ਭਾਰਤ

ਮੁਕੇਸ਼ ਅੰਬਾਨੀ ਨੂੰ ‘ਜ਼ੈਡ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ

ਮੁਕੇਸ਼ ਅੰਬਾਨੀ ਨੂੰ ‘ਜ਼ੈਡ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ

April 22, 2013 at 8:36 pm

ਨਵੀਂ ਦਿੱਲੀ, 22 ਅਪ੍ਰੈਲ (ਪੋਸਟ ਬਿਊਰੋ)- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ ਆਰ ਪੀ ਐਫ) ਦੇ ਜਵਾਨ ਹੁਣ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ‘ਚ ਤੈਨਾਤ ਰਹਿਣਗੇ। ਅੱਤਵਾਦੀ ਸੰਗਠਨ ਇੰਡੀਅਨ ਮੁਜਾਹਦੀਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਛਿੰਦੇ ਨੇ ਅੰਬਾਨੀ ਨੂੰ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। […]

Read more ›
ਚਿੱਟ ਫੰਡ ਕੰਪਨੀ ਦੇ ਧੋਖੇ ਦੀ ਅੱਗ ਮਮਤਾ ਬੈਨਰਜੀ ਤੱਕ ਜਾ ਪੁੱਜੀ

ਚਿੱਟ ਫੰਡ ਕੰਪਨੀ ਦੇ ਧੋਖੇ ਦੀ ਅੱਗ ਮਮਤਾ ਬੈਨਰਜੀ ਤੱਕ ਜਾ ਪੁੱਜੀ

April 22, 2013 at 8:34 pm

* ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਕੰਪਨੀ ਫਰਾਰ, ਮਮਤਾ ਦੇ ਐਮ ਪੀ ਦੀ ਅਹਿਮ ਭੂਮਿਕਾ ਕੋਲਕਾਤਾ, 22 ਅਪ੍ਰੈਲ (ਪੋਸਟ ਬਿਊਰੋ)- ਚਿੱਟ ਫੰਡ ਕੰਪਨੀ ਸਾਰਧਾ ਗਰੁੱਪ ਵੱਲੋਂ ਤਾਲਾਬੰਦੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ, ਜਿਸ ਦੇ ਇਕ ਏਜੰਟ ਨੇ ਨਿਵੇਸ਼ਕਾਰਾਂ ਦਾ ਪੈਸਾ ਵਾਪਸ ਕਰਨ ‘ਚ ਨਾਕਾਮ ਰਹਿਣ ‘ਤੇ ਪਿਛਲੇ […]

Read more ›
ਸ਼ਿਵ ਸੈਨਾ ਦਾ ਨਰਿੰਦਰ ਮੋਦੀ ‘ਤੇ ਨਵਾਂ ਹਮਲਾ : ਹਿੰਦੂਆਂ ‘ਤੇ ਘਾਤਕ ਹਮਲਾ ਵੀ ਹਿੰਦੂ ਕਰ ਰਿਹਾ ਹੈ

ਸ਼ਿਵ ਸੈਨਾ ਦਾ ਨਰਿੰਦਰ ਮੋਦੀ ‘ਤੇ ਨਵਾਂ ਹਮਲਾ : ਹਿੰਦੂਆਂ ‘ਤੇ ਘਾਤਕ ਹਮਲਾ ਵੀ ਹਿੰਦੂ ਕਰ ਰਿਹਾ ਹੈ

April 21, 2013 at 8:36 pm

ਮੁੰਬਈ, 21 ਅਪ੍ਰੈਲ (ਪੋਸਟ ਬਿਊਰੋ)- ਸ਼ਿਵ ਸੈਨਾ ਨੇ ਕੱਲ੍ਹ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕੀਤਾ। ਗੁਜਰਾਤ ਸਰਕਾਰ ਵੱਲੋਂ 2002 ਦੇ ਨਰੋਦਾ ਪਾਟੀਆ ਮਾਮਲੇ ਵਿੱਚ ਸਾਬਕਾ ਭਾਜਪਾ ਮੰਤਰੀ ਮਾਇਆ ਕੋਡਨਾਨੀ ਤੇ 9 ਹੋਰਨਾਂ ਲਈ ਗੁਜਰਾਤ ਸਰਕਾਰ ਵੱਲੋਂ ਮੌਤ ਦੀ ਸਜ਼ਾ ਦੀ ਮੰਗ ਨੂੰ ‘ਹਿੰਦੂਆਂ ‘ਤੇ ਘਾਤਕ’ ਦੱਸਦੇ […]

Read more ›
ਲੜਕੀ ਨੂੰ ਥੱਪੜ ਮਾਰਨ ਵਾਲਾ ਦਿੱਲੀ ਦਾ ਏ ਸੀ ਪੀ ਸਸਪੈਂਡ

ਲੜਕੀ ਨੂੰ ਥੱਪੜ ਮਾਰਨ ਵਾਲਾ ਦਿੱਲੀ ਦਾ ਏ ਸੀ ਪੀ ਸਸਪੈਂਡ

April 21, 2013 at 8:35 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਪੰਜ ਸਾਲਾ ਬੱਚੀ ਨਾਲ ਵਾਪਰੀ ਬਲਾਤਕਾਰ ਦੀ ਘਟਨਾ ਨੇ ਦੇਸ਼ ਭਰ ਵਿਚਲੇ ਪੁਲਸ ਨਿਜ਼ਾਮ ਦੀ ‘ਅਸੰਵੇਦਨਸ਼ੀਲਤਾ’ ਨੂੰ ਇੱਕ ਵਾਰੀ ਫੇਰ ਜੱਗ-ਜ਼ਾਹਰ ਕਰ ਦਿੱਤਾ। ਇੱਕ ਪਾਸੇ ਜਿੱਥੇ ਇੱਕ ਅਸਿਸਟੈਂਟ ਪੁਲਸ ਕਮਿਸ਼ਨਰ ਨੇ ਇਸ ਘਟਨਾ ਖਿਲਾਫ ਮੁਜ਼ਾਹਰਾ ਕਰ ਰਹੀ ਇੱਕ ਲੜਕੀ ਨੂੰ ਥੱਪੜ ਮਾਰੇ, ਉਥੇ ਬਲਤਾਕਰ […]

Read more ›
ਸੁਪਰੀਮ ਕੋਰਟ ਨੇ ਕਿਹਾ : ਆਦੀ ਵਾਸੀਆਂ ਨੂੰ ਆਪਣੀ ਜ਼ਮੀਨ ਨਾਲ ਜੁੜੇ ਰਹਿਣ ਦਾ ਹੱਕ ਹੈ

ਸੁਪਰੀਮ ਕੋਰਟ ਨੇ ਕਿਹਾ : ਆਦੀ ਵਾਸੀਆਂ ਨੂੰ ਆਪਣੀ ਜ਼ਮੀਨ ਨਾਲ ਜੁੜੇ ਰਹਿਣ ਦਾ ਹੱਕ ਹੈ

April 21, 2013 at 8:33 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਦੇਸ਼ ਵਿੱਚ ਚੱਲ ਰਹੀ ਉਦਯੋਗੀਕਰਨ ਦੀ ਪ੍ਰਕਿਰਿਆ ਅਤੇ ਖਾਣਾਂ ਦੀ ਖੁਦਾਈ ਕਾਰਨ ਉਜਾੜੇ ਦਾ ਸ਼ਿਕਾਰ ਹੋ ਰਹੇ ਆਦੀਵਾਸੀਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਇਨ੍ਹਾਂ ਨੂੰ ਆਪਣੀ ਜ਼ਮੀਨ ਨਾਲ ਰਿਸ਼ਤਾ ਕਾਇਮ ਰੱਖਣ ਦਾ ਹੱਕ ਹੈ। ਸੁਪਰੀਮ ਕੋਰਟ ਨੇ ਕਿਹਾ ਕਿ […]

Read more ›
ਸੁਪਰੀਮ ਕੋਰਟ ਨੇ ਬਲਾਤਕਾਰ ਪੀੜਤਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਹੁਕਮ ਦਿੱਤਾ

ਸੁਪਰੀਮ ਕੋਰਟ ਨੇ ਬਲਾਤਕਾਰ ਪੀੜਤਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਹੁਕਮ ਦਿੱਤਾ

April 21, 2013 at 8:31 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬਲਾਤਕਾਰ ਦੀਆਂ ਪੀੜਤਾਂ ਨੂੰ ਇੱਕ ਅਲੱਗ ਤਰ੍ਹਾਂ ਦੇ ਇਲਾਜ ਦੀ ਜ਼ਰੂਰਤ ਹੁੰਦੀ ਹੈ। ਰਾਜ ਸਰਕਾਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਦਿਸ਼ਾ-ਨਿਰਦੇਸ਼ ਜਾਰੀ ਕਰਨ ਕਿ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਜਾਏ। ਇਹ ਰਾਜ ਪ੍ਰਸ਼ਾਸਨ ਅਤੇ ਖਾਸਕਰ […]

Read more ›
ਜਾਅਲਸਾਜ਼ੀ ਕਰ ਕੇ ਅਮਰੀਕੀ ਕੰਪਨੀ ਤੋਂ ਨਾਈਟ ਵਿਜ਼ਨ ਡਿਵਾਈਸ ਖਰੀਦੀ

ਜਾਅਲਸਾਜ਼ੀ ਕਰ ਕੇ ਅਮਰੀਕੀ ਕੰਪਨੀ ਤੋਂ ਨਾਈਟ ਵਿਜ਼ਨ ਡਿਵਾਈਸ ਖਰੀਦੀ

April 21, 2013 at 8:30 pm

* ਦਿੱਲੀ ਦੀ ਕੰਪਨੀ ਵੱਲੋਂ ਮਾਓਵਾਦੀਆਂ ਨੂੰ ਨਾਈਟ ਵਿਜ਼ਨ ਡਿਵਾਈਸ ਦੇਣ ਦਾ ਸ਼ੱਕ ਰਾਏਪੁਰ, 21 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਦੀ ਐਲੀਗੇਟਰ ਡਿਜ਼ਾਈਨ ਪ੍ਰਾਈਵੇਟ ਲਿਮਟਿਡ ਨੇ ਛੱਤੀਸਗੜ੍ਹ ਪੁਲਸ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਅਮਰੀਕੀ ਕੰਪਨੀ ‘ਅਮਰੀਕਨ ਟੈਕਨਾਲੋਜੀ ਨੈਟਵਰਕ ਕਾਰਪੋਰੇਸ਼ਨ’ ਤੋਂ ਵੱਡੇ ਪੱਧਰ ‘ਤੇ ਨਾਈਟ ਵਿਜ਼ਨ ਡਿਵਾਈਸ ਖਰੀਦ ਲਈਆਂ। ਇਹ ਡਿਵਾਈਸ […]

Read more ›
ਡ੍ਰੀਮਲਾਈਨਰ ਜਹਾਜ਼ ਅਗਲੇ ਦੋ ਹਫਤਿਆਂ ‘ਚ ਫਿਰ ਉੱਡਣ ਲੱਗਣਗੇ

ਡ੍ਰੀਮਲਾਈਨਰ ਜਹਾਜ਼ ਅਗਲੇ ਦੋ ਹਫਤਿਆਂ ‘ਚ ਫਿਰ ਉੱਡਣ ਲੱਗਣਗੇ

April 21, 2013 at 8:27 pm

* ਬੈਟਰੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਲਾਈ ਗਈ ਸੀ ਰੋਕ ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਏਅਰ ਇੰਡੀਆ ਦੇ ਡ੍ਰੀਮਲਾਈਨਰ ਜਹਾਜ਼ ਅਗਲੇ ਦੋ ਹਫਤੇ ਵਿੱਚ ਫਿਰ ਤੋਂ ਉਡਾਨ ਭਰਨਾ ਸ਼ੁਰੂ ਕਰ ਸਕਦੇ ਹਨ, ਜਿਨ੍ਹਾਂ ਦੇ ਉਡਾਨ ਭਰਨ ‘ਤੇ ਬੈਟਰੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਮਗਰੋਂ ਇਸ ਸਾਲ ਜਨਵਰੀ […]

Read more ›
ਰਾਜ ਠਾਕਰੇ ਕੇਸ ਵਿੱਚ ਐਸ ਐਚ ਓ ਵਿਰੁੱਧ ਵਾਰੰਟ ਜਾਰੀ

ਰਾਜ ਠਾਕਰੇ ਕੇਸ ਵਿੱਚ ਐਸ ਐਚ ਓ ਵਿਰੁੱਧ ਵਾਰੰਟ ਜਾਰੀ

April 21, 2013 at 8:24 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਉਤਰੀ ਭਾਰਤੀ ਮੁਸਲਮਾਨਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਅਤੇ ਉਨ੍ਹਾਂ ਨੂੰ ਮਹਾਰਾਸ਼ਟਰ ਤੋਂ ਬਾਹਰ ਸੁੱਟਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਮੁਖੀ ਖਿਲਾਫ ਚੱਲ ਰਹੇ ਮਾਮਲੇ ਵਿੱਚ ਰਿਪੋਰਟ ਦਾਇਰ ਨਾ ਕਰਨ ‘ਤੇ ਦਿੱਲੀ ਦੀ ਇਕ ਅਦਾਲਤ ਨੇ ਐਸ ਐਚ ਓ ਖਿਲਾਫ […]

Read more ›
ਬੇਗਮ ਨਾਲ ਕੀਤੇ ਵਾਅਦੇ ਕਾਰਨ ਬਣਵਾ ਦਿੱਤਾ ਇੱਕ ਤਾਜ ਮਹਿਲ

ਬੇਗਮ ਨਾਲ ਕੀਤੇ ਵਾਅਦੇ ਕਾਰਨ ਬਣਵਾ ਦਿੱਤਾ ਇੱਕ ਤਾਜ ਮਹਿਲ

April 19, 2013 at 11:06 am

ਬੁਲੰਦ ਸ਼ਹਿਰ, 19 ਅਪ੍ਰੈਲ (ਪੋਸਟ ਬਿਊਰੋ)- ਨਾ ਕੋਈ ਸ਼ੀਸ਼ ਮਹਿਲ ਹੈ, ਨਾ ਕੋਈ ਤਾਜ ਮਹਿਲ ਹੈ, ਯਾਦਗਾਰ-ਏ-ਮੁਹੱਬਤ ਇਹ ਪਿਆਰ ਦਾ ਮਹਿਲ ਹੈ। ਇਹ ਸ਼ੇਅਰ ਉਸ ਸ਼ਖਸ ਦਾ ਸ਼ਬਨਮੀ ਅਹਿਸਾਸ ਹੈ, ਜੋ ਆਪਣੀ ਸਵਰਗੀ ਪਤਨੀ ਦੀ ਯਾਦ ‘ਚ ਹੁਸੀਨ ਇਬਾਰਤ ਘੜ ਰਿਹਾ ਹੈ। ਪਤਨੀ ਨਾਲ ਕੀਤੇ ਵਾਅਦੇ ਮੁਤਾਬਕ ਮੁਹੱਬਤ ਦਾ ਇਹ […]

Read more ›