ਜੀ ਟੀ ਏ

ਪੁਲੀਸ ਵਲੋਂ ਬਰੈਂਪਟਨ ਵਿਚ ਛਾਪੇ,  ਦੋ ਵਿਅਕਤੀ ਚੋਰੀ ਦੇ ਵਹੀਕਲਜ਼ ਅਤੇ ਨਕਦੀ ਸਮੇਤ ਗ੍ਰਿਫਤਾਰ

ਪੁਲੀਸ ਵਲੋਂ ਬਰੈਂਪਟਨ ਵਿਚ ਛਾਪੇ, ਦੋ ਵਿਅਕਤੀ ਚੋਰੀ ਦੇ ਵਹੀਕਲਜ਼ ਅਤੇ ਨਕਦੀ ਸਮੇਤ ਗ੍ਰਿਫਤਾਰ

May 7, 2013 at 10:38 pm

ਬਰੈਂਪਟਨ/ਮਈ 6, 2013 (ਪੋਸਟ ਬਿਊਰੋ)-ਅੱਜ ਸਵੇਰੇ ਪੁਲੀਸ ਵਲੋਂ ਬਰੈਂਪਟਨ ਵਿਚ ਦੋ ਘਰਾਂ ਵਿਚ ਛਾਪੇ ਮਾਰੇ ਗਏ ਜਿਸ ਦੌਰਾਨ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਪੁਲੀਸ ਨੇ ਕੀਮਤੀ ਵਹੀਕਲਜ, ਫਰਨੀਚਰ਼ ਅਤੇ ਨਕਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹਨਾਂ […]

Read more ›
‘ਜੱਸ ਪੰਜਾਬੀ’ ਚੈਨਲ ਦਾ ਮੈਨੇਜਰ ਅਮਿਤ ਖੁਰਾਨਾ ਫਰਾਡ ਦੇ ਕੇਸ ਵਿਚ ਗ੍ਰਿਫਤਾਰ

‘ਜੱਸ ਪੰਜਾਬੀ’ ਚੈਨਲ ਦਾ ਮੈਨੇਜਰ ਅਮਿਤ ਖੁਰਾਨਾ ਫਰਾਡ ਦੇ ਕੇਸ ਵਿਚ ਗ੍ਰਿਫਤਾਰ

May 7, 2013 at 10:35 pm

ਨਿਊਯਾਰਕ/ਮਈ 7, 2013–(ਹਰਵਿੰਦਰ ਰਿਆੜ)-ਪਹਿਲੇ ਅਮਰੀਕੀ ਪੰਜਾਬੀ ਚੈਨਲ ‘ਜੱਸ ਪੰਜਾਬੀ’ ਵਿਚ ਬਤੌਰ ਇਸ਼ਤਿਹਾਰੀ ਮੈਨੇਜਰ ਕੰਮ ਕਰ ਰਹੇ ਅਮਿਤ ਖੁਰਾਣਾ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ ਕ੍ਰਿਮੀਨਲ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਅਮਿਤ ਖੁਰਾਣਾ `ਤੇ ਜੱਸ ਪੰਜਾਬੀ ਅਦਾਰੇ ਦੇ ਫੰਡਾਂ ਵਿਚ ਧਾਂਦਲੀ ਕਰਨ ਦੇ ਦੋਸ਼ ਹਨ ਜਿਹਨਾਂ […]

Read more ›

ਫਰੈਜ਼ਨੋ ਵਿਚ ਭਾਈ ਪਿਆਰਾ ਸਿੰਘ `ਤੇ ਨਸਲੀ ਹਮਲਾ

May 7, 2013 at 10:35 pm

ਫਰੈਜਨੋ/ਮਈ 7, 2013 (ਪੋਸਟ ਬਿਊਰੋ)–ਫਰੈਜ਼ਨੋ ਵਿਚ ਭਾਈ ਪਿਆਰਾ ਸਿੰਘ `ਤੇ ਇਕ ਗੋਰੇ ਵਲੋਂ ਨਸਲੀ ਹਮਲਾ ਕੀਤਾ ਗਿਆ ਜਦ ਉਹ ਗੁਰਦੁਆਰਾ ਨਾਨਕਸਰ, ਚੈਰੀ ਰੋਡ ਵਿਖੇ ਮੱਥਾ ਟੇਕ ਕੇ ਘਰ ਆ ਰਿਹਾ ਸੀ। ਸੂਤਰਾਂ ਅਨੁਸਾਰ 82 ਸਾਲ ਦੇ ਭਾਈ ਪਿਆਰਾ ਸਿੰਘ ਹਰ ਰੋਜ਼ ਗੁਰਦੁਆਰੇ ਜਾਂਦੇ ਹਨ। ਜਦ ਉਹ ਗੁਰਦੁਆਰੇ ਤੋਂ ਬਾਹਰ ਹੀ […]

Read more ›
ਮਦਰਜ਼ ਡੇਅ `ਤੇ 19 ਮਈ ਨੂੰ ਫਰੀ ‘ਮੇਲਾ ਬੀਬੀਆਂ ਦਾ’

ਮਦਰਜ਼ ਡੇਅ `ਤੇ 19 ਮਈ ਨੂੰ ਫਰੀ ‘ਮੇਲਾ ਬੀਬੀਆਂ ਦਾ’

May 7, 2013 at 10:34 pm

ਟੋਰਾਂਟੋ/ਮਈ 7, 2013-(ਹੀਰਾ ਰੰਧਾਵਾ)-ਮਦਰਜ਼ ਡੇਅ ਨੂੰ ਸਮਰਪਿਤ ਟੋਰਾਂਟੋ ਖ਼ੇਤਰ ਵਿੱਚ ਰਹਿੰਦੀਆਂ ਬਜ਼ੁਰਗ ਮਹਿਲਾਵਾਂ ਦਾ ਇੱਕ ਵਿਸ਼ੇਸ਼ ਮੇਲਾ ‘ਮੇਲਾ ਬੀਬੀਆਂ ਦਾ’ 19 ਮਈ ਨੂੰ ਦੁਪਹਿਰ ਦੇ 12 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਲੱਗਣ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟੋਰਾਂਟੋ ਦੇ ਉਘੇ ਨਾਟ-ਨਿਰਦੇਸ਼ਕ ਤੇ ਪੱਤਰਕਾਰ ਹੀਰਾ ਰੰਧਾਵਾ ਨੇ […]

Read more ›
ਬਰਮਿੰਘਮ ‘ਚ ਅਮਰਜੀਤ ਸਿੰਘ ਦਾ ਕਤਲ

ਬਰਮਿੰਘਮ ‘ਚ ਅਮਰਜੀਤ ਸਿੰਘ ਦਾ ਕਤਲ

May 7, 2013 at 10:34 pm

ਲੰਡਨ/ਮਈ 7, 2013-ਬਰਮਿੰਘਮ ਦੇ ਇਲਾਕੇ ਗਲਿਟ ਰੋਡ ਇਜ਼ਬਾਸਟਨ ਵਿਖੇ 41 ਸਾਲਾ ਸਿੱਖ ਵਪਾਰੀ ਅਮਰਜੀਤ ਸਿੰਘ ਰਾਏ ਨੂੰ ਤੇਜ਼ਧਾਰ ਛੁਰਾ ਮਾਰ ਕੇ ਕਤਲ ਕਰ ਦਿੱਤਾ ਹੈ . ਅਮਰਜੀਤ ਸਿੰਘ ਰਾਏ ਨੂੰ ਛੁਰਾ ਮਾਰਨ ਵਾਲਾ ਸਖਸ਼ ਉਸੇ ਦੀ ਦੁਕਾਨ ਤੇ ਪਹਿਲਾਂ ਕੰਮ ਕਰਦਾ ਸੀ, ਜੋ ਦਿਮਾਗੀ ਤੌਰ ‘ਤੇ ਬਿਮਾਰ ਹੈ ਅਤੇ ਉਸ […]

Read more ›
ਕਲਮਾਂ ਦੇ ਕਾਫਲੇ ਦੀ ਨਵੀਂ ਚੋਣ

ਕਲਮਾਂ ਦੇ ਕਾਫਲੇ ਦੀ ਨਵੀਂ ਚੋਣ

May 7, 2013 at 10:31 pm

ਬਰੈਂਪਟਨ/ਮਈ 7, 2013-(ਅਜੀਤ ਸਿੰਘ ਰੱਖੜਾ)–ਪਿਛਲੇ ਦਿਨੀਂ ਕਲਮਾਂ ਦੇ ਕਾਫਲੇ ਦੀ ਮਾਸਿਕ ਮੀਟਿੰਗ ਹੋਈ ਜਿਸ ਵਿਚ ਰਵਾਇਤੀ ਕਵੀ ਗੋਸ਼ਟੀ ਤੋਂ ਇਲਾਵਾ ਸਾਲ 2013 ਦੇ ਨਵੇਂ ਕੁਆਰਡੀਨੇਟਰ ਵੀ ਚੁਣੇ ਗਏ। ਸ. ਕਿਰਪਾਲ ਸਿੰਘ ਪੰਨੂ ਦੀ ਜਗਾ੍ਹ ਨਵੇਂ ਕੁਆਰਡੀਨੇਟਰ ਕੁਲਵਿੰਦਰ ਖੈਰਾ ਜੀ ਨਿਯੁਕਤ ਹੋਏ। ਇਸੇ ਤਰ੍ਹਾਂ ਵਕੀਲ ਸਿੰਘ ਪੁਰਾਣੇ ਖਜਾਨਚੀ ਦੀ ਜਗਾਹ ਗੁਰਦਾਸ […]

Read more ›
ਟੋਰਾਂਟੋ ਮੈਰਾਥਨ ਦੌਰਾਨ 18 ਸਾਲ ਦੀ ਲੜਕੀ ਦੀ ਮੌਤ

ਟੋਰਾਂਟੋ ਮੈਰਾਥਨ ਦੌਰਾਨ 18 ਸਾਲ ਦੀ ਲੜਕੀ ਦੀ ਮੌਤ

May 6, 2013 at 9:45 pm

*ਦਸ ਹਜਾਰ ਲੋਕ ਮੈਰਾਥਨ ਵਿਚ ਦੌੜੇ ਟੋਰਾਂਟੋ//ਮਈ 6, 29013 (ਪੋਸਟ ਬਿਊਰੋ)-ਐਤਵਾਰ ਨੂੰ ਹੋਈ ਟੋਰਾਂਟੋ ਮੈਰਾਥਨ ਵਿਚ ਦੌੜਨ ਵਾਲੀ 18 ਸਾਲ ਐਮਾ ਨਾਸਟਰੈਂਡ ਦੀ ਮੌਤ ਹੋ ਗਈ ਜੋ ਨੋਵਾ ਸਕੋਸ਼ੀਆ ਦੀ ਰਹਿਣ ਵਾਲੀ ਸੀ। ਉਹ ਸਕੂਲ ਵਿਚ ਆਨਰਜ਼ ਦੀ ਵਿਦਿਆਰਥਣ ਦੀ ਅਤੇ ਉਸਨੇ ਇਸ ਜੂਨ ਨੂੰ ਗ੍ਰੈਜੂਏਸ਼ਨ ਕਰ ਲੈਣੀ ਸੀ। ਉਸਦੀ […]

Read more ›
ਬਰੈਂਪਟਨ ਵਿਚ ਦੋ ਘਰਾਂ ਵਿਚ ਪੁਲੀਸ ਵਲੋਂ ਛਾਪੇ

ਬਰੈਂਪਟਨ ਵਿਚ ਦੋ ਘਰਾਂ ਵਿਚ ਪੁਲੀਸ ਵਲੋਂ ਛਾਪੇ

May 6, 2013 at 9:42 pm

ਡਰੱਗ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਲਈ ਤਿੰਨ ਵਿਅਕਤੀ ਚਾਰਜ ਬਰੈਂਪਟਨ/ਮਈ 6, 2013 (ਪੋਸਟ ਬਿਊਰੋ)–ਬਰੈਂਪਟਨ ਵਿਚ ਦੋ ਘਰਾਂ ਵਿਚ ਪੀਲ ਪੁਲੀਸ ਵਲੋਂ ਛਾਪੇ ਮਾਰੇ ਗਏ ਜਿਸ ਦੌਰਾਨ ਨਕਦੀ ਹਥਿਆਰ ਅਤੇ ਡਰੱਗ ਵੱਡੀ ਮਾਤਰਾ ਵਿਚ ਪਕੜੀ ਗਈ। ਪੁ਼ਲੀਸ ਨੇ ਦੋ ਮਰਦਾਂ ਅਤੇ ਇਕ ਔਰਤ ਨੂੰ ਚਾਰਜ ਕੀਤਾ ਹੈ। ਸਟਰੀਟ ਕਰਾਈਮ ਗੈਂਗ ਯੂਨਿਟ […]

Read more ›
ਸੈਸਕਾਟੂਨ ਵਿਚ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ

ਸੈਸਕਾਟੂਨ ਵਿਚ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ

May 6, 2013 at 9:41 pm

ਸੈਸਕਾਟੂਨ/ਮਈ 6, 2013– -ਸੈਸਕਾਟੂਨ ਵਿਖੇ ਗੁਰਸਿੱਖ ਪੰਜਾਬੀ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਹੈ . ਪੀੜਤ ਡਰਾਈਵਰ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਟੈਕਸੀ ‘ਚ 2 ਵਿਅਕਤੀ ਸਵਾਰ ਹੋਏ ਸਨ . ਉਹ ਇਨ੍ਹਾਂ ਵਿਅਕਤੀਆਂ ਨੂੰ ਆਊਟਲਾਅਜ਼ ਕਾਊਾਟਰੀ ਰਾਕ ਬਾਰ ਤੋਂ ਟਰੈਵਲਲੌਜ਼ ਹੋਟਲ ਲੈ […]

Read more ›
ਸਰੀ ਵਿਚ ਪੰਜਾਬੀ ਪਰਿਵਾਰ ਦੇ ਪੰਜ ਜੀਆਂ ਨੂੰ ਮਾਰਨ ਵਾਲਾ ਵੈਨ ਡਰਾਈਵਰ ਵੀ ਮਰ ਗਿਆ

ਸਰੀ ਵਿਚ ਪੰਜਾਬੀ ਪਰਿਵਾਰ ਦੇ ਪੰਜ ਜੀਆਂ ਨੂੰ ਮਾਰਨ ਵਾਲਾ ਵੈਨ ਡਰਾਈਵਰ ਵੀ ਮਰ ਗਿਆ

May 6, 2013 at 9:38 pm

ਸਰੀ/ਮਈ 6, 2013 (ਪੋਸਟ ਬਿਊਰੋ)-ਪਿਛਲੇ ਹਫਤੇ ਇਕ ਭਿਆਨਕ ਐਕਸੀਡੈਂਟ ਵਿਚ ਸਰੀ ਵਿਚ ਪੰਜਾਬੀ ਪਰਿਵਾਰ ਦੇ ਪੰਜ ਜੀਆਂ ਨੂੰ ਮਾਰਨ ਵਾਲਾ ਵੈਨ ਡਰਾਈਵਰ ਵੀ ਐਤਵਾਰ ਨੂੰ ਮਰ ਗਿਆ ਹੈ। ਆਰਸੀਐਮਪੀ ਨੇ ਦੱਸਿਆ ਕਿ 46 ਸਾਲ ਦੇ ਡੇਨੀਅਲ ਗੋਰ ਦੀ ਐਤਵਾਰ ਨੂੰ ਹਸਪਤਾਲ ਵਿਚ ਹੀ ਮੌਤ ਹੋ ਗਈ। ਯਾਦ ਰਹੇ ਕਿ 28 […]

Read more ›