ਭਾਰਤ

ਨਕਸਲੀਆਂ ਵੱਲੋਂ ਕੀਤੇ ਧਮਾਕੇ ‘ਚ ਦੋ ਜਵਾਨ ਹਲਾਕ

ਨਕਸਲੀਆਂ ਵੱਲੋਂ ਕੀਤੇ ਧਮਾਕੇ ‘ਚ ਦੋ ਜਵਾਨ ਹਲਾਕ

November 13, 2013 at 10:19 pm

ਸੁਕਮਾ, 13 ਨਵੰਬਰ (ਪੋਸਟ ਬਿਊਰੋ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲੇ ਸੁਕਮਾ ‘ਚ ਕੱਲ੍ਹ ਹੋਏ ਧਮਾਕੇ ‘ਚ ਬੀ ਐਸ ਐਫ ਦੇ ਦੋ ਜਵਾਨ ਹਲਾਕ ਹੋ ਗਏ। ਉਨ੍ਹਾਂ ਦੇ ਡਰਾਈਵਰ ਦੀ ਵੀ ਮੌਤ ਹੋ ਗਈ, ਜਦ ਕਿ ਜ਼ਖਮੀ ਸਹਾਇਕ ਨੂੰ ਮੁੱਢਲੇ ਇਲਾਜ ਤੋਂ ਬਾਅਦ ਹੈਲੀਕਾਪਟਰ ਦੁਆਰਾ ਰਾਏਪੁਰ ਭੇਜ ਦਿੱਤਾ ਗਿਆ। ਇਸ ਦਰਮਿਆਨ […]

Read more ›
ਅਸੀਂ ਤੇਂਦੁਲਕਰ ਦਾ ਬੈਟ ਗਾਇਬ ਕਰਨ ਦੀ ਸੋਚਦੇ ਸੀ: ਅਖਤਰ

ਅਸੀਂ ਤੇਂਦੁਲਕਰ ਦਾ ਬੈਟ ਗਾਇਬ ਕਰਨ ਦੀ ਸੋਚਦੇ ਸੀ: ਅਖਤਰ

November 13, 2013 at 10:18 pm

ਮੁੰਬਈ, 13 ਨਵੰਬਰ (ਪੋਸਟ ਬਿਊਰੋ)- ਮੈਦਾਨ ‘ਤੇ ਸਚਿਨ ਦੇ ਸਭ ਤੋਂ ਵੱਡੇ ਮੁਕਾਬਲੇਬਾਜ਼ਾਂ ਵਿੱਚੋਂ ਇੱਕ ਰਹੇ ਪਾਕਿਸਤਾਨ ਦੇ ਤੇਜ਼ ਗੇਂਦਬਾਜ ਸ਼ੋਏਬ ਅਖਤਰ ਨੇ ਕਿਹਾ ਕਿ ਉਹ ਸਚਿਨ ਦਾ ਬੈਟ ਗਾਇਬ ਕਰਨ ਦੀ ਫਿਰਾਕ ਵਿੱਚ ਰਹਿੰਦੇ ਸਨ, ਪਰ ਮਾਸਟਰ ਬਲਾਸਟਰ ਨੇ ਕਦੇ ਮੌਕਾ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ, ‘ਅਸੀਂ ਸੋਚਦੇ ਸੀ […]

Read more ›
ਨਰੋਦਾ ਪਾਟੀਆ ਦੰਗਾ: ਮਾਇਆ ਕੋਡਨਾਨੀ ਨੂੰ ਤਿੰਨ ਮਹੀਨੇ ਦੀ ਜ਼ਮਾਨਤ ਮਿਲੀ

ਨਰੋਦਾ ਪਾਟੀਆ ਦੰਗਾ: ਮਾਇਆ ਕੋਡਨਾਨੀ ਨੂੰ ਤਿੰਨ ਮਹੀਨੇ ਦੀ ਜ਼ਮਾਨਤ ਮਿਲੀ

November 13, 2013 at 10:18 pm

ਅਹਿਮਦਾਬਾਦ, 13 ਨਵੰਬਰ (ਪੋਸਟ ਬਿਊਰੋ)- ਗੁਜਰਾਤ ਹਾਈ ਕੋਰਟ ਨੇ ਕੱਲ੍ਹ ਇਥੇ 2002 ਦੇ ਨਰੋਦਾ ਪਾਟੀਆ ਦੰਗਾ ਮਾਮਲੇ ਦੀ ਦੋਸ਼ੀ ਮਾਇਆ ਕੋਡਨਾਨੀ ਨੂੰ ਖਰਾਬ ਸਿਹਤ ਦੇ ਆਧਾਰ ‘ਤੇ ਤਿੰਨ ਮਹੀਨੇ ਦੀ ਅੰਤਿ੍ਰਮ ਜ਼ਮਾਨਤ ਦੇ ਦਿੱਤੀ। ਜਸਟਿਸ ਕੇ ਐਸ ਝਾਵੇਰੀ ਅਤੇ ਜਸਟਿਸ ਕੇ ਜੇ ਥਾਕੇਰ ਦੀ ਅਗਵਾਈ ਵਾਲੀ ਬੈਂਚ ਨੇ ਕੋਡਨਾਨੀ ਦੀ […]

Read more ›
ਕਾਸ਼ੀ ਵਿਸ਼ਵਨਾਥ ਮੰਦਰ ਦਾ ਸੋਨੇ ਦਾ ਗੁੰਬਦ ਟੁੱਟ ਕੇ ਡਿੱਗ ਪਿਆ

ਕਾਸ਼ੀ ਵਿਸ਼ਵਨਾਥ ਮੰਦਰ ਦਾ ਸੋਨੇ ਦਾ ਗੁੰਬਦ ਟੁੱਟ ਕੇ ਡਿੱਗ ਪਿਆ

November 13, 2013 at 10:16 pm

ਵਾਰਾਣਸੀ, 13 ਨਵੰਬਰ (ਪੋਸਟ ਬਿਊਰੋ)- ਕਾਸ਼ੀ ਵਿਸ਼ਵਨਾਥ ਮੰਦਰ ਦੇ ਗਰਭ ਗ੍ਰਹਿ ਵਿੱਚ ਲੱਗੇ ਬੈਕੁੰਠ ਮਹਾਦੇਵ ਦੇ ਸਿਖਰ ਦਾ ਸੋਨੇ ਦਾ ਗੁੰਬਦ ਕੱਲ੍ਹ ਦੁਪਹਿਰ ਟੁੱਟ ਕੇ ਡਿੱਗ ਪਿਆ। ਕਰੀਬ ਸਾਢੇ ਛੇ ਕਿਲੋ ਵਜ਼ਨੀ ਗੁੰਬਦ ਟੁੱਟ ਕੇ ਮੰਦਰ ਦੇ ਦੱਖਣੀ ਹਿੱਸੇ ਦੇ ਫਰਸ਼ ‘ਤੇ ਡਿੱਗਾ। ਹਾਦਸਾ ਭੋਗ ਆਰਤੀ ਵੇਲੇ ਹੋਇਆ। ਸੰਯੋਗ ਹੀ […]

Read more ›
ਸਰਕਾਰੀ ਬੈਂਕਾਂ ਦੀਆਂ ਬ੍ਰਾਂਚਾਂ ਵਿੱਚ ਅਪਰੈਲ ਵਿੱਚ ਕੰਮ ਠੱਪ ਹੋਣ ਦਾ ਖਤਰਾ

ਸਰਕਾਰੀ ਬੈਂਕਾਂ ਦੀਆਂ ਬ੍ਰਾਂਚਾਂ ਵਿੱਚ ਅਪਰੈਲ ਵਿੱਚ ਕੰਮ ਠੱਪ ਹੋਣ ਦਾ ਖਤਰਾ

November 13, 2013 at 10:16 pm

* 8 ਅਪਰੈਲ 2014 ਵਿੱਚ ਵਿੰਡੋਜ਼ ਐਕਸਪੀ ਨੂੰ ਮਾਈਕ੍ਰੋਸਾਫਟ ਸਪੋਰਟ ਨਹੀਂ ਕਰੇਗੀ ਨਵੀਂ ਦਿੱਲੀ, 13 ਨਵੰਬਰ (ਪੋਸਟ ਬਿਊਰੋ)- ਦੇਸ਼ ਦੇ ਸਰਕਾਰੀ ਬੈਂਕਾਂ ਦੀਆਂ 34 ਹਜ਼ਾਰ ਤੋਂ ਜ਼ਿਆਦਾ ਬ੍ਰਾਂਚਾਂ ਵਿੱਚ ਅਗਲੇ ਕਰੀਬ 150 ਦਿਨਾਂ ਵਿੱਚ ਕੰਮ ਠੱਪ ਹੋਣ ਦਾ ਖਤਰਾ ਹੈ। ਇਨ੍ਹਾਂ ਬ੍ਰਾਂਚਾਂ ਵਿੱਚ ਜੋ ਸਿਸਟਮ ਵਿੰਡੋਜ ਐਕਸਪੀ ਆਪਰੇਟਿੰਗ ਸਿਸਟਮ ‘ਤੇ […]

Read more ›
ਰਾਹੁਲ ਗਾਂਧੀ ਦੇ ਵਕੀਲ ਨੇ ਜਵਾਬ ਦੇਣ ਲਈ ਸਮਾਂ ਮੰਗਿਆ

ਰਾਹੁਲ ਗਾਂਧੀ ਦੇ ਵਕੀਲ ਨੇ ਜਵਾਬ ਦੇਣ ਲਈ ਸਮਾਂ ਮੰਗਿਆ

November 13, 2013 at 10:15 pm

ਚੰਡੀਗੜ੍ਹ, 13 ਨਵੰਬਰ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਸ਼ਣ ਵਿੱਚ ਯੂ ਪੀ ਦੀ ਜਨਤਾ ‘ਤੇ ਇਤਰਾਜ਼ ਯੋਗ ਟਿੱਪਣੀ ਕਰਨ ਦੇ ਮਾਮਲੇ ਦੀ ਸੁਣਵਾਈ ਸਿਵਲ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ। ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੇ ਵਕੀਲ ਪੀ ਐਮ ਅਗਰਵਾਲ […]

Read more ›
ਨੋਇਡਾ ਫਾਰਮ ਹਾਊਸ ਘਪਲੇ ‘ਚ ਮਾਇਆਵਤੀ ਨੂੰ ਕਲੀਨ ਚਿੱਟ

ਨੋਇਡਾ ਫਾਰਮ ਹਾਊਸ ਘਪਲੇ ‘ਚ ਮਾਇਆਵਤੀ ਨੂੰ ਕਲੀਨ ਚਿੱਟ

November 13, 2013 at 10:15 pm

ਲਖਨਊ, 13 ਨਵੰਬਰ (ਪੋਸਟ ਬਿਊਰੋ)- ਆਮਦਨ ਤੋਂ ਵਧੇਰੇ ਜਾਇਦਾਦ ਦੇ ਮਾਮਲੇ ਵਿੱਚ ਸੀ ਬੀ ਆਈ ਵੱਲੋਂ ਕੇਸ ਬੰਦ ਕੀਤੇ ਜਾਣ ਪਿੱਛੋਂ ਬਸਪਾ ਸੁਪਰੀਮੋ ਮਾਇਆਵਤੀ ਨੂੰ ਉਸ ਵੇਲੇ ਇੱਕ ਹੋਰ ਰਾਹਤ ਮਿਲੀ, ਜਦੋਂ ਉੱਤਰ ਪ੍ਰਦੇਸ਼ ਦੇ ‘ਲੋਕਪਾਲ’ ਨੇ ਨੋਇਡਾ ਦੇ ਫਾਰਮ ਹਾਊਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ। ਯੂ ਪੀ ਸਰਕਾਰ […]

Read more ›
ਬਟਵਾਰੇ ਲਈ ਗਾਂਧੀ-ਨਹਿਰੂ ਤੋਂ ਪਹਿਲਾਂ ਤਿਆਰ ਹੋਏ ਸਨ ਪਟੇਲ

ਬਟਵਾਰੇ ਲਈ ਗਾਂਧੀ-ਨਹਿਰੂ ਤੋਂ ਪਹਿਲਾਂ ਤਿਆਰ ਹੋਏ ਸਨ ਪਟੇਲ

November 12, 2013 at 12:12 pm

*ਬਟਵਾਰੇ ‘ਤੇ ਬਹਿਸ ਵਿੱਚ ਨਰਿੰਦਰ ਮੋਦੀ ਨਾਲ ਅੱਗੇ ਆਏ ਚਿਦੰਬਰਮ ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ)- ਦੇਸ਼ ਦੇ ਬਟਵਾਰੇ ‘ਤੇ ਨਰਿੰਦਰ ਮੋਦੀ ਨਾਲ ਬਹਿਸ ਵਿੱਚ ਕੱਲ੍ਹ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਵੀ ਕੁਦ ਪਏ ਹਨ। ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਕਿਤਾਬ ਦਾ ਵਰਣਨ ਕਰਦੇ ਹੋਏ ਚਿਦੰਬਰਮ ਨੇ ਕਿਹਾ ਕਿ ਵੰਡ […]

Read more ›
ਮਮਤਾ ਨੇ ਆਲੂ ਜਾਂਦੇ ਰੋਕੇ ਤਾਂ ਉੜੀਸਾ ‘ਚ ਵਿਰੋਧ ਹੋਇਆ

ਮਮਤਾ ਨੇ ਆਲੂ ਜਾਂਦੇ ਰੋਕੇ ਤਾਂ ਉੜੀਸਾ ‘ਚ ਵਿਰੋਧ ਹੋਇਆ

November 12, 2013 at 12:10 pm

ਕੋਲਕੱਤਾ, 12 ਨਵੰਬਰ (ਪੋਸਟ ਬਿਊਰੋ)- ਬੀਤੇ ਕੁਝ ਦਿਨਾਂ ਤੋਂ ਪੱਛਮੀ ਬੰਗਾਲ ਪੁਲਸ, ਜੋ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਧੀਨ ਕੰਮ ਕਰ ਰਹੀ ਹੈ, ਨੇ ਹਜ਼ਾਰਾਂ ਟਰੱਕ ਆਲੂ, ਜੋ ਦੂਜੇ ਰਾਜਾਂ ਵਿੱਚ ਜਾ ਰਹੇ ਸਨ, ਰੋਕ ਦਿੱਤੇ ਸਨ। ਇਨ੍ਹਾਂ ਪ੍ਰਭਾਵਤ ਰਾਜਾਂ ‘ਚ ਉੜੀਸਾ, ਝਾਰਖੰਡ ਅਤੇ ਬਿਹਾਰ ਸ਼ਾਮਲ ਹਨ। ਮਮਤਾ […]

Read more ›
ਰਾਡੀਆ ਟੇਪ: ਅੱਗਲੀ ਜਾਂਚ ਲਈ ਸੁਪਰੀਮ ਕੋਰਟ ‘ਚ ਨਵੀਂ ਅਰਜ਼ੀ ਦਾਇਰ

ਰਾਡੀਆ ਟੇਪ: ਅੱਗਲੀ ਜਾਂਚ ਲਈ ਸੁਪਰੀਮ ਕੋਰਟ ‘ਚ ਨਵੀਂ ਅਰਜ਼ੀ ਦਾਇਰ

November 12, 2013 at 12:10 pm

ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ‘ਚ ਇਕ ਅਰਜ਼ੀ ਦੇ ਕੇ ਗੰਭੀਰ ਫਰਜ਼ੀਵਾੜਾ ਜਾਂਚ ਦਫਤਰ (ਐਸ ਐਫ ਆਈ ਓ) ਦੀ ਰਿਪੋਰਟ ‘ਤੇ ਨੋਟਿਸ ਲੈਣ ਦੀ ਬੇਨਤੀ ਕੀਤੀ ਗਈ ਹੈ। ਐਸ ਐਫ ਆਈ ਓ ਨੇ ਨੀਰਾ ਰਾਡੀਆ ਦੀ ਕੁਝ ਟੇਪ ਗੱਲਬਾਤ ਦੀ ਛਾਣਬੀਣ ‘ਚ ਕੁਝ ਖਾਸ ਕਾਰੋਬਾਰੀ ਲੈਣ-ਦੇਣ ਦੀ […]

Read more ›