ਜੀ ਟੀ ਏ

ਨਛੱਤਰ ਸਿੰਘ ਗਿੱਲ ਕਤਲ ਕੇਸ ‘ਚੋਂ ਕੈਨੇਡਾ ਵਾਸੀ ਜਗਦੇਵ ਸਿੰਘ ਬਰੀ

ਨਛੱਤਰ ਸਿੰਘ ਗਿੱਲ ਕਤਲ ਕੇਸ ‘ਚੋਂ ਕੈਨੇਡਾ ਵਾਸੀ ਜਗਦੇਵ ਸਿੰਘ ਬਰੀ

May 8, 2013 at 9:48 pm

ਮੋਗਾ/ਮਈ 8, 2013 — ਜ਼ਿਲ੍ਹਾ ਤੇ ਸੈਸ਼ਨ ਜੱਜ ਕਰਮਜੀਤ ਸਿੰਘ ਕੰਗ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਡੀਜੀਪੀ ਪੀ.ਐਸ. ਗਿੱਲ ਦੇ ਪਿਤਾ ਸਾਬਕਾ ਵਿਧਾਇਕ ਨਛੱਤਰ ਸਿੰਘ ਗਿੱਲ ਦੇ ਕਤਲ ਕੇਸ ਵਿੱਚੋਂ ਇੱਕ ਪਰਵਾਸੀ ਭਾਰਤੀ ਨੂੰ ਬਰੀ ਕਰ ਦਿੱਤਾ ਹੈ। ਇਸ ਕਤਲ ਕੇਸ ਦੀ ਫ਼ਾਈਲ ਤਕਰੀਬਨ 13 ਸਾਲ ਠੰਢੇ ਬਸਤੇ ‘ਚ […]

Read more ›
ਬਰੈਂਪਟਨ ਵਿਚ ਐਕਸੀਡੈਂਟ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ

ਬਰੈਂਪਟਨ ਵਿਚ ਐਕਸੀਡੈਂਟ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ

May 8, 2013 at 9:45 pm

ਬਰੈਂਪਟਨ/ਮਈ 8, 2013 (ਪੋਸਟ ਬਿਊਰੋ)–ਬਰੈਂਪਟਨ ਵਿਚ ਅੱਜ ਸਵੇਰੇ ਹੋਏ ਭਿਾਅਨਕ ਐਕਸੀਡੈਂਟ ਵਿਚ ਮੋਟਰ ਅਸਾਈਕਲ ਸਵਾਰ ਦੀ ਮੌਤ ਹੋ ਗਈ। ਇਹ ਐਕਸੀਡੈਂਟ ਕੂਈਨ ਰੋਡ ਉਪਰ ਏਅਰਪੋਰਟ ਰੋਡ ਦੇ ਕੋਲ ਹੋਇਆ ਜਦ ਸਵੇਰੇ 7 ਵਜੇ ਇਕ ਮੋਟਰਸਾਈਕਲ ਸਵਾਰ ਇਕ ਵਹੀਕਲ ਨਾਲ ਟਕਰਾ ਕੇ ਆਪਣਾ ਸੰਤੁਲਨ ਗਵਾ ਬੈਠਾ ਅਤੇ ਇਕ ਪੋਲ ਨਾਲ ਟਕਰਾ […]

Read more ›
ਫਰੈਂਕਫਰਟ ਹਵਾਈ ਅੱਡੇ ‘ਤੇ ਦਸਤਾਰਧਾਰੀ ਗੁਰਦੀਪ ਸਿੰਘ ਰੰਧਾਵਾ ਨਾਲ ਵਧੀਕੀ ਦੇ ਦੋਸ਼

ਫਰੈਂਕਫਰਟ ਹਵਾਈ ਅੱਡੇ ‘ਤੇ ਦਸਤਾਰਧਾਰੀ ਗੁਰਦੀਪ ਸਿੰਘ ਰੰਧਾਵਾ ਨਾਲ ਵਧੀਕੀ ਦੇ ਦੋਸ਼

May 8, 2013 at 9:44 pm

ਚੰਡੀਗੜ੍ਹ/ਮਈ 2013– ਭਾਰਤੀ ਮੂਲ ਦੇ ਜਰਮਨ ਨਾਗਰਿਕ ਗੁਰਦੀਪ ਸਿੰਘ ਰੰਧਾਵਾ, ਜੋ ਇਕ ਜਰਮਨ ਮਲਟੀਨੈਸ਼ਨਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ, ਨਾਲ ਇਸ ਹਫਤੇ ਫਰੈਂਕਫਰਟ ਇੰਟਰਨੈਸ਼ਨਲ ਏਅਰਪੋਰਟ ‘ਤੇ ਸੁਰੱਖਿਆ ਅਮਲੇ ਨੇ ਦੁਰਵਿਹਾਰ ਕੀਤਾ ਤੇ ਉਸ ਦੀ ਦਸਤਾਰ ਨੂੰ ਹੱਥ ਲਾ-ਲਾ ਕੇ ਦੇਖਿਆ-ਪਰਖਿਆ ਗਿਆ। ਇਸ ਘਟਨਾ ਮਗਰੋਂ ਉਹ ਬੇਹੱਦ ਖਫ਼ਾ ਹੈ ਤੇ ਇਸ […]

Read more ›

ਡਿਕਸੀ ਗੁਰੂਘਰ ਵਿਖੇ ਸਿੱਖ ਰਾਜ ਦੀ ਸਥਾਪਤੀ ਬਾਰੇ ਲੜੀਵਾਰ ਢਾਡੀ-ਪ੍ਰਸੰਗ ਸ਼ੁਰੂ

May 8, 2013 at 9:41 pm

ਬਰੈਂਪਟਨ/ਮਈ 8, 2013 (ਪੋਸਟ ਬਿਉਰੋ)-ਗੁਰਦੁਆਰਾ, ਓਨਟਾਰੀਓ ਖਾਲਸਾ ਦਰਬਾਰ, ਡਿਕਸੀ ਰੋਡ, ਮਿਸੀਸਾਗਾ ਵਿਖੇ ਇਸ ਸ਼ੁਕਰਵਾਰ ਤੋਂ ਢਾਡੀ ਸ. ਤ੍ਰਿਲੋਚਨ ਸਿੰਘ ਭੁਮੱਦੀ ਅਤੇ ਉਹਨਾਂ ਦੇ ਜਥੇ ਵਲੋਂ ਸਿੱਖ ਰਾਜ ਦੀ ਸਥਾਪਤੀ ਬਾਰੇ ਲੜੀਵਾਰ ਢਾਡੀ ਪ੍ਰਸੰਗ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਪ੍ਰਸੰਗ ਦਾ […]

Read more ›

ਬਰੈਂਟਫੋਰਡ ਵਿਚ 12 ਮਈ ਨੂੰ ਨਗਰ ਕੀਰਤਨ

May 8, 2013 at 9:41 pm

ਬਰੈਂਟਫੋਰਡ/ ਮਈ 8, 2013–ਬਰੈਂਟਫੋਰਡ ਗੁਰੂਘਰ ਵਲੋਂ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ  ਵਿਚ 12 ਮਈ ਨੂੰ ਨਗਰ ਕੀਰਤਨ ਆਯੋਜਿੱਤ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਸਵੇਰੇ 10.30 ਵਜੇ ਤੋਂ 12 ਵਜੇ ਰਾਗੀ ਸਿੰਘਾਂ ਵਲੋਂ ਕੀਰਤਨ ਨਾਲ ਸਮੂਹ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ। ਦੀਵਾਨ ਦੀ ਸਮਾਪਤੀ 1 ਵਜੇ ਹੋਵੇਗੀ ਅਤੇ […]

Read more ›

ਪਿੰਡ ਅਜਨੌਦ ਵਾਸੀਆਂ ਵਲੋਂ 12 ਮਈ ਨੂੰ ਸਮਾਗਮ

May 8, 2013 at 9:40 pm

ਬਰੈਂਪਟਨ/ਮਈ 8, 2013 (ਪੋਸਟ ਬਿਊਰੋ)-ਜਿਲਾ ਲੁਧਿਆਣਾ ਦੇ ਪਿੰਡ ਅਜਨੌਦ ਦੇ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵਲੋਂ ਬਾਬੇ ਸ਼ਹੀਦਾਂ ਦੀ ਯਾਦ ਵਿਚ 12 ਮਈ ਨੂੰ ਗੁਰਦੁਆਰਾ ਸਿੱਖ ਸੰਗਤ, ਰੀਗਨ ਰੋਡ, ਬਰੈਂਪਟਨ ਵਿਖੇ ਸਲਾਨਾ ਜੋੜ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ 10 ਮਈ ਨੂੰ ਸ੍ਰੀ ਅਖੰਡ ਪਾਠ ਅਰੰਭ ਹੋਣਗੇ ਜਿਹਨਾਂ […]

Read more ›

ਗ਼ਦਰ ਸ਼ਤਾਬਦੀ ਕਮੇਟੀ ਵਲੋਂ 11 ਮਈ ਨੂੰ ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ

May 8, 2013 at 9:40 pm

ਬਰੈਂਪਟਨ/ਮਈ 8, 2013 (ਪੋਸਟ ਬਿਊਰੋ)—ਗ਼ਦਰ ਸ਼ਤਾਬਦੀ ਕਮੇਟੀ ਟੋਰਾਂਟੋ ਵਲੋਂ ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ, ਅੱਜ ਯਾਨੀ 11 ਮਈ 2013 ਨੂੰ ਹੋਣਗੇ। ਲਖਨਊ ਪੈਲੇਸ ਬੈਂਕੁਇਟ ਹਾਲ (2360 ਼ੁਚਕਨੋੱ ਧਰ, ੰਸਿਸਸਿਸਅੁਗਅ, ੌਂ ਼5ੰ 1੍ਹ3) ਵਿੱਚ ਹੋਣ ਵਾਲੇ ਇਸ ਸਮਾਗਮ ਦੀ ਰਜਿਸਟਰੇਸ਼ਨ 11 ਮਈ ਨੂੰ ਹੀ ਸਵੇਰੇ 10 ਤੋਂ 11ਵਜੇ ਹੋਵੇਗੀ। ਉਪਰੰਤ […]

Read more ›
ਲਿੰਕਨ ਅਲੈਗਜੈਂਡਰ ਸਕੂਲ ਦੇ ਸਟਾਫ ਅਤੇ ਵਿਦਿਅਰਥੀਆਂ ਵਲੋਂ ਲੰਗਰ ਦੀ ਸੇਵਾ

ਲਿੰਕਨ ਅਲੈਗਜੈਂਡਰ ਸਕੂਲ ਦੇ ਸਟਾਫ ਅਤੇ ਵਿਦਿਅਰਥੀਆਂ ਵਲੋਂ ਲੰਗਰ ਦੀ ਸੇਵਾ

May 8, 2013 at 9:36 pm

5 ਮਈ ਨੂੰ ਮਾਲਟਨ ਗੁਰੂਘਰ ਤੋਂ ਰੈਕਸਡੇਲ ਗੁਰੂਘਰ ਤੱਕ ਆਯੋਜਿੱਤ ਵਿਸਾਖੀ ਨਗਰ ਕੀਰਤਨ ਦੌਰਾਨ ਮਾਲਟਨ ਦੇ ਲਿੰਕਨ ਅਲੈਗਜੈਂਡਰ ਸਕੂਲ ਦੇ ਸਟਾਫ ਅਤੇ ਵਿਦਿਅਰਥੀਆਂ ਵਲੋਂ ਸੰਗਤ ਲਈ ਲੰਗਰ ਲਾਇਆ ਗਿਆ ਜਿਥੇ ਸਕੂਲ ਟਰੱਸਟੀ ਹਰਿੰਦਰ ਮੱਲ੍ਹੀ, ਪਿ੍ਰੰਸੀਪਲ ਮਿਸਟਰ ਹਿੱਲ, ਵਾਇਸ ਪਿ੍ਰੰਸੀਪਲ ਮਿਸਟਰ ਕਮੇਲ ਨੇ ਵੀ ਸੇਵਾ ਕਰਕੇ ਆਪਣਾ ਜਨਮ ਸਫ਼ਲਾ ਕੀਤਾ। ਉਪਰੋਕਤ […]

Read more ›
ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸਿਰੋਪੇ ਭੇਂਟ

ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸਿਰੋਪੇ ਭੇਂਟ

May 8, 2013 at 9:32 pm

5 ਮਈ ਨੂੰ ਨਗਰ ਕੀਰਤਨ ਦੇ ਮੌਕੇ `ਤੇ ਹੰਬਰਵੁੱਡ ਸੀਨੀਅਰ ਕਲੱਬ ਵਲੋਂ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੂੰ ਸਿਰੋਪੇ ਭੇਂਟ ਕੀਤੇ ਗਏ ਅਤੇ ਸ੍ਰ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਂਟ ਕੀਤਾ ਗਿਆ। ਉਪਰੋਕਤ ਤਸਵੀਰ ਵਿਚ ਨਜਰ ਆ ਰਹੇ ਹਨ ਨਗਰ ਕੀਰਤਨ ਦੀ ਉਡੀਕ ਕਰ ਰਹੇ ਹੰਬਰਵੁੱਡ ਸੀਨੀਅਰ ਕਲੱਬ ਦੇ […]

Read more ›
ਸਾਬਕਾ ਐਮ. ਪੀ. ਗੁਰਬਖ਼ਸ਼ ਸਿੰਘ ਮੱਲ੍ਹੀ ਦਾ ਮੁਕੇਰੀਆਂ ‘ਚ ਨਿੱਘਾ ਸਵਾਗਤ

ਸਾਬਕਾ ਐਮ. ਪੀ. ਗੁਰਬਖ਼ਸ਼ ਸਿੰਘ ਮੱਲ੍ਹੀ ਦਾ ਮੁਕੇਰੀਆਂ ‘ਚ ਨਿੱਘਾ ਸਵਾਗਤ

May 8, 2013 at 9:30 pm

ਮੁਕੇਰੀਆਂ/ਮਈ 8, 2013–(ਰਾਮਗੜ੍ਹੀਆ)-ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ: ਗੁਰਬਖ਼ਸ਼ ਸਿੰਘ ਮੱਲ੍ਹੀ ਦਾ ਪਹਿਲੀ ਵਾਰ ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਕਮੇਟੀ ਦੇ ਗ੍ਰਹਿ ਵਿਖੇ ਪਹੰੁਚਣ ‘ਤੇ ਅਕਾਲੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ . ਇਸ ਮੌਕੇ ਸ: ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਗਲਤ ਵੀਜ਼ਾ ਪ੍ਰਣਾਲੀ […]

Read more ›