ਫਿਲਮੀ ਦੁਨੀਆ

ਨੀਲ ਦਾ ਪਹਿਲਾ ਪਿਆਰ ਸਟੰਟ

ਨੀਲ ਦਾ ਪਹਿਲਾ ਪਿਆਰ ਸਟੰਟ

February 6, 2013 at 12:39 pm

ਚਾਕਲੇਟੀ ਚਿਹਰੇ ਵਾਲੇ ਅਭਿਨੇਤਾ ਨੀਲ ਨਿਤਿਨ ਮੁਕੇਸ਼ ਨੂੰ ਉਸ ਦੇ ਪ੍ਰਸ਼ੰਸਕ ਬੇਸ਼ੱਕ ਹੀ ਰੋਮਾਂਟਿਕ ਕਿਰਦਾਰ ਵਿੱਚ ਪਸੰਦ ਕਰਨ, ਪਰ ਉਸਦਾ ਪਹਿਲਾ ਪਿਆਰ ਦੂਸਰੇ ਤਰ੍ਹਾਂ ਦਾ ਜੋਨਰ ਹੈ। ਨੀਲ ਅਨੁਸਾਰ, ‘ਮੇਰਾ ਪਹਿਲਾ ਪਿਆਰ ਸਟੰਟ ਅਤੇ ਐਕਸ਼ਨ ਫਿਲਮਾਂ ਹਨ। ਇਹੀ ਕਾਰਨ ਹੈ ਕਿ ਚਾਹੇ ‘ਜਾਨੀ ਗੱਦਾਰ’ ਹੋਵੇ ਜਾਂ ਫਿਰ ‘ਲਫੰਗੇ ਪਰਿੰਦੇ’ ਅਤੇ […]

Read more ›
ਫਿਰ ਐਕਸ਼ਨ ਫਿਲਮ ‘ਚ ਕੰਮ ਕਰੇਗਾ ਸੰਜੇ ਦੱਤ

ਫਿਰ ਐਕਸ਼ਨ ਫਿਲਮ ‘ਚ ਕੰਮ ਕਰੇਗਾ ਸੰਜੇ ਦੱਤ

February 6, 2013 at 12:38 pm

ਬਾਲੀਵੁੱਡ ‘ਚ ਅੱਜਕੱਲ੍ਹ ਐਕਸ਼ਨ ਫਿਲਮਾਂ ਦਾ ਦੌਰ ਪਰਤ ਆਇਆ ਹੈ। ‘ਅਗਨੀਪਥ’ ‘ਚ ਖਲਨਾਇਕ ਦੀ ਦਮਦਾਰ ਭੂਮਿਕਾ ਨਿਭਾਉਣ ਤੋਂ ਬਾਅਦ ਅਦਾਕਾਰ ਸੰਜੇ ਦੱਤ ਆਨੰਦ ਕੁਮਾਰ ਦੀ ਫਿਲਮ ‘ਜ਼ਿਲਾ ਗਾਜੀਆਬਾਦ’ ‘ਚ ਗੁੱਸੇ ਵਾਲੇ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਅ ਰਿਹਾ ਹੈ। ਉਹ ਅਦਾਕਾਰ ਵਿਵੇਕ ਓਬਰਾਏ, ਅਰਸ਼ਦ ਵਾਰਸੀ ਤੇ ਪਰੇਸ਼ ਰਾਵਲ ਵਰਗੇ ਗੈਂਗਸਟਰਾਂ ਵਿਰੁੱਧ […]

Read more ›
ਮੇਰਾ ਪਹਿਲਾ ਪਿਆਰ ਹੈ ਐਕਸ਼ਨ : ਜਾਨ ਅਬਰਾਹਮ

ਮੇਰਾ ਪਹਿਲਾ ਪਿਆਰ ਹੈ ਐਕਸ਼ਨ : ਜਾਨ ਅਬਰਾਹਮ

February 5, 2013 at 9:32 am

ਮਾਡਲਿੰਗ ਤੋਂ ਅਦਾਕਾਰੀ ‘ਚ ਕਿਸਮਤ ਅਜ਼ਮਾਉਣ ਵਾਲੇ ਅਦਾਕਾਰ ਕਦੇ ਵੀ ਲੰਬੀ ਪਾਰੀ ਨਹੀਂ ਖੇਡ ਸਕੇ, ਪਰ ਜਾਨ ਅਬਰਾਹਮ ਇਸ ਰਵਾਇਤ ਦਾ ਬਦਲ ਸਿੱਧ ਹੋਇਆ ਹੈ। ਭਾਵੇਂ ਜਾਨ ਨੂੰ ਵੀ ਹੁਣੇ ਰਿਲੀਜ਼ ਕੁਝ ਫਿਲਮਾਂ ਤੋਂ ਪਹਿਲਾਂ ਤੱਕ ਅਜਿਹੀਆਂ ਸਖਤ ਆਲੋਚਨਾਵਾਂ ਮਿਲਦੀਆਂ ਰਹੀਆਂ, ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਇਥੇ ਟਿਕੇ ਰਹਿਣਾ ਕਿਸੇ […]

Read more ›
ਮੈੈਂ ਰਵਾਇਤ ਨੂੰ ਤੋੜਿਐ : ਜੂਹੀ ਚਾਵਲਾ

ਮੈੈਂ ਰਵਾਇਤ ਨੂੰ ਤੋੜਿਐ : ਜੂਹੀ ਚਾਵਲਾ

February 5, 2013 at 9:31 am

ਜੂਹੀ ਚਾਵਲਾ ਦਾ ਨਾਂ ਸੁਣਦਿਆਂ ਹੀ ਖਿੜਖਿੜਾਉਂਦਾ ਇੱਕ ਚਿਹਰਾ ਸਾਹਮਣੇ ਆ ਜਾਂਦਾ ਹੈ, ਜਿਸ ‘ਤੇ ਵਧਦੀ ਉਮਰ ਦੀ ਕੋਈ ਸ਼ਿਕਨ ਨਹੀਂ ਦਿਸਦੀ। ਕਰੀਅਰ ਦੀ ਦੂਜੀ ਫਿਲਮ ‘ਕਿਆਮਤ ਸੇ ਕਿਆਮਤ ਤੱਕ’ ਨਾਲ ਉਸ ਨੂੰ ਚੰਗੀ ਲੋਕਪ੍ਰਿਯਤਾ ਮਿਲੀ ਅਤੇ ਇੱਕ ਮੱਧਵਰਗੀ ਸੁਲਝੀ ਕੁੜੀ ਦੀ ਉਸ ਦੀ ਇਮੇਜ ਨੇ ਦਰਸ਼ਕਾਂ ‘ਤੇ ਅਜਿਹਾ ਜਾਦੂ […]

Read more ›
…ਅਤੇ ਕੰਬਣ ਲੱਗ ਪਏ ਸੁਨੀਲ ਦੱਤ

…ਅਤੇ ਕੰਬਣ ਲੱਗ ਪਏ ਸੁਨੀਲ ਦੱਤ

February 5, 2013 at 9:29 am

ਫਿਲਮਾਂ ‘ਚ ਆਉਣ ਤੋਂ ਪਹਿਲਾਂ ਸੁਨੀਲ ਦੱਤ ਦਾ ਨਾਂ ਬਲਰਾਜ ਦੱਤ ਸੀ। ਜਦੋਂ 1949 ਵਿੱਚ ਉਹ ਮੁੰਬਈ ਪਹੁੰਚੇ ਤਾਂ ਉਨ੍ਹਾਂ ਦੀ ਜੇਬ ‘ਚ ਸਿਰਫ 25 ਰੁਪਏ ਸਨ, ਪਰ ਮੁੰਬਈ ਆਉਣ ਦਾ ਉਨ੍ਹਾਂ ਦਾ ਮਕਸਦ ਫਿਲਮਾਂ ‘ਚ ਹੀਰੋ ਬਣਨਾ ਨਹੀਂ ਸੀ। ਉਹ ਇਥੇ ਪੜ੍ਹਾਈ ਅਤੇ ਨੌਕਰੀ ਕਰਨ ਲਈ ਆਏ ਸਨ। ਪੜ੍ਹਾਈ […]

Read more ›
‘ਗੋਰੀ ਤੇਰੇ ਪਿਆਰ ਮੇਂ’ ਵਿੱਚ ਫਿਰ ਬਣੇਗੀ ਇਮਰਾਨ-ਕਰੀਨਾ ਦੀ ਜੋੜੀ

‘ਗੋਰੀ ਤੇਰੇ ਪਿਆਰ ਮੇਂ’ ਵਿੱਚ ਫਿਰ ਬਣੇਗੀ ਇਮਰਾਨ-ਕਰੀਨਾ ਦੀ ਜੋੜੀ

February 4, 2013 at 11:16 am

ਅਦਾਕਾਰ ਇਮਰਾਨ ਖਾਨ ਤੇ ਅਦਾਕਾਰਾ ਕਰੀਨਾ ਕਪੂਰ ਦੀ ਦੂਜੀ ਵਾਰ ਕਰਨ ਜੌਹਰ ਦੀ ਫਿਲਮ ‘ਗੋਰੀ ਤੇਰੇ ਪਿਆਰ ਮੇਂ’ ਵਿੱਚ ਜੋੜੀ ਬਣਨ ਜਾ ਰਹੀ ਹੈ। ‘ਏਕ ਮੈਂ ਔਰ ਏਕ ਤੂ’ ਦੇ ਬਾਅਦ ਨਿਰਦੇਸ਼ਕ ਪੁਨੀਤ ਮਲਹੋਤਰਾ ਕਰੀਨਾ ਅਤੇ ਇਮਰਾਨ ਦੀ ਜੋੜੀ ਨੂੰ ਇੱਕ ਵਾਰ ਇਕੱਠੇ ਲਿਆਉਣ ਵਾਲੇ ਹਨ। ਫਿਲਮ ਨਾਲ ਜੁੜੇ ਇੱਕ […]

Read more ›
ਕਰੀਨਾ ਕਪੂਰ ਦਾ ਦੀਵਾਨਾ ਰਣਵੀਰ

ਕਰੀਨਾ ਕਪੂਰ ਦਾ ਦੀਵਾਨਾ ਰਣਵੀਰ

February 4, 2013 at 11:13 am

ਆਮ ਲੋਕਾਂ ਦੇ ਨਾਲ ਸੈਲੀਬ੍ਰਿਟੀ ਦੀ ਵੀ ਇੱਕ ਵੱਡੀ ਗਿਣਤੀ ਕਰੀਨਾ ਕਪੂਰ ਦੀ ਫੈਨ ਹੈ। ਅਭਿਨੇਤਾ ਇਮਰਾਨ ਖਾਨ ਨੇ ਕਰੀਨਾ ਨਾਲ ਫਿਲਮ ‘ਏਕ ਮੈਂ ਔਰ ਏਕ ਤੂ’ ਵਿੱਚ ਕੰਮ ਕਰਨ ਲਈ ਕਈ ਮਹੀਨੇ ਇੰਤਜ਼ਾਰ ਕੀਤਾ ਸੀ। ਹੁਣ ਇਸ ਲਿਸਟ ਵਿੱਚ ਰਣਵੀਰ ਸਿੰਘ ਦਾ ਨਾਮ ਜੁੜ ਗਿਆ ਹੈ। ਉਹ ਖੁੱਲ੍ਹੇ ਆਮ […]

Read more ›
ਮੈਂ ਵੱਡੀਆਂ ਫਿਲਮਾਂ ਕਰ ਰਹੀ ਹਾਂ: ਸਵਰਾ ਭਾਸਕਰ

ਮੈਂ ਵੱਡੀਆਂ ਫਿਲਮਾਂ ਕਰ ਰਹੀ ਹਾਂ: ਸਵਰਾ ਭਾਸਕਰ

February 4, 2013 at 10:55 am

ਅਭਿਨੇਤਰੀ ਸਵਰਾ ਭਾਸਕਰ ਵਿੱਚ ਨਾ ਤਾਂ ਉਹੋ ਜਿਹੀ ਚਮਕ ਹੈ ਅਤੇ ਨਾ ਉਹੋ ਜਿਹੇ ਨਾਜ ਨਖਰੇ, ਜਿਹੋ ਜਿਹੇ ਫਿਲਮੀ ਹੀਰੋਇਨਾਂ ਵਿੱਚ ਆਮ ਤੌਰ ‘ਤੇ ਦੇਖਣ ਨੂੰ ਮਿਲਦੇ ਹਨ, ਪਰ ਉਹ ਅਭਿਨੇਤਰੀ ਕਿਹੋ ਜਿਹੀ ਹੈ, ਇਹ ਉਸ ਨੇ ਆਪਣੀਆਂ ਕੁਝ ਫਿਲਮਾਂ ਦੇ ਜ਼ਰੀਏ ਦੱਸ ਦਿੱਤਾ ਹੈ। ਉਹ ਕਿਸ ਤਰ੍ਹਾਂ ਦੀ ਅਭਿਨੇਤਰੀ […]

Read more ›
ਅਰਜੁਨ ਕਪੂਰ ਦਾ ਮਨਪਸੰਦ ਗੀਤ

ਅਰਜੁਨ ਕਪੂਰ ਦਾ ਮਨਪਸੰਦ ਗੀਤ

February 3, 2013 at 9:47 am

ਪਿਛਲੇ ਸਾਲ ਫਿਲਮ ‘ਇਸ਼ਕਜ਼ਾਦੇ’ ਨਾਲ ਕਰੀਅਰ ਦੀ ਹਿੱਟ ਸ਼ੁਰੂਆਤ ਕਰਨ ਚੁੱਕੇ ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਸ ਨੂੰ ਪਿਛਲੇ ਸਾਲ ਰਿਲੀਜ਼ ਹੋਈ ਰਿਤਿਕ ਰੋਸ਼ਨ ਸਟਾਰਰ ਫਿਲਮ ‘ਅਗਨੀਪਥ’ ਦਾ ‘ਦੇਵਾ ਗਣੇਸ਼ਾ’ ਗੀਤ ਬਹੁਤ ਜ਼ਿਆਦਾ ਪਸੰਦ ਹੈ। ਹੁਣੇ ਜਿਹੇ ਇੱਕ ਸੰਗੀਤ ਪ੍ਰੋਗਰਾਮ ਦੌਰਾਨ ਉਸ ਨੇ ਮਨਪਸੰਦ ਗੀਤ ਬਾਰੇ ਪੁੱਛੇ ਜਾਣ ‘ਤੇ […]

Read more ›
ਹੁਣ ਹੈ ਡਾਇਨਾ ਦੀ ਵਾਰੀ

ਹੁਣ ਹੈ ਡਾਇਨਾ ਦੀ ਵਾਰੀ

February 3, 2013 at 9:46 am

ਇਸ ਸਾਲ ਬਾਲੀਵੁੱਡ ਦੇ ਵੱਡੇ ਹੀਰੋ ਤਜਰਬਿਆਂ ਦੇ ਮੂਡ ‘ਚ ਨਜ਼ਰ ਆ ਰਹੇ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਇਸ ਸਾਲ ਸਲਮਾਨ ਖਾਨ ਵਰਗਾ ਅਦਾਕਾਰ ਵੀ ਟੌਪ ਲੀਗ ‘ਚ ਸ਼ਾਮਲ ਹੀਰੋਇਨਾਂ ਦੀ ਬਜਾਏ ਨਵੀਆਂ ਹੀਰੋਇਨਾਂ ਨੂੰ ਮੌਕਾ ਦੇ ਰਿਹਾ ਹੈ। ਸਲਮਾਨ ਖਾਨ ਨਾਲ ਕੰਮ ਕਰਨ ਲਈ ਬਾਲੀਵੁੱਡ ਦੀਆਂ ਸਾਰੀਆਂ […]

Read more ›