ਫਿਲਮੀ ਦੁਨੀਆ

ਬਾਲੀਵੁੱਡ ਦੀ ਨਵੀਂ ਹਾਰਟ ਥ੍ਰਾਬ ਤਿਕੜੀ

ਬਾਲੀਵੁੱਡ ਦੀ ਨਵੀਂ ਹਾਰਟ ਥ੍ਰਾਬ ਤਿਕੜੀ

January 13, 2013 at 1:32 pm

ਰਣਬੀਰ ਕਪੂਰ, ਸ਼ਾਹਿਦ ਕਪੂਰ ਤੇ ਇਮਰਾਨ ਖਾਨ ਨਵੀਂ ਪੀੜ੍ਹੀ ਦੇ ਅਜਿਹੇ ਅਭਿਨੇਤਾ ਹਨ, ਜੋ ਪਹਿਲਾਂ ਤੋਂ ਪੱਕੇ ਪੈਰੀਂ ਸਲਮਾਨ, ਆਮਿਰ ਤੇ ਸ਼ਾਹਰੁਖ ਦੇ ਨਕਸ਼ੇ ਕਦਮਾਂ ‘ਤੇ ਚਲਦੇ ਲੱਗਦੇ ਹਨ। ਜਿੱਥੇ ਰਣਬੀਰ ਕਪੂਰ ਸਲਮਾਨ ਖਾਨ ਦੀ ਤਰ੍ਹਾਂ ਹਾਰਟ ਥ੍ਰਾਬ ਦਾ ਦਰਜਾ ਪ੍ਰਾਪਤ ਕਰ ਚੁੱਕਾ ਹੈ। ਉਸ ਦੀਆਂ ਲਗਾਤਾਰ ਬਦਲਦੀਆਂ ਸਹੇਲੀਆਂ ਵੀ […]

Read more ›
ਕਰਣ ਜੌਹਰ ਦੀ ਅਹਿਸਾਨਮੰਦ ਹੈ ਆਲੀਆ

ਕਰਣ ਜੌਹਰ ਦੀ ਅਹਿਸਾਨਮੰਦ ਹੈ ਆਲੀਆ

January 13, 2013 at 1:30 pm

ਫਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਬਾਲੀਵੁੱਡ ਵਿੱਚ ਐਂਟਰੀ ਕਰ ਚੁੱਕੀ ਆਲੀਆ ਭੱਟ ਅਰਜੁਨ ਕਪੂਰ ਨਾਲ ਫਿਲਮ ‘ਟੂ ਸਟੇਟਸ’ ਵਿੱਚ ਬਤੌਰ ਹੀਰੋਇਨ ਆ ਰਹੀ ਹੈ। ਕਰਣ ਜੌਹਰ ਇਸ ਫਿਲਮ ਨਾਲ ਬਤੌਰ ਪ੍ਰੋਡਿਊਸਰ ਜੁੜੇ ਹਨ। ਇਸ ਤਰ੍ਹਾਂ ਆਲੀਆ ਨਾਲ ਉਸ ਦੀ ਇਹ ਦੂਸਰੀ ਫਿਲਮ ਹੈ। ਆਲੀਆ ਨੂੰ ਸਟਾਰ ਬਣਾਉਣ ਦਾ ਸਿਹਰਾ […]

Read more ›
‘ਪੱਤਰਕਾਰ’ ਬਣੀ ਅੰਮ੍ਰਿਤਾ ਰਾਓ

‘ਪੱਤਰਕਾਰ’ ਬਣੀ ਅੰਮ੍ਰਿਤਾ ਰਾਓ

January 13, 2013 at 1:20 pm

ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਅ ਕੇ ਆਪਣੀ ਸਮਰੱਥਾ ਦਾ ਸਬੂਤ ਦੇ ਚੁੱਕੀ ਅਦਾਕਾਰਾ ਅੰਮ੍ਰਿਤਾ ਰਾਓ ਹੁਣ ‘ਸਿੰਘ ਸਾਹਿਬ ਦਿ ਗ੍ਰੇਟ’ ਨਾਮਕ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਵੇਗੀ। ਇੱਕ ਪੱਤਰਕਾਰ ਦੀ ਭੂਮਿਕਾ ਅਦਾ ਕਰਨ ਲਈ ਉਹ ਪੱਤਰਕਾਰਾਂਦੀ ਚਾਲ ਢਾਲ ਅਤੇ ਬੋਲਣ ਦਾ ਲਹਿਜਾ ਸਿੱਖ ਰਹੀ ਹੈ। ਉਘੇ ਫਿਲਮਕਾਰ ਅਨਿਲ ਸ਼ਰਮਾ ਦੀ ਇਸ […]

Read more ›
ਦਿਨ-ਰਾਤ ਇੱਕ ਕਰ ਰਿਹਾ ਹੈ ਇਮਰਾਨ ਹਾਸ਼ਮੀ

ਦਿਨ-ਰਾਤ ਇੱਕ ਕਰ ਰਿਹਾ ਹੈ ਇਮਰਾਨ ਹਾਸ਼ਮੀ

January 10, 2013 at 3:18 pm

ਆਮ ਤੌਰ ‘ਤੇ ਚਾਰ-ਪੰਜ ਮਹੀਨੇ ਵਿੱਚ ਇਮਰਾਨ ਹਾਸ਼ਮੀ ਦੀ ਇੱਕ ਅੱਧ ਫਿਲਮ ਤਾਂ ਆ ਹੀ ਜਾਂਦੀ ਹੈ। ਪਰ ‘ਡਰਟੀ ਪਿਕਚਰ’ ਵਿੱਚ ਆਪਣੇ ਕੰਮ ਦੀ ਤਾਰੀਫ ਦੇ ਬਾਅਦ ਤੋਂ ਇਮਰਾਨ ਫਿਲਮਾਂ ਵਿੱਚ ਕੰਮ ਕਰਨ ਨੂੰ ਲੈ ਕੇ ਕਾਫੀ ਸੁਚੇਤ ਹੋ ਗਿਆ ਹੈ। ਹੁਣ ਉਸ ਦੀਆਂ ਆਉਣ ਵਾਲੀਆਂ ਫਿਲਮਾਂ ਨੂੰ ਹੀ ਲੈ […]

Read more ›
ਸਨੀ ਲਿਓਨ ਕਰੇਗੀ ਸਖਤ ਮਿਹਨਤ

ਸਨੀ ਲਿਓਨ ਕਰੇਗੀ ਸਖਤ ਮਿਹਨਤ

January 10, 2013 at 3:16 pm

ਆਪਣੀਆਂ ਅਦਾਵਾਂ ਨਾਲ ਲੋਕਾਂ ਦੇ ਹੋਸ਼ ਉਡਾਉਣ ਵਾਲੀ ਸਨੀ ਲਿਓਨ ਹੁਣ ਹਿੰਦੀ ਫਿਲਮਾਂ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ। ਤਾਂ ਹੀ ਤਾਂ ‘ਜਿਸਮ-2′ ਦੇ ਉਲਟ ਉਸ ਨੇ ਅਗਲੀ ਫਿਲਮ ‘ਰਾਗਿਨੀ ਐਮ ਐਮ ਐਸ-2′ ਵਿੱਚ ਡਬਿੰਗ ਕਰਨ ਦੀ ਬਜਾਏ ਆਪਣੀ ਆਵਾਜ਼ ਦੇਣ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਫਿਲਮ […]

Read more ›
ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ: ਬਿਪਾਸ਼ਾ ਬਸੂ

ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ: ਬਿਪਾਸ਼ਾ ਬਸੂ

January 9, 2013 at 9:54 am

‘ਬਿੱਲੋ ਰਾਣੀ’, ‘ਬਲੈਕ ਬਿਊਟੀ’ ਤੇ ਪਤਾ ਨਹੀਂ ਹੋਰ ਕਿੰਨੇ ਖਿਤਾਬਾਂ ਨਾਲ ਨਿਵਾਜੀ ਜਾਣ ਵਾਲੀ ਬਿਪਾਸ਼ਾ ਬਸੂ ਨੇ ਲੰਬੇ ਸੰਘਰਸ਼ ਤੋਂ ਬਾਅਦ ਰੈਂਪ ਤੋਂ ਸੁਨਹਿਰੀ ਪਰਦੇ ਦਾ ਸਫਰ ਤੈਅ ਕੀਤਾ ਹੈ। ਉਸ ਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਔਖਾ ਹੋ ਜਾਂਦਾ ਹੈ ਕਿ ਕੀ ਇਹ ਉਹੋ ਅਭਿਨੇਤਰੀ ਹੈ, ਜੋ ਆਮ ਜ਼ਿੰਦਗੀ […]

Read more ›
ਅਦਿਤੀ ਦਾ ਕੈਰੀਅਰ ਆਇਆ ਲੀਹ ‘ਤੇ

ਅਦਿਤੀ ਦਾ ਕੈਰੀਅਰ ਆਇਆ ਲੀਹ ‘ਤੇ

January 9, 2013 at 9:52 am

ਫਿਲਮ ‘ਯੇ ਸਾਲੀ ਜ਼ਿੰਦਗੀ’ ਦੀ ਸ਼ਾਂਤੀ ਯਾਨੀ ਅਦਿਤੀ ਰਾਏ ਹੈਦਰੀ ਦਾ ਕੈਰੀਅਰ ਦਾ ਲੀਹ ‘ਤੇ ਆ ਗਿਆ ਹੈ। ਉਸ ਫਿਲਮ ਵਿੱਚ 22 ਕਿਸਿੰਗ ਸੀਨ ਦੇਣ ਦੇ ਬਾਅਦ ਉਸ ਨੂੰ ਲਗਾਤਾਰ ਫਿਲਮਾਂ ਦੇ ਆਫਰ ਮਿਲ ਰਹੇ ਹਨ। ਭੱਟ ਕੈਂਪ ਨੇ ਜਿੱਥੇ ਉਸ ਨੂੰ ‘ਮਰਡਰ-3′ ਵਿੱਚ ਕਾਸਟ ਕੀਤਾ ਹੈ, ਉਥੇ ਨਾਲ ਹੀ […]

Read more ›
ਪ੍ਰਿਯੰਕਾ ਚੋਪੜਾ ਦੀ ਬਦਲੀ ਦੁਨੀਆ

ਪ੍ਰਿਯੰਕਾ ਚੋਪੜਾ ਦੀ ਬਦਲੀ ਦੁਨੀਆ

January 9, 2013 at 9:51 am

ਪ੍ਰਿਯੰਕਾ ਚੋਪੜਾ ਫਿਰ ਸੁਰਖੀਆਂ ਵਿੱਚ ਹੈ। ‘ਬਰਫੀ’ ਅਤੇ ਉਸ ਦੇ ‘ਸਿੰਗਲ ਇਨ ਮਾਈ ਸਿਟੀ’ ਨੇ ਉਸ ਨੂੰ ਪੱਛਮੀ ਦੇਸ਼ਾਂ ਵਿੱਚ ਵੀ ਲੋਕਾਂ ਦੀ ਕਾਫੀ ਚਹੇਤੀ ਬਣਾ ਦਿੱਤਾ ਹੈ। ਉਸ ਦੀ ਗਾਇਕੀ ਦੀ ਤਾਰੀਫ ਜ਼ੀਨਤ ਅਮਾਨ ਵੀ ਕਰ ਚੁੱਕੀ ਹੈ। ਉਹ ਉਸ ਨੂੰ ਰੀਅਲ ਰਾਕਸਟਾਰ ਦਾ ਦਰਜਾ ਦੇ ਚੁੱਕੀ ਹੈ। ਹੁਣ […]

Read more ›
ਹਿੰਦੀ ਫਿਲਮਾਂ ‘ਚ ਹੀਰੋਇਨ ਨੂੰ ਘੱਟ ਸਕੋਪ ਮਿਲਦਾ ਹੈ: ਸ਼ਰੂਤੀ

ਹਿੰਦੀ ਫਿਲਮਾਂ ‘ਚ ਹੀਰੋਇਨ ਨੂੰ ਘੱਟ ਸਕੋਪ ਮਿਲਦਾ ਹੈ: ਸ਼ਰੂਤੀ

January 9, 2013 at 9:50 am

ਸ਼ਰੂਤੀ ਹਸਨ ਵੀ ਆਪਣੇ ਪਿਤਾ ਅਭਿਨੇਤਾ ਕਮਲ ਹਸਨ ਦੀ ਤਰ੍ਹਾਂ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ। ਮਿਊਜ਼ਿਕ ਦਾ ਸ਼ੌਕ ਹੁਣ ਕੈਰੀਅਰ ਦਾ ਰੂਪ ਲੈ ਰਿਹਾ ਹੈ। ਇਸ ਲਈ ਉਹ ਕੁਝ ਨਾ ਕੁਝ ਅਜਿਹਾ ਜ਼ਰੂਰ ਕਰਦੀ ਹੈ ਕਿ ਸੰਗੀਤ ਨਾਲ ਜੁੜੀ ਰਹੇ। ਉਂਜ ਅਜੇ ਤੱਕ ਉਸ ਦੀ ਪ੍ਰਤਿਭਾ ਪੂਰੀ ਤਰ੍ਹਾਂ ਨਾਲ ਨਹੀਂ […]

Read more ›
ਮੈਂ ਸਮੇਂ ਦੇ ਨਾਲ ਚੱਲਦਾ ਹਾਂ: ਅਨਿਲ ਕਪੂਰ

ਮੈਂ ਸਮੇਂ ਦੇ ਨਾਲ ਚੱਲਦਾ ਹਾਂ: ਅਨਿਲ ਕਪੂਰ

January 8, 2013 at 3:05 pm

‘24′ ਨਾਮਕ ਕ੍ਰਾਈਮ ਥ੍ਰਿਲਰ ਦੇ ਨਾਲ ਛੋਟੇ ਪਰਦੇ ‘ਤੇ ਸਰਗਰਮ ਸਟਾਰ ਬ੍ਰਿਗੇਡ ਵਿੱਚ ਸ਼ਾਮਲ ਹੋ ਰਹੇ ਹਨ ਅਨਿਲ ਕਪੂਰ। ਆਖਰ ਉਨ੍ਹਾਂ ਨੇ ਇਸ ਵਿੱਚ ਕੀ ਪਾਇਆ ਕਿ ਟੀ ਵੀ ‘ਤੇ ਇਸ ਦੇ ਨਾਲ ਆਪਣੀ ਨਵੀਂ ਪਾਰੀ ਸ਼ੁਰੂ ਕਰ ਰਹੇ ਹਨ, ਆਓ ਜਾਣਦੇ ਹਾਂ: * ‘24′ ਦਾ ਖਿਆਲ ਕਿਵੇਂ ਆਇਆ? -ਮੈਂ […]

Read more ›