ਜੀ ਟੀ ਏ

ਰੱਖਿਆ ਮੰਤਰੀ ਉੱਤੇ ਸਾਨੂੰ ਪੂਰਾ ਭਰੋਸਾ ਹੈ : ਰੂਬੀ ਸਹੋਤਾ

ਰੱਖਿਆ ਮੰਤਰੀ ਉੱਤੇ ਸਾਨੂੰ ਪੂਰਾ ਭਰੋਸਾ ਹੈ : ਰੂਬੀ ਸਹੋਤਾ

May 9, 2017 at 11:11 pm

ਓਟਵਾ, 9 ਮਈ (ਪੋਸਟ ਬਿਊਰੋ) : ਬਰੈਂਪਟਨ ਨਾਰਥ ਤੋਂ ਐਮਪੀ ਰੂਬੀ ਸਹੋਤਾ ਨੇ ਹਾਊਸ ਆਫ ਕਾਮਨਜ਼ ਵਿੱਚ ਆਪਣਾ ਪੱਖ ਰੱਖਦਿਆਂ ਵੈਨਕੂਵਰ ਸਾਊਥ ਤੋਂ ਐਮਪੀ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟਾਇਆ ਹੈ। ਰੱਖਿਆ ਮੰਤਰੀ ਵੱਲੋਂ ਆਪਣੀਆਂ ਜਿੰ਼ਮੇਵਾਰੀਆਂ ਨਿਭਾਉਣ ਦੀ ਸਮਰੱਥਾ ਉੱਤੇ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਮਤੇ ਖਿਲਾਫ ਸਹੋਤਾ […]

Read more ›
ਓਂਟਾਰੀਓ ਗੁਰਦਆਰਾ ਕਮੇਟੀ ਵਲੋਂ ਹੰਬਰਵੁਡ ਕਲੱਬ ਦਾ ਸਨਮਾਨ, ਦਿੱਤੀ ਯਾਦਗਾਰੀ ਪਲੈਕ

ਓਂਟਾਰੀਓ ਗੁਰਦਆਰਾ ਕਮੇਟੀ ਵਲੋਂ ਹੰਬਰਵੁਡ ਕਲੱਬ ਦਾ ਸਨਮਾਨ, ਦਿੱਤੀ ਯਾਦਗਾਰੀ ਪਲੈਕ

May 9, 2017 at 11:10 pm

ਹਰ ਸਾਲ ਦੀ ਤਰ੍ਹਾਂ ਹੰਬਰਵੁਡ ਸੀਨੀਅਰਜ਼ ਕਲੱਬ ਤੇ ਹੰਬਰਵੁਡ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਨਗਰ ਕੀਰਤਨ ਉਤੇ ਪੰਜ ਪਿਆਰਿਆਂ ਨੂੰ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤੇ ਵੱਡੇ ਪੱਧਰ ਉਤੇ ਲੰਬਰ ਦੀ ਸੇਵਾ ਕੀਤੀ ਜਾਂਦੀ ਹੈ। ਦਰਸ਼ਨ ਸਿੰਘ ਬੈਨੀਪਾਲ, ਜੋਗਿੰਦਰ ਸਿੰਘ ਧਾਲੀਵਾਲ ਪ੍ਰਧਾਨ, ਬਚਿੱਤਰ ਸਿੰਘ ਰਾਏ ਚੇਅਰਮੈਨ, ਅਵਤਾਰ ਸਿੰਘ ਬੈਸ […]

Read more ›
ਗਰਚਾ ਬਰਦਰਜ਼ ਦੀ ਹੋਮਲਾਈਫ ਸਿਲਵਰ ਸਿਟੀ ਨੇ ਰਚਿਆ ਇਤਿਹਾਸ

ਗਰਚਾ ਬਰਦਰਜ਼ ਦੀ ਹੋਮਲਾਈਫ ਸਿਲਵਰ ਸਿਟੀ ਨੇ ਰਚਿਆ ਇਤਿਹਾਸ

May 4, 2017 at 9:38 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਵਿੱਚ ਸਥਿਤ ਹੋਮਲਾਈਫ ਸਿਲਵਰਸਿਟੀ ਰੀਅਲਟੀ ਇੰਕ ਦੇ ਗਰਚਾ ਭਰਾਵਾਂ ਅਜੀਤ ਸਿੰਘ ਅਤੇ ਬਲਜੀਤ ਸਿੰਘ ਨੇ ਰੀਅਲ ਐਸਟੇਟ ਦੇ ਖੇਤਰ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ। ਫਰਵਰੀ 2016 ਵਿੱਚ ਨਵੀਂ ਬਰੋਕਰੇਜ਼ ਕਾਇਮ ਕਰਨ ਤੋਂ ਬਾਅਦ ਇਹ ਅਜਿਹੀ ਨਿਵੇਕਲੀ ਬਰੋਕਰੇਜ਼ ਹੈ ਜਿਸਨੇ ਕੁਝ ਹੀ ਮਹੀਨਿਆਂ ਦੇ ਅਰਸੇ ਦੌਰਾਨ ਹੀ […]

Read more ›

ਬਾਬਾ ਜਵਾਹਰ ਦਾਸ ਜੀ ਦੇ ਸਲਾਨਾ ਜੋੜ ਮੇਲੇ ਦੀ ਖੁਸ਼ੀ ਵਿਚ ਅਖੰਡ ਪਾਠ ਸਾਹਿਬ ਦਾ ਭੋਗ 14 ਮਈ ਨੂੰ

May 2, 2017 at 9:15 pm

ਪਿੰਡ ਸੂਸਾਂ, ਜਿਲਾ ਹੁਸਿ਼ਆਰਪੁਰ ਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਜਵਾਹਰ ਦਾਸ ਜੀ ਦੇ ਸਲਾਨਾ ਜੋੜ ਮੇਲੇ ਦੀ ਖੁਸ਼ੀ ਵਿਚ ਡਿਕਸੀ ਰੋਡ ਗੁਰਦਆਰਾ ਸਾਹਿਬ ਵਿਖੇ 12 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 14 ਮਈ ਦਿਨ ਐਤਵਾਰ […]

Read more ›

ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਵਿਸਾਖੀ ਤੇ ਸਾਥੀਆਂ ਦੇ ਜਨਮ ਦਿਨ ਮਨਾਏ

May 2, 2017 at 9:15 pm

ਬੀਤੇ ਵੀਰਵਾਰ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਧੂਮਧਾਮ ਨਾਲ ਵਿਸਾਖੀ ਦੇ ਨਾਲ-ਨਾਲ ਆਪਣੇ ਤਿੰਨ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਹਨ, ਅਮਰੀਕ ਸਿੰਘ ਲਾਲੀ, ਸੇਵਾ ਸਿੰਘ ਤੇ ਨਰਿੰਦਰਪਾਲ ਸਿੰਘ ਗਿੱਲ। ਚਾਹ ਪਾਣੀ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਹੋਇਆ। ਸਭਾ ਦੇ ਪ੍ਰਧਾਨ ਨੇ ਤਿੰਨਾਂ ਹੀ ਦੋਸਤਾਂ ਦੀ ਅਰੋਗ, ਲੰਮੀ ਉਮਰ ਦੀ […]

Read more ›
ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ

May 2, 2017 at 9:14 pm

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ): ਗਰੇਟਰ ਟੋਰਾਂਟੋ ਇਲਾਕੇ ਦੀਆਂ ਛੇ ਅਗਾਂਹਵਧੂ ਜਥੇਬੰਦੀਆਂ ਵਲੋਂ ਰੱਲ ਕੇ ਬੀਤੇ ਐਤਵਾਰ ਕਰਵਾਏ, ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਵਿਚ ਗੰਭੀਰ ਵਿਚਾਰ ਵਟਾਂਦਰਾ ਹੋਇਆ। ਇਸ ਵਿਚ ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ, ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ, ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਪਾਕਿਸਤਾਨੀ […]

Read more ›
ਟਰੰਟੋਂ ਦੇ 70% ਲੋਕ ਮਿਨੀਮਮ ਵੇਜ 15 ਡਾਲਰ ਕਰਨ ਦੇ ਹੱਕ `ਚ ਨਿੱਤਰੇ

ਟਰੰਟੋਂ ਦੇ 70% ਲੋਕ ਮਿਨੀਮਮ ਵੇਜ 15 ਡਾਲਰ ਕਰਨ ਦੇ ਹੱਕ `ਚ ਨਿੱਤਰੇ

May 2, 2017 at 9:12 pm

ਇਕ ਨਵੇਂ ਆਏ ਸਰਵੇ ਦੇ ਮੁਤਾਬਕ ਟਰੰਟੋਂ ਦੇ ਬਹੁਤੇ ਲੋਕ ਮਿਨੀਮਮ ਵੇਜ ਨੂੰ ਵਧਾਕੇ ਪੰਦਰਾਂ ਡਾਲਰ ਕਰਨ ਦੇ ਹੱਕ ਵਿੱਚ ਹਨ। ਵਰਕਰਜ ਯੂਨੀਅਨਾਂ ਤੇ ਹੋਰ ਕਈ ਗਰੁੱਪਾਂ ਵਲੋਂ ਚਲਾਈ ਇਹ ਕੰਮਪੇਨ ਹੁਣ ਪੂਰੇ ਨਾਰਥ ਅਮੈਰਿਕਾ ‘ਚ ਹੀ ਜੋਰ ਫੜਦੀ ਜਾ ਰਹੀ ਹੈ। ਫੈਡਰਲ ਤੇ ਉਨਟਾਰੀਓ ਐਨ ਡੀ ਪੀ, ਕਿਊਬੈਕ ਸੋਲੀਡੇਅਰ […]

Read more ›
ਬਰੈਂਪਟਨ ਵੈਸਟ ਨੌਮੀਨੇਸ਼ਨ ਜੇਤੂ ਅਮਰਜੋਤ ਸੰਧੂ ਵੱਲੋਂ ਸਮਰੱਥਕਾਂ ਦਾ ਧੰਨਵਾਦ

ਬਰੈਂਪਟਨ ਵੈਸਟ ਨੌਮੀਨੇਸ਼ਨ ਜੇਤੂ ਅਮਰਜੋਤ ਸੰਧੂ ਵੱਲੋਂ ਸਮਰੱਥਕਾਂ ਦਾ ਧੰਨਵਾਦ

May 1, 2017 at 8:49 pm

ਬਰੈਂਪਟਨ ਪੋਸਟ ਬਿਉਰੋ: ਉਂਟੇਰੀਓ ਦੀਆਂ 2018 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਚੁਣਨ ਲਈ ਬੀਤੇ ਦਿਨੀਂ ਚੋਣ ਹੋਈ ਜਿਸ ਵਿੱਚ ਨੌਜਵਾਨ ਅਮਰਜੋਤ ਸਿੰਘ ਸੰਧੂ ਦੀ ਜਿੱਤ ਹੋਈ। ਇਸ ਨੌਮੀਨੇਸ਼ਨ ਚੋਣ ਵਿੱਚ ਅਮਰਜੋਤ ਸੰਧੂ, ਰਣਦੀਪ ਸੰਧੂ ਅਤੇ ਜਰਮੇਨ ਚੈਂਬਰਜ਼ ਦਰਮਿਆਨ ਤ੍ਰਿਕੋਣਾ ਮੁਕਾਬਲਾ ਸੀ। ਅਮਰਜੋਤ ਸੰਧੂ […]

Read more ›
ਖਾਲਸਾ ਕਮਿਊਨਿਟੀ ਸਕੂਲ `ਚ ਨਗਰ ਕੀਰਤਨ ਕੱਢਿਆ

ਖਾਲਸਾ ਕਮਿਊਨਿਟੀ ਸਕੂਲ `ਚ ਨਗਰ ਕੀਰਤਨ ਕੱਢਿਆ

May 1, 2017 at 8:43 pm

28 ਅਪ੍ਰੈਲ ਨੂੰ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ `ਤੇ ਮਨਾਉਂ ਦੇ ਹੋਏ ਦਸਤਾਰ ਸਜਾਉਣ ਅਤੇ ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ ਮਾਪਿਆਂ ਨੇ ਸ਼ਾਮਿਲ ਹੋ ਕੇ ਬੱਚਿਆਂ ਦੀ ਹੌਂਸਲਾ ਅਫਜਾਈ […]

Read more ›
ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਦਿਵਸ ਮਨਾਇਆ

ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਦਿਵਸ ਮਨਾਇਆ

May 1, 2017 at 8:39 pm

ਬਰੈਂਪਟਨ, ਬੀਤੇ ਸ਼ਨਿਚਰਵਾਰ 22 ਅਪ੍ਰੈਲ ਨੂੰ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਸਾਜਨਾ ਦਿਵਸ ਮਨਾਇਆ। ਪ੍ਰੋਗਰਾਮ ਦੀ ਖੂਬਸੂਰਤੀ ਇਸ ਤੱਥ ਵਿਚ ਸੀ ਕਿ ਆਯੋਜਿਨ ਕਰਤਾ ਸਕੂਲ ਦੇ ਬੱਚੇ ਅਤੇ ਟੀਚਰ ਸਨ। ਦੋ ਦਿਨ ਅਖੰਡਪਾਠ ਸਮੇ ਪਾਠੀਆਂ ਦੀ ਸੇਵਾ, ਲੰਗਰ ਦੀ ਰੇਖ ਦੇਖ ਅਤੇ ਆਏ ਮਹਿਮਾਨਾਂ ਦੀ ਸੇਵਾ […]

Read more ›