ਜੀ ਟੀ ਏ

ਟੋਰਾਂਟੋ ਬਾਰਬੀਕਿਊ ਗੋਲੀ ਕਾਂਡ ਵਿੱਚ ਇੱਕ ਵਿਅਕਤੀ ਖਿਲਾਫ ਦੋਸ਼ ਆਇਦ

ਟੋਰਾਂਟੋ ਬਾਰਬੀਕਿਊ ਗੋਲੀ ਕਾਂਡ ਵਿੱਚ ਇੱਕ ਵਿਅਕਤੀ ਖਿਲਾਫ ਦੋਸ਼ ਆਇਦ

November 8, 2012 at 11:55 pm

ਟੋਰਾਂਟੋ, 8 ਨਵੰਬਰ (ਪੋਸਟ ਬਿਊਰੋ) : ਬੀਤੀਆਂ ਗਰਮੀਆਂ ਵਿੱਚ ਟੋਰਾਂਟੋ ਦੀ ਡੈਨਜਿਗ ਸਟਰੀਟ ਵਿੱਚ ਇੱਕ ਬਾਰਬੀਕਿਊ ਪਾਰਟੀ ਦੌਰਾਨ ਹੋਈ ਗੋਲੀਬਾਰੀ, ਜਿਸ ਵਿੱਚ ਕਈ ਲੋਕ ਮਾਰੇ ਗਏ ਸਨ ਤੇ ਕਈ ਜ਼ਖ਼ਮੀ ਵੀ ਹੋਏ ਸਨ, ਵਿੱਚ ਟੋਰਾਂਟੋ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਬੁੱਧਵਾਰ ਨੂੰ 18 ਸਾਲਾ ਸਾਕੁਆਨ ਮੈਸਕਿਟੋ ਨੂੰ […]

Read more ›
ਮਿਲਟਰੀ ਮੈਂਬਰਾਂ ਵੱਲੋਂ ਬਿਨ ਲਾਦੇਨ ਬਾਰੇ ਬਣਾਈ ਸਕਿੱਟ ਦੀ ਜਾਂਚ ਸ਼ੁਰੂ

ਮਿਲਟਰੀ ਮੈਂਬਰਾਂ ਵੱਲੋਂ ਬਿਨ ਲਾਦੇਨ ਬਾਰੇ ਬਣਾਈ ਸਕਿੱਟ ਦੀ ਜਾਂਚ ਸ਼ੁਰੂ

November 8, 2012 at 11:54 pm

ਨੋਵਾ ਸਕੋਸ਼ੀਆ, 8 ਨਵੰਬਰ (ਪੋਸਟ ਬਿਊਰੋ) : ਇੱਕ ਨਸਲੀ ਤੇ ਅਜੀਬ ਕਿਸਮ ਦਾ ਵੀਡੀਓ ਲੀਕ ਹੋਣ ਮਗਰੋਂ ਕੈਨੇਡੀਅਨ ਫੌਜ ਵੱਲੋਂ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਨੋਵਾ ਸਕੋਸ਼ੀਆ ਸਥਿਤ ਕੈਨੇਡੀਅਨ ਫੋਰਸਿਜ਼ ਬੇਸ ਗ੍ਰੀਨਵੁੱਡ ਦੇ ਕਈ ਅਪਛਾਤੇ ਮੈਂਬਰ ਸ਼ਾਮਲ ਹਨ। ਇੱਕ ਵਿਅਕਤੀ ਨੇ ਭੂਰੇ ਰੰਗ ਦਾ ਮੇਕ-ਅੱਪ […]

Read more ›
‘ਕਿੰਗ ਆਫ ਰਿੰਗ’ ਬਾਕਸਿੰਗ ਮੈਚ ਸਫਲ ਰਹੇ

‘ਕਿੰਗ ਆਫ ਰਿੰਗ’ ਬਾਕਸਿੰਗ ਮੈਚ ਸਫਲ ਰਹੇ

November 4, 2012 at 11:57 pm

ਬਰੈਂਪਟਨ/ਨਵੰਬਰ 4, 2012 (ਪੋਸਟ ਬਿਉਰੋ)ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਕਰਨ ਅਤੇ ਉਸਾਰੂ ਗਤੀਵਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਤ ਕਰਨ ਵਾਸਤੇ ‘ਕਿੰਗ ਆਫ ਰਿੰਗ’ ਬਾਕਸਿੰਗ ਮੁਕਾਬਲਿਆਂ ਦਾ ਆਯੋਜਿੱਨ ਕੀਤਾ ਗਿਆ ਜਿਸ ਵਿਚ ਮੁੰਡਿਆਂ ਅਤੇ ਕੁੜੀਆਂ ਦੇ ਬਾਕਸਿੰਗ ਦੇ ਮੁਕਾਬਲੇ ਕਰਵਾਏ। ਇਸ ਮੁਕਾਬਲਿਆਂ ਨੂੰ ਪੀਸੀ ਉਮੀਦਵਾਰ ਪੈਮ ਹੁੰਦਲ ਵਲੋਂ ਸਪਾਂਸਰ ਕੀਤਾ ਗਿਆ […]

Read more ›
ਮਾਤਾ ਕਰਤਾਰ ਕੌਰ ਦੀ ਪਹਿਲੀ ਬਰਸੀ ਐਤਵਾਰ ਨੂੰ

ਮਾਤਾ ਕਰਤਾਰ ਕੌਰ ਦੀ ਪਹਿਲੀ ਬਰਸੀ ਐਤਵਾਰ ਨੂੰ

November 4, 2012 at 11:56 pm

ਮਾਲਟਨ/ਨਵੰਬਰ 4, 2012 (ਪੋਸਟ ਬਿਊਰੋ)ਮਾਲਟਨ ਗੁਰੂਘਰ ਵਿਖੇ ਲੰਮਾਂ ਸਮਾਂ ਪ੍ਰਸ਼ਾਦ ਦੀ ਸੇਵਾ ਨਿਭਾਉਣ ਵਾਲੀ ਅਤੇ ਗੁਰੁ ਜੀ ਦੀ ਅਨਿੰਨ ਭਗਤ ਬੀਬੀ ਕਰਤਾਰ ਕੌਰ ਬੇਦੀ ਜੀ ਜੋ ਪਿਛਲੇ ਸਾਲ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ, ਉਹਨਾਂ ਦੀ ਪਹਿਲੀ ਬਰਸੀ ਪਰਿਵਾਰ ਵਲੋਂ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਐਤਵਾਰ […]

Read more ›
ਸ਼ੌ੍ਰਮਣੀ ਅਕਾਲੀ ਦਲ ਵਲੋਂ ਸ਼ਰਨਜੀਤ ਸਿੰਘ ਗਰਚਾ ਦਾ ਸਨਮਾਨ

ਸ਼ੌ੍ਰਮਣੀ ਅਕਾਲੀ ਦਲ ਵਲੋਂ ਸ਼ਰਨਜੀਤ ਸਿੰਘ ਗਰਚਾ ਦਾ ਸਨਮਾਨ

November 4, 2012 at 11:55 pm

ਬਰੈਂਪਟਨ/ਨਵੰਬਰ 4, 2012 (ਪੋਸਟ ਬਿਉਰੋ)ਲੁਧਿਆਣਾ ਦੇ ਜਿਲ੍ਹਾ ਪ੍ਰੀਸ਼ਦ ਮੈਂਬਰ, ਸਾਹਨੇਵਾਲ ਸਰਕਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ, ਉਘੇ ਅਕਾਲੀ ਆਗੂ ਅਤੇ ਪਬਲਿਕ ਵਰਕਸ ਮਨਿਸਟਰ ਸ਼ਰਨਜੀਤ ਸਿੰਘ ਢਿਲੋਂ ਦੇ ਨਜਦੀਕੀ, ਸ. ਸ਼ਰਨਜੀਤ ਸਿੰਘ ਗਰਚਾ ਦਾ ਸ਼ੌ੍ਰਮਣੀ ਅਕਾਲੀ ਦਲ ਈਸਟ ਕੈਨੇਡਾ ਵਲੋਂ ਸਨਮਾਨ ਕੀਿਾ ਗਿਆ। ਇਸ ਸਬੰਧ ਵਿਚ ਉਹਨਾਂ ਦੇ ਮਾਣ ਵਿਚ […]

Read more ›
ਪੰਜਵਾਂ ਸੀਆਈਬੀਸੀ ਸਾਲਾਨਾ ਮਿੱਡਵੀਕ ਸਾਊਥ ਏਸ਼ੀਅਨ ਅਵਾਡਰਜ਼ ਸਮਾਰੋਹ ਸਫਲਤਾ ਪੂਰਵਕ ਸੰਪਨ

ਪੰਜਵਾਂ ਸੀਆਈਬੀਸੀ ਸਾਲਾਨਾ ਮਿੱਡਵੀਕ ਸਾਊਥ ਏਸ਼ੀਅਨ ਅਵਾਡਰਜ਼ ਸਮਾਰੋਹ ਸਫਲਤਾ ਪੂਰਵਕ ਸੰਪਨ

November 4, 2012 at 11:50 pm

ਬਰੈਂਪਟਨ/ਨਵੰਬਰ 4, 2012 (ਪੋਸਟ ਬਿਊਰੋ)– ਪੰਜਵਾਂ ਸੀਆਈਬੀਸੀ ਸਾਲਾਨਾ ਮਿੱਡਵੀਕ ਸਾਊਥ ਏਸ਼ੀਅਨ ਅਵਾਡਰਜ਼ ਸਮਾਰੋਹ 3 ਨਵੰਬਰ ਨੂੰ ਮਿਸੀਸਾਗਾ ਦੇ ਰੈਡੀਸਨ ਹੋਟਲ ਵਿਚ ਸ਼ਾਮ 6.30 ਵਜੇ ਤੋਂ ਦਸ ਵਜੇ ਤੱਕ ਆਯਜਿੱਤ ਕੀਤਾ ਗਿਆ ਜਿਸ ਵਿਚ ਵੱਖ ਵੱਖ ਕੈਟੇਗਰੀਆਂ ਵਿਚ 11 ਅਵਾਰਡਜ਼ ਦਿਤੇ ਗਏ। ਸੀਆਈਬੀਸੀ ਮਿੱਡਵੀਕ ਸਾਊਥ ਏਸ਼ੀਅਨ ਡਾਇਵਰਸਿਟੀ ਅਵਾਰਡ ਇੰਮੀਗਰੇਸ਼ਨ ਮਨਿਸਟਰ ਜੇਸਨ […]

Read more ›
ਬਰੈਂਪਟਨ ਕਰੀਮੇਟੋਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ ਦਾ ਮਾਣਯੋਗ ਸ਼ਖਸ਼ੀਅਤਾਂ ਵਲੋਂ ਉਦਘਾਟਨ

ਬਰੈਂਪਟਨ ਕਰੀਮੇਟੋਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ ਦਾ ਮਾਣਯੋਗ ਸ਼ਖਸ਼ੀਅਤਾਂ ਵਲੋਂ ਉਦਘਾਟਨ

November 4, 2012 at 11:49 pm

ਬਰੈਂਪਟਨ/ਨਵੰਬਰ 4, 2012–(ਪੰਜਾਬੀ ਪੋਸਟ)-ਸ਼ਨਿਚਰਵਾਰ 3 ਨੂੰ ਸਾਰੀਆਂ ਕਮਿਊਨਿਟੀਆਂ ਦੇ ਇਕ ਭਰਵੇਂ ਇਕੱਠ ਵਿਚ ਬਰੈਂਪਟਨ ਕਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ’ ਦਾ ਜੀਟੀਏ ਦੀਆਂ ਪ੍ਰਮੁੱ਼ਖ ਸ਼ਖਸ਼ੀਅਤਾਂ ਵਲੋਂ ਉਦਘਾਟਨ ਕੀਤਾ ਗਿਆ। ਮਾਣ ਮੱਤੀਆਂ ਸਖਸ਼ੀਅਤਾਂ ਵਿਚ ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲ, ਸਰਕਾਰੀ ਸੇਵਵਾਂਵਾਂ ਬਾਰੇ ਮਨਿਸਟਰ ਹਰਿੰਦਰ ਤੱਖੜ, ਐੱਮ.ਪੀ.ਪੀ. ਅੰਮ੍ਰਿਤ ਮਾਂਗਟ, ਅਵਤਾਰ ਸਿੰਘ ਬਰਾੜ ਤੇ ਹਰਬੰਸ […]

Read more ›
ਇੰਡੀਆ ਦੇ ਦੌਰੇ ਤੋਂ ਕੈਨੇਡਾ ਨੂੰ ਵੱਡੀਆਂ ਆਸਾਂ ਹਨ-ਗੋਸਲ, ਉਪਲ

ਇੰਡੀਆ ਦੇ ਦੌਰੇ ਤੋਂ ਕੈਨੇਡਾ ਨੂੰ ਵੱਡੀਆਂ ਆਸਾਂ ਹਨ-ਗੋਸਲ, ਉਪਲ

November 1, 2012 at 11:23 pm

ਓਟਵਾ/ਨਵੰਬਰ 1, 2012 (ਪੋਸਟ ਬਿਊਰੋ)-“ਹਾਰਪਰ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਵਿਚ, ਸਭ ਤੋਂ ਵੱਡੇ ਡੈਲੀਗੇਸ਼ਨ ਨਾਲ ਇੰਡੀਆ ਦਾ ਦੂਸਰਾ ਦੌਰਾ ਹੈ ਜਿਹੜਾ ਆਪਸੀ ਦੁਵੱਲੇ ਵਪਾਰ ਲਈ ਬਹੁਤ ਜਿ਼ਆਦਾ ਲਾਹੇਵੰਦ ਹੋਵੇਗਾ। ਕੈਨੇਡਾ ਅਤੇ ਇੰਡੀਆ ਵਿਚ ਵੱਖ ਵੱਖ ਖੇਤਰਾਂ ਜਿਵੇਂ ਊਰਜਾ, ਸਾਇੰਸ, ਐਜੂਕੇਸ਼ਨ, ਕੁਦਰਤੀ ਸਰੋਤ, ਟੈਕਨਾਲੋਜੀ ਆਦਿ ਵਿਚ ਵਪਾਰ ਲਈ ਪੰਜ ਰਾਊਂਡ […]

Read more ›
ਪੀਸੀ ਪਾਰਟੀ ਓਨਟਾਰੀਓ ਨੂੰ ਮੁੜ ਤੋਂ ਕੈਨੇਡਾ ਦਾ ਮੋਹਰੀ ਬਣਾਉਣ ਦੀ ਚਾਹਵਾਨ ਹੈ-ਟਿੱਮ ਹੁੱਡਕ

ਪੀਸੀ ਪਾਰਟੀ ਓਨਟਾਰੀਓ ਨੂੰ ਮੁੜ ਤੋਂ ਕੈਨੇਡਾ ਦਾ ਮੋਹਰੀ ਬਣਾਉਣ ਦੀ ਚਾਹਵਾਨ ਹੈ-ਟਿੱਮ ਹੁੱਡਕ

November 1, 2012 at 11:22 pm

ਮਿਸੀਸਾਗਾ/ਨਵੰਬਰ 1, 2012 (ਪੋਸਟ ਬਿਊਰੋ)-“ਪੀਸੀ ਪਾਰਟੀ ਬਿਜਨਿਸ ਅਦਾਰਿਆਂ `ਤੇ ਟੈਕਸ ਘੱਟ ਕਰਕੇ ਇਹਨੂੰ ਉਤਸ਼ਾਹਤ ਕਰਕੇ ਜਿ਼ਆਦਾ ਨੌਕਰੀਆਂ ਪੈਦਾ ਕਰਨ ਦੀ ਚਾਹਵਾਨ ਹੈ ਤਾਂ ਕਿ ਓਨਟਾਰੀਓ ਪ੍ਰਵਾਸੀਆਂ ਲਈ ਸਭ ਤੋਂ ਵੱਡੀ ਖਿੱਚ ਦਾ ਕੇਂਦਰ ਬਣੇ ਅਤੇ ਇਹ ਕੈਨੇਡਾ ਵਿਚ ਮੋਹਰੀ ਆਰਥਿਕਤਾ ਵਾਲਾ ਰੋਲ ਨਿਭਾਏ। ਲਿਬਰਲ ਸਰਕਾਰ ਦੀਆਂ ਗਲਤ ਪਾਲਸੀਆਂ ਕਾਰਨ, ਓਨਟਾਰੀਓ […]

Read more ›
ਟੋਰਾਂਟੋ ਤੋਂ ਅੰਮ੍ਰਿਤਸਰ ਨੂੰ ਬੰਦ ਪਈ ਏਅਰ ਇੰਡੀਆ ਦੀ ਫਲਾਈਟ ਸ਼ੁਰੂ ਕਰਵਾਉਣ ਲਈ ਪੂਰੀ ਵਾਹ ਲਾਵਾਂਗਾ-ਪ੍ਰਤਾਪ ਸਿੰਘ ਬਾਜਵਾ ਐਮਪੀ

ਟੋਰਾਂਟੋ ਤੋਂ ਅੰਮ੍ਰਿਤਸਰ ਨੂੰ ਬੰਦ ਪਈ ਏਅਰ ਇੰਡੀਆ ਦੀ ਫਲਾਈਟ ਸ਼ੁਰੂ ਕਰਵਾਉਣ ਲਈ ਪੂਰੀ ਵਾਹ ਲਾਵਾਂਗਾ-ਪ੍ਰਤਾਪ ਸਿੰਘ ਬਾਜਵਾ ਐਮਪੀ

November 1, 2012 at 11:16 pm

ਮਾਲਟਨ/ਨਵੰਬਰ 1, 2012 (ਪੋਸਟ ਬਿਊਰੋ)-“ਮੈਂ ਟੋਰਾਂਟੋ ਤੋਂ ਅੰਮ੍ਰਿਤਸਰ ਨੂੰ ਬੰਦ ਪਈ ਏਅਰ ਇੰਡੀਆ ਦੀ ਫਲਾਈਟ ਨੂੰ ਮੁੜ ਸ਼ੁਰੂ ਕਰਵਾਉਣ ਲਈ ਪੂਰੀ ਵਾਹ ਲਾਵਾਂਗਾ ਕਿਉਂਕਿ ਮੈਂ ਟੋਰਾਂਟੋ ਆ ਕੇ ਦੇਖਿਆ ਹੈ ਕਿ ਇਸ ਫਲਾਈਟ ਦੇ ਬੰਦ ਹੋਣ ਨਾਲ ਪੰਜਾਬੀ ਕਿੰਨੇ ਦੁਖੀ ਹਨ ਜਿਹੜੇ ਸਿੱਧੇ ਅੰਮ੍ਰਿਤਸਰ ਜਾਂਦੇ ਸਨ। ਅੰਮ੍ਰਿਤਸਰ ਸਿੱਖਾਂ ਦਾ ਮੱਕਾ […]

Read more ›