ਫਿਲਮੀ ਦੁਨੀਆ

ਜਲਦ ਹੀ ਸ਼ੁਰੂ ਹੋਵੇਗੀ ‘ਅਰੈਸਟ’

ਜਲਦ ਹੀ ਸ਼ੁਰੂ ਹੋਵੇਗੀ ‘ਅਰੈਸਟ’

May 22, 2017 at 8:54 pm

ਅਭਿਸ਼ੇਕ ਬੱਚਨ ਇੱਕ ਵਾਰ ਫਿਰ ਰਾਮ ਗੋਪਾਲ ਵਰਮਾ ਦੀ ਫਿਲਮ ‘ਅਰੈਸਟ’ ਵਿੱਚ ਨਜ਼ਰ ਆਉਣਗੇ, ਜੋ ਐਨਕਾਊਂਟਰ ਮਾਹਰ ਪ੍ਰਦੀਪ ਸ਼ਰਮਾ ਉੱਤੇ ਬਣ ਰਹੀ ਹੈ। ਇੱਕ ਜਾਣਕਾਰ ਸੂਤਰ ਦੇ ਦੱਸਣ ਮੁਤਾਬਕ ਇਹ ਫਿਲਮ ਪਿਛਲੇ ਮਹੀਨੇ ਫਲੋਰ ‘ਤੇ ਜਾਣ ਵਾਲੀ ਸੀ, ਪਰ ਸਕ੍ਰਿਪਟ ਵਿੱਚ ਕੁਝ ਬਦਲੀ ਦੇ ਕਾਰਨ ਥੋੜ੍ਹੀ ਦੇਰ ਹੋ ਗਈ ਹੈ। […]

Read more ›
ਦਾਊਦ ਦੇ ਰੋਲ ਤੋਂ ਖੁਸ਼ ਹੈ ਸਿਧਾਂਤ

ਦਾਊਦ ਦੇ ਰੋਲ ਤੋਂ ਖੁਸ਼ ਹੈ ਸਿਧਾਂਤ

May 22, 2017 at 8:53 pm

ਸ਼ਰਧਾ ਕਪੂਰ ਦਾ ਭਰਾ ਸਿਧਾਂਤ ਕਪੂਰ ਆਪਣੀ ਆਉਣ ਵਾਲੀ ਫਿਲਮ ‘ਹਸੀਨਾ’ ਬਾਰੇ ਕਾਫੀ ਉਤਸ਼ਾਹਤ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਦਾਊਦ ਇਬਰਾਹੀਮ ਦਾ ਕਿਰਦਾਰ ਨਿਭਾ ਰਿਹਾ ਹੈ। ਸਿਧਾਂਤ ਦੇ ਅਨੁਸਾਰ, ‘ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਪਹਿਲੀ ਫਿਲਮ ਵਿੱਚ ਰੀਅਲ ਕਿਰਦਾਰ ਨਿਭਾ […]

Read more ›
ਊਧਮ ਸਿੰਘ ਦਾ ਕਿਰਦਾਰ ਨਿਭਾਏਗਾ ਰਣਬੀਰ

ਊਧਮ ਸਿੰਘ ਦਾ ਕਿਰਦਾਰ ਨਿਭਾਏਗਾ ਰਣਬੀਰ

May 22, 2017 at 8:51 pm

ਬਾਲੀਵੁੱਡ ਦਾ ਰਾਕਸਟਾਰ ਰਣਬੀਰ ਕਪੂਰ ਫਿਲਮੀ ਪਰਦੇ ‘ਤੇ ਊਧਮ ਸਿੰਘ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਸਕਦਾ ਹੈ। ਉਹ ਇਨ੍ਹੀਂ ਦਿਨੀਂ ਸੰਜੇ ਦੱਤ ਦੇ ਜੀਵਨ ‘ਤੇ ਬਣ ਰਹੀ ਬਾਇਓਪਿਕ ਵਿੱਚ ਕੰਮ ਕਰ ਰਿਹਾ ਹੈ। ਚਰਚਾ ਹੈ ਕਿ ਉਸ ਨੁੰ ਇੱਕ ਹੋਰ ਬਾਇਓਪਿਕ ਲਈ ਆਫਰ ਮਿਲਿਆ ਹੈ। ਇਹ ਫਿਲਮ ਆਜ਼ਾਦੀ ਘੁਲਾਟੀਏ […]

Read more ›
ਅਕਸ਼ੈ-ਕੈਟਰੀਨਾ ਦੀ ਜੋੜੀ ਇੱਕ ਵਾਰ ਫਿਰ ਧੁੰਮ ਮਚਾਏਗੀ

ਅਕਸ਼ੈ-ਕੈਟਰੀਨਾ ਦੀ ਜੋੜੀ ਇੱਕ ਵਾਰ ਫਿਰ ਧੁੰਮ ਮਚਾਏਗੀ

May 22, 2017 at 8:50 pm

ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੀ ਜੋੜੀ ਇੱਕ ਵਾਰ ਫਿਰ ਫਿਲਮੀ ਪਰਦੇ ਉੱਤੇ ਧੁੰਮ ਮਚਾ ਸਕਦੀ ਹੈ। ਅਕਸ਼ੈ ਅਤੇ ਕੈਟਰੀਨਾ ਨੂੰ ਪਿਛਲੀ ਵਾਰ ਸੱਤ ਸਾਲ ਪਹਿਲਾਂ ਇਕੱਠੇ ਕਿਸੇ ਫਿਲਮ ਵਿੱਚ ਦੇਖਿਆ ਗਿਆ ਸੀ। ਚਰਚਾ ਸੀ ਕਿ ਦੋਵੇਂ ਇੱਕ ਵਾਰ ਫਿਰ ਫਿਲਮ ਵਿੱਚ ਨਜ਼ਰ ਆ ਸਕਦੇ ਹਨ। ਅਕਸ਼ੈ ਅਤੇ ਕੈਟਰੀਨਾ ਨੂੰ […]

Read more ›
ਅਲੀ ਫਜ਼ਲ ਗੈਂਗਸਟਰ ਬਣੇਗਾ

ਅਲੀ ਫਜ਼ਲ ਗੈਂਗਸਟਰ ਬਣੇਗਾ

May 18, 2017 at 8:34 pm

ਚਾਕਲੇਟ ਇਮੇਜ ਵਾਲੇ ਅਭਿਨੇਤਾ ਅਲੀ ਫਜ਼ਲ ਨੇ ਅੱਜਕੱਲ੍ਹ ਬਾਲੀਵੁੱਡ ਤੇ ਇੰਟਰਨੈਸ਼ਨਲ ਸਕਰਿਟ ਵਿੱਚ ਧੂਮ ਮਚਾਈ ਹੋਈ ਹੈ। ਸਾਲ 2017 ਵਿੱਚ ਅਲੀ ਦੀ ‘ਫੁਕਰੇ ਰਿਟਰਨ’ ਤਾਂ ਆ ਹੀ ਰਹੀ ਹੈ, ਪਰੰਤੂ ਇਸ ਦੇ ਨਾਲ-ਨਾਲ ਉਸ ਦੀ ਹਾਲੀਵੁੱਡ ਮੂਵੀ ‘ਵਿਕਟੋਰੀਆ ਐਂਡ ਅਬਦੁਲ’ ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਉਸ ਦੇ […]

Read more ›
‘ਦੰਗਲ’ ਵਿੱਚ ਆਮਿਰ ਖਾਨ ਫਾਤਿਮਾ ਦੇ ਪਿਤਾ ਬਣੇ, ‘ਠੱਗਸ…` ਵਿੱਚ ਰੋਮਾਂਸ ਕਰਨਗੇ

‘ਦੰਗਲ’ ਵਿੱਚ ਆਮਿਰ ਖਾਨ ਫਾਤਿਮਾ ਦੇ ਪਿਤਾ ਬਣੇ, ‘ਠੱਗਸ…` ਵਿੱਚ ਰੋਮਾਂਸ ਕਰਨਗੇ

May 18, 2017 at 8:32 pm

ਆਮਿਰ ਖਾਨ ਦੀ ਅਗਲੀ ਫਿਲਮ ‘ਠੱਗਸ ਆਫ ਹਿੰਦੋਸਤਾਨ’ ਬੀਤੇ ਕੁਝ ਸਮੇਂ ਤੋਂ ਚਰਚਾ ਵਿੱਚ ਹੈ। ਇੱਕ ਤਾਂ ਇਸ ਫਿਲਮ ਵਿੱਚ ਅਮਿਤਾਭ ਬੱਚਨ ਅਤੇ ਆਮਿਰ ਖਾਨ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਚਰਚਾ ਵਿੱਚ ਰਹਿਣ ਦੀ ਦੂਸਰੀ ਵਜ੍ਹਾ ਇਸ ਫਿਲਮ ਦੀ ਹੀਰੋਇਨ ਹੈ। ਦੱਸਣਾ ਬਣਦਾ ਹੈ, ‘ਦੰਗਲ’ ਵਿੱਚ ਆਮਿਰ ਖਾਨ […]

Read more ›
18 ਸਾਲ ਬਾਅਦ ਸੈਫ ਅਲੀ ਖਾਨ ਇਕੱਠੀਆਂ ਚਾਰ ਫਿਲਮਾਂ ਵਿੱਚ ਨਜ਼ਰ ਆਉਣਗੇ

18 ਸਾਲ ਬਾਅਦ ਸੈਫ ਅਲੀ ਖਾਨ ਇਕੱਠੀਆਂ ਚਾਰ ਫਿਲਮਾਂ ਵਿੱਚ ਨਜ਼ਰ ਆਉਣਗੇ

May 18, 2017 at 8:31 pm

ਇਸ ਸਾਲ ਸੈਫ ਅਲੀ ਖਾਨ ਸਭ ਤੋਂ ਵੱਧ ਫਿਲਮਾਂ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਚਾਰ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ‘ਰੰਗੂਨ’ ਰਿਲੀਜ਼ ਹੋ ਚੁੱਕੀ ਹੈ ਅਤੇ ‘ਸ਼ੈਫ’, ‘ਬਾਜ਼ਾਰ’ ਅਤੇ ‘ਕਲਾਕੰਦੀ’ ਰਿਲੀਜ਼ ਹੋਣੀਆਂ ਬਾਕੀ ਹਨ। ਸੈਫ ਅਲੀ ਖਾਨ ਦੇ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਉਸ […]

Read more ›
ਡੈਬਿਊ ਲਈ ਤਿਆਰ ਹਨ ਸਾਰਾ ਅਤੇ ਜਾਹਨਵੀ

ਡੈਬਿਊ ਲਈ ਤਿਆਰ ਹਨ ਸਾਰਾ ਅਤੇ ਜਾਹਨਵੀ

May 17, 2017 at 8:19 pm

ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਅਤੇ ਸ੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ ਨੇ ਹਾਲ ਹੀ ਵਿੱਚ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਦੇ ਡ੍ਰੈਸਿਸ ਵਿੱਚ ਟ੍ਰੈਡਿਸ਼ਨਲ ਫੋਟੋਸ਼ੂਟ ਕਰਾਇਆ ਹੈ। ਇਸ ਫੋਟੋਸ਼ੂਟ ਵਿੱਚ ਸਾਰਾ ਜਿੱਥੇ ਬਲੂ ਐਂਡ ਵ੍ਹਾਈਟ ਅਤੇ ਮਲਟੀਕਲਰ ਦੇ ਲਹਿੰਗੇ ਵਿਚ ਦਿਖਾਈ ਦਿੱਤੀ, ਉਥੇ ਜਾਹਨਵੀ ਨੇ ਪਿੰਕ ਐਂਡ […]

Read more ›
ਆਪਣਾ ਪੀ ਆਰ ਵਰਕ ਖੁਦ ਦੇਖ ਰਹੀ ਹੈ ਦਿਸ਼ਾ

ਆਪਣਾ ਪੀ ਆਰ ਵਰਕ ਖੁਦ ਦੇਖ ਰਹੀ ਹੈ ਦਿਸ਼ਾ

May 17, 2017 at 8:17 pm

ਦਿਸ਼ਾ ਪਟਾਨੀ ਇਸ ਸਮੇਂ ਆਪਣੇ ਪੀ ਆਰ ਵਰਕ ਬਾਰੇ ਪ੍ਰੇਸ਼ਾਨ ਹੈ। ਇਸ ਦਾ ਕਾਰਨ ਹੈ ਉਸ ਦੇ ਆਪਣੀ ਪੀ ਆਰ ਟੀਮ ਨਾਲ ਸੰਬੰਧ ਖਰਾਬ ਹੋਣਾ। ਕੁਝ ਦਿਨ ਪਹਿਲਾਂ ਖਬਰ ਸੀ ਕਿ ਦਿਸ਼ਾ ਨੇ ਆਪਣੇ ਮੈਨੇਜਰ ਨੂੰ ਹਟਾ ਦਿੱਤਾ ਹੈ ਤੇ ਹੁਣ ਉਹ ਆਪਣਾ ਕੰਮ ਖੁਦ ਦੇਖਦੀ ਹੈ। ਦਰਅਸਲ ਸੁਸ਼ਾਂਤ ਸਿੰਘ […]

Read more ›
ਨਵਾਜ਼ੂਦੀਨ ਦੀ ਗੰਜੀ ਲੁਕ

ਨਵਾਜ਼ੂਦੀਨ ਦੀ ਗੰਜੀ ਲੁਕ

May 17, 2017 at 8:15 pm

ਇਸ ਸਮੇਂ ਨਵਾਜ਼ੂਦੀਨ ਸਿਦੀਕੀ ਕਈ ਫਿਲਮਾਂ ਦੀ ਸ਼ੂਟਿੰਗ Ḕਚ ਬਿਜ਼ੀ ਹੈ। ‘ਬਾਬੂਮੋਸ਼ਾਯ ਬੰਦੂਕਬਾਜ’, ‘ਮੁੰਨਾ ਮਾਈਕਲ’, ‘ਮੰਟੋ’ ਅਤੇ ‘ਮੌਮ’ ਵਰਗੀਆਂ ਫਿਲਮਾਂ ਵਿੱਚ ਉਹ ਇੱਕ ਦੂਜੇ ਤੋਂ ਇਕਦਮ ਵੱਖਰੀ ਤਰ੍ਹਾਂ ਦੀ ਭੂਮਿਕਾ ਹੀ ਨਹੀਂ, ਸਗੋਂ ਵੱਖ-ਵੱਖ ਲੁਕਸ ਵਿੱਚ ਵੀ ਨਜ਼ਰ ਆਏਗਾ। ਹਾਲਾਂਕਿ ਇਨ੍ਹਾਂ ਸਾਰੀਆਂ ਫਿਲਮਾਂ ਵਿੱਚੋਂ ਸ੍ਰੀਦੇਵੀ ਦੇ ਲੀਡ ਰੋਲ ਵਾਲੀ ਫਿਲਮ […]

Read more ›