ਫਿਲਮੀ ਦੁਨੀਆ

ਬਰੂਨਾ ਅਬਦੁੱਲਾ ਨੇ ਕੀਤਾ ਪ੍ਰਭਾਵਤ

ਬਰੂਨਾ ਅਬਦੁੱਲਾ ਨੇ ਕੀਤਾ ਪ੍ਰਭਾਵਤ

October 14, 2013 at 9:59 pm

ਬਰਾਜੀਲ ਵਿੱਚ ਪੈਦਾ ਹੋਈ ਅਰਬੀ ਸੁੰਦਰਤਾ ਦੀ ਮਲਿਕਾ ਬਰੂਨਾ ਅਬਦੁੱਲਾ ਨੇ ਇਮਰਾਨ ਖਾਨ ਅਤੇ ਸੋਨਮ ਕਪੂਰ ਸਟਾਰਰ ‘ਆਈ ਹੇਟ ਲਵ ਸਟੋਰੀਜ਼’ ਰਾਹੀਂ ਬਾਲੀਵੁੱਡ ਵਿੱਚ ਪੈਰ ਰੱਖਿਆ ਸੀ, ਪਰ ਉਸ ਪਿੱਛੋਂ ਇਥੇ ਉਸ ਨੂੰ ਕੋਈ ਫਿਲਮ ਨਹੀਂ ਮਿਲੀ ਅਤੇ ਉਸ ਨੇ ਤਾਮਿਲ ਫਿਲਮਾਂ ‘ਚ ਆਪਣੀ ਖੂਬਸੂਰਤੀ ਨਾਲ ਕਾਫੀ ਪ੍ਰਸ਼ੰਸਕ ਬਣਾ ਲਏ। […]

Read more ›
ਬਿਹਤਰੀਨ ਰੋਲ ਨਿਭਾਇਆ ਵਿਵੇਕ ਓਬਰਾਏ ਨੇ

ਬਿਹਤਰੀਨ ਰੋਲ ਨਿਭਾਇਆ ਵਿਵੇਕ ਓਬਰਾਏ ਨੇ

October 10, 2013 at 12:50 pm

ਵਿਵੇਕ ਓਬਰਾਏ ਦਾ ਕਹਿਣਾ ਹੈ ਕਿ ‘ਕ੍ਰਿਸ਼-3′ ਵਿੱਚ ਉਸ ਨੂੰ ਆਪਣੀ ਜ਼ਿੰਦਗੀ ਦਾ ਬਿਹਤਰੀਨ ਰੋਲ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਸਾਈ-ਫਾਈ ਫਿਲਮ ਵਿੱਚ ਉਹ ਵਿਲੇਨ ਦਾ ਕਿਰਦਾਰ ਨਿਭਾ ਰਿਹਾ ਹੈ ਅਤੇ ਉਸ ਦੇ ਲੁਕ ਬਾਰੇ ਜ਼ਿਆਦਾ ਨਹੀਂ ਦੱਸਿਆ ਜਾ ਰਿਹਾ ਹੈ। ਵਿਵੇਕ ਅਨੁਸਾਰ ‘ਜ਼ਿੰਦਗੀ ਵਿੱਚ ਅਜਿਹੇ ਰੋਲ ਕਦੀ-ਕਦਾਈਂ ਹੀ […]

Read more ›
ਖਲਨਾਇਕੀ ਦੇ ਦੀਵਾਨੇ ਨਸੀਰੂਦੀਨ ਸ਼ਾਹ

ਖਲਨਾਇਕੀ ਦੇ ਦੀਵਾਨੇ ਨਸੀਰੂਦੀਨ ਸ਼ਾਹ

October 10, 2013 at 12:50 pm

ਬਾਲੀਵੁੱਡ ਦੇ ਦਮਦਾਰ ਸਿਤਾਰਿਆਂ ‘ਚੋਂ ਇੱਕ ਨਸੀਰੂਦੀਨ ਸ਼ਾਹ ਦੀ ਅਦਾਕਾਰੀ ਦਾ ਹਰ ਕੋਈ ਮੁਰੀਦ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੇ ਵੰਨਗੀ ਭਰਪੂਰ ਕਿਰਦਾਰ ਨਿਭਾਏ ਹਨ, ਪਰ ਗੱਲ ਕਰੀਏ ਉਨ੍ਹਾਂ ਦੀ ਪਸੰਦ ਜਾਂ ਨਾਪਸੰਦ ਦੇ ਕਿਰਦਾਰਾਂ ਦੀ ਤਾਂ ਨਸੀਰੂਦੀਨ ਦਾ ਸਪੱਸ਼ਟ ਤੌਰ ‘ਤੇ ਕਹਿਣੈ ਹੈ ਕਿ ਉਨ੍ਹਾਂ ਨੂੰ ਸਿਰਫ ਖਲਨਾਇਕ ਦੇ […]

Read more ›
‘ਬੁਲੇਟ ਰਾਜਾ’ ਲਈ ਸੈਫ ਨੇ ਕੱਸਿਆ ਸਰੀਰ

‘ਬੁਲੇਟ ਰਾਜਾ’ ਲਈ ਸੈਫ ਨੇ ਕੱਸਿਆ ਸਰੀਰ

October 10, 2013 at 12:49 pm

ਅੱਜਕੱਲ੍ਹ ਸੈਫ ਅਲੀ ਖਾਨ ਦੀ ਚਰਚਾ ਉਸਦੀ ਫਿਲਮ ‘ਬੁਲੇਟ ਰਾਜਾ’ ਲਈ ਹੋ ਰਹੀ ਹੈ, ਜਿਸ ਵਿੱਚ ਉਹ ਸੋਨਾਕਸ਼ੀ ਸਿਨਹਾ ਦੇ ਆਪੋਜ਼ਿਟ ਅਦਾਕਾਰੀ ਕਰ ਰਿਹਾ ਹੈ। ਨਵੰਬਰ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਲਈ ਸੈਫ ਨੇ ਆਪਣੇ ਸਰੀਰ ਨੂੰ ਫਿੱਟ ਬਣਾਉਣ ਅਤੇ ਨਿਖਾਰਨ ਲਈ ਖੂਬ ਮਿਹਨਤ ਕੀਤੀ ਹੈ। ਫਿਲਮ ਵਿੱਚ ਉਹ ਇੱਕ […]

Read more ›
ਗੂੜ੍ਹੀ ਦੋਸਤੀ ਹੈ ਦੀਆ ਅਤੇ ਵਿਦਿਆ ਦੀ

ਗੂੜ੍ਹੀ ਦੋਸਤੀ ਹੈ ਦੀਆ ਅਤੇ ਵਿਦਿਆ ਦੀ

October 9, 2013 at 9:39 am

ਵਿਦਿਆ ਬਾਲਨ ਦਾ ਕਹਿਣਾ ਹੈ ਕਿ ਉਹ ਦੀਆ ਮਿਰਜ਼ਾ ਅਤੇ ਉਸ ਦੇ ਪ੍ਰੇਮੀ ਸਾਹਿਲ ਸੰਘਾ ਨੂੰ ਕਾਫੀ ਸਮੇਂ ਤੋਂ ਜਾਣਦੀ ਹੈ। ਵਿਦਿਆ ਨੇ ਕਿਹਾ, ‘‘ਮੈਂ ਸਾਲਾਂ ਤੋਂ ਦੀਆ ਅਤੇ ਸਾਹਿਲ ਨੂੰ ਜਾਣਦੀ ਹਾਂ। ਉਹ ਦੋਵੇਂ ਬਹੁਤ ਪਿਆਰੇ ਹਨ।” ਉਂਜ ਵਿਦਿਆ ਛੇਤੀ ਹੀ ਦੀਆ ਮਿਰਜ਼ਾ ਅਤੇ ਸਾਹਿਲ ਸੰਘਾ ਦੇ ਬੈਨਰ ‘ਬੋਰਨ […]

Read more ›
ਰਾਸ਼ੀ ਨੂੰ ਮਿਲੀ ਆਯੁਸ਼ਮਾਨ ਦੀ ਫਿਲਮ

ਰਾਸ਼ੀ ਨੂੰ ਮਿਲੀ ਆਯੁਸ਼ਮਾਨ ਦੀ ਫਿਲਮ

October 9, 2013 at 9:36 am

ਹੁਣੇ ਜਿਹੇ ਫਿਲਮ ‘ਮਦਰਾਸ ਕੈਫੇ’ ਵਿੱਚ ਜਾਨ ਅਬਰਾਹਮ ਦੀ ਪਤਨੀ ਦੀ ਭੂਮਿਕਾ ਵਿੱਚ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਰਾਸ਼ੀ ਲਈ ਚੰਗੀ ਖਬਰ ਹੈ ਕਿ ਉਸ ਨੂੰ ਇੰਨੀ ਛੇਤੀ ਹੀ ਆਪਣੇ ਕਰੀਅਰ ਦੀ ਦੂਜੀ ਫਿਲਮ ਮਿਲ ਗਈ ਹੈ। ਇਹ ਦੂਜੀ ਫਿਲਮ ਹੈ ‘ਹਮਾਰਾ ਬਜਾਜ’, ਜਿਸ ਵਿੱਚ ਉਹ ਆਯੁਸ਼ਮਾਨ ਖੁਰਾਣਾ ਦੇ ਆਪੋਜ਼ਿਟ […]

Read more ›
ਪਟਿਆਲਾਸ਼ਾਹੀ ਸਲਵਾਰ ਅਤੇ ਫੁਲਕਾਰੀ ਦੀ ਦੀਵਾਨੀ ਅਮੀਸ਼ਾ

ਪਟਿਆਲਾਸ਼ਾਹੀ ਸਲਵਾਰ ਅਤੇ ਫੁਲਕਾਰੀ ਦੀ ਦੀਵਾਨੀ ਅਮੀਸ਼ਾ

October 9, 2013 at 9:36 am

ਅਮਿਸ਼ਾ ਪਟੇਲ ਨੂੰ ਫਿਲਮ ਨਗਰੀ ਵਿੱਚ ਆਏ ਲੰਮਾ ਸਮਾਂ ਹੋ ਚੁੱਕਾ ਹੈ। ਉਸ ਦਾ ਕਰੀਅਰ ਔਸਤ ਦਰਜੇ ਦਾ ਰਿਹਾ ਹੈ। ਅਮਿਸ਼ਾ ਨੂੰ ਪੰਜਾਬੀ ਲਿਬਾਸ ਕਾਫੀ ਪਸੰਦ ਹਨ ਅਤੇ ਉਸ ‘ਤੇ ੰਜਾਬੀ ਪਹਿਰਾਵਾ ਕਾਫੀ ਜੱਚਦਾ ਹੈ। ਪਿਛਲੇ ਕੁਝ ਸਮੇਂ ਤੋਂ ਆਪਣੇ ਬੈਨਰ ਹਠ ਬਣਾਈ ਜਾ ਰਹੀ ਪਹਿਲੀ ਫਿਲਮ ‘ਦੇਸੀ ਮੈਜਿਕ’ ਦੇ […]

Read more ›
ਮੇਰੇ ‘ਤੇ ਸਟਾਰਡਮ ਹਾਵੀ ਨਹੀਂ: ਅਸਿਨ

ਮੇਰੇ ‘ਤੇ ਸਟਾਰਡਮ ਹਾਵੀ ਨਹੀਂ: ਅਸਿਨ

October 8, 2013 at 10:16 pm

ਤਾਮਿਲ ਦੀਆਂ ਇੱਕ ਦਰਜਨ ਤੋਂ ਵਧੇਰੇ ਫਿਲਮਾਂ ਕਰ ਚੁੱਕੀ ਅਸਿਨ ਹਿੰਦੀ ਦੀਆਂ ਹੁਣ ਤੱਕ ਛੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ, ਜਿਨ੍ਹਾਂ ‘ਚੋਂ ਪੰਜ ਸੁਪਰਹਿੱਟ ਰਹੀਆਂ ਹਨ। ਉਸ ਨੂੰ ਕੇਰਲ ਨਾਲ ਖਾਸ ਲਗਾਅ ਹੈ। ਉਥੇ ਉਸ ਦਾ ਆਪਣਾ ਫਾਰਮ ਹਾਊਸ ਹੈ। ਉਥੇ ਛੁੱਟੀਆਂ ਬਿਤਾਉਣਾ ਉਸ ਨੂੰ ਬੇਹੱਦ ਪਸੰਦ ਹੈ। ਸਲਮਾਨ […]

Read more ›
ਮਿਹਨਤ ਰੰਗ ਲਿਆਈ: ਰਿਤਿਕ ਰੋਸ਼ਨ

ਮਿਹਨਤ ਰੰਗ ਲਿਆਈ: ਰਿਤਿਕ ਰੋਸ਼ਨ

October 8, 2013 at 10:15 pm

ਰਿਤਿਕ ਨੂੰ ਕਈ ਵਾਰ ਝਟਕੇ ਵੀ ਲੱਗੇ, ਜਦੋਂ ਉਸ ਦੀਆਂ ਫਿਲਮਾਂ ਫਲਾਪ ਹੋਈਆਂ। ‘ਕਹੋ ਨਾ ਪਿਆਰ ਹੈ’ ਅਤੇ ‘ਯਾਦੇਂ’ ਆਈਆਂ, ਪਰ ਦਰਸ਼ਕਾਂ ਨੂੰ ਅਫਸੋਸ ਹੋਇਆ। ਰਿਤਿਕ ਦੀ ਐਕੰਿਟਗ ਵਿੱਚ ਕਮੀ ਨਹੀਂ ਸੀ, ਪਰ ਫਿਲਮਾਂ ਹੀ ਅਸਰਦਾਰ ਨਾ  ਬਣ ਸਕੀਆਂ। ਉਸ ਪਿੱਛੋਂ ਵਾਪਸੀ ਹੋਈ ‘ਕਭੀ ਖੁਸ਼ੀ ਕਭੀ ਗਮ’। ਅਮਿਤਾਭ ਬੱਚਨ ਅਤੇ […]

Read more ›
ਇਸ ਤੋਂ ਇਨਕਾਰ ਨਹੀਂ ਕਰਾਂਗੀ: ਸ਼ੀਨਾ ਸ਼ਾਹਾਬਾਦੀ

ਇਸ ਤੋਂ ਇਨਕਾਰ ਨਹੀਂ ਕਰਾਂਗੀ: ਸ਼ੀਨਾ ਸ਼ਾਹਾਬਾਦੀ

October 8, 2013 at 10:15 pm

ਸਤੀਸ਼ ਕੌਸ਼ਿਕ ਦੀ ਫਿਲਮ ‘ਤੇਰੇ ਸੰਗ’ ਨਾਲ ਸ਼ੀਨਾ ਸ਼ਾਹਾਬਾਦੀ ਨੇ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕੀਤਾ ਸੀ। ਇਸ ਪਿੱਛੋਂ ਉਹ ‘ਫਾਸਟ ਫਾਰਵਰਡ’ ਅਤੇ ਹੁਣੇ ਰਿਲੀਜ਼ ‘ਰਕਤ’ ਵਿੱਚ ਨਜ਼ਰ ਆਈ। ਹੁਣ ਉਹ ਕਪਿਲ ਸ਼ਰਮਾ ਅਤੇ ਸ੍ਰਿਸ਼ਟੀ ਆਰੀਆ ਦੀਆਂ ਫਿਲਮਾਂ ਵਿੱਚ ਵੀ ਨਜ਼ਰ ਆਏਗੀ। ਉਸ ਨੇ ਆਪਣੀ ਪਹਿਲੀ ਹੀ ਫਿਲਮ ਵਿੱਚ ਗੈਰ-ਰਸਮੀ ਅਤੇ […]

Read more ›