ਫਿਲਮੀ ਦੁਨੀਆ

ਬੋਨੀ ਬਣਾਉਣਗੇ ‘ਨੋ ਐਂਟਰੀ’ ਦਾ ਬੰਗਲਾ ਰੀਮੇਕ

ਬੋਨੀ ਬਣਾਉਣਗੇ ‘ਨੋ ਐਂਟਰੀ’ ਦਾ ਬੰਗਲਾ ਰੀਮੇਕ

January 21, 2013 at 1:21 pm

ਬਾਲੀਵੁੱਡ ‘ਚ ਕਈ ਸੁਪਰਹਿੱਟ ਫਿਲਮਾਂ ਦੇਣ ਤੋੋਂ ਬਾਅਦ ਫਿਲਮ ਨਿਰਮਾਤਾ ਬੋਨੀ ਕਪੂਰ ਹੁਣ ਟਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੇ। ਉਹ 2005 ਵਿੱਚ ਰਿਲੀਜ਼ ਆਪਣੀ ਸੁਪਰਹਿੱਟ ਫਿਲਮ ‘ਨੋ ਐਂਟਰੀ’ ਦਾ ਬੰਗਲਾ ਰੀਮੇਕ ਬਣਾਉਣ ਦੀ ਤਿਆਰੀ ਕਰ ਰਹੇ ਹਨ। ਬੰਗਲਾ ਫਿਲਮ ‘ਦੀਵਾਨਾ’ ਦੇ ਮਿਊਜ਼ਿਕ ਲਾਂਚ ਦੌਰਾਨ ਬੋਨੀ ਨੇ ਕਿਹਾ ਕਿ ਮੈਂ, ਜੀਤ […]

Read more ›
‘ਕਿਲ ਦਿਲ’ ‘ਚ ਨਜ਼ਰ ਆਵੇਗਾ ਪਰਿਨੀਤੀ ਦਾ ਨਵਾਂ ਅਵਤਾਰ

‘ਕਿਲ ਦਿਲ’ ‘ਚ ਨਜ਼ਰ ਆਵੇਗਾ ਪਰਿਨੀਤੀ ਦਾ ਨਵਾਂ ਅਵਤਾਰ

January 21, 2013 at 1:20 pm

‘ਲੇਡੀਜ਼ ਵਰਸਿਜ਼ ਰਿਕੀ ਬਹਿਲ’ ਅਤੇ ‘ਇਸ਼ਕਜ਼ਾਦੇ’ ਵਿੱਚ ਟਾਮ ਬੁਆਏ ਦੇ ਕਿਰਦਾਰ ‘ਚ ਦਿਸਣ ਵਾਲੀ ਪਰਿਨੀਤੀ ਚੋਪੜਾ ਸ਼ਾਦ ਅਲੀ ਦੀ ਫਿਲਮ ‘ਕਿਲ ਦਿਲ’ ‘ਚ ਇੱਕ ਨਵੇਂ ਕਿਰਦਾਰ ਵਿੱਚ ਨਜ਼ਰ ਆਵੇਗੀ। ਹਾਲਾਂਕਿ ਆਪਣੀ ਇਸ ਗਲੈਮਰ ਲੁਕ ਨੂੰ ਲੈ ਕੇ ਉਹ ਜ਼ਿਆਦਾ ਉਤਸ਼ਾਹਤ ਨਹੀਂ ਹੈ। ਉਸ ਨੂੰ ਗਲੈਮਰ ਲੁਕ ਦੇਣ ਦੀ ਜ਼ਿੰਮੇਵਾਰੀ ਆਰਤੀ […]

Read more ›
ਅੱਜ ਮੇਰੀ ਵੀ ਵੱਖਰੀ ਪਛਾਣ ਬਣ ਗਈ ਹੈ: ਰਣਵੀਰ ਸਿੰਘ

ਅੱਜ ਮੇਰੀ ਵੀ ਵੱਖਰੀ ਪਛਾਣ ਬਣ ਗਈ ਹੈ: ਰਣਵੀਰ ਸਿੰਘ

January 20, 2013 at 1:27 pm

ਸਿਰਫ ਦੋ ਫਿਲਮਾਂ ਪੁਰਾਣੇ ਰਣਵੀਰ ਸਿੰਘ ਨੂੰ ਅਚਾਨਕ ਮੀਡੀਆ ‘ਚ ਸ਼ਾਹਰੁਖ ਖਾਨ ਤੋਂ ਬਾਅਦ ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਖੋਜ ਕਿਹਾ ਜਾਣ ਲੱਗਾ ਹੈ, ਜਦਕਿ ਨਾ ਤਾਂ ਉਹ ਹੀਰੋ ਦੇ ਰਵਾਇਤੀ ਢਾਂਚੇ ‘ਚ ਫਿੱਟ ਹੁੰਦਾ ਹੈ ਅਤੇ ਨਾ ਹੀ ਉਸ ਦਾ ਕੋਈ ਫਿਲਮੀ ਪਿਛੋਕੜ ਹੈ ਅਤੇ ਨਾ ਹੀ ਫਿਲਮ […]

Read more ›
ਮੈਂ ਅੰਗ ਪ੍ਰਦਰਸ਼ਨ ਨਹੀਂ ਕਰਾਂਗੀ: ਟੀਨਾ ਦੇਸਾਈ

ਮੈਂ ਅੰਗ ਪ੍ਰਦਰਸ਼ਨ ਨਹੀਂ ਕਰਾਂਗੀ: ਟੀਨਾ ਦੇਸਾਈ

January 20, 2013 at 1:25 pm

ਮਾਡਲ ਤੋਂ ਅਦਾਕਾਰਾ ਬਣੀ ਟੀਨਾ ਦੇਸਾਈ ਨੇ ਫਿਲਮਾਂ ‘ਚ ਸਫਲ ਕੌਮਾਂਤਰੀ ਫਿਲਮ ‘ਦਿ ਬੈਸਟ ਐਗਜ਼ੋਟਿਕ ਮੈਰੀਗੋਲਡ ਹੋਟਲ’ ਨਾਲ ਕਦਮ ਰੱਖਿਆ ਸੀ, ਜਿਸ ਵਿੱਚ ਉਸ ਦੇ ਸਹਿ-ਕਲਾਕਾਰ ਦੇਵ ਪਟੇਲ (ਸਲੱਮਡੌਗ ਮਿਲੇਨੀਅਰ ਫੇਮ) ਅਤੇ ਜੂਡੀ ਡੈਂਚ (ਜੋ ਬਾਂਡ ਫਿਲਮਾਂ ‘ਚ ‘ਐਮ’ ਕਿਰਦਾਰ ਨਿਭਾਉਂਦੇ ਹਨ) ਸਨ। ਟੀਨਾ ਅਜੇ ਤੱਕ ਕਿਸੇ ਕਮਰਸ਼ੀਅਲ ਬਾਲੀਵੁੱਡ ਫਿਲਮ […]

Read more ›
ਪਰਵਾਰਕ ਫਿਲਮਾਂ ਹੀ ਕਿਉਂ ਬਣਾਉਂਦੇ ਹਨ ਪ੍ਰਿਯਦਰਸ਼ਨ

ਪਰਵਾਰਕ ਫਿਲਮਾਂ ਹੀ ਕਿਉਂ ਬਣਾਉਂਦੇ ਹਨ ਪ੍ਰਿਯਦਰਸ਼ਨ

January 17, 2013 at 3:09 pm

ਹੁਣੇ ਜਿਹੇ ‘ਕਮਾਲ ਧਮਾਲ ਮਾਲਾਮਾਲ’ ਵਰਗੀ ਪਰਵਾਰਕ ਅਤੇ ਕਾਮੇਡੀ ਫਿਲਮ ਦੇ ਨਿਰਦੇਸ਼ਕ ਪ੍ਰਿਯਦਰਸ਼ਨ ਇਸ ਤੋਂ ਪਹਿਲਾਂ ‘ਖੱਟਾ ਮੀਠਾ’, ‘ਦੇ ਦਨਾ ਦਨ’, ‘ਬਿੱਲੂ’, ‘ਚੁਪ ਚੁਪ ਕੇ’, ‘ਮਾਲਾਮਾਲ ਵੀਕਲੀ’, ‘ਭਾਗਮਭਾਗ’ ਸਮੇਤ ਕਈ ਭਾਸ਼ਾਵਾਂ ਵਿੱਚ ਸਫਲ ਪਰਵਾਰਕ ਫਿਲਮਾਂ ਨਾਲ ਖੁਦ ਨੂੰ ਸਿੱਧ ਕਰ ਚੁੱਕੇ ਹਨ, ਪਰ ਕੀ ਕਾਰਨ ਹੈ ਕਿ ਉਹ ਹਮੇਸ਼ਾ ਤੋਂ […]

Read more ›
ਸੋਨਾਕਸ਼ੀ ਸਿਨਹਾ ਨੇ ਛੱਡੀ ਛਾਪ

ਸੋਨਾਕਸ਼ੀ ਸਿਨਹਾ ਨੇ ਛੱਡੀ ਛਾਪ

January 16, 2013 at 1:26 pm

ਸੋਨਾਕਸ਼ੀ ਮੰਨਦੀ ਹੈ ਕਿ ਫਿਲਮ ਇੰਡਸਟਰੀ ਵਿੱਚ ਉਸ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਮਿਹਨਤ ਅਤੇ ਆਪਣੇ ਕੰਮ ਨਾਲ ਮਤਲਬ ਰੱਖਣ ਦੀ ਧਾਰਨਾ ਵਿੱਚ ਭਰੋਸਾ ਰੱਖਣ ਵਾਲੀ ਸੋਨਾਕਸ਼ੀ ਕਹਿੰਦੀ ਹੈ, ‘‘ਮੈਂ ਸਿਹਤਮੰਦ ਮੁਕਾਬਲੇ ਵਿੱਚ ਯਕੀਨ ਕਰਦੀ ਹਾਂ। ਸਕਰੀਨ ‘ਤੇ ਮੈਨੂੰ ਕੁਝ ਅਭਿਨੇਤਰੀਆਂ ਬਹੁਤ ਚੰਗੀਆਂ ਅਤੇ ਫ੍ਰੈਸ਼ ਲੱਗਦੀਆਂ ਹਨ, ਜਿਵੇੇਂ […]

Read more ›
ਰੰਗ ਲਿਆਈ ਹੈ ਮਰੀਅਮ ਦੀ ਮਿਹਨਤ

ਰੰਗ ਲਿਆਈ ਹੈ ਮਰੀਅਮ ਦੀ ਮਿਹਨਤ

January 16, 2013 at 1:25 pm

ਬਾਲੀਵੁੱਡ ‘ਚ ਅੱਜ-ਕੱਲ੍ਹ ਜਿਵੇਂ ਵਿਦੇਸ਼ੀ ਕੁੜੀਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਤਦੇ ਹੀ ਨਿੱਤ ਦਿਨ ਕੋਈ ਨਾ ਕੋਈ ਵਿਦੇਸ਼ੀ ਸੁੰਦਰੀ ਹਿੰਦੀ ਫਿਲਮਾਂ ‘ਚ ਆਈਟਮ ਨੰਬਰ ਕਰਦੀ ਨਜ਼ਰ ਆਉਂਦੀ ਹੈ ਅਤੇ ਫਿਰ ਉਹ ਮੁੱਖ ਕਿਰਦਾਰ ਹਾਸਲ ਕਰਨ ‘ਚ ਸਫਲ ਹੋ ਜਾਂਦੀ ਹੈ। ਇਸ ਸਾਲ ਸੈਫ ਅਲੀ ਖਾਨ ਦੇ ਬੈਨਰ ਹੇਠ […]

Read more ›
ਯਾਮੀ ਗੌਤਮ ਦਾ ਨਵਾਂ ਸ਼ੌਕ

ਯਾਮੀ ਗੌਤਮ ਦਾ ਨਵਾਂ ਸ਼ੌਕ

January 14, 2013 at 1:43 pm

ਆਪਣੀ ਪਹਿਲੀ ਹੀ ਫਿਲਮ ‘ਵਿੱਕੀ ਡੋਨਰ’ ਨਾਲ ਸਫਲ ਹੋਣ ਵਾਲੀ ਸੁੰਦਰ ਚਿਹਰੇ-ਮੋਹਰੇ ਦੀ ਮੱਲਿਕਾ ਯਾਮੀ ਗੌਤਮ ਅੱਜਕੱਲ੍ਹ ਅਲੀ ਜਫਰ ਦੇ ਆਪੋਜ਼ਿਟ ਆਪਣੀ ਅਗਲੀ ਫਿਲਮ ‘ਅਮਨ ਕੀ ਆਸ਼ਾ’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਫਿਲਮ ਬਾਰੇ ਦੱਸਦਿਆਂ ਯਾਮੀ ਨੇ ਕਿਹਾ ਕਿ ਇਸ ਫਿਲਮ ਵਿੱਚ ਉਹ ਇੱਕ ਹਿੰਦੂ ਮੁਟਿਆਰ, ਜਦ ਕਿ ਅਲੀ ਜਫਰ […]

Read more ›
ਲੰਮੀ ਪਾਰੀ ਖੇਡ ਰਿਹਾ ਅਜੈ ਦੇਵਗਨ

ਲੰਮੀ ਪਾਰੀ ਖੇਡ ਰਿਹਾ ਅਜੈ ਦੇਵਗਨ

January 14, 2013 at 1:42 pm

ਅਜੋਕੇ ਸਮੇਂ ਦੇ ਦਰਸ਼ਕ ਸਮਝਦਾਰ ਤੇ ਜਾਗਰੂਕ ਹੋ ਗਏ ਹਨ, ਭਾਵੇਂ ਦਰਸ਼ਕ ਫਿਲਮਾਂ ਦੇ ਹੋਣ ਜਾਂ ਕ੍ਰਿਕਟ ਦੇ। ਕ੍ਰਿਕਟ ਦੀ ਭਾਸ਼ਾ ਵਿੱਚ ਇੱਕ ਅਜਿਹੇ ਸਾਂਵਲੇ ਰੰਗ ਦੇ ਸੁਪਰ ਸਟਾਰ ਨਾਇਕ ਦੀ ਉਦਾਹਰਣ ਦੇ ਰਹੇ ਹਾਂ ਜਿਹੜਾ ਕਦੇ ਕੈਚ ਆਊਟ, ਕਲੀਨ ਬੋਰਡ ਦੇ ਕਦੇ ਸਟੰਪ ਆਊਟ ਹੁੰਦਾ ਰਿਹਾ, ਕਈ ਮੈਚਾਂ ਵਿੱਚ […]

Read more ›
ਬਾਲੀਵੁੱਡ ਦੀ ਨਵੀਂ ਹਾਰਟ ਥ੍ਰਾਬ ਤਿਕੜੀ

ਬਾਲੀਵੁੱਡ ਦੀ ਨਵੀਂ ਹਾਰਟ ਥ੍ਰਾਬ ਤਿਕੜੀ

January 13, 2013 at 1:32 pm

ਰਣਬੀਰ ਕਪੂਰ, ਸ਼ਾਹਿਦ ਕਪੂਰ ਤੇ ਇਮਰਾਨ ਖਾਨ ਨਵੀਂ ਪੀੜ੍ਹੀ ਦੇ ਅਜਿਹੇ ਅਭਿਨੇਤਾ ਹਨ, ਜੋ ਪਹਿਲਾਂ ਤੋਂ ਪੱਕੇ ਪੈਰੀਂ ਸਲਮਾਨ, ਆਮਿਰ ਤੇ ਸ਼ਾਹਰੁਖ ਦੇ ਨਕਸ਼ੇ ਕਦਮਾਂ ‘ਤੇ ਚਲਦੇ ਲੱਗਦੇ ਹਨ। ਜਿੱਥੇ ਰਣਬੀਰ ਕਪੂਰ ਸਲਮਾਨ ਖਾਨ ਦੀ ਤਰ੍ਹਾਂ ਹਾਰਟ ਥ੍ਰਾਬ ਦਾ ਦਰਜਾ ਪ੍ਰਾਪਤ ਕਰ ਚੁੱਕਾ ਹੈ। ਉਸ ਦੀਆਂ ਲਗਾਤਾਰ ਬਦਲਦੀਆਂ ਸਹੇਲੀਆਂ ਵੀ […]

Read more ›