ਭਾਰਤ

ਭਨਿਆਰਾਂ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਦੋਸ਼ੀ ਕਰਾਰ

ਭਨਿਆਰਾਂ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਦੋਸ਼ੀ ਕਰਾਰ

May 12, 2013 at 8:43 pm

* ਸਜ਼ਾ ਦਾ ਐਲਾਨ 13 ਮਈ ਨੂੰ, ਸੱਤ ਜਣੇ ਹੋਰ ਦੋਸ਼ੀ, ਪੰਜ ਵਿਅਕਤੀ ਬਰੀ ਕੀਤੇ ਅੰਬਾਲਾ, 12 ਮਈ (ਪੋਸਟ ਬਿਊਰੋ)- ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਕਰਨ ਦੇ ਮਾਮਲੇ ਵਿੱਚ ਕੱਲ੍ਹ ਇਥੋਂ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਏ ਕੇ ਜੈਨ ਵੱਲੋਂ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲਾ ਅਤੇ ਉਸ ਦੇ […]

Read more ›
ਭਾਰਤੀ ਹਵਾਈ ਫੌਜ ਲਈ ਦੇਸੀ ਕੰਪਨੀਆਂ ਜਹਾਜ਼ ਬਣਾਉਣਗੀਆਂ

ਭਾਰਤੀ ਹਵਾਈ ਫੌਜ ਲਈ ਦੇਸੀ ਕੰਪਨੀਆਂ ਜਹਾਜ਼ ਬਣਾਉਣਗੀਆਂ

May 10, 2013 at 11:43 am

ਨਵੀਂ ਦਿੱਲੀ, 10 ਮਈ (ਪੋਸਟ ਬਿਊਰੋ)- ਵਿਦੇਸ਼ੀ ਕੰਪਨੀਆਂ ਨਾਲ ਰੱਖਿਆ ਸੌਦੇ ਵਿੱਚ ਤਮਾਮ ਘਪਲੇ-ਘੁਟਾਲੇ ਸਾਹਮਣੇ ਆਉਣ ਦੇ ਬਾਅਦ ਆਖਰਕਾਰ ਸਰਕਾਰ ਨੇ ਹੁਣ ਦੇਸੀ ਰੱਖਿਆ ਕੰਪਨੀਆਂ ਨੂੰ ਹੱਲਾਸ਼ੇਰੀ ਦੇਣ ਦੀ ਅਨੋਖੀ ਪਹਿਲ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਹਵਾਈ ਫੌਜ ਲਈ 56 ਨਵੇਂ ਟਰਾਂਸਪੋਰਟ ਜਹਾਜ਼ਾਂ ਦੀ ਖਰੀਦ ਲਈ ਟੈਂਡਰ ਜਾਰੀ ਕੀਤਾ […]

Read more ›
ਸੀ ਵੀ ਸੀ ਨੇ ਸੀ ਬੀ ਆਈ ਤੋਂ ਜਾਂਚ ਵਿੱਚ ਦਖਲ ਦੀ ਰਿਪੋਰਟ ਮੰਗੀ

ਸੀ ਵੀ ਸੀ ਨੇ ਸੀ ਬੀ ਆਈ ਤੋਂ ਜਾਂਚ ਵਿੱਚ ਦਖਲ ਦੀ ਰਿਪੋਰਟ ਮੰਗੀ

May 10, 2013 at 11:43 am

ਨਵੀਂ ਦਿੱਲੀ, 10 ਮਈ (ਪੋਸਟ ਬਿਊਰੋ)- ਕੇਂਦਰੀ ਚੌਕਸੀ ਕਮਿਸ਼ਨ ਨੇ ਕੋਲਾ ਬਲਾਕ ਅਲਾਟਮੈਂਟ ਘੁਟਾਲੇ ਦੀ ਕੇਂਦਰੀ ਜਾਂਚ ਕਮਿਸ਼ਨ (ਸੀ ਬੀ ਆਈ) ਦੀ ਜਾਂਚ ਵਿੱਚ ਕੇਂਦਰ ਦੇ ਦਖਲ ਬਾਰੇ ਸੀ ਬੀ ਆਈ ਤੋਂ ਵਿਸਥਾਰ ਵਿੱਚ ਰਿਪੋਰਟ ਮੰਗੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀ ਬੀ ਆਈ ਨੇ ਉਸ ਦੀ ਤਾਜ਼ਾ ਸਥਿਤੀ […]

Read more ›
ਕੈਗ ਦੀਆਂ ਲੱਭਤਾਂ ਪਾਰਲੀਮੈਂਟਰੀ ਪੜਚੋਲ ਦੀਆਂ ਮੁਥਾਜ : ਕੈਗ ਰਿਪੋਰਟ ਕਿਸੇ ਮਸਲੇ ਦਾ ਆਖਰੀ ਸੱਚ ਨਹੀਂ: ਸੁਪਰੀਮ ਕੋਰਟ

ਕੈਗ ਦੀਆਂ ਲੱਭਤਾਂ ਪਾਰਲੀਮੈਂਟਰੀ ਪੜਚੋਲ ਦੀਆਂ ਮੁਥਾਜ : ਕੈਗ ਰਿਪੋਰਟ ਕਿਸੇ ਮਸਲੇ ਦਾ ਆਖਰੀ ਸੱਚ ਨਹੀਂ: ਸੁਪਰੀਮ ਕੋਰਟ

May 10, 2013 at 11:41 am

ਨਵੀਂ ਦਿੱਲੀ, 10 ਮਈ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੈਗ ਦੀ ਰਿਪੋਰਟ ਸ਼ਲਾਘਾ ਦੀ ਹੱਕਦਾਰ ਹੈ ਅਤੇ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ, ਪਰ ਇਹ ਕਿਸੇ ਵੀ ਮਸਲੇ ਦਾ ਆਖਰੀ ਸੱਚ ਨਹੀਂ ਹੋ ਸਕਦੀ। ਜਸਟਿਸ ਕੇ ਐਸ ਰਾਧਾ ਕ੍ਰਿਸ਼ਨਨ ਅਤੇ ਦੀਪਕ ਮਿਸ਼ਰਾ ਦੇ ਬੈਂਚ ਨੇ […]

Read more ›
ਬਿਆਸ ਦਰਿਆ ਵਿੱਚ ਬੱਸ ਡਿੱਗੀ, 32 ਮਰੇ, 15 ਜ਼ਖਮੀ

ਬਿਆਸ ਦਰਿਆ ਵਿੱਚ ਬੱਸ ਡਿੱਗੀ, 32 ਮਰੇ, 15 ਜ਼ਖਮੀ

May 9, 2013 at 2:34 pm

ਸ਼ਿਮਲਾ, 9 ਮਈ (ਪੋਸਟ ਬਿਊਰੋ)- ਕੁੱਲੂ-ਮੰਡੀ ਕੌਮੀ ਮਾਰਗ ‘ਤੇ ਕੱਲ੍ਹ ਹੱਦੋਂ ਵੱਧ ਭਰੀ ਨਿਜੀ ਬੱਸ ਦੇ ਠਾਠਾਂ ਮਾਰਦੇ ਬਿਆਸ ਦਰਿਆ ‘ਚ ਡਿੱਗ ਜਾਣ ਕਾਰਨ ਘੱਟੋ-ਘੱਟ 32 ਵਿਅਕਤੀ ਮਾਰੇ ਗਏ ਅਤੇ 15 ਜ਼ਖਮੀ ਹੋ ਗਏ ਹਨ। ਇਹ ਬੱਸ ਅਨੀ ਤੋਂ ਕੁੱਲੂ ਜਾ ਰਹੀ ਸੀ ਜਦ ਕੁੱਲੂ ਤੋਂ 20 ਕਿਲੋਮੀਟਰ ਦੂਰ ਪੈਂਦੇ […]

Read more ›
ਸਾਊਦੀ ਅਰਬ ਵਿੱਚ 18 ਹਜ਼ਾਰ ਭਾਰਤੀਆਂ ਨੂੰ ਹੰਗਾਮੀ ਸਰਟੀਫਿਕੇਟ ਦੀ ਲੋੜ

ਸਾਊਦੀ ਅਰਬ ਵਿੱਚ 18 ਹਜ਼ਾਰ ਭਾਰਤੀਆਂ ਨੂੰ ਹੰਗਾਮੀ ਸਰਟੀਫਿਕੇਟ ਦੀ ਲੋੜ

May 9, 2013 at 2:31 pm

* ਭਾਰਤੀ ਦੂਤਘਰ ਨੇ ਪਿਛਲੇ ਹਫਤੇ ਸ਼ੁਰੂ ਕੀਤਾ ਈ ਸੀ ਜਾਰੀ ਕਰਨ ਦਾ ਕੰਮ ਨਵੀਂ ਦਿੱਲੀ, 9 ਮਈ (ਪੋਸਟ ਬਿਊਰੋ)- ਸਾਊਦੀ ਅਰਬ ‘ਚ ਨਵਾਂ ਕਿਰਤ ਕਾਨੂੰਨ ‘ਨਿਤਾਕਤ’ ਲਾਗੂ ਹੋਣ ਤੋਂ ਨੌਕਰੀ ਜਾਣ ਦੀਆਂ ਸ਼ੰਕਾਵਾਂ ਕਾਰਨ 18 ਹਜ਼ਾਰ ਤੋਂ ਵੱਧ ਭਾਰਤੀਆਂ ਨੇ ਰਿਆਦ ‘ਚ ਭਾਰਤੀ ਦੂਤਘਰ ਤੋਂ ‘ਹੰਗਾਮੀ ਸਰਟੀਫਿਕੇਟ’ ਦੀ ਮੰਗ […]

Read more ›
ਹੈਲੀਕਾਪਟਰ ਘਪਲੇ ਦੀ ਦਾਗੀ ਕੰਪਨੀ ਨੂੰ ਭਾਰਤ ਸਰਕਾਰ ਨੇ ਹਾਲੇ ਵੀ ਕਾਲੀ ਸੂਚੀ ‘ਚ ਨਹੀਂ ਪਾਇਆ

ਹੈਲੀਕਾਪਟਰ ਘਪਲੇ ਦੀ ਦਾਗੀ ਕੰਪਨੀ ਨੂੰ ਭਾਰਤ ਸਰਕਾਰ ਨੇ ਹਾਲੇ ਵੀ ਕਾਲੀ ਸੂਚੀ ‘ਚ ਨਹੀਂ ਪਾਇਆ

May 9, 2013 at 2:31 pm

ਨਵੀਂ ਦਿੱਲੀ, 9 ਮਈ (ਪੋਸਟ ਬਿਊਰੋ)- ਸਰਕਾਰ ਨੇ ਹੈਲੀਕਾਪਟਰ ਖਰੀਦ ਘਪਲੇ ਦੇ ਮਾਮਲੇ ‘ਚ ਇਟਲੀ ਦੀ ਆਗਸਤਾ ਵੈਸਟਲੈਂਡ ਕੰਪਨੀ ਨੂੰ ਕਾਲੀ ਸੂਚੀ ‘ਚ ਪਾਉਣ ਦਾ ਹਾਲੇ ਕੋਈ ਫੈਸਲਾ ਨਹੀਂ ਕੀਤਾ। ਰੱਖਿਆ ਮੰਤਰੀ ਏ ਕੇ ਐਂਟਨੀ ਨੇ ਕੱਲ੍ਹ ਰਾਜ ਸਭਾ ‘ਚ ਦੱਸਿਆ ਕਿ ਕੰਪਨੀ ਵਿਰੁੱਧ ਅਜਿਹੀ ਕੋਈ ਕਾਰਵਾਈ ਸੀ ਬੀ ਆਈ […]

Read more ›
ਕਰਨਾਟਕ ਵਿੱਚ ਏਨੀ ਸ਼ਰਮਨਾਕ ਹਾਰ ਦੀ ਆਰ ਐਸ ਐਸ ਨੂੰ ਆਸ ਨਹੀਂ ਸੀ

ਕਰਨਾਟਕ ਵਿੱਚ ਏਨੀ ਸ਼ਰਮਨਾਕ ਹਾਰ ਦੀ ਆਰ ਐਸ ਐਸ ਨੂੰ ਆਸ ਨਹੀਂ ਸੀ

May 9, 2013 at 2:30 pm

ਨਾਗਪੁਰ, 9 ਮਈ (ਪੋਸਟ ਬਿਊਰੋ)- ਆਰ ਐਸ ਐਸ ਦੇ ਵਿਚਾਰਕ ਐਮਜੀ ਵੈਦਿਆ ਨੇ ਕਿਹਾ ਹੈ ਕਿ ਇਹ ਗੱਲ ਉਨ੍ਹਾਂ ਦੀ ਕਲਪਨਾ ਤੋਂ ਪਰ੍ਹਾਂ ਦੀ ਸੀ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਏਨੀ ਬੁਰੀ ਤਰ੍ਹਾਂ ਹਾਰੇਗੀ। ਸੰਘ ਦੇ ਸਾਬਕਾ ਬੁਲਾਰੇ ਵੈਦਿਆ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲਾਂਕਿ […]

Read more ›
ਮਨਮੋਹਨ ਸਿੰਘ ਦਾ ਰਾਜ ਸਭਾ ਦਾ ਸਮਾਂ ਪੂਰਾ ਹੋਇਆ

ਮਨਮੋਹਨ ਸਿੰਘ ਦਾ ਰਾਜ ਸਭਾ ਦਾ ਸਮਾਂ ਪੂਰਾ ਹੋਇਆ

May 9, 2013 at 2:27 pm

ਨਵੀਂ ਦਿੱਲੀ, 9 ਮਈ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਰਾਜ ਸਭਾ ਦੇ ਅੱਠ ਮੈਂਬਰਾਂ ਦਾ ਕਾਰਜਕਾਲ ਜੂਨ ਅਤੇ ਜੁਲਾਈ ਮਹੀਨੇ ‘ਚ ਪੂਰਾ ਹੋ ਰਿਹਾ ਹੈ ਅਤੇ ਕੱਲ੍ਹ ਉਨ੍ਹਾਂ ਨੂੰ ਉਚ ਸਦਨ ‘ਚ ਵਿਦਾਈ ਦਿੱਤੀ ਗਈ। ਭਾਵੇਂਕਿ ਇਨ੍ਹਾਂ ‘ਚ ਪ੍ਰਧਾਨ ਮੰਤਰੀ ਸਮੇਤ ਕਈ ਮੈਂਬਰਾਂ ਦੇ ਮੁੜ ਚੁਣ ਕੇ ਉਚ […]

Read more ›
ਮਹੱਤਵ ਪੂਰਨ ਬਿੱਲ ਪੈਂਡਿੰਗ ਛੱਡ ਕੇ ਅਚਾਨਕ ਸੰਸਦ ਮੁਲਤਵੀ

ਮਹੱਤਵ ਪੂਰਨ ਬਿੱਲ ਪੈਂਡਿੰਗ ਛੱਡ ਕੇ ਅਚਾਨਕ ਸੰਸਦ ਮੁਲਤਵੀ

May 9, 2013 at 2:26 pm

* ਸਪੀਕਰ ਮੀਰਾ ਕੁਮਾਰ ਨੇ ਆਪਣਾ ਰਸਮੀ ਭਾਸ਼ਣ ਵੀ ਨਹੀਂ ਪੜ੍ਹਿਆ ਨਵੀਂ ਦਿੱਲੀ, 9 ਮਈ (ਪੋਸਟ ਬਿਊਰੋ)- ਭ੍ਰਿਸ਼ਟਾਟਾਰ ਦੇ ਦੋਸ਼ਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਮੰਤਰੀਆਂ ਅਸ਼ਵਨੀ ਕੁਮਾਰ ਅਤੇ ਪਵਨ ਕੁਮਾਰ ਬਾਂਸਲ ਦੇ ਅਸਤੀਫੇ ਦੀ ਮੰਗ ‘ਤੇ ਵਿਰੋਧੀ ਧਿਰ ਤੇ ਸੱਤਾਧਾਰੀ ਵਿੱਚ ਬਣੇ ਵਿਰੋਧ ਕਾਰਨ ਸੰਸਦ ਦਾ […]

Read more ›