ਫਿਲਮੀ ਦੁਨੀਆ

ਕੋਈ ਕਸਰ ਨਹੀਂ ਛੱਡੀ: ਫਰਹਾਨ ਅਖਤਰ

ਕੋਈ ਕਸਰ ਨਹੀਂ ਛੱਡੀ: ਫਰਹਾਨ ਅਖਤਰ

March 5, 2014 at 9:59 am

ਪਿਛਲੇ ਸਾਲ ‘ਭਾਗ ਮਿਲਖਾ ਭਾਗ’ ਵਰਗੀ ਸੁਪਰਹਿੱਟ ਫਿਲਮ ਦੇਣ ਵਾਲੇ ਬਹੁਪੱਖੀ ਪ੍ਰਤਿਭਾ ਦੇ ਧਨੀ, ਇੰਡੀਅਨ ਫਿਲਮਕਾਰ, ਸਕ੍ਰਿਪਟ ਰਾਈਟਰ, ਪਲੇਅ ਬੈਗ ਸਿੰਗਰ, ਅਦਾਕਾਰ ਅਤੇ ਟੀ ਵੀ ਚੈਨਲ ‘ਤੇ ਬਤੌਰ ਹੋਸਟ ਵੀ ਹਾਜ਼ਰ ਦਰਜ ਕਰਾਉਣ ਵਾਲਾ ਫਰਹਾਨ ਅਖਤਰ ਅਦਾਕਾਰੀ ‘ਚ ਅੱਗੇ ਵਧ ਰਿਹਾ ਹੈ। ਉਸ ਨੂੰ ਸਾਰੇ ਵੱਡੇ ਬੈਨਰਾਂ ਤੋਂ ਰੋਜ਼ਾਨਾ ਆਫਰਜ਼ […]

Read more ›
ਰਾਜਾ-ਰਾਣੀ ਫਿਲਮੀ ਕਹਾਣੀ

ਰਾਜਾ-ਰਾਣੀ ਫਿਲਮੀ ਕਹਾਣੀ

March 5, 2014 at 9:58 am

ਸਾਡੀਆਂ ਫਿਲਮਾਂ ਦੇ ਸਿਨੇਮੈਟੋਗ੍ਰਾਫੀ ਲਈ ਵੀ ਸਬਜੈਕਟ ਚਾਹੀਦੇ ਹੁੰਦੇ ਹਨ। ਕੁਝ ਅਜਿਹੇ ਫਾਰਮੂਲੇ, ਜਿਨ੍ਹਾਂ ਦੀ ਬਦੌਲਤ ਕਹਾਣੀ ਦੇ ਇਲਾਵਾ ਫਿਲਮ ਦੇ ਬਾਕੀ ਐਲੀਮੈਂਟਸ ਵੀ ਦਰਸ਼ਕਾਂ ਲਈ ਉਤਸੁਕਤਾ ਦਾ ਵਿਸ਼ਾ ਬਣ ਸਕਣ। ਹਾਲ ਹੀ ਵਿੱਚ ਆਈ ‘ਗੁੰਡੇ’ 1950 ਦੀ ਕਹਾਣੀ ਦੱਸਦੀ ਹੈ। ਪਰ ਪੀਰੀਅਡ ਡਰਾਮਾ ਦੇ ਨਾਮ ‘ਤੇ ਇਹ ਕਹਾਣੀ ਇਕੱਲੀ […]

Read more ›
ਇਹੋ ਜਿਹਾ ਮਜ਼ਾ ਹੋਰ ਕਿਤੇ ਨਹੀਂ: ਇਲੀਆਨਾ ਡਿਕਰੂਜ਼

ਇਹੋ ਜਿਹਾ ਮਜ਼ਾ ਹੋਰ ਕਿਤੇ ਨਹੀਂ: ਇਲੀਆਨਾ ਡਿਕਰੂਜ਼

March 4, 2014 at 12:50 pm

ਮਸ਼ਹੂਰ ਨਿਰਦੇਸ਼ਕ ਅਨੁਰਾਗ ਬਸੂ ਦੀ ਸੁਪਰਹਿੱਟ ਫਿਲਮ ‘ਬਰਫੀ’ ਨਾਲ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਇਲੀਆਨਾ ਡਿਕਰੂਜ਼ ਦੀ ਅਗਲੀ ਫਿਲਮ ‘ਫਟਾ ਪੋਸਟਰ ਨਿਕਲਾ ਹੀਰੋ’ ਵੀ ਠੀਕ-ਠਾਕ ਰਹੀ। ਹੁਣ ਤੱਕ ਇਲੀਆਨਾ ਦੀਆਂ ਸਿਰਫ ਇਹੀ ਦੋ ਫਿਲਮਾਂ ਰਿਲੀਜ਼ ਹੋਈਆਂ ਹਨ। ਚਾਰ ਅਪ੍ਰੈਲ ਨੂੰ ਜਿੱਥੇ ਉਸ ਦੀ ਫਿਲਮ ‘ਮੈਂ ਤੇਰਾ ਹੀਰੋ’ […]

Read more ›
ਜ਼ਿੰਦਗੀ ਤੋਂ ਸਿੱਖਣਾ ਪਸੰਦ ਹੈ: ਸ਼ਾਹਿਦ ਕਪੂਰ

ਜ਼ਿੰਦਗੀ ਤੋਂ ਸਿੱਖਣਾ ਪਸੰਦ ਹੈ: ਸ਼ਾਹਿਦ ਕਪੂਰ

March 4, 2014 at 12:50 pm

ਫਿਲਮ ‘ਆਰ ਰਾਜ ਕੁਮਾਰ’ ਦੀ ਸਫਲਤਾ ਨਾਲ ਸ਼ਾਹਿਦ ਕਪੂਰ ਦਾ ਹੌਸਲਾ ਵਧਿਆ ਹੈ। ਹੁਣ ਉਸ ਦੀਆਂ ਨਿਗਾਹਾਂ ਵਿਸ਼ਾਲ ਭਾਰਦਵਾਜ ਦੀ ਫਿਲਮ ‘ਹੈਦਰ’ ‘ਤੇ ਟਿਕੀਆਂ ਹਨ। ਸ਼ਾਹਿਦ ਨੂੰ ਉਮੀਦ ਹੈ ਕਿ ਇੱਕ ਵਾਰ ਫਿਰ ਦਰਸ਼ਕ ਉਸ ਨੂੰ ਨਵੇਂ ਅਵਤਾਰ ਵਿੱਚ ਦੇਖਣਗੇ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼: * […]

Read more ›
ਸੱਲੂ ਦਾ ਦਿਲ ਨਰਮ ਮਿਜ਼ਾਜ ਗਰਮ: ਜੂਹੀ

ਸੱਲੂ ਦਾ ਦਿਲ ਨਰਮ ਮਿਜ਼ਾਜ ਗਰਮ: ਜੂਹੀ

March 4, 2014 at 12:49 pm

ਸਤਾਈ ਸਾਲ ਘੱਟ ਨਹੀਂ ਹੁੰਦੇ, ਪਰ ਅਦਾਕਾਰਾ ਜੂਹੀ ਚਾਵਲਾ ਅੱਜ ਵੀ ਮਸ਼ਰੂਫ ਹੈ। ਫਿਲਮਾਂ ਨਾ ਹੋਣ ਤਾਂ ਉਹ ਆਈ ਪੀ ਐਲ ਤੇ ਹੋਰ ਵਪਾਰਕ ਰੁਝੇਵਿਆਂ ‘ਚ ਲੱਗੀ ਰਹਿੰਦੀ ਹੈ, ਪਰ ਇਸ ਸਭ ਦੇ ਬਾਵਜੂਦ ਉਹ ਸਾਲ ਵਿੱਚ ਦੋ ਤਿੰਨ ਫਿਲਮਾਂ ‘ਚ ਵਿਖਾਈ ਦੇ ਹੀ ਜਾਂਦੀ ਹੈ। ਜਲਦੀ ਹੀ ਰਿਲੀਜ਼ ਹੋ […]

Read more ›
ਹੁਣ ਆਈ ਥ੍ਰਿਲਰ ਸ੍ਰੀ

ਹੁਣ ਆਈ ਥ੍ਰਿਲਰ ਸ੍ਰੀ

March 3, 2014 at 11:07 am

‘ਇੰਗਲਿਸ਼-ਵਿੰਗਲਿਸ਼’ ਦੇ ਬਾਅਦ ਸ੍ਰੀਦੇਵੀ ਨੇ ਸਿਵਾਏ ਅਵਾਰਡ ਫੰਕਸ਼ਨਾਂ ਵਿੱਚ ਵਧੀਆਂ ਸਾੜੀਆਂ ਪਹਿਨਣ, ਬੇਟੀ ਜਾਹਨਵੀ ਦਾ ਸ਼ੋਅ ਆਫ ਕਰਨ ਅਤੇ ਮੀਡੀਆ ਵਿੱਚ ਬਣੇ ਰਹਿਣ ਦੇ ਇਲਾਵਾ ਕੁਝ ਹੋਰ ਨਹੀਂ ਕੀਤਾ। ਪਰ ਜਲਦੀ ਹੀ ਸ੍ਰੀਦੇਵੀ ਇੱਕ ਹੋਰ ਧਮਾਕਾ ਕਰੇਗੀ। ਖਬਰ ਹੈ ਕਿ ਸ੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਦੀ ਇੱਕ ਫਿਲਮ ਕਰੇਗੀ। ਸ੍ਰੀ […]

Read more ›
ਰਣਦੀਪ ਨੂੰ ਹੈ ਨਸੀਰੂਦੀਨ ਦੀ ਸਮੀਖਿਆ ਦੀ ਉਡੀਕ

ਰਣਦੀਪ ਨੂੰ ਹੈ ਨਸੀਰੂਦੀਨ ਦੀ ਸਮੀਖਿਆ ਦੀ ਉਡੀਕ

March 3, 2014 at 11:06 am

ਅਦਾਕਾਰ ਰਣਦੀਪ ਹੁੱਡਾ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਨਸੀਰੂਦੀਨ ਉਨ੍ਹਾਂ ਦੀ ਹਾਲ ਹੀ ਵਿੱਚ ਪ੍ਰਦਰਸ਼ਿਤ ਫਿਲਮ ‘ਹਾਈਵੇ’ ਨਾ ਦੇਖ ਲੈਣ, ਫਿਲਮ ਅਧੂਰੀ ਹੀ ਰਹੇਗੀ। ਉਸ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੀ ਸਮੀਖਿਆ ਦੀ ਬੇਸਬਰੀ ਨਾਲ ਉਡੀਕ ਹੈ। ਮੈਂ ਚਾਹੁੰਦਾ […]

Read more ›
ਛੇ ਅਭਿਨੇਤਰੀਆਂ ਨੂੰ ਲੈ ਕੇ ਮਧੁਰ ਭੰਡਾਰਕਰ ਬਣਾਉਣਗੇ ‘ਕੈਲੰਡਰ ਗਰਲ’

ਛੇ ਅਭਿਨੇਤਰੀਆਂ ਨੂੰ ਲੈ ਕੇ ਮਧੁਰ ਭੰਡਾਰਕਰ ਬਣਾਉਣਗੇ ‘ਕੈਲੰਡਰ ਗਰਲ’

March 3, 2014 at 11:06 am

ਫਿਲਮਸਾਜ਼ ਮਧੁਰ ਭੰਡਾਰਕਰ ਹੁਣ ਆਪਣੀ ਨਵੀਂ ਫਿਲਮ ਛੇ ਅਭਿਨੇਤਰੀਆਂ ਨੂੰ ਲੈ ਕੇ ਬਣਾ ਸਕਦੇ ਹੈ। ਬਾਲੀਵੁੱਡ ਵਿੱਚ ਚਰਚਾ ਹੈ ਕਿ ‘ਚਾਂਦਨੀ ਬਾਰ’, ‘ਪੇਜ ਥ੍ਰੀ’, ‘ਕਾਰਪੋਰੇਟ’, ‘ਫੈਸ਼ਨ’, ‘ਹੀਰੋਇਨ’ ਵਰਗੀਆਂ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਅੱਜਕੱਲ੍ਹ ‘ਕੈਲੰਡਰ ਗਰਲ’ ਨਾਂ ਦੀ ਫਿਲਮ ਬਣਾਉਣ ਦੀ ਸੋਚ ਰਹੇ ਹਨ। ਕਝ ਦਿਨ ਪਹਿਲਾਂ ਚਰਚਾ ਸੀ ਕਿ […]

Read more ›
ਇਹ ਹੈ ਅਸਲੀ ਟੱਕਰ

ਇਹ ਹੈ ਅਸਲੀ ਟੱਕਰ

March 3, 2014 at 11:02 am

ਮੇਗਾਸਟਾਰ ਅਮਿਤਾਭ ਬੱਚਨ ਅਤੇ ਇੰਟਰਨੈਸ਼ਨਲ ਸਟਾਰ ਇਰਫਾਨ ਖਾਨ ਇੱਕ ਫਿਲਮ ਵਿੱਚ ਆਹਮੋ-ਸਾਹਮਣੇ ਹੋਣਗੇ। ਫਿਲਮ ਹੋਵੇਗੀ ਸ਼ੂਜਿਤ ਸਰਕਾਰ ਦੀ ‘ਪਿੰਕੂ’। ਇਰਫਾਨ ਖਾਨ 47 ਦੇ ਹੋ ਗਏ ਹਨ। ਇੰਨੇ ਸਮੇਂ ਬਾਅਦ ਉਨ੍ਹਾਂ ਨੂੰ ਮੌਕਾ ਮਿਲਿਆ ਹੈ ਬਿਗ ਬੀ ਦੇ ਸਾਹਮਣੇ ਆਉਣ ਦਾ। ਇਰਫਾਨ ਖਾਨ ਇਸ ਗੱਲ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਦਾ […]

Read more ›
ਆਮਿਰ ਖਾਨ ਨੂੰ ਲੈ ਕੇ ‘ਸ਼ੁੱਧੀ’ ਬਣਾਉਣਗੇ ਕਰਨ ਜੌਹਰ

ਆਮਿਰ ਖਾਨ ਨੂੰ ਲੈ ਕੇ ‘ਸ਼ੁੱਧੀ’ ਬਣਾਉਣਗੇ ਕਰਨ ਜੌਹਰ

March 2, 2014 at 11:48 am

ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਆਮਿਰ ਖਾਨ ਨੂੰ ਲੈ ਕੇ ‘ਸ਼ੁੱਧੀ’ ਬਣਾ ਸਕਦੇ ਹਨ। ਉਹ ਰਿਤਿਕ ਰੋਸ਼ਨ ਨੂੰ ਲੈ ਕੇ ਇਹ ਫਿਲਮ ਬਣਾਉਣ ਵਾਲੇ ਸਨ, ਪਰ ਰਿਤਿਕ ਰੋਸ਼ਨ ਨੇ ਇਹ ਫਿਲਮ ਛੱਡ ਦਿੱਤੀ ਹੈ। ਚਰਚਾ ਹੈ ਕਿ ਆਮਿਰ ਖਾਨ ਹਾਲੇ ਦੋ ਫਿਲਮਾਂ ਦੀ ਸਕ੍ਰਿਪਟ ਪੜ੍ਹ ਰਹੇ ਹਨ। ਇਨ੍ਹਾਂ ‘ਚੋਂ […]

Read more ›