ਜੀ ਟੀ ਏ

ਜੱਟ ਅਤੇ ਜੂਲੀਅਟ ਟੀਮ ਨਾਲ ‘ਵਿਸਾਖੀ 2013’ ਸ਼ੋਅ ਪਾਵਰਏਡ ਸੈਂਟਰ ਵਿੱਚ ਐਤਵਾਰ ਨੂੰ

ਜੱਟ ਅਤੇ ਜੂਲੀਅਟ ਟੀਮ ਨਾਲ ‘ਵਿਸਾਖੀ 2013’ ਸ਼ੋਅ ਪਾਵਰਏਡ ਸੈਂਟਰ ਵਿੱਚ ਐਤਵਾਰ ਨੂੰ

April 26, 2013 at 11:11 pm

ਬਰੈਂਪਟਨ ਪੋਸਟ ਬਿਉਰੋ: 28 ਅਪਰੈਲ ਦਿਨ ਐਤਵਾਰ ਨੂੰ ਬਰੈਂਪਟਨ ਦੇ ਪਾਵਰਏਡ ਸੈਂਟਰ ਵਿੱਚ ਇੱਕ ਗੀਤ ਸੰਗੀਤ ਦਾ ਇੱਕ ਵੱਡਾ ਪ੍ਰੋਗਰਾਮ ਫਿਲਮ ਜੱਟ ਅਤੇ ਜੂਲੀਅਟ ਦੀ ਟੀਮ ਅਤੇ ਹੋਰ ਪ੍ਰਮੱਖ ਪੰਜਾਬੀ  ਗਾਇਕਾਂ ਅਤੇ ਸਿਤਾਰਿਆਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸ਼ੋਅ ਵਿੱਚ ਹੀਰੋ ਦਿਲਜੀਤ ਦੋਸਾਂਝ, ਅਦਾਕਰਾ ਨੀਰੂ ਬਾਜਵਾ, ਗਾਇਕ ਅਤੇ ਅਦਕਾਰ […]

Read more ›
ਮੋਹਵੰਤੇ ਗੁਰਦੀਪ ਸਿੰਘ ਵਿਰਕ ਦਾ ਅਚਨਚੇਤੀ ਦੇਹਾਂਤ

ਮੋਹਵੰਤੇ ਗੁਰਦੀਪ ਸਿੰਘ ਵਿਰਕ ਦਾ ਅਚਨਚੇਤੀ ਦੇਹਾਂਤ

April 25, 2013 at 10:49 pm

ਬਰੈਂਪਟਨ/ਅਪ੍ਰੈਲ 25, 2013 (ਪੋਸਟ ਬਿਊਰੋ)ਪੰਜਾਬੀ ਪੋਸਟ ਅਦਾਰੇ ਵਿਚ ਆਪਣੀ ਮੌਜੂਦਗੀ ਨਾਲ ਅਪਣੱਤ ਭਰਨ ਵਾਲੇ ਸ. ਗੁਰਦੀਪ ਸਿੰਘ ਵਿਰਕ ਸਾਡੇ ਵਿਚ ਨਹੀਂ ਰਹੇ। ਪਰਸੋਂ ਰਾਤ ਨੂੰ ਦਸ ਕੁ ਵਜੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਰਾਤ ਬਾਰਾਂ ਕੁ ਵਜੇ ਬਰੈਂਪਟਨ ਦੇ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਉਹਨਾਂ ਦੀ ਹਾਲਤ ਬਹੁਤ […]

Read more ›
ਵੈਨਕੂਵਰ ਦਾ ਪਹਿਲਾਂ ‘ਮਾਂ ਬੋਲੀ’  ਅੰਤਰਰਾਟਰੀ ਪੰਜਾਬੀ ਫਿਲਮ ਫੈਸਟੀਵਲ ਸਫਲ ਰਿਹਾ

ਵੈਨਕੂਵਰ ਦਾ ਪਹਿਲਾਂ ‘ਮਾਂ ਬੋਲੀ’ ਅੰਤਰਰਾਟਰੀ ਪੰਜਾਬੀ ਫਿਲਮ ਫੈਸਟੀਵਲ ਸਫਲ ਰਿਹਾ

April 25, 2013 at 10:45 pm

ਸਰੀ/ਅਪ੍ਰੈਲ 25, 2013–(ਨਵਲਪ੍ਰੀਤ ਰੰਗੀ)–ਸਰੀ ਦੇ ਸਟੂਜ਼ੀੳ ਸੈਵਨ `ਚ ਸੁੱਖੀ ਬਾਠ ਤੇ ਪੰਜਾਬੀ ਫਿਲਮ ਕਲੱਬ ਵਲੋਂ ਕਰਵਾਏ ਗਏ ਪਹਿਲੇ ‘ਮਾਂ ਬੋਲੀ’ ਪੰਜਾਬੀ ਫਿਲਮ ਫੈਸਟੀਵਲ `ਚ ਪੇਸ਼ ਕੀਤੀਆਂ ਗਈਆਂ ਨਿਕੇ ਆਕਾਰ    ਦੀਆਂ ਦਸਤਾਵੇਜੀ ਫਿਲਮਾਂ ਆਪਣਾ ਸੰਦੇਸ਼ ਦੇਣ `ਚ ਸਫਲ ਰਹੀਆਂ ੧੯ ਤੋਂ ੨੧ ਅਪ੍ਰੈਲ ਤਕ ਚਲੇ ਇਸ ਫਿਲਮ ਮੇਲੇ ਦੀ ਸ਼ੁਰੂਆਤ ਪੰਜਾਬੀ […]

Read more ›
ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਪਗੜੀ ਦਾ ਮਸਲਾ ਹੱਲ ਕਰਵਾਇਆ

ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਪਗੜੀ ਦਾ ਮਸਲਾ ਹੱਲ ਕਰਵਾਇਆ

April 25, 2013 at 10:43 pm

ਓਟਵਾ/ਅਪ੍ਰੈਲ 25, 2013 (ਪੋਸਟ ਬਿਊਰੋ)—ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਐਡਮੰਟਨ ਏਅਰਪੋਰਟ `ਤੇ ਸੁਰੱਖਿਆ ਅਧਿਕਾਰੀ ਵਲੋਂ ਪਰਮਵੀਰ ਸਿੰਘ ਚੌਹਾਨ ਦੇ ਪਟਕੇ ਨੂੰ ਲਹਾਉਣ ਦੀ ਨਿੰਦਣਯੋਗ ਕਾਰਵਾਈ ਦਾ ਮਸਲਾ, ਕੈਨੇਡੀਅਨ ਏਅਰ ਟਰਾਂਸਪੋਰਟੇਸਨ਼ ਅਥਾਰਟੀ ਨਾਲ ਮਿਲ ਕੇ ਹੱਲ ਕਰਵਾ ਦਿਤਾ ਹੈ ਜਿਸ ਲਈ ਕੈਨੇਡੀਅਨ ਏਅਰ ਟਰਾਂਸਪੋਰਟੇਸ਼ਨ ਅਥਾਰਟੀ ਨੇ ਮੁਆਫੀ ਮੰਗੀ ਅਤੇ ਅੱਗੇ ਤੋਂ ਅਜੇਹਾ […]

Read more ›
28 ਅਪ੍ਰੈਲ ਦੇ ਡਾਊਨ-ਟਾਊਨ ਨਗਰ ਕੀਰਤਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ

28 ਅਪ੍ਰੈਲ ਦੇ ਡਾਊਨ-ਟਾਊਨ ਨਗਰ ਕੀਰਤਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ

April 25, 2013 at 10:42 pm

ਟੋਰਾਂਟੋ/ਅਪ੍ਰੈਲ 25, 2013 (ਪੋਸਟ ਬਿਊਰੋ)ਓਨਟਾਰੀਓ ਸਿੱਖ ਐਂਡ ਗੁਰਦਅੁਾਰਾ ਕੌਂਸਲ ਵਲੋਂ 28 ਅਪ੍ਰੈਲ ਨੂੰ ਟੋਰਾਂਟੋ ਦੇ ਡਾਊਨ ਟਾਊਨ ਵਿਚ ਕੀਤੇ ਜਾਣ ਵਾਲੇ ਨਗਰ ਕੀਰਤਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਉਹ ਬਹੁਤ ਵੱਡੀ ਗਿਣਤੀ ਵਿਚ ਇਸ ਨਗਰ ਕੀਰਤਨ ਵਿਚ ਭਾਗ ਲੈਣ ਕੇ ਗੁਰੂਘਰ ਦੀਆਂ ਬਖਸਿ਼ਸ਼ਾਂ ਪ੍ਰਾਪਤ ਕਰਨਗੀਆਂ। ਇਸ ਨਗਰ ਕੀਰਤਨ […]

Read more ›
ਹਮਦਰਦ ` ਦੇ ਸਟਾਫ ਮੈਂਬਰ ਜੈਬ ਸਿੰਘ ਨੂੰ ਅਸਹਿ ਸਦਮਾ

ਹਮਦਰਦ ` ਦੇ ਸਟਾਫ ਮੈਂਬਰ ਜੈਬ ਸਿੰਘ ਨੂੰ ਅਸਹਿ ਸਦਮਾ

April 25, 2013 at 10:40 pm

*ਨੌਜੁਆਨ ਪੁੱਤਰ ਸਵਰਗਵਾਸ:ਸਸਕਾਰ 27 ਅਪ੍ਰੈਲ ਨੂੰ ਬਰੈਂਪਟਨ 24 ਅਪ੍ਰੈਲ (ਹ.ਬ.):-`ਹਮਦਰਦ ` ਦੇ ਸਟਾਫ ਮੈਂਬਰ ਸ. ਜੈਬ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਬੀਤੇ ਦਿਨੀਂ ਉਨ੍ਹਾਂ ਦੇ ਸਪੁੱਤਰ 26 ਸਾਲਾ ਪਵਨਦੀਪ ਸਿੰਘ ਲੰਮੀ ਬਿਮਾਰੀ ਪਿੱਛੋਂ 22 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ। ਪਵਨਦੀਪ ਬੀਤੇ 7 ਮਹੀਨੇ ਤੋਂ ਗੰਭੀਰ ਰੂਪ […]

Read more ›
ਮਾਤਾ ਅਮਰ ਕੌਰ ਢੀਂਡਸਾ ਅਕਾਲ ਚਲਾਣਾ ਕਰ ਗਏ

ਮਾਤਾ ਅਮਰ ਕੌਰ ਢੀਂਡਸਾ ਅਕਾਲ ਚਲਾਣਾ ਕਰ ਗਏ

April 25, 2013 at 10:40 pm

*ਬਰੈਂਪਟਨ `ਚ ਸੰਸਕਾਰ `ਤੇ ਭੋਗ 26 ਅਪ੍ਰੈਲ ਨੂੰ ਬਰੈਂਪਨ: 24 ਅਪ੍ਰੈਲ (ਹ:ਬ) , ਪੰਜਾਬੀ ਭਾਈਚਾਰੇ ਵਿੱਚ ਜਾਣੇ ਪਹਿਚਾਣੇ ਉੱਘੇ ਸਮਾਜ ਸੇਵਕ ਨਿਰਮਲ ਢੀਂਡਸਾ ਤੇ ਦੇਵ ਢੀਂਡਸਾ ਦੇ ਮਾਤਾ ਅਮਰ ਕੌਰ ਜੀ ਪਤਨੀ ਸਰਪੰਚ ਸਰਵਣ ਸਿੰਘ ਪਿੰਡ ਢੀਂਡਸਾ (ਗੁਰਾਇਆ) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। 93 ਸਾਲਾਂ ਮਾਤਾ ਅਮਰ ਕੌਰ ਨੇ […]

Read more ›
ਵੈਨਕੂਵਰ ਦੇ ਪੰਜਾਬੀ ਨੌਜਵਾਨ ਦੀ ਹੱਤਿਆ ਦੇ ਦੋਸ਼ ‘ਚ 2 ਪੰਜਾਬੀ ਨੌਜਵਾਨ ਗਿ੍ਫ਼ਤਾਰ

ਵੈਨਕੂਵਰ ਦੇ ਪੰਜਾਬੀ ਨੌਜਵਾਨ ਦੀ ਹੱਤਿਆ ਦੇ ਦੋਸ਼ ‘ਚ 2 ਪੰਜਾਬੀ ਨੌਜਵਾਨ ਗਿ੍ਫ਼ਤਾਰ

April 25, 2013 at 10:23 pm

ਵੈਨਕੂਵਰ, 25 ਅਪ੍ਰੈਲ (ਗੁਰਵਿੰਦਰ ਸਿੰਘ ਧਾਲੀਵਾਲ)-23 ਜਨਵਰੀ, 2013 ਨੂੰ ਵੈਨਕੂਵਰ ‘ਚ ਅਣਪਛਾਤੇ ਹਮਲਾਵਰਾਂ ਦੇ ਟੋਲੇ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ, 19 ਸਾਲਾ ਨੌਜਵਾਨ ਮਨਰਾਜ ਸਿੰਘ ‘ਅਕਾਲੀਰਾਏ’ ਦੀ ਹੱਤਿਆ ਦੇ ਸੰਬੰਧ ‘ਚ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ . ਫੜੇ ਗਏ ਪੰਜਾਬੀ ਲੜਕਿਆਂ ਦੀ ਪਛਾਣ 20 ਸਾਲਾ ਅੰਮ੍ਰਿਪਾਲ ਢਿੱਲੋਂ […]

Read more ›
ਕੈਨੇਡਾ ‘ਚ ਹੋਈ ਬੋਸਟਨ ਯਾਦਗਾਰੀ ਮੈਰਾਥਾਨ ‘ਚ ਧੋਖਾਧੜੀ ਦਾ ਮਾਮਲਾ

ਕੈਨੇਡਾ ‘ਚ ਹੋਈ ਬੋਸਟਨ ਯਾਦਗਾਰੀ ਮੈਰਾਥਾਨ ‘ਚ ਧੋਖਾਧੜੀ ਦਾ ਮਾਮਲਾ

April 25, 2013 at 10:18 pm

*ਚਲਾਕੀ ਨਾਲ ਮੈਡਲ ਜਿਤੇ ਮੁਹੰੰਮਦ ਰਜ਼ਾਕ ਅਤੇ ਨੀਨਾ ਚੀਮਾ ਨੇ ਵੈਨਕੂਵਰ, 25 ਅਪ੍ਰੈਲ (ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ‘ਚ ਬੀਤੇ ਦਿਨ 48 ਹਜ਼ਾਰ ਲੋਕਾਂ ਵੱਲੋਂ 10 ਕਿਲੋਮੀਟਰ ਦੀ ਮੈਰਾਥਾਨ ‘ਚ ਸ਼ਾਮਿਲ ਹੋ ਕੇ ਜਿਥੇ ਬੋਸਟਨ ਦੇ ਮ੍ਰਿਤਕਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਦਿੱਤੀ ਗਈ। ਉਥੇ ਇਸ ਈਵੈਂਟ ‘ਚ ਮੈਡਲ ਜਿੱਤਣ ਦੀ ਲਾਲਸਾ ਅਧੀਨ […]

Read more ›
ਸਿਹਤਮੰਦ ਜੀਵਨ-ਜਾਚ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਲੋਂ ਨਿਵੇਕਲਾ ਉਦਮ

ਸਿਹਤਮੰਦ ਜੀਵਨ-ਜਾਚ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਲੋਂ ਨਿਵੇਕਲਾ ਉਦਮ

April 24, 2013 at 8:08 pm

*19 ਮਈ ਨੂੰ ਡਿਕਸੀ ਗੁਰੂਘਰ ਤੋਂ ਸਕਾਰਬਰੋ ਗੁਰੂਘਰ ਤੱਕ ਵਾਕ ਟੋਰਾਂਟੋ/ਅਪ੍ਰੈਲ 24, 2013 (ਪੋਸਟ ਬਿਊਰੋ)—ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਸਾਰੀਆਂ ਕਮਿਊਨਿਟੀਆਂ ਨੂੰ ਜਾਗਰੂਕ ਕਰਨ, ਸਿਹਤਮੰਦ ਜੀਵਨ-ਜਾਚ ਅਤੇ ਉਮਰ ਦੇ ਹਰ ਪੜਾਅ `ਤੇ ਆਪਣੇ ਆਪ ਨੂੰ ਚੁਸਤ-ਫੁੱਰਤ ਰੱਖਣ ਲਈ ਲਈ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਲੋਂ ਨਿਵੇਕਲਾ ਉਦਮ ਕੀਤਾ ਜਾ ਰਿਹਾ […]

Read more ›