ਫਿਲਮੀ ਦੁਨੀਆ

ਫਿਰ ਬਣੇਗੀ ਰਿਤਿਕ-ਕੈਟ ਦੀ ਜੋੜੀ

ਫਿਰ ਬਣੇਗੀ ਰਿਤਿਕ-ਕੈਟ ਦੀ ਜੋੜੀ

January 24, 2013 at 12:53 pm

ਕੈਟਰੀਨਾ ਕੈਫ ਅਤੇ ਰਿਤਿਕ ਰੌਸ਼ਨ ਇੱਕ ਵਾਰ ਫਿਰ ਇਕੱਠੇ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਵੀ ਦੋਵੇਂ ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਵਿੱਚ ਇਕੱਠੇ ਅਭਿਨੈ ਕਰ ਚੁੱਕੇ ਹਨ। ਹੁਣ ਉਹ ਦੋਵੇਂ ਹਾਲੀਵੁੱਡ ਦੀ ਫਿਲਮ ‘ਨਾਈਟ ਐੈਂਡ ਡੇ’ ਦੇ ਹਿੰਦੀ ਰੀਮੇਕ ‘ਚ ਦੂਜੀ ਵਾਰ ਸੁਨਹਿਰੀ ਪਰਦੇ ‘ਤੇ ਦਿਖਾਈ ਦੇਣਗੇ। ‘ਨਾਈਟ ਐਂਡ ਡੇ’ ਦੀਆਂ […]

Read more ›
ਅਨੂਪਮ ਨਾਲ ਸ਼ੂਟਿੰਗ ਦੌਰਾਨ ਘਬਰਾਈ ਸੀ ਆਸ਼ਾ

ਅਨੂਪਮ ਨਾਲ ਸ਼ੂਟਿੰਗ ਦੌਰਾਨ ਘਬਰਾਈ ਸੀ ਆਸ਼ਾ

January 24, 2013 at 12:51 pm

ਮਸ਼ਹੂਰ ਪਿੱਠਵਰਤੀ ਗਾਇਕਾ ਆਸ਼ਾ ਭੌਂਸਲੇ ‘ਮਾਈ’ ਫਿਲਮ ਵਿੱਚ ਅਨੁਪਮ ਖੇਰ ਨਾਲ ਅਭਿਨੈ ਕਰਦੇ ਸਮੇਂ ਥੋੜ੍ਹੀ ਘਬਰਾਈ ਹੋਈ ਸੀ। ਇਹ ਫਿਲਮ ਇੱਕ ਅਜਿਹੀ ਔਰਤ ਬਾਰੇ ਹੈ, ਜਿਸ ਨੂੰ ਉਸ ਦਾ ਇਕਲੌਤਾ ਬੇਟਾ ਛੱਡ ਕੇ ਚਲਾ ਜਾਂਦਾ ਹੈ। ਆਸ਼ਾ ਨੇ ਫਿਲਮ ਦੇ ਪ੍ਰਚਾਰ ਦੌਰਾਨ ਦੱਸਿਆ ਕਿ ਅਨੂਪਮ ਖੇਰ ਨਾਲ ਸ਼ੂਟਿੰਗ ਕਰਦੇ ਸਮੇਂ […]

Read more ›
ਅਜਨਬੀਆਂ ਨੂੰ ਮਿਲਣ ਦੀ ਸ਼ੌਕੀਨ ਹੈ ਅਨੁਸ਼ਕਾ ਸ਼ਰਮਾ

ਅਜਨਬੀਆਂ ਨੂੰ ਮਿਲਣ ਦੀ ਸ਼ੌਕੀਨ ਹੈ ਅਨੁਸ਼ਕਾ ਸ਼ਰਮਾ

January 24, 2013 at 12:50 pm

ਅਭਿਨੈ ਨਾਲ ਤਾਂ ਬੇਸ਼ੱਕ ਅਨੁਸ਼ਕਾ ਨੂੰ ਕਾਫੀ ਲਗਾਅ ਰਿਹਾ ਹੈ, ਪਰ ਉਸ ਨੂੰ ਕੁਝ ਹੋਰ ਵੀ ਸ਼ੌਕ ਹਨ ਜਿਨ੍ਹਾਂ ਬਾਰੇ ਉਸ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਦਿਲਚਸਪ ਗੱਲਾਂ ਸਾਹਮਣੇ ਆਈਆਂ। ਅਨੁਸ਼ਕਾ ਨੇ ਦੱਸਿਆ, ‘‘ਮੈਨੂੰ ਯਾਤਰਾਵਾਂ ਕਰਨੀਆਂ ਬਹੁਤ ਪਸੰਦ ਹਨ ਅਤੇ ਅਜਨਬੀਆਂ ਨੂੰ ਮਿਲਣਾ ਅਤੇ ਗੱਲਾਂ ਕਰਨਾ ਵੀ […]

Read more ›
ਹੁਣ ਹੀਰੋਇਨ ਨਹੀਂ ਬਣ ਸਕਦੀ : ਜ਼ਰੀਨਾ ਵਹਾਬ

ਹੁਣ ਹੀਰੋਇਨ ਨਹੀਂ ਬਣ ਸਕਦੀ : ਜ਼ਰੀਨਾ ਵਹਾਬ

January 23, 2013 at 1:36 pm

ਇਨ੍ਹੀਂ ਦਿਨੀਂ ਮਾਂ ਦੀ ਭੂਮਿਕਾ ਨਿਭਾਉਣ ਵਾਲੀਆਂ ਅਭਿਨੇਤਰੀਆਂ ਘੱਟ ਨਹੀਂ ਹਨ, ਪਰ ਸਾਰੀਆਂ ਨੂੰ ਲੀਲਾ ਚਿਟਨਿਸ, ਨਿਰੂਪਾ ਰਾਏ ਜਾਂ ਰਾਖੀ ਦੀ ਤਰ੍ਹਾਂ ਮਾਂ ਦੇ ਰੂਪ ਵਿੱਚ ਸਫਲਤਾ ਨਹੀਂ ਮਿਲੀ। ਕੁਝ ਕੁ ਅਭਿਨੇਤਰੀਆਂ ਜ਼ਰੂਰ ਹਨ, ਜਿਨ੍ਹਾਂ ਦੇ ਕੰਮ ਨੂੰ ਲੋਕਾਂ ਨੇ ਕਾਫੀ ਨੋਟਿਸ ਕੀਤਾ ਹੈ। ਅਜਿਹੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜ਼ਰੀਨਾ […]

Read more ›
ਆਪਣੇ ਭਰੋਸੇ ‘ਤੇ ਕਾਇਮ ਹਾਂ: ਸੋਨਮ ਕਪੂਰ

ਆਪਣੇ ਭਰੋਸੇ ‘ਤੇ ਕਾਇਮ ਹਾਂ: ਸੋਨਮ ਕਪੂਰ

January 23, 2013 at 1:31 pm

ਉਹ ਹੈ ਤਾਂ ਕਪੂਰ ਖਾਨਦਾਨ ‘ਚੋਂ, ਪਰ ਕਦੇ ਆਪਣੇ ਖਾਨਦਾਨ ਦਾ ਰੁਤਬਾ ਨਹੀਂ ਦਿਖਾਇਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅਨਿਲ ਕਪੂਰ ਦੀ ਲਾਡਲੀ ਸੋਨਮ ਕਪੂਰ ਦੀ। ਪੰਜ ਸਾਲ ਵਿੱਚ ਸੱਤ ਫਿਲਮਾਂ ਕਰ ਚੁੱਕੀ ਸੋਨਮ ਨੇ ਬੇਸ਼ੱਕ ਹੁਣ ਤੱਕ ਆਸ ਮੁਤਾਬਕ ਸਫਲਤਾ ਪ੍ਰਾਪਤ ਨਹੀਂ ਕੀਤੀ, ਪਰ ਫਿਲਮਾਂ ਦੀ ਚੋਣ […]

Read more ›
ਛੁਪਿਆ ਰੁਸਤਮ ਅਕਸ਼ੈ ਕੁਮਾਰ

ਛੁਪਿਆ ਰੁਸਤਮ ਅਕਸ਼ੈ ਕੁਮਾਰ

January 23, 2013 at 1:22 pm

ਪਿਛਲੇ ਸਾਲ ਦਾ ਅੰਤ ਆਪਣੀ ਹਿੱਟ ਫਿਲਮ ‘ਖਿਲਾੜੀ 786′ ਦੇ ਨਾਲ ਧਮਾਕੇਦਾਰ ਅੰਦਾਜ਼ ਵਿੱਚ ਕਰਨ ਵਾਲੇ ਅਕਸ਼ੈ ਕੁਮਾਰ ਨੂੰ ਇੱਕ ਬਿਹਤਰੀਨ ਯੋਜਨਾ ਸੁੱਝੀ ਹੈ ਅਤੇ ਇਹ ਯੋਜਨਾ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਸਪੈਸ਼ਲ ਛੱਬੀਸ’ ਵਿੱਚ ਵੀ ਲਾਗੂ ਕਰ ਦਿੱਤੀ ਹੈ। ਆਉਣ ਵਾਲੇ ਸਾਲ ਦੀਆਂ ਸਭ ਤੋਂ ਆਸਵੰਦ ਫਿਲਮਾਂ ‘ਚੋਂ […]

Read more ›
ਫਿਰ ਪਰਦੇ ‘ਤੇ ਇਕੱਠੇ ਨਜ਼ਰ ਆਏਗੀ ਅਕਸ਼ੈ-ਕੈਟਰੀਨਾ ਦੀ ਜੋੜੀ

ਫਿਰ ਪਰਦੇ ‘ਤੇ ਇਕੱਠੇ ਨਜ਼ਰ ਆਏਗੀ ਅਕਸ਼ੈ-ਕੈਟਰੀਨਾ ਦੀ ਜੋੜੀ

January 21, 2013 at 1:23 pm

ਬਾਲੀਵੁੱਡ ਦੀਆਂ ਹਿੱਟ ਜੋੜੀਆਂ ‘ਚ ਸ਼ੁਮਾਰ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਇੱਕ ਵਾਰ ਫਿਰ ਵੱਡੇ ਪਰਦੇ ‘ਤੇ ਰੋਮਾਂਸ ਕਰਦੀ ਨਜ਼ਰ ਆਏਗੀ। ਛੇ ਫਿਲਮਾਂ ‘ਚ ਕੰਮ ਕਰ ਚੁੱਕੀ ਇਹ ਜੋੜੀ ਆਉਣ ਵਾਲੇ ਸਮੇਂ ਵਿੱਚ ਦੱਖਣ ਭਾਰਤੀ ਫਿਲਮ ‘ਰਾਮਾਨਾ’ ਦੇ ਹਿੰਦੀ ਰੀਮੇਕ ਵਿੱਚ ਨਜ਼ਰ ਆਏਗੀ। ਦੱਖਣ ਭਾਰਤੀ ਨਿਰਦੇਸ਼ਕ ਐਮ ਰਾਜਾ ਫਿਲਮ ਦਾ […]

Read more ›
ਬੋਨੀ ਬਣਾਉਣਗੇ ‘ਨੋ ਐਂਟਰੀ’ ਦਾ ਬੰਗਲਾ ਰੀਮੇਕ

ਬੋਨੀ ਬਣਾਉਣਗੇ ‘ਨੋ ਐਂਟਰੀ’ ਦਾ ਬੰਗਲਾ ਰੀਮੇਕ

January 21, 2013 at 1:21 pm

ਬਾਲੀਵੁੱਡ ‘ਚ ਕਈ ਸੁਪਰਹਿੱਟ ਫਿਲਮਾਂ ਦੇਣ ਤੋੋਂ ਬਾਅਦ ਫਿਲਮ ਨਿਰਮਾਤਾ ਬੋਨੀ ਕਪੂਰ ਹੁਣ ਟਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੇ। ਉਹ 2005 ਵਿੱਚ ਰਿਲੀਜ਼ ਆਪਣੀ ਸੁਪਰਹਿੱਟ ਫਿਲਮ ‘ਨੋ ਐਂਟਰੀ’ ਦਾ ਬੰਗਲਾ ਰੀਮੇਕ ਬਣਾਉਣ ਦੀ ਤਿਆਰੀ ਕਰ ਰਹੇ ਹਨ। ਬੰਗਲਾ ਫਿਲਮ ‘ਦੀਵਾਨਾ’ ਦੇ ਮਿਊਜ਼ਿਕ ਲਾਂਚ ਦੌਰਾਨ ਬੋਨੀ ਨੇ ਕਿਹਾ ਕਿ ਮੈਂ, ਜੀਤ […]

Read more ›
‘ਕਿਲ ਦਿਲ’ ‘ਚ ਨਜ਼ਰ ਆਵੇਗਾ ਪਰਿਨੀਤੀ ਦਾ ਨਵਾਂ ਅਵਤਾਰ

‘ਕਿਲ ਦਿਲ’ ‘ਚ ਨਜ਼ਰ ਆਵੇਗਾ ਪਰਿਨੀਤੀ ਦਾ ਨਵਾਂ ਅਵਤਾਰ

January 21, 2013 at 1:20 pm

‘ਲੇਡੀਜ਼ ਵਰਸਿਜ਼ ਰਿਕੀ ਬਹਿਲ’ ਅਤੇ ‘ਇਸ਼ਕਜ਼ਾਦੇ’ ਵਿੱਚ ਟਾਮ ਬੁਆਏ ਦੇ ਕਿਰਦਾਰ ‘ਚ ਦਿਸਣ ਵਾਲੀ ਪਰਿਨੀਤੀ ਚੋਪੜਾ ਸ਼ਾਦ ਅਲੀ ਦੀ ਫਿਲਮ ‘ਕਿਲ ਦਿਲ’ ‘ਚ ਇੱਕ ਨਵੇਂ ਕਿਰਦਾਰ ਵਿੱਚ ਨਜ਼ਰ ਆਵੇਗੀ। ਹਾਲਾਂਕਿ ਆਪਣੀ ਇਸ ਗਲੈਮਰ ਲੁਕ ਨੂੰ ਲੈ ਕੇ ਉਹ ਜ਼ਿਆਦਾ ਉਤਸ਼ਾਹਤ ਨਹੀਂ ਹੈ। ਉਸ ਨੂੰ ਗਲੈਮਰ ਲੁਕ ਦੇਣ ਦੀ ਜ਼ਿੰਮੇਵਾਰੀ ਆਰਤੀ […]

Read more ›
ਅੱਜ ਮੇਰੀ ਵੀ ਵੱਖਰੀ ਪਛਾਣ ਬਣ ਗਈ ਹੈ: ਰਣਵੀਰ ਸਿੰਘ

ਅੱਜ ਮੇਰੀ ਵੀ ਵੱਖਰੀ ਪਛਾਣ ਬਣ ਗਈ ਹੈ: ਰਣਵੀਰ ਸਿੰਘ

January 20, 2013 at 1:27 pm

ਸਿਰਫ ਦੋ ਫਿਲਮਾਂ ਪੁਰਾਣੇ ਰਣਵੀਰ ਸਿੰਘ ਨੂੰ ਅਚਾਨਕ ਮੀਡੀਆ ‘ਚ ਸ਼ਾਹਰੁਖ ਖਾਨ ਤੋਂ ਬਾਅਦ ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਖੋਜ ਕਿਹਾ ਜਾਣ ਲੱਗਾ ਹੈ, ਜਦਕਿ ਨਾ ਤਾਂ ਉਹ ਹੀਰੋ ਦੇ ਰਵਾਇਤੀ ਢਾਂਚੇ ‘ਚ ਫਿੱਟ ਹੁੰਦਾ ਹੈ ਅਤੇ ਨਾ ਹੀ ਉਸ ਦਾ ਕੋਈ ਫਿਲਮੀ ਪਿਛੋਕੜ ਹੈ ਅਤੇ ਨਾ ਹੀ ਫਿਲਮ […]

Read more ›