ਜੀ ਟੀ ਏ

ਪਾਲ ਈਲੀਅਟ ਬਣਿਆ  ਓਨਟਾਰੀਓ ਪਬਲਿਕ ਹਾਈ ਸਕੂਲ ਟੀਚਰਜ਼ ਯੂਨੀਅਨ ਦਾ ਨਵਾਂ ਪ੍ਰੈਜੀਡੈਂਟ

ਪਾਲ ਈਲੀਅਟ ਬਣਿਆ ਓਨਟਾਰੀਓ ਪਬਲਿਕ ਹਾਈ ਸਕੂਲ ਟੀਚਰਜ਼ ਯੂਨੀਅਨ ਦਾ ਨਵਾਂ ਪ੍ਰੈਜੀਡੈਂਟ

March 11, 2013 at 10:19 pm

ਟੋਰਾਂਟੋ/ਮਾਰਚ 11, 2013 (ਪੋਸਟ ਬਿਊਰੋ)– ਓਨਟਾਰੀਓ ਪਬਲਿਕ ਹਾਈ ਸਕੂਲ ਟੀਚਰਜ਼ ਯੂਨੀਅਨ ਨੇ ਆਪਣੀ ਸਲਾਨਾ ਮੀਟਿੰਗ ਵਿਚ ਪਾਲ ਈਲੀਅਟ ਨੂੰ ਨਵਾਂ ਪ੍ਰੈਜੀਡੈਂਟ ਚੁਣ ਲਿਆ ਹੈ ਜੋ ਪਹਿਲੀ ਜੁਲਾਈ ਤੋਂ ਆਪਣਾ ਚਾਰਜ ਸੰਭਾਲ ਲਵੇਗਾ। ਉਹ ਪ੍ਰੈਜੀਡੈਂਟ ਕੈਨ ਕੋਰਾਨ ਦੀ ਜਗਾ੍ਹ ਲਵੇਗਾ ਜਿਸ ਨੇ ਚੋਣ ਲੜਨ ਤੋਂ ਇੰਨਕਾਰ ਕਰ ਦਿਤਾ ਸੀ। ਯਾਦ ਰਹੇ […]

Read more ›
ਮਿਸੀਸਾਗਾ ਵਿਚ ਕਾਰ ਐਕਸੀਡੈਂਟ ਵਿਚ ਔਰਤ ਦੀ ਮੌਤ

ਮਿਸੀਸਾਗਾ ਵਿਚ ਕਾਰ ਐਕਸੀਡੈਂਟ ਵਿਚ ਔਰਤ ਦੀ ਮੌਤ

March 11, 2013 at 10:18 pm

ਮਿਸੀਸਾਗਾ/ਮਾਰਚ 11, 2013 (ਪੋਸਟ ਬਿਊਰੋ)-ਸੋਮਵਾਰ ਬਾਅਦ ਦੁਪਹਿਰ 4 ਵਜੇ ਟੌਮਕਨ ਰੋਡ `ਤੇ, ਹਾਈਵੇ 407 ਦੇ ਕੋਲ ਹੋਏ ਇਕ ਕਾਰ ਅਤੇ ਟਰੈਕਟਰ ਟਰੈਲਰ ਵਿਚ ਹੋਏ ਭਿਆਨਕ ਐਕਸੀਡੈਂਟ ਵਿਚ ਕਾਰ ਡਰਾਈਵਰ ਔਰਤ ਦੀ ਮੌਤ ਹੋ ਗਈ। ਇਹ ਜਾਣਕਾਰੀ ਪੀਲ ਪੁ਼ਲੀਸ ਵਲੋਂ ਦਿਤੀ ਗਈ ਹੈ ਅਤੇ ਪੀਲ ਪੁ਼ਲੀਸ ਵਲੋਂ ਇਸ ਹਾਦਸੇ ਦੀ ਜਾਂਚ […]

Read more ›
ਐਬਸਫੋਰਡ ਵਿਚ ਮਾਰੀਆਂ ਗਈਆਂ ਤਿੰਨ ਪੰਜਾਬਣਾਂ ਨੂੰ ਸ਼ਰਧਾਂਜਲੀ

ਐਬਸਫੋਰਡ ਵਿਚ ਮਾਰੀਆਂ ਗਈਆਂ ਤਿੰਨ ਪੰਜਾਬਣਾਂ ਨੂੰ ਸ਼ਰਧਾਂਜਲੀ

March 11, 2013 at 10:17 pm

ਐਬਟਸਫੋਰਡ/ਮਾਰਚ11, 2013–(ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ‘ਚ ਸੁਨਹਿਰੀ ਭਵਿੱਖ ਦੀ ਆਸ ਲਈ ਪ੍ਰਵਾਸ ਕਰਨ ਵਾਲੀਆਂ ਪੰਜਾਬਣਾਂ 31 ਸਾਲਾ ਸਰਬਜੀਤ ਕੌਰ ਸਿੱਧੂ, 46 ਸਾਲਾ ਸੁਖਵਿੰਦਰ ਕੌਰ ਪੂਨੀਆ ਅਤੇ 52 ਸਾਲਾ ਅਮਰਜੀਤ ਕੌਰ ਬੱਲ ਦੀਆਂ ਭਿਆਨਕ ਹਾਦਸੇ ‘ਚ ਹੋਈਆਂ ਮੌਤਾਂ ਲਈ ਇਨਸਾਫ਼ ਦੀ ਮੰਗ ਅਤੇ ਯਾਦਗਾਰ ਸਬੰਧੀ ਸ਼ਰਧਾਂਜਲੀ ਸਮਾਗਮ ਹੋਇਆ . ਐਬਟਸਫੋਰਡ ਸਿਟੀ ਹਾਲ […]

Read more ›
ਊਸ਼ਾ ਜੋਸ਼ੀ ਜੀ ਸੁਰਗਵਾਸ, 13 ਮਾਰਚ ਨੂੰ ਸਸਕਾਰ

ਊਸ਼ਾ ਜੋਸ਼ੀ ਜੀ ਸੁਰਗਵਾਸ, 13 ਮਾਰਚ ਨੂੰ ਸਸਕਾਰ

March 11, 2013 at 10:16 pm

*ਜੋਸ਼ੀ ਪੀ੍ਰਵਾਰ ਨੂੰ ਭਾਰੀ ਸਦਮਾ ਬਰੈਂਪਟਨ/ਮਾਰਚ 11, 2013–(ਬਲਜਿੰਦਰ ਲੇਲਨ੍ਹਾ)–ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਮੁਢਲੇ ਮੈਂਬਰ ਜਨਕ ਜੋਸ਼ੀ ਜੀ ਦੀ ਪਤਨੀ ਸੀ੍ਰਮਤੀ ਊਸ਼ਾ ਜੋਸ਼ੀ ਜੀ ਥੋੜਾ ਸਮਾਂ ਬੀਮਾਰ ਰਹਿਣ ਉਪਰੰਤ 11 ਮਾਰਚ ਨੂੰ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਉਹ ਫਗਵਾੜਾ ਤਹਿਸੀਲ ਦੇ […]

Read more ›
ਤਰਕਸ਼ੀਲ ਸੁਸਾਇਟੀ ਵਲੋਂ ਸਫ਼ਲ ਅੰਤਰਰਾਸ਼ਟਰੀ ਇਸਤਰੀ ਦਿਵਸ ਸਮਾਗਮ

ਤਰਕਸ਼ੀਲ ਸੁਸਾਇਟੀ ਵਲੋਂ ਸਫ਼ਲ ਅੰਤਰਰਾਸ਼ਟਰੀ ਇਸਤਰੀ ਦਿਵਸ ਸਮਾਗਮ

March 10, 2013 at 10:06 pm

*ਔਰਤਾਂ ਦੀਆਂ ਪ੍ਰਾਪਤੀਆਂ ਨੂੰ ਸਿੱਜਦਾ ਕਰਦਿਆਂ, ਬਹੁਤ ਕੁਝ ਕਰਨ ਦੀ ਲੋੜ `ਤੇ ਜੋਰ ਬਰੈਂਪਟਨ/ਮਾਰਚ 10, 2013—(ਪੋਸਟ ਬਿਊਰੋ) — ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਅਤੇ ਸਹਿਯੋਗੀ ਸੰਸਥਾਵਾਂ ਵਲੋਂ ਅੱਜ ਦੁਪਿਹਰ ਬਾਅਦ, 1 ਵਜੇ ਤੋਂ 4.30 ਵਜੇ ਤੱਕ, ਬਰੈਂਪਟਨ ਦੇ ਸਾਊਥ ਫਲੈਚਰਜ਼ ਸਪੋਰਟਸ ਪਲੈਕਸ ਵਿਚ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਇਆ ਗਿਆ ਜਿਸ ਵਿਚ […]

Read more ›
ਨਾਟਕ ‘ਦੇਗ਼ ਤੇਗ਼ ਫ਼ਤਿਹ’ ਦਾ ਸਫਲ ਮੰਚਨ

ਨਾਟਕ ‘ਦੇਗ਼ ਤੇਗ਼ ਫ਼ਤਿਹ’ ਦਾ ਸਫਲ ਮੰਚਨ

March 10, 2013 at 10:05 pm

*ਸਿੱਖ ਇਤਿਹਾਸ ਦੀ ਪੇਸ਼ਕਾਰੀ ਨਾਲ ਜੁੜੇ ਦਰਸ਼ਕਾਂ ਦੀਆਂ ਅੱਖਾਂ ਵਿਚ ਮਾਣਮੱਤੀ ਨਮੀ ਤਰਦੀ ਰਹੀ ਬਰੈਂਫਟਨ/ਮਾਰਚ 10, 2013 (ਪੋਸਟ ਬਿਊਰੋ)-“17 ਵੀਂਂ ਸਦੀ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਦੇ ਪੰਜਾਬ ਵੱਲ ਕੂਚ ਕਰਨ ਤੱਕ ਦਾ ਇਤਿਹਾਸ ਚਿੰਗੂਜੀ ਸਕੂਲ ਦੀ ਫਿਜ਼ਾ ਵਿਚ ਧੜਕਦਾ ਤੇ ਵਿਗਸਦਾ ਰਿਹਾ ਅਤੇ ਇਸਦੀ ਪੇਸ਼ਕਾਰੀ ਨਾਲ ਜੁੜੇ ਦਰਸ਼ਕਾਂ […]

Read more ›
ਬਰੈਂਪਟਨ ਵਿਖੇ ਕਾਰ ਐਕਸੀਡੈਂਟ

ਬਰੈਂਪਟਨ ਵਿਖੇ ਕਾਰ ਐਕਸੀਡੈਂਟ

March 10, 2013 at 10:04 pm

*ਡਰਾਈਵਰ ਨੇ ਪੀਤੀ ਹੋਈ ਸੀ ਸ਼ਰਾਬ ਬਰੈਂਪਟਨ/ਮਾਰਚ 10, 2013 (ਪੋਸਟ ਬਿਊਰੋ)-ਬਰੈਂਪਟਨ ਦੇ ਗਲਿਡਣਡਨ ਰੋਡ ਅਤੇ ਰੱਦਰਫੌਰਡ ਦੇ ਟੀ ਇੰਟਰਸ਼ੇਸ਼ਨ `ਤੇ ਦੋ ਕਾਰਾਂ ਵਿਚ ਭਿਆਨਕ ਟੱਕਰ ਹੋ ਗਈ। ਇਹ ਐਕਸੀਡੈਂਟ ਐਤਵਾਰ ਸਵੇਰੇ 9 ਵਜੇ ਹੋਇਆ ਸੀ। ਇਸ ਕਾਰ ਐਕਸੀਡੈਂਟ ਇਕ ਵਿਅਕਤੀ ਗੰਭੀਰ ਜਖਮੀ ਹੋ ਗਿਆ ਜਿਸਨੂੰ ਹਸਪਤਾਲ ਦਾਖਲ ਕਰਵਾਇਆ ਅਿਗਾ ਹੈ […]

Read more ›
ਕੈਨਸਿੰਗਟਨ ਮਾਰਕਿਟ ਵਿਚ ਗੋਲੀ ਚੱਲੀ,  ਪੁਲੀਸ ਵਲੋਂ ਜਾਂਚ ਸ਼ੁਰੂ

ਕੈਨਸਿੰਗਟਨ ਮਾਰਕਿਟ ਵਿਚ ਗੋਲੀ ਚੱਲੀ, ਪੁਲੀਸ ਵਲੋਂ ਜਾਂਚ ਸ਼ੁਰੂ

March 10, 2013 at 10:03 pm

ਟੋਰਾਂਟੋ/ ਮਾਰਚ10, 2013 (ਪੋਸਟ ਬਿਊਰੋ)-ਐਤਵਾਰ ਸਵੇਰੇ 1 ਵਜੇ ਟੋਰਾਂਟੋ ਦੀ ਕੈਨਸਿੰਗਟਨ ਮਾਰਕਿਟ, ਨੇੜੇ ਡੰਡਾਸ ਸਟਰੀਟ/ਸਪੈਡਿਨਾ ਵਿਚ ਗੋਲੀ ਚੱਲ ਗਈ। ਇਸ ਘਟਨਾ ਦੀ ਪੁਲੀਸ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਪੁਲੀਸ ਦਾ ਕਹਿਣਾ ਹੈ ਕਿ ਉਸਨੂੰ ਕੋਈ ਸ਼ੱਕੀ ਵਿਅਕਤੀ ਜਾਂ ਗੋਲੀ ਦਾ ਸਿ਼ਕਾਰ ਵਿਅਕਤੀ ਨਹੀਂ ਮਿਲਿਆ ਅਤੇ ਨਾ ਹੀ ਗੋਲੀਆਂ […]

Read more ›
ਜੋਹਨ ਸੁਪਰੋਵਰੀ ਅਸਤੀਫਾ ਦੇਵੇ : ਵਿੱਕੀ ਢਿਲੋਂ

ਜੋਹਨ ਸੁਪਰੋਵਰੀ ਅਸਤੀਫਾ ਦੇਵੇ : ਵਿੱਕੀ ਢਿਲੋਂ

March 8, 2013 at 11:45 pm

ਸਿਟੀ ਹਾਲ ਸਤੇ ਹੋਏ ਲੋਕਾਂ ਦੇ ਹਜੂਮ ਨੂੰ ਬਿਠਾਉਣ ਦਾ ਪ੍ਰਬੰਧ ਕਰੇ-ਸੰਨੀ ਬਰੈਂਪਟਨ/ਮਾਰਚ 8, 2013  (ਪੋਸਟ ਬਿਊਰੋ)“ਸੈਂਡਲਵੁੱਡ/ਬਰੈਮਲੀ ਕਾਰਨਰ ਦੇ ਬਣਨ ਵਾਲੇ ਟਾਊਨ ਹਾਊਸਾਂ ਬਾਰੇ ਅਗਰ ਕੌਂਸਲਰ ਜੌਹਨ ਸੁਪਰੋਵਰੀ ਸਾਥੀ ਸਿਟੀ ਕੌਂਸਲਰਾਂ ਕਾਰਕੇ ਮਾਨਸਿਕ ਤਣਾਅ ਵਿਚ ਹੈ ਤਾਂ ਉਸਨੂੰ ਸਿਟੀ ਕੌਂਂਸਲ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹ ਇੰਝ ਵਰਤਾ ਕਰ […]

Read more ›

ਬਰੈਂਪਟਨ ਵਿੱਚ ਬਣ ਰਹੀ ਨਵੀਂ ਆਪਰਮੈਂਟ ਤੇ 70 ਹਜਾਰ ਤੱਕ ਛੋਟ ਲਵੋ

March 8, 2013 at 11:43 pm

ਬਰੈਂਪਟਨ ਵਿੱਚ ਕੂਈਨ ਅਤੇ ਗੌਰਵੇਅ ਦੇ ਇਲਾਕੇ ਵਿੱਚ ਬਣ ਰਹੀ ਨਵੀਂ ਆਲੀਸ਼ਾਨ ਬਿਲਡਿੰਗ ਵਿੱਚ ਕੁਝ ਅਪਾਰਟਮੈਂਟ ਅਜਿਹੀਆਂ ਹਨ ਜਿਹਨਾ ਉੱਤੇ  ਭਾਰੀ ਛੋਟ ਦਿੱਤੀ ਜਾ ਰਹੀ ਹੈ। 2 ਬੈੱਡਰੂਮ + ਡੈੱਨ ਜੋ 1189 ਸ:ਫ: ਹੈ ਜਿਸਦੀ ਪਿਛਲੇ ਸਾਲ ਕੀਮਤ $389, 990 ਸੀ ਅਤੇ ਹੋਣ ਇਸ ਦੀ ਬੁਕਿੰਗ ਤੋਂ ਬਾਅਦ ਕਲੋਜਿੰਗ ਕਰਵਾ […]

Read more ›