ਫਿਲਮੀ ਦੁਨੀਆ

ਜੈਕਲੀਨ-ਸਾਜਿਦ ਦੇ ਵਿਆਹ ਦੇ ਚਰਚੇ ਗਰਮ

ਜੈਕਲੀਨ-ਸਾਜਿਦ ਦੇ ਵਿਆਹ ਦੇ ਚਰਚੇ ਗਰਮ

November 7, 2012 at 3:39 pm

‘ਹਾਊਸ ਫੁੱਲ-2′ ਦੀ ਰਿਲੀਜ਼ ਦੇ ਬਾਅਦ ਸਾਜਿਦ ਖਾਨ ਅਤੇ ਜੈਕਲੀਨ ਫਰਨਾਂਡੀਜ ਦੇ ਪਿਆਰ ਦੀ ਚਰਚਾ ਇਕਦਮ ਠੰਢੀ ਪੈ ਗਈ ਸੀ। ਮੰਨਿਆ ਜਾ ਰਿਹਾ ਸੀ ਕਿ ਉਹ ਸਭ ਚਰਚਾਵਾਂ ਸਿਰਫ ਪਬਲੀਸਿਟੀ ਸਟੰਟ ਸਨ। ਪਰ ਸੱਚਾਈ ਇਹ ਹੈ ਕਿ ਇਨ੍ਹਾਂ ਦੇ ਪਿਆਰ ਦਾ ਰਿਸ਼ਤਾ ਨਾ ਸਿਰਫ ਕਾਇਮ ਹੈ, ਬਲਕਿ ਇਸ ਰਿਸ਼ਤੇ ‘ਤੇ […]

Read more ›
ਬਚਪਨ ‘ਚ ਸਜ਼ਾ ਵੀ ਮਜ਼ਾ ਦਿੰਦੀ ਸੀ: ਅਕਸ਼ੈ ਕੁਮਾਰ

ਬਚਪਨ ‘ਚ ਸਜ਼ਾ ਵੀ ਮਜ਼ਾ ਦਿੰਦੀ ਸੀ: ਅਕਸ਼ੈ ਕੁਮਾਰ

November 7, 2012 at 3:37 pm

ਅਕਸ਼ੈ ਕੁਮਾਰ ਨੂੰ ਬਚਪਨ ਵਿੱਚ ਟੀਚਰ ਵਲੋਂ ਦਿੱਤੀ ਜਾਂਦੀ ਸਜ਼ਾ, ਸਜ਼ਾ ਨਹੀਂ ਮਜ਼ਾ ਲੱਗਦੀ ਸੀ। ਜਦ ਉਹ ਤੀਜੀ ਜਮਾਤ ਵਿੱਚ ਸੀ ਉਸ ਵੇਲੇ ਉਸ ਨੇ ਆਪਣੀ ਇੱਕ ਟੀਚਰ ਨੂੰ ਆਈ ਲਵ ਯੂ ਕਹਿ ਦਿੱਤਾ ਸੀ, ਪਰ ਅੱਜ ਅਕਸ਼ੈ ਇਸ ਗੱਲ ਨੂੰ ਗਲਤ ਮੰਨਦਾ ਹੈ। ਕੁਝ ਸਕੂਲੀ ਤਜਰਬੇ ਦੱਸ ਰਿਹਾ ਹੈ […]

Read more ›

November 7, 2012 at 3:35 pm

ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਬਿਲਕੁਲ ਪਸੰਦ ਨਹੀਂ: ਅਨੁਸ਼ਕਾ ਅਨੁਸ਼ਕਾ ਸ਼ਰਮਾ ਦੀ ਸਫਲਤਾ ਨਾਲ ਕਿਸੇ ਨੂੰ ਵੀ ਈਰਖਾ ਹੋ ਸਕਦੀ ਹੈ। ਹੁਣ ਤੱਕ ਦਾ ਉਸ ਦਾ ਕੈਰੀਅਰ ਤਾਂ ਬੇਹੱਦ ਚਮਕਦਾਰ ਰਿਹਾ ਹੀ ਹੈ, ਆਉਣ ਵਾਲਾ ਸਮਾਂ ਵੀ ਬਹੁਤ ਵਧੀਆ ਸਿੱਧ ਹੋਣ ਵਾਲਾ ਹੈ। ਇਸ ਦਾ ਕਾਰਨ ਉਸ ਦੀ ਝੋਲੀ ਵਿੱਚ […]

Read more ›
ਸੋਹਾ ਅਲੀ ਖਾਨ ਵਿਖਾਵੇਗੀ ‘ਐਕਸ਼ਨ’ ਦਾ ਜਲਵਾ

ਸੋਹਾ ਅਲੀ ਖਾਨ ਵਿਖਾਵੇਗੀ ‘ਐਕਸ਼ਨ’ ਦਾ ਜਲਵਾ

November 6, 2012 at 11:20 am

ਇੱਕ ਉਘੇ ਫਿਲਮਕਾਰ ਨੇ ਆਪਣੀ ਬਹੁਚਰਚਿਤ ਐਨੀਮੇਸ਼ਨ ਫਿਲਮ ‘ਦਿੱਲੀ ਸਫਾਰੀ’ ਦੀ ਰਿਲੀਜ਼ ਤੋਂ ਬਾਅਦ ਆਪਣੀ ਅਗਲੀ ਤੇ ਐਕਸ਼ਨ ਭਰਪੂਰ ਫਿਲਮ ‘ਡੀ-ਡੇਅ’ ਲਈ ਅਦਾਕਾਰਾ ਸੋਹਾ ਅਲੀ ਖਾਨ ਨੂੰ ਲੈ ਲਿਆ ਹੈ। ਪਹਿਲੀ ਵਾਰ ਮੁਸ਼ਕਿਲ ਟਰੇਨਿੰਗ ਤੋਂ ਬਾਅਦ ਐਕਸ਼ਨ ਦੇ ਜਲਵੇ ਪੇਸ਼ ਕਰਨ ਜਾ ਰਹੀ ਸੋਹਾ ਆਪਣੀ ਭੂਮਿਕਾ ਤੋਂ ਕਾਫੀ ਰੋਮਾਂਚਿਤ ਹੈ। […]

Read more ›
ਮੈਂ ਕਦੇ ਹਾਰ ਨਹੀਂ ਮੰਨਾਂਗੀ: ਕੁਲਰਾਜ ਰੰਧਾਵਾ

ਮੈਂ ਕਦੇ ਹਾਰ ਨਹੀਂ ਮੰਨਾਂਗੀ: ਕੁਲਰਾਜ ਰੰਧਾਵਾ

November 6, 2012 at 11:18 am

ਖੁਸ਼ਮਿਜਾਜ਼ ਪੰਜਾਬੀ ਕੁੜੀ ਕੁਲਰਾਜ ਰੰਧਾਵਾ ਸਕਰੀਨ ‘ਤੇ ਪਹਿਲੀ ਵਾਰ ‘ਯਮਲਾ ਪਗਲਾ ਦੀਵਾਨਾ’ ‘ਚ ਨਜ਼ਰ ਆਈ ਸੀ। ਇਸ ਫਿਲਮ ਨੇ ਹਾਲਾਂਕਿ ਬਾਕਸ ਆਫਿਸ ‘ਤੇ ਕੋਈ ਖਾਸ ਹੰਗਾਮਾ ਤਾਂ ਨਹੀਂ ਕੀਤਾ, ਪਰ ਕੁਲਰਾਜ ਦਰਸ਼ਕਾਂ ‘ਤੇ ਆਪਣਾ ਜਾਦੂ ਚਲਾਉਣ ‘ਚ ਜ਼ਰੂਰ ਸਫਲ ਰਹੀ ਸੀ। ਉਸ ਤੋਂ ਬਾਅਦ ਆਈ ਉਸ ਦੀ ‘ਚਾਰ ਦਿਨ ਕੀ […]

Read more ›
ਹੁਣ ਜ਼ਮਾਨਾ ਬਦਲ ਗਿਆ ਹੈ: ਕ੍ਰਿਸ਼ਮਾ ਕਪੂਰ

ਹੁਣ ਜ਼ਮਾਨਾ ਬਦਲ ਗਿਆ ਹੈ: ਕ੍ਰਿਸ਼ਮਾ ਕਪੂਰ

November 6, 2012 at 11:17 am

ਸਾਲ 2012 ਵਿੱਚ ‘ਡੇਂਜਰਸ ਇਸ਼ਕ’ ਨਾਲ ਦੂਸਰੀ ਪਾਰੀ ਸ਼ੁਰੂ ਕਰਨ ਵਾਲੀ ਕ੍ਰਿਸ਼ਮਾ ਕਪੂਰ ਸੁਪਰਹਿਟ ਫਿਲਮ ‘ਸੱਤੇ ਪੇ ਸੱਤਾ’ ਦੇ ਰੀਮੇਕ ਵਿੱਚ ਹੇਮਾ ਮਾਲਿਨੀ ਵਾਲਾ ਰੋਲ ਨਿਭਾਉਣ ਵਾਲੀ ਹੈ। ਕ੍ਰਿਸ਼ਮਾ ਦਾ ਕਹਿਣਾ ਹੈ ਕਿ ਕਿਸੇ ਫਨ ਫਿਲਮ ‘ਚ ਕਰੀਨਾ ਦੇ ਨਾਲ ਕੰਮ ਕਰਨ ਦੀ ਤਾਂ ਮੇਰੀ ਦਿਲੀ ਇੱਛਾ ਹੈ। ਮੈਨੂੰ ਲੱਗਦਾ […]

Read more ›
ਮੈਂ ਤਾਂ ਅਜੇ ਸੋਲਾਂ ਸਾਲਾਂ ਦੀ ਹਾਂ: ਨਰਗਿਸ ਫਾਖਰੀ

ਮੈਂ ਤਾਂ ਅਜੇ ਸੋਲਾਂ ਸਾਲਾਂ ਦੀ ਹਾਂ: ਨਰਗਿਸ ਫਾਖਰੀ

November 5, 2012 at 3:39 pm

ਬਾਲੀਵੁੱਡ ਵਿੱਚ ਅਜਿਹੀਆਂ ਅਭਿਨੇਤਰੀਆਂ ਦੀ ਭਰਮਾਰ ਹੈ, ਜਿਨ੍ਹਾਂ ਦੀ ਸ਼ੋਹਰਤ ਦੀ ਭੁੱਖ ਕਦੇ ਨਹੀਂ ਮਿਟਦੀ। ਉਨ੍ਹਾਂ ਦੇ ਦਿਮਾਗ ਵਿੱਚ ਹਮੇਸ਼ਾ ਮੁਕਾਬਲੇਬਾਜ਼ੀ ਅਤੇ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਚਾਲਾਂ ਚੱਲਦੀਆਂ ਰਹਿੰਦੀਆਂ ਹਨ, ਪਰ ਨਰਗਿਸ ਫਾਖਰੀ ਦਾ ਇਨ੍ਹਾਂ ਸਭ ਚੀਜ਼ਾਂ ਨਾਲ ਕੋਈ ਵਾਸਤਾ ਨਹੀਂ। ਆਪਣੇ ਸ਼ਾਨਦਾਰ ਮਾਡਲਿੰਗ ਕੈਰੀਅਰ ਨੂੰ ਛੱਡ ਕੇ ਬਾਲੀਵੁੱਡ […]

Read more ›
ਕਰੀਨਾ ਨਾਲ ਹਰ ਕੀਮਤ ‘ਤੇ ਕੰਮ ਕਰਨ ਨੂੰ ਤਿਆਰ ਹਾਂ: ਅਰਜੁਨ

ਕਰੀਨਾ ਨਾਲ ਹਰ ਕੀਮਤ ‘ਤੇ ਕੰਮ ਕਰਨ ਨੂੰ ਤਿਆਰ ਹਾਂ: ਅਰਜੁਨ

November 5, 2012 at 3:38 pm

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਹ ਅਭਿਨੇਤਰੀ ਕਰੀਨਾ ਕਪੂਰ ਨੂੰ ਬਹੁਤ ਪਸੰਦ ਕਰਦਾ ਹੈ ਅਤੇ ਉਸ ਦੇ ਨਾਲ ਫਿਲਮ ਵਿੱਚ ਕੰਮ ਕਰਨ ਲਈ ਉਹ ਕੁਝ ਵੀ ਕਰੇਗਾ। ਫਿਲਮ ‘ਇਸ਼ਕਜ਼ਾਦੇ’ ਨਾਲ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਰਜੁਨ ਨੇ ‘ਯੂ ਟੀ ਵੀ ਸਟਾਰਸ’ ਦੇ ‘ਲਿਵ ਮਾਈ ਲਾਈਫ 2′ […]

Read more ›
ਸ਼ਾਹਿਦ ਤੇ ਇਲਿਆਨਾ ‘ਚ ਨਜ਼ਦੀਕੀਆਂ ਵਧੀਆਂ

ਸ਼ਾਹਿਦ ਤੇ ਇਲਿਆਨਾ ‘ਚ ਨਜ਼ਦੀਕੀਆਂ ਵਧੀਆਂ

November 5, 2012 at 3:37 pm

ਫਿਲਮ ‘ਬਰਫੀ’ ਵਿੱਚ ਮਿੱਠੀ ਮੁਸਕਾਨ ਬਿਖੇਰਨ ਵਾਲੀ ਦੱਖਣ ਭਾਰਤੀ ਅਦਾਕਾਰਾ ਇਲਿਆਨਾ ਡੀਕਰੂਜ਼ ਅੱਜ-ਕੱਲ੍ਹ ‘ਰਣਬੀਰ ਵਾਲੀ ਲੜਕੀ’ ਦੇ ਨਾਂ ਨਾਲ ਜਾਣੀ ਜਾ ਰਹੀ ਹੈ। ਉਸ ਨੂੰ ਇਹ ਨਵਾਂ ਨਾਂ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਨਵੇਂ ਜੋੜੀਦਾਰ ਸ਼ਾਹਿਦ ਕਪੂਰ ਨੇ ਦਿੱਤਾ ਹੈ। ਅਸਲ ‘ਚ ਇਲਿਆਨਾ ਆਪਣੀ ਅਗਲੀ ਫਿਲਮ ‘ਫਟਾ ਪੋਸਟਰ […]

Read more ›
ਮਜ਼ਬੂਤ ਲੜਕੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ : ਲੀਜ਼ਾ

ਮਜ਼ਬੂਤ ਲੜਕੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ : ਲੀਜ਼ਾ

November 4, 2012 at 11:30 am

ਮਾਡਲ ਤੋਂ ਅਦਾਕਾਰਾ ਬਣੀ ਲੀਜ਼ਾ ਹੇਡਨ ਪਰਦੇ ‘ਤੇ ਮਜ਼ਬੂਤ ਲੜਕੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਕਿਉਂਕਿ ਉਹ ਇਸ ਤਰ੍ਹਾਂ ਦੇ ਕਿਰਦਾਰਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਇਸ ਤੋਂ ਪਹਿਲਾਂ ਉਹ ਫਿਲਮ ‘ਆਈਸ਼ਾ’ ਵਿੱਚ ਕੰਮ ਕਰ ਚੁੱਕੀ ਹੈ। ਲੀਜ਼ਾ ਨੇ ਦੱਸਿਆ ਕਿ ਮੈਂ ਬਹਾਦਰ ਹਾਂ ਅਤੇ ਮਜ਼ਬੂਤ ਲੜਕੀ ਦੀ ਭੂਮਿਕਾ ਨਿਭਾਉਣਾ […]

Read more ›