮ ਕਰਨ ਦੇ ਬਾਅਦ ਘਰ ਜਾ ਰਹੀ ਲੜਕੀ ਨਾਲ ਬਲਾਤਕਾਰ ਦੇ ਬਾਅਦ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਪੰਜ ਸਿਪਾਹੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਦੇ ਇਲਾਵਾ ਚੌਕੀ ਮੁਖੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਪੁਲਸ ਨੇ ਇਸ ਮਾਮਲੇ […]

Read more ›
ਮਹਾਰਾਸ਼ਟਰ ਵਿੱਚ ਪੁਲਸ ਗੋਲੀ ਨਾਲ ਤਿੰਨ ਮਰੇ

ਮਹਾਰਾਸ਼ਟਰ ਵਿੱਚ ਪੁਲਸ ਗੋਲੀ ਨਾਲ ਤਿੰਨ ਮਰੇ

January 7, 2013 at 1:45 pm

ਮੁੰਬਈ, 7 ਜਨਵਰੀ (ਪੋਸਟ ਬਿਊਰੋ)- ਉਤਰੀ ਮਹਾਰਾਸ਼ਟਰ ਦੇ ਧੁਲੇ ਸ਼ਹਿਰ ਵਿੱਚ ਦੋ ਭਾਈਚਾਰਿਆਂ ਦਰਮਿਆਨ ਹੋਈਆਂ ਹਿੰਸਾ ਦੀਆਂ ਘਟਨਾਵਾਂ ਦੇ ਬਾਅਦ ਹੋਈ ਪੁਲਸ ਫਾਇਰਿੰਗ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਝੜਪਾਂ ਵਿੱਚ ਜ਼ਖਮੀ 50 ਵਿਅਕਤੀਆਂ ਵਿੱਚ ਜ਼ਿਆਦਾਤਰ ਪੁਲਸਕਰਮਚਾਰੀ ਹਨ। ਹਿੰਸਾ ਦੀ ਸ਼ੁਰੂਆਤ ਛੋਟੀ ਜਿਹੀ ਗੱਲ ਨੂੰ ਲੈ ਕੇ […]

Read more ›
ਸੋਨੀਆ ਗਾਂਧੀ ਨੂੰ ਡਾਇਣ ਕਹਿ ਕੇ ਮੁੱਕਰ ਗਿਆ ਅਨੁਰਾਗ ਠਾਕੁਰ

ਸੋਨੀਆ ਗਾਂਧੀ ਨੂੰ ਡਾਇਣ ਕਹਿ ਕੇ ਮੁੱਕਰ ਗਿਆ ਅਨੁਰਾਗ ਠਾਕੁਰ

January 7, 2013 at 1:44 pm

ਨਵੀਂ ਦਿੱਲੀ, 7 ਜਨਵਰੀ (ਪੋਸਟ ਬਿਊਰੋ)- ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਆਪਣੇ ਫੇਸਬੁਕ ਅਕਾਊਂਟ ਦੀਆਂ ਟਿੱਪਣੀਆਂ ਨੂੰ ਲੈ ਕੇ ਮਚੇ ਹੰਗਾਮੇ ਦਰਮਿਆਨ ਕਿਹਾ ਹੈ ਕਿ ਉਹ ਫੇਸਬੁਕ ਅਕਾਊਂਟ ਉਸ ਦਾ ਨਹੀਂ ਹੈ। ਉਸ ਨੇ ਕਿਸੇ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ। ਇਸ ਖਬਰ ਨੂੰ ਛਾਪਣ ਵਾਲੇ ਅਖਬਾਰ ਨੇ […]

Read more ›

ਦਿੱਲੀ ਦੇ ਚਾਂਦਨੀ ਚੌਕ ਦਾ ਨਾਮ ਬਦਲਣ ਤੋਂ ਦਿੱਲੀ ਸਕਰਾਰ ਦੀ ਨਾਂਹ

January 7, 2013 at 1:43 pm

ਨਵੀਂ ਦਿੱਲੀ, 7 ਜਨਵਰੀ (ਪੋਸਟ ਬਿਊਰੋ)- ਦਿੱਲੀ ਸਰਕਾਰ ਨੇ ਸ਼ਹਿਰ ਦੇ ਇਤਿਹਾਸਕ ਚਾਂਦਨੀ ਚੌਕ ਦਾ ਨਾਮ ਬਦਲਣ ਸੰਬੰਧੀ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਪ੍ਰਧਾਨ ਮੰਤਰੀ ਦਫਤਰ (ਪੀ ਐ ਓ) ਨੇ ਪਿਛਲੇ ਦਿਨੀਂ ਇਸ ਮੁਗਲਾਕੀਨ ਬਾਜ਼ਾਰ ਦਾ ਨਾਮ ਬਦਲ ਕੇ ਸਿੱਖਾਂ ਦੇ ਨੌਂਵੇ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਦੇ ਨਾਮ ‘ਤੇ […]

Read more ›

ਏ ਟੀ ਐਮ ਮਸ਼ੀਨ ਹੀ ਲੈ ਕੇ ਉਡ ਗਏ ਨਕਾਬਪੋਸ਼

January 7, 2013 at 1:42 pm

ਬੱਦੀ (ਸੋਲਨ), 7 ਜਨਵਰੀ (ਪੋਸਟ ਬਿਊਰੋ)- ਨਕਾਬਪੋਸ਼ਾਂ ਨੇ ਬਰੋਟੀਵਾਲਾ ਦੇ ਝਾੜਮਾਜਰੀ ਵਿੱਚ ਬੈਂਕ ਦੇ ਏ ਟੀ ਐਮ ਨੂੰ ਉਖਾੜ ਦਿੱਤਾ। ਇਥੇ ਤੈਨਾਤ ਗਾਰਡ ਨੂੰ ਬੰਦੀ ਬਣਾ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗਾਰਡ ਦੇ ਮੂੰਹ ਵਿੱਚ ਕੱਪੜਾ ਪਾ ਕੇ ਅਤੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਨਾਲ ਲੱਗਦੇ ਟੋਏ ਵਿੱਚ […]

Read more ›
ਰੇਪ ‘ਇੰਡੀਆ’ ਵਿੱਚ ਹੀ ਹੁੰਦੇ ਹਨ ‘ਭਾਰਤ’ ਵਿੱਚ ਨਹੀਂ ਹੁੰਦੇ

ਰੇਪ ‘ਇੰਡੀਆ’ ਵਿੱਚ ਹੀ ਹੁੰਦੇ ਹਨ ‘ਭਾਰਤ’ ਵਿੱਚ ਨਹੀਂ ਹੁੰਦੇ

January 6, 2013 at 2:32 pm

ਆਰ ਐਸ ਐਸ ਮੁਖੀ ਦੇ ਬਿਆਨ ‘ਤੇ ਮੱਚੀ ਤਰਥੱਲੀ : ਸਿਲਚਰ, 6 ਜਨਵਰੀ (ਪੋਸਟ ਬਿਊਰੋ)- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਹੈ ਕਿ ਬਲਾਤਕਾਰ ਸ਼ਹਿਰੀ ਖੇਤਰਾਂ ਵਿੱਚ ਹੁੰਦੇ ਹਨ ਕਿਉਂਕਿ ਇਨ੍ਹਾਂ ਕੇਤਰਾਂ ਵਿੱਚ ਪੱਛਮੀ ਪ੍ਰਭਾਵ ਜ਼ਿਆਦਾ ਹੈ, ਜਦ ਕਿ ਦਿਹਾਤੀ ਖੇਤਰਾਂ […]

Read more ›
ਦਿੱਲੀ ਗੈਂਗ ਰੇਪ ਦੇ ਦੋਸ਼ੀ ਮੌਤ ਦੇ ਡਰ ਕਾਰਨ ਸਹਿਮੇ

ਦਿੱਲੀ ਗੈਂਗ ਰੇਪ ਦੇ ਦੋਸ਼ੀ ਮੌਤ ਦੇ ਡਰ ਕਾਰਨ ਸਹਿਮੇ

January 6, 2013 at 2:31 pm

* ਜੇਲ ਪ੍ਰਸ਼ਾਸਨ ਨੂੰ ਉਨ੍ਹਾਂ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਡਰ ਨਵੀਂ ਦਿੱਲੀ, 6 ਜਨਵਰੀ (ਪੋਸਟ ਬਿਊਰੋ)- ਆਪਣੇ ਘਿਨੌਣੇ ਅਪਰਾਧ ਕਾਰਨ ਤਿਹਾੜ ਜੇਲ ਵਿੱਚ ਬੰਦ ਪੰਜਾਂ ਦੋਸ਼ੀਆਂ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਇਸ ਦਰਿੰਦਗੀ ਖਿਲਾਫ ਪੂਰਾ ਦੇਸ਼ ਖੜਾ ਹੋ ਜਾਏਗਾ। ਜਨਤਾ ਦੇ ਗੁੱਸੇ ਨੂੰ […]

Read more ›
ਪ੍ਰਧਾਨ ਮੰਤਰੀ ਤੇ ਹੋਰ ਵੀ ਆਈ ਪੀਜ਼ ਦੇ ਬੰਗਲੇ ਮਿਆਦ ਪੁੱਗੀ ਵਾਲੇ

ਪ੍ਰਧਾਨ ਮੰਤਰੀ ਤੇ ਹੋਰ ਵੀ ਆਈ ਪੀਜ਼ ਦੇ ਬੰਗਲੇ ਮਿਆਦ ਪੁੱਗੀ ਵਾਲੇ

January 6, 2013 at 2:30 pm

ਨਵੀਂ ਦਿੱਲੀ, 6 ਜਨਵਰੀ (ਪੋਸਟ ਬਿਊਰੋ)- ਵਿਸ਼ੇਸ਼ ਸੁਰੱਖਿਆ ਦਸਤਾ (ਐਸ ਪੀ ਜੀ) ਘੇਰੇ ਕਾਰਨ ਪ੍ਰਧਾਨ ਮੰਤਰੀ ਖੁਦ ਕਿੰਨੇ ਹੀ ਸੁਰੱਖਿਅਤ ਹੋਣਗੇ, ਪਰ ਉਨ੍ਹਾਂ ਦਾ ਸਰਕਾਰੀ ਬੰਗਲਾ ਕਾਫੀ ਅਸੁਰੱਖਿਅਤ ਹੈ। ਸਿਰਫ ਪ੍ਰਧਾਨ ਮੰਤਰੀ ਹੀ ਨਹੀਂ, ਸਗੋਂ ਸ਼ਹਿਰੀ ਵਿਕਾਸ ਮੰਤਰੀ ਕਮਲਨਾਥ ਸਮੇਤ ਕਈ ਵੀ ਵੀ ਆਈ ਪੀਜ਼ ਅਜਿਹੇ ਹਨ, ਜਿਨ੍ਹਾਂ ਦੇ ਰਿਹਾਸ਼ੀ […]

Read more ›
ਰਾਮਦੇਵ ਦੇ ਗੁਰੂ ਦੀ ਗੁੰਮਸ਼ੁਦਗੀ ਦੀ ਸੀ ਬੀ ਆਈ ਜਾਂਚ ਦੇ ਪੱਖ ਵਿੱਚ ਨਹੀਂ ਹੈ ਕੇਂਦਰ

ਰਾਮਦੇਵ ਦੇ ਗੁਰੂ ਦੀ ਗੁੰਮਸ਼ੁਦਗੀ ਦੀ ਸੀ ਬੀ ਆਈ ਜਾਂਚ ਦੇ ਪੱਖ ਵਿੱਚ ਨਹੀਂ ਹੈ ਕੇਂਦਰ

January 6, 2013 at 2:29 pm

ਨਵੀਂ ਦਿੱਲੀ, 6 ਜਨਵਰੀ (ਪੋਸਟ ਬਿਊਰੋ)- ਯੋਗ ਗੁਰੂ ਬਾਬਾ ਰਾਮਦੇਵ ਵਿਰੁੱਧ ਸਰਕਾਰ ਦੇ ਤੇਵਰ ਢਿੱਲੇ ਪੈ ਗਏ ਹਨ। ਪਿਛਲੇ ਸਾਲ ਤੱਕ ਈ ਡੀ ਤੇ ਸੀ ਬੀ ਆਈ ਤੋਂ ਰਾਮਦੇਵ, ਉਨ੍ਹਾਂ ਦੇ ਨਜ਼ਦੀਕੀ ਬਾਲ ਕ੍ਰਿਸ਼ਨ ਤੇ ਉਨ੍ਹਾਂ ਨਾਲ ਸਬੰਧਤ ਕੰਪਨੀਆਂ ਵਿਰੁੱਧ ਜਾਂਚ ਕਰਵਾਉਣ ਵਾਲੀ ਸਰਕਾਰ ਹੁਣ ਉਨ੍ਹਾਂ ਦੇ ਗੁਰੂ ਸ਼ੰਕਰ ਦੇਵ […]

Read more ›
ਪੀ ਏ ਸੰਗਮਾ ਨੇ ਨੈਸ਼ਨਲ ਪੀਪਲਜ਼ ਪਾਰਟੀ ਬਣਾਈ

ਪੀ ਏ ਸੰਗਮਾ ਨੇ ਨੈਸ਼ਨਲ ਪੀਪਲਜ਼ ਪਾਰਟੀ ਬਣਾਈ

January 6, 2013 at 2:28 pm

ਨਵੀਂ ਦਿੱਲੀ, 6 ਜਨਵਰੀ (ਪੋਸਟ ਬਿਊਰੋ)- ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਵੱਖ ਹੋਣ ਵਾਲੇ ਪੀ ਏ ਸੰਗਮਾ ਨੇ ਕੱਲ੍ਹ ਨੈਸ਼ਨਲ ਪੀਪਲਜ਼ ਪਾਰਟੀ (ਐਨ ਪੀ ਪੀ) ਦਾ ਗਠਨ ਕੀਤਾ ਅਤੇ ਉਸ ਤੋਂ ਤੁਰੰਤ ਪਿੱਛੋਂ ਇਸ ਦਲ ਦੇ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਗਠਜੋੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਿਛਲੇ […]

Read more ›