ਜੀ ਟੀ ਏ

ਅਦਨਾਨ ਸਾਮੀ ਦਾ ਟੋਰਾਂਟੋ ਵਿੱਚ ਸ਼ੋਅ 22 ਮਾਰਚ ਨੂੰ

ਅਦਨਾਨ ਸਾਮੀ ਦਾ ਟੋਰਾਂਟੋ ਵਿੱਚ ਸ਼ੋਅ 22 ਮਾਰਚ ਨੂੰ

March 17, 2013 at 3:38 pm

ਟੋਰਾਂਟੋ (ਪੋਸਟ ਬਿਓਰੋ): ਦੁਨੀਆ ਭਰ ਵਿੱਚ ਆਪਣੀ ਸੁਰੀਲੀ ਗਾਇਕੀ ਦੁਆਰਾ ਵੱਖਰੀ ਪਹਿਚਾਨ ਬਨਾਉਣ ਵਾਲੇ ਪਾਕਿਸਤਾਨੀ ਗਾਇਕ, ਮਿਊਜੀਅਨ ਅਤੇ ਕੰਪੋਜਰ ਅਦਨਾਨ ਸਾਮੀ 22 ਮਾਰਚ ਸ਼ੁੱਕਰਵਾਰ ਟੋਰਾਂਟੋ ਵਿਖੇ ਲਾਇਵ ਸ਼ੋਅ ਕਰਨ ਜਾ ਰਹੇ ਹਨ। ਇਹ ਸ਼ੋਅ ਸ਼ਾਮ 8 ਵਜੇ ਟੋਰਾਂਟੋ ਦੇ ਰੌਏ ਥਾਮਸਨ ਹਾਲ ਵਿਖੇ ਹੋਵੇਗਾ। ਇਸ ਤੋਂ ਬਾਅਦ ਇੱਕ ਸ਼ੋਅ ਬੁੱਧਵਾਰ […]

Read more ›
ਮੇਅਰ ਸੂਜ਼ਨ ਫੈਨਲ ਵਲੋਂ ਨਵੇਂ ਵਰ੍ਹੇ `ਤੇ ਸਿੱਖਾਂ ਨੂੰ ਮੂਬਾਰਕ

ਮੇਅਰ ਸੂਜ਼ਨ ਫੈਨਲ ਵਲੋਂ ਨਵੇਂ ਵਰ੍ਹੇ `ਤੇ ਸਿੱਖਾਂ ਨੂੰ ਮੂਬਾਰਕ

March 14, 2013 at 11:23 pm

ਬਰੈਂਪਟਨ/ਮਾਰਚ 14, 2013 (ਪੋਸਟ ਬਿਊਰੋ)-ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲ ਨੇ ਸਿੱਖ ਜਗਤ ਦੇ ਨਵੇਂ ਵਰ੍ਹੇ ਤੇ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਨੂੰ ਮੁਬਾਰਕ ਦਿਤੀ ਹੈ। ਉਸ ਨੇ ਕਿਹਾ ਕਿ ਬਰੈਂਪਟਨ ਵਾਸੀ ਇਹ ਸਮਝਦੇ ਹਨ ਕਿ ਬਹੁ-ਕੌਮੀਅਤ ਹੀ ਸਾਡੀ ਤਾਕਤ ਹੈ ਅਤੇ ਇਸ `ਤੇ ਸਾਨੂੰ ਮਾਣ ਹੈ ਜਿਸ ਵਿਚ ਸਿੱਖ ਕਮਿਊਨਿਟੀ […]

Read more ›
ਕੈਨੇਡਾ ‘ਚ ਇਕ ਪੰਜਾਬੀ ਟਰੱਕ ਡਰਾਈਵਰ ਨਾਲ ਜੱਗੋਂ-ਤੇਰਵੀਂ

ਕੈਨੇਡਾ ‘ਚ ਇਕ ਪੰਜਾਬੀ ਟਰੱਕ ਡਰਾਈਵਰ ਨਾਲ ਜੱਗੋਂ-ਤੇਰਵੀਂ

March 14, 2013 at 11:20 pm

*ਇਕ ਪਾਸੇ ਪੱਕੇ ਹੋਣ ਦੀ ਚਿੱਠੀ, ਦੂਜੇ ਪਾਸੇ ਕੈਨੇਡਾ ‘ਚ ਦਾਖ਼ਲੇ ਲਈ ਬੂਹੇ ਬੰਦ ਵੈਨਕੂਵਰ/ਮਾਰਚ 14, 2013-(ਧਾਲੀਵਾਲ)—ਸੰਨ 2008 ਤੋਂ ਕੈਨੇਡਾ ਰਹਿ ਰਹੇ ਪੰਜਾਬੀ ਸਤਬੀਰ ਸਿੰਘ ਨਾਲ ਵਾਪਰੀ ਅਣਸੁਖਾਵੀਂ ਘਟਨਾ ਨੇ ਕੈਨੇਡਾ ‘ਚ ਉਸ ਦਾ ਭਵਿੱਖ ਖਤਰੇ ‘ਚ ਪਾ ਦਿੱਤਾ ਹੈ . 26 ਸਾਲਾ ਪੰਜਾਬੀ ਟਰੱਕ ਡਰਾਈਵਰ ਤਿੰਨ ਸਾਲ ਤੋਂ ਸਰੀ […]

Read more ›
ਸ਼੍ਰੀਮਤੀ ਉਰਮਿਲਾ ਅਨੰਦ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ

ਸ਼੍ਰੀਮਤੀ ਉਰਮਿਲਾ ਅਨੰਦ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ

March 14, 2013 at 11:19 pm

ਲੁਧਿਆਣਾ/ਮਾਰਚ 14, 2013 —-20ਵੀਂ ਸਦੀ ਦੇ ਯੁਗ ਪਲਟਾਊ ਪੰਜਾਬੀ ਲੇਖਕ ਸ: ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਬੇਟੀ ਅਤੇ ਉੱਘੀ ਪੰਜਾਬੀ ਲੇਖਕਾ ਸ਼੍ਰੀਮਤੀ ਉਰਮਿਲਾ ਅਨੰਦ ਦੇ ਦੇਹਾਂਤ ਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਸੁਖਦੇਵ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸ: ਅਨੂਪ ਸਿੰਘ ਤੋਂ ਇਲਾਵਾ ਕਾਰਜਕਾਰਨੀ ਦੇ […]

Read more ›
ਪੁਲਿਸ ਦੀ ਨਿਗਰਾਨੀ ਹੇਠ ਹੋਈ ਜੌਹਨ ਦੀ ਮੀਟਿੰਗ

ਪੁਲਿਸ ਦੀ ਨਿਗਰਾਨੀ ਹੇਠ ਹੋਈ ਜੌਹਨ ਦੀ ਮੀਟਿੰਗ

March 13, 2013 at 11:11 pm

*“ਸ਼ੱਟ ਅੱਪ, ਸ਼ੱਟ ਅੱਪ” ਤੇ ਮੁੱਕੀ ਬਰੈਂਪਟਨ (ਪੋਸਟ ਬਿਓਰੋ): ਬਰੈਂਪਟਨ ਦੇ ਸੌਕਰ ਸੈਂਟਰ ਵਿੱਚ ਜੌਹਨ ਸੁਪੋਰਾਵਰੀ ਵਲੋਂ ਸਦੀ ਗਈ ਮੀਟਿੰਗ ਕੁਝ ਹੀ ਮਿੰਟਾ ਬਾਅਦ ਤਾਹਨੇ ਮੇਹਣਿਆ ਵਿੱਚ ਬਦਲ ਗਈ। ਇਸ ਮੀਟਿੰਗ ਵਿੱਚ ਭਾਗ ਲੈਣ ਲਈ ਕੋਈ 20 ਦੇ ਕਰੀਬ ਲੋਕ ਹਾਜਰ ਸਨ ਜਦ ਕਿ ਇਹਨਾ ਤੇ ਨਜਰ ਰੱਖਣ ਲਈ ਵਰਦੀ […]

Read more ›
ਫਰਾਂਸ ਦੇ ਪ੍ਰਧਾਨ ਮੰਤਰੀ ਨਾਲ ਦਸਤਾਰ ਦਾ ਮਸਲਾ ਉਠਾਇਆ ਜਾਵੇ-ਯੂਨਾਈਟਡ ਸਿੱਖਸ

ਫਰਾਂਸ ਦੇ ਪ੍ਰਧਾਨ ਮੰਤਰੀ ਨਾਲ ਦਸਤਾਰ ਦਾ ਮਸਲਾ ਉਠਾਇਆ ਜਾਵੇ-ਯੂਨਾਈਟਡ ਸਿੱਖਸ

March 13, 2013 at 10:58 pm

ਓਟਵਾ/ਮਾਰਚ 13, 2013 (ਪੋਸਟ ਬਿਊਰੋ)-“ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੱਨ, ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਮਾਰਕ ਆਰੌਲਟ ਨਾਲ, ਆਪਣੀ ਮੀਟਿੰਗ ਦੌਰਾਨ, ਫਰਾਂਸ ਵਿਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ‘ਦਸਤਾਰ ਮਸਲਾ’ ਉਠਾਉਣ ਅਤੇ ਇਸਦੇ ਹੱਲ ਲਈ ਆਪਣਾ ਪ੍ਰਭਾਵ ਵਰਤਣ। ਦਸਤਾਰ ਸਿੱਖਾਂ ਦੀ ਪਛਾਣ ਦਾ ਚਿੰਨ੍ਹ ਹੈ ਅਤੇ ਫਰਾਂਸ […]

Read more ›
ਲਿਬਰਲ ਸਰਕਾਰ ਦਾ ਡਰਾਈਵ ਕਲੀਨ ਟੈਸਟ ਓਨਟਾਰੀਓ ਵਾਸੀਆਂ ਦੀ ਜੇਬ `ਤੇ ਡਾਕਾ-ਮਾਈਕਲ ਹੈਰਿਸ

ਲਿਬਰਲ ਸਰਕਾਰ ਦਾ ਡਰਾਈਵ ਕਲੀਨ ਟੈਸਟ ਓਨਟਾਰੀਓ ਵਾਸੀਆਂ ਦੀ ਜੇਬ `ਤੇ ਡਾਕਾ-ਮਾਈਕਲ ਹੈਰਿਸ

March 13, 2013 at 10:56 pm

*ਪੀਸੀ ਪਾਰਟੀ ਇਸਨੂੰ ਖਤਮ ਕਰਨ ਲਈ ਲੋਕਾਂ ਨੂੰ ਲਾਮਬੰਦ ਕਰੇਗੀ ਬਰੈਂਪਟਨ/ਮਾਰਚ 13, 2013 (ਪੋਸਟ ਬਿਊਰੋ)-“ਲਿਬਰਲ ਸਰਕਾਰ ਵਲੋਂ ਪਿਛਲੇ ਸਮੇਂ ਤੋਂ ਸ਼ੁਰੂ ਕੀਤੇ ਗਏ ਡਰਾਈਵ ਕਲੀਨ ਟੈਸਟ ਵਿਚ ਟੈਕਨੀਕਲ ਨੁੱਕਸ ਹਨ ਜਿਸ ਕਰਕੇ ਜਿ਼ਆਦਤਰ ਗੱਡੀਆਂ ਇਸ ਟੈਸਟ ਵਿਚੋਂ ਫੇਲ੍ਹ ਹੋ ਰਹੀਆਂ ਹਨ। ਇਸ ਕਰਕੇ ਗੱਡੀਆਂ ਦੇ ਮਾਲਕਾਂ ਨੂੰ ਵਾਰ ਵਾਰ ਇਹ […]

Read more ›
ਪੂਨਮ ਰੰਧਾਵਾ ਦੇ ਕਤਲ ‘ਚ ਨਿੰਦਰ ਸੂਸ ਨੇ ਦੋਸ਼ ਕਬੂਲਿਆ

ਪੂਨਮ ਰੰਧਾਵਾ ਦੇ ਕਤਲ ‘ਚ ਨਿੰਦਰ ਸੂਸ ਨੇ ਦੋਸ਼ ਕਬੂਲਿਆ

March 13, 2013 at 10:55 pm

*ਉਮਰ ਕੈਦ ਦੀ ਸਜ਼ਾ ਮਗਰੋਂ ਦੋਸ਼ੀ ਦਾ ਕੈਨੇਡਾ ‘ਚੋਂ ਦੇਸ਼ ਨਿਕਾਲਾ ਤੈਅ ਵੈਨਕੂਵਰ/ਮਾਰਚ 13, 2013– (ਗੁਰਵਿੰਦਰ ਸਿੰਘ ਧਾਲੀਵਾਲ)–26 ਜਨਵਰੀ, 1999 ਨੂੰ ਵੈਨਕੂਵਰ ਦੇ ਸਰ ਵਿਲਸਨ ਸੈਕੰਡਰੀ ਸਕੂਲ ਦੀ ਵਿਦਿਆਰਥਣ ਪੂਨਮ ਰੰਧਾਵਾ ਦੇ ਬੇਰਹਿਮੀ ਨਾਲ ਕਤਲ ਮਗਰੋਂ, ਉਸ ਦੀ ਲਾਸ਼ ਸੰੁਨਸਾਨ ਜਗ੍ਹਾ ‘ਤੇ ਸੁੱਟਣ ਵਾਲੇ ਅਪਰਾਧੀ 35 ਸਾਲਾ ਨਿੰਦਰਜੀਤ ਸੂਸ ਵੱਲੋਂ […]

Read more ›
ਪੰਜਾਬ ਦੇ ਕਾਲੇ ਦੌਰ ਬਾਰੇ ਫਿਲਮ “ਭਾਰ” 23 ਅਤੇ 24 ਮਾਰਚ ਨੂੰ ਦਿਖਾਈ ਜਾਵੇਗੀ

ਪੰਜਾਬ ਦੇ ਕਾਲੇ ਦੌਰ ਬਾਰੇ ਫਿਲਮ “ਭਾਰ” 23 ਅਤੇ 24 ਮਾਰਚ ਨੂੰ ਦਿਖਾਈ ਜਾਵੇਗੀ

March 13, 2013 at 10:54 pm

ਟੋਰਾਂਟੋ/ਮਾਰਚ 13, 2013 (ਪੋਸਟ ਬਿਊਰੋ)-ਕੈਨੇਡੀਅਨ ਸਿੱਖ ਕੋਲੀਜ਼ਨ ਵਲੋਂ ਪੰਜਾਬ ਦੇ ਕਾਲੇ ਦੌਰ ਬਾਰੇ ਫਿਲਮ “ਭਾਰ” 23 ਅਤੇ 24 ਮਾਰਚ ਨੂੰ ਟੋਰਾਂਟੋ ਵਿਚ ਦਿਖਾਈ ਜਾਵੇਗੀ। ਇਸ ਫਿਲਮ ਵਿਚ 1980ਵਿਆਂ ਵਿਚ ਇਕ ਸਿੱਖ ਨੌਜਵਾਨ `ਤੇ ਪੁ਼ਲੀਸ ਵਲੋਂ ਢਾਹੇ ਗਏ ਤਸ਼ੱਦਦ ਦੀ ਕਹਾਣੀ ਹੈ। ਇਸ ਦੌਰ ਵਿਚ ਜੋ ਕੁਝ ਵੀ ਵਾਪਰਿਆ, ਉਸਨੂੰ ਕੈਮਰੇ […]

Read more ›
ਸ਼ਹੀਦ ਭਗਤ ਸਿੰਘ ਵਿਸ਼ਵ ਕਬੱਡੀ ਕੱਪ ਸ਼ੇਰੇ ਪੰਜਾਬ ਕਬੱਡੀ ਅਕੈਡਮੀ ਨੇ ਜਿੱਤਿਆ

ਸ਼ਹੀਦ ਭਗਤ ਸਿੰਘ ਵਿਸ਼ਵ ਕਬੱਡੀ ਕੱਪ ਸ਼ੇਰੇ ਪੰਜਾਬ ਕਬੱਡੀ ਅਕੈਡਮੀ ਨੇ ਜਿੱਤਿਆ

March 13, 2013 at 10:52 pm

ਬਰੈਂਪਟਨ/ਮਾਰਚ 13, 2013-(ਸਟਾਰ ਨਿਊਜ਼ਝ- ਸ਼ਹੀਦ ਭਗਤ ਸਿੰਘ ਕਬੱਡੀ ਟਰੱਸਟ ਬੰਗਾ ਵਲੋਂ ਚੇਅਰਮੈਨ ਸੁਰਿੰਦਰ ਸਿੰਘ ਬੈਂਸ, ਪ੍ਰਧਾਨ ਜਸਪਾਲ ਸਿੰਘ ਗਹੂਨੀਆ, ਸਕੱਤਰ ਸੁਰਜੀਤ ਸਿੰਘ ਕੰਗ, ਹਰਭਜਨ ਸਿੰਘ ਗਿੱਲ, ਜਸਵਿੰਦਰ ਸਿੰਘ ਹੇਅਰ, ਸਤਨਾਮ ਸਿੰਘ ਗਹੂਨੀਆ, ਪ੍ਰਭਜੋਤ ਸਿੰਘ ਕਾਹਲੋਂ, ਬਾਬਾ ਦਲਜੀਤ ਸਿੰਘ ਕਰੀਹਾ, ਸਤਨਾਮ ਸਿੰਘ ਸੰਧੂ, ਤਰਲੋਕ ਸਿੰਘ ਸੰਧੂ, ਗੁਰਦੇਵ ਸਿੰਘ ਦੁਸਾਂਝ, ਲਾਡੀ ਖਟਕੜ […]

Read more ›