ਫਿਲਮੀ ਦੁਨੀਆ

ਸੱਤਵੇਂ ਅਸਮਾਨ ‘ਤੇ ਆਲੀਆ

ਸੱਤਵੇਂ ਅਸਮਾਨ ‘ਤੇ ਆਲੀਆ

June 14, 2017 at 2:52 pm

ਆਲੀਆ ਭੱਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਦੇ ਆਪੋਜ਼ਿਟ ਕਰਣ ਜੌਹਰ ਦੀ ਫਿਲਮ ‘ਸਟੂਡੈਂਟ ਆਫ ਦੀ ਈਅਰ’ ਨਾਲ ਕੀਤੀ ਤੇ ਪਹਿਲੀ ਫਿਲਮ ਤੋਂ ਸਾਬਤ ਕਰ ਦਿੱਤਾ ਸੀ ਕਿ ਉਹ ਕਿਸੇ ਤੋਂ ਘੱਟ ਨਹੀਂ। ਇਹ ਫਿਲਮ ਬਾਕਸ ਆਫਿਸ ‘ਤੇ ਬੇਹੱਦ ਹਿੱਟ ਸੀ, ਪਰ ਉਸ ਦੇ ਅਭਿਨੈ […]

Read more ›
ਡਾਇਨਾ ਪੇਂਟੀ ਕਰੇਗੀ ਐਕਸ਼ਨ

ਡਾਇਨਾ ਪੇਂਟੀ ਕਰੇਗੀ ਐਕਸ਼ਨ

June 14, 2017 at 2:51 pm

ਫਿਲਮ ‘ਕਾਕਟੇਲ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਦੇ ਬਾਅਦ ‘ਹੈਪੀ ਭਾਗ ਜਾਏਗੀ’ ਵਿੱਚ ਇੱਕ ਬਬਲੀ ਲੜਕੀ ਦਾ ਬਾਖੂਬੀ ਕਿਰਦਾਰ ਨਿਭਾਉਣ ਦੇ ਬਾਅਦ ਹੁਣ ਡਾਇਨਾ ਪ੍ਰਸ਼ੰਸਕਾਂ ਨੂੰ ਨਵਾਂ ਸਰਪ੍ਰਾਈਜ਼ ਲਈ ਤਿਆਰ ਹੈ। ਡਾਇਨਾ ਆਪਣੀ ਪਹਿਲੀ ਐਕਸ਼ਨ ਫਿਲਮ ‘ਸ਼ਾਂਤੀਵਨ’ ਵਿੱਚ ਐਕਸ਼ਨ ਕਰਦੇ ਹੋਏ ਨਜ਼ਰ ਆਏਗੀ। ਜਾਨ ਅਬਰਾਹੀਮ ਦੇ ਅਭਿਨੈ ਤੇ ਕ੍ਰੀਅਰਜ਼ ਐਂਟਰਟੇਨਮੈਂਟ […]

Read more ›
ਬਹੁਤ ਇੰਟ੍ਰੋਵਰਟ ਹਾਂ ਮੈਂ : ਸੋਭਿਤਾ ਧੂਲੀਪਾਲਾ

ਬਹੁਤ ਇੰਟ੍ਰੋਵਰਟ ਹਾਂ ਮੈਂ : ਸੋਭਿਤਾ ਧੂਲੀਪਾਲਾ

June 13, 2017 at 7:52 pm

ਸੋਭਿਤਾ ਧੂਲੀਪਾਲਾ 2013 ‘ਚ ਫੇਮਿਨਾ ਮਿਸ ਇੰਡੀਆ ਚੁਣੀ ਗਈ ਅਤੇ ਉਸ ਨੇ ਉਸੇ ਸਾਲ ਫਿਲੀਪੀਨਜ਼ ‘ਚ ਆਯੋਜਤ ‘ਮਿਸ ਅਰਥ’ ‘ਚ ਭਾਰਤ ਦੀ ਅਗਵਾਈ ਕੀਤੀ। ਉਸ ਪ੍ਰਤੀਯੋਗਤਾ ਵਿੱਚ ਉਸ ਨੂੰ ਮਿਸ ਫੋਟੋਜੈਨਿਕ, ਮਿਸ ਬਿਊਟੀ ਫਾਰ ਏ ਕਾਜ਼, ਮਿਸ ਟੈਲੇਂਟ ਤੇ ਮਿਸ ਬਿਊਟੀਫੁਲ ਫੇਸ ਦੇ ਖਿਤਾਬਾਂ ਨਾਲ ਨਿਵਾਜਿਆ ਗਿਆ ਸੀ। ਸੋਭਿਤਾ ਨੇ […]

Read more ›
ਔਰਤਾਂ ਦੀ ਆਜ਼ਾਦੀ ਬਹੁਤ ਜ਼ਰੂਰੀ : ਰਾਧਿਕਾ

ਔਰਤਾਂ ਦੀ ਆਜ਼ਾਦੀ ਬਹੁਤ ਜ਼ਰੂਰੀ : ਰਾਧਿਕਾ

June 13, 2017 at 7:50 pm

ਰਾਧਿਕਾ ਆਪਟੇ ਇੱਕ ਅਜਿਹੀ ਅਭਿਨੇਤਰੀ ਹੈ ਜਿਸ ਨੇ ਬਾਲੀਵੁੱਡ ‘ਚ ਕਿਸੇ ਹੋਰ ਦੇ ਮੁਕਾਬਲੇ ਇਥੋਂ ਦੀ ਰੀਤ ਨੂੰ ਤੋੜਿਆ ਹੈ। ਆਪਣੇ ਸ਼ਾਨਦਾਰ ਅਭਿਨੈ ਲਈ ਮਸ਼ਹੂਰ ਰਾਧਿਕਾ ਨੇ ਹਮੇਸ਼ਾ ਵੱਖ-ਵੱਖ ਮਸਲਿਆਂ ਉੱਤੇ ਆਵਾਜ਼ ਉਠਾਈ ਹੈ, ਭਾਵੇਂ ਉਹ ਬਾਡੀ ਰੋਮਿੰਗ ਹੋਵੇ ਜਾਂ ਔਰਤਾਂ ਦੇ ਅਧਿਕਾਰ। ਉਹ ਹਮੇਸ਼ਾ ਔਰਤਾਂ ਨੂੰ ਇਸ ਗੱਲ ਲਈ […]

Read more ›
ਕਾਇਮ ਹੈ ਹੌਸਲਾ : ਅਨੁਸ਼ਕਾ ਸ਼ਰਮਾ

ਕਾਇਮ ਹੈ ਹੌਸਲਾ : ਅਨੁਸ਼ਕਾ ਸ਼ਰਮਾ

June 13, 2017 at 7:48 pm

ਅਨੁਸ਼ਕਾ ਸ਼ਰਮਾ ਦੀ ਹੋਮ ਪ੍ਰੋਡਕਸ਼ਨ ਫਿਲਮ ‘ਫਿਲੌਰੀ’ ਬਹੁਤ ਔਸਤ ਕਮਾਈ ਵਾਲੀ ਸਿੱਧ ਹੋਈ, ਪਰ ਉਹ ਬਿਲਕੁਲ ਵੀ ਨਿਰਾਸ਼ ਨਹੀਂ। ਅਨੁਸ਼ਕਾ ਨੇ ਆਪਣੇ ਬੈਨਰ ਦੀ ਤੀਸਰੀ ਫਿਲਮ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਕੋਹਲੀ ਨਾਲ ਉਸ ਦੇ ਸੰਬੰਧਾਂ ਦੀ ਗੱਡੀ ਵੀ ਸਹੀ ਪਟੜੀ ‘ਤੇ ਚੱਲ ਰਹੀ […]

Read more ›
ਮਾਯੂਸ ਹੈ ਰਿਚਾ ਚੱਢਾ

ਮਾਯੂਸ ਹੈ ਰਿਚਾ ਚੱਢਾ

June 12, 2017 at 8:31 pm

ਸਮਝ ਨਹੀਂ ਆਉਂਦਾ ਕਿ ਅਭਿਨੇਤਰੀ ਦੇ ਰੂਪ ਵਿੱਚ ਖੁਦ ਨੂੰ ਪਰੂਵ ਕਰਨ ਅਤੇ ਪਛਾਣ ਬਣਾ ਲੈਣ ਦੇ ਬਾਅਦ ਵੀ ਰਿਚਾ ਚੱਢਾ ਇੰਨੀ ਮਾਯੂਸ ਕਿਉਂ ਹੈ। ਕੀ ਕਿਸੇ ਨੇ ਉਸ ਦਾ ਦਿਲ ਤੋੜਿਆ ਹੈ! ਜੀ ਨਹੀਂ, ਕਿਸੇ ਨੇ ਉਸ ਦਾ ਦਿਲ ਨਹੀਂ ਦੁਖਾਇਆ ਅਤੇ ਨਾ ਹੀ ਇਹ ਰਿਜੈਕਸ਼ਨ ਦੀ ਨਿਰਾਸ਼ਾ ਹੈ। […]

Read more ›
ਸਲਮਾਨ ਖਾਨ ਦੇ ਨੰਨ੍ਹੇ ਕੋ-ਸਟਾਰ

ਸਲਮਾਨ ਖਾਨ ਦੇ ਨੰਨ੍ਹੇ ਕੋ-ਸਟਾਰ

June 12, 2017 at 8:29 pm

ਸਲਮਾਨ ਖਾਨ ਦੀ ਅਗਲੀ ਫਿਲਮ ‘ਟਿਊਬਲਾਈਟ’ ਵਿੱਚ ਉਨ੍ਹਾਂ ਨਾਲ ਚਾਈਲਡ ਆਰਟਿਸਟ ਮਾਟਿਨ ਰੇ ਟਾਂਗੋ ਦਿੱਸ ਪੈਣਗੇ। ਇਸ ਤੋਂ ਪਹਿਲਾਂ ਸਲਮਾਨ ਦੀਆਂ ਕੁਝ ਫਿਲਮਾਂ ਵਿੱਚ ਚਾਈਲਡ ਆਰਟਿਸਟ ਮਹੱਤਵ ਪੂਰਨ ਭੂਮਿਕਾ ਨਿਭਾ ਰਹੇ ਹਨ। ਸਾਲ 2002 ਵੀ ਵਿੱਚ ਦੋ ਫਿਲਮਾਂ ‘ਯੇ ਹੈ ਜਲਵਾ’ ਅਤੇ ‘ਤੁਮਕੋ ਨਾ ਭੂਲ ਪਾਏਂਗੇ’ ਵਿੱਚ ਚਾਈਲਡ ਆਰਟਿਸਟ ਮਹੱਤਵ […]

Read more ›
ਅੱਗੇ ਵੀ ਡਾਂਸ ਕਰਦੇ ਰਹਿਣਗੇ ਨਵਾਜ਼ੂਦੀਨ

ਅੱਗੇ ਵੀ ਡਾਂਸ ਕਰਦੇ ਰਹਿਣਗੇ ਨਵਾਜ਼ੂਦੀਨ

June 12, 2017 at 8:27 pm

ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਹਰ ਕਿਰਦਾਰ ਵਿੱਚ ਖੁਭ ਜਾਂਦੇ ਹਨ। ਉਨ੍ਹਾਂ ਨੇ ਗ੍ਰੇਅ ਸ਼ੇਡ ਤੋਂ ਲੈ ਕੇ ਕਾਮੇਡੀ ਤੱਕ ਕੀਤੀ ਹੈ। ਸਾਰਿਆਂ ਵਿੱਚ ਉਹ ਕਾਫੀ ਪਸੰਦ ਕੀਤੇ ਗਏ ਹਨ। ‘ਮੁੰਨਾ ਮਾਈਕਲ’ ਵਿੱਚ ਉਹ ਡਾਨ ਦੀ ਭੂਮਿਕਾ ਵਿੱਚ ਹਨ, ਜੋ ਡਾਂਸ ਸਿੱਖਣਾ ਚਾਹੰੁਦਾ ਹੈ, ਉਹ ਵੀ ਟਾਈਗਰ ਸ਼ਰਾਫ ਦੇ ਕਿਰਦਾਰ ਮੁੰਨਾ ਤੋਂ। […]

Read more ›
ਸ਼ਾਹਰੁਖ ਦੀ ਫਿਲਮ ਦਾ ਨਾਂਅ ‘ਰੰਗਰੇਜ਼’ ਹੋਵੇਗਾ

ਸ਼ਾਹਰੁਖ ਦੀ ਫਿਲਮ ਦਾ ਨਾਂਅ ‘ਰੰਗਰੇਜ਼’ ਹੋਵੇਗਾ

June 11, 2017 at 12:48 pm

ਕਿੰਗ ਖਾਨ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਦਾ ਨਾਂਅ ‘ਰੰਗਰੇਜ਼’ ਹੋ ਸਕਦਾ ਹੈ। ਸ਼ਾਹਰੁਖ ਖਾਨ ਨੇ ਕੁਝ ਸਮਾਂ ਪਹਿਲਾਂ ਇਮਤਿਆਜ਼ ਅਲੀ ਦੀ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫਿਲਮ ਇਸ ਸਾਲ 11 ਅਗਸਤ ਨੂੰ ਪ੍ਰਦਰਸ਼ਿਤ ਹੋਵੇਗੀ। ਅਨੁਸ਼ਕਾ ਸ਼ਰਮਾ ਨਾਲ ਨਜ਼ਰ ਆਉਣ ਵਾਲੇ ਸ਼ਾਹਰੁਖ ਖਾਨ ਪਹਿਲੀ ਵਾਰ ਮਿਤਿਆਜ਼ ਅਲੀ […]

Read more ›
ਫਿਲਮਾਂ ਵਿੱਚ ਵਾਪਸੀ ਕਰੇਗੀ ਸਨੇਹਾ

ਫਿਲਮਾਂ ਵਿੱਚ ਵਾਪਸੀ ਕਰੇਗੀ ਸਨੇਹਾ

June 11, 2017 at 12:47 pm

ਅਦਾਕਾਰਾ ਸਨੇਹਾ ਉਲਾਲਾ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ। ਸਲਮਾਨ ਖਾਨ ਨਾਲ ਫਿਲਮ ‘ਲੱਕੀ’ ਰਾਹੀਂ ਆਪਣੇ ਕਰੀਅਰ ਦੀ ਸ਼ੁਰੂ ਕਰਨ ਵਾਲੀ ਸਨੇਹਾ ਉਲਾਲ ਪਿਛਲੇ ਚਾਰ ਸਾਲਾਂ ਤੋਂ ਫਿਲਮੀ ਦੁਨੀਆ ਤੋਂ ਦੂਰ ਹੈ। ਉਹ ਜਦੋਂ ਇੰਡਸਟਰੀ ਵਿੱਚ ਆਈ ਤਾਂ ਐਸ਼ਵਰਿਆ ਰਾਏ ਨਾਲ ਸ਼ਕਲ ਮਿਲਣ ਕਾਰਨ ਕਾਫੀ ਸੁਰਖੀਆਂ ਵਿੱਚ ਰਹੀ। ਉਸ […]

Read more ›