ਸੰਪਾਦਕੀ

ਉਂਟੇਰੀਓ ਚੋਣ ਨਤੀਜੇ ਪਲਟਿਆ ਪਾਸਾ

ਉਂਟੇਰੀਓ ਚੋਣ ਨਤੀਜੇ ਪਲਟਿਆ ਪਾਸਾ

June 7, 2018 at 10:57 pm

ਉਂਟੇਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 2003 ਤੋਂ ਕੁਈਨ ਪਾਰਕ ਦੇ ਗਲਿਆਰਿਆਂ ਉੱਤੇ ਕਾਬਜ਼ ਲਿਬਰਲ ਪਾਰਟੀ ਤੋਂ ਸੱਤਾ ਖੋਹ ਕੇ ਆਪਣਾ ਕਬਜ਼ਾ ਜਮਾ ਲਿਆ ਹੈ। ਡੱਗ ਫੋਰਡ ਦੀ ਅਗਵਾਈ ਵਿੱਚ ਟੋਰੀ ਪਾਰਟੀ ਨੇ 76 ਸੀਟਾਂ ਜਿੱਤਣ ਦਾ ਕਮਾਲ ਕਰ ਵਿਖਾਇਆ ਹੈ। ਉਂਟੇਰੀਓ ਲਾਲ ਤੋਂ ਨੀਲਾ ਹੋ ਚੁੱਕਾ ਹੈ ਅਤੇ ਉਂਟੇਰੀਓ ਦੀ […]

Read more ›
ਦੁਚਿੱਤੀ ਲਾਂਭੇ ਰੱਖ ਕੇ ਵੋਟ ਪਾਈਏ

ਦੁਚਿੱਤੀ ਲਾਂਭੇ ਰੱਖ ਕੇ ਵੋਟ ਪਾਈਏ

June 6, 2018 at 10:11 pm

ਅੱਜ 7 ਜੂਨ ਹੈ ਅਤੇ ਪਿਛਲੇ ਡੇਢ ਦਹਾਕੇ ਵਿੱਚ ਪਹਿਲੀ ਵਾਰ ਹੈ ਕਿ ਵੋਟਰਾਂ ਵਿੱਚ ਵੱਡੀ ਪੱਧਰ ਉੱਤੇ ਭੰਬਲਭੂਸਾ ਪਾਇਆ ਜਾ ਰਿਹਾ ਹੈ ਕਿ ਕਿਸ ਪਾਰਟੀ ਨੂੰ ਜਾਂ ਕਿਸ ਪਾਰਟੀ ਆਗੂ ਦੇ ਨਾਮ ਉੱਤੇ ਵੋਟ ਪਾਈ ਜਾਵੇ। ਲਿਬਰਲ ਪਾਰਟੀ ਖੁਦ ਮੰਨ ਚੁੱਕੀ ਹੈ ਕਿ ਇਸ ਵਾਰ ਉਂਟੇਰੀਓ ਵੋਟਰ ਸਾਨੂੰ ਸੱਤਾ […]

Read more ›
2018 ਚੋਣਾਂ: ਲਿਬਰਲਾਂ ਪ੍ਰਤੀ ਉਦਾਸੀਨਤਾ ਅਤੇ ਨਵੀਆਂ ਸਿਆਸੀ ਪਾਰਟੀਆਂ ਦੀ ਗੱਲ

2018 ਚੋਣਾਂ: ਲਿਬਰਲਾਂ ਪ੍ਰਤੀ ਉਦਾਸੀਨਤਾ ਅਤੇ ਨਵੀਆਂ ਸਿਆਸੀ ਪਾਰਟੀਆਂ ਦੀ ਗੱਲ

June 4, 2018 at 11:31 pm

7 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਲਿਬਰਲ ਸਰਕਾਰ ਦੇ 15 ਸਾਲਾ ਰਾਜਕਾਲ ਦਾ ਅੰਤ ਹੋ ਜਾਵੇਗਾ। ਇਸ ਬਾਰੇ ਨਾ ਲਿਬਰਲ ਪਾਰਟੀ ਨੂੰ ਕੋਈ ਸ਼ੱਕ ਹੈ ਅਤੇ ਨਾ ਹੀ ਪ੍ਰੋਵਿੰਸ ਦੇ ਸਿਆਸੀ ਪੰਡਤਾਂ ਨੂੰ। 15 ਸਾਲ ਦੇ ਰਾਜਕਾਲ ਦੌਰਾਨ ਕੀਤੀਆਂ ਗਲਤੀਆਂ ਅਤੇ ਪਬਲਿਕ ਦੀਆਂ ਆਸਾਂ ਦੀ ਅਪੇਖਿਆ ਦਾ ਇਹ ਹਾਲ […]

Read more ›
ਕੈਥਲਿਨ ਵਿੱਨ ਵੱਲੋਂ ਹਾਰ ਕਬੂਲਣ ਦੇ ਅਰਥ

ਕੈਥਲਿਨ ਵਿੱਨ ਵੱਲੋਂ ਹਾਰ ਕਬੂਲਣ ਦੇ ਅਰਥ

June 3, 2018 at 9:51 pm

ਲਿਬਰਲ ਪਾਰਟੀ ਦੀ ਆਗੂ ਅਤੇ ਪ੍ਰੀਮੀਅਰ ਕੈਥਲਿਨ ਵਿੱਨ ਨੇ ਇਹ ਗੱਲ ਜਨਤਕ ਰੂਪ ਵਿੱਚ ਕਬੂਲ ਕਰ ਲਈ ਹੈ ਕਿ 7 ਜੂਨ ਦੀਆਂ ਚੋਣਾਂ ਤੋਂ ਬਾਅਦ ਉਹ ਅਗਲੀ ਪ੍ਰੀਮੀਅਰ ਬਣਨ ਦੀ ਦਾਅਵੇਦਾਰ ਨਹੀਂ ਹੈ। ਸੱਤਾ ਉੱਤੇ ਕਾਬਜ਼ ਕਿਸੇ ਸਿਆਸਤਦਾਨ ਵੱਲੋਂ ਅਜਿਹੀ ਸੰਭਾਵਨਾ ਨੂੰ ਕਬੂਲਣਾ ਇੱਕ ਅਨੋਖੀ ਅਤੇ ਵਿਚਿੱਤਰ ਗੱਲ ਹੈ। ਸੁਘੜ […]

Read more ›
ਸੁਪਰੀਮ ਕੋਰਟ ਦਾ ਫੈਸਲਾ ਸਿੱਖ ਹਿੰਦੂ ਸੰਸਥਾਵਾਂ ਲਈ ਅਵਸਰ ਅਤੇ ਚੁਣੌਤੀ

ਸੁਪਰੀਮ ਕੋਰਟ ਦਾ ਫੈਸਲਾ ਸਿੱਖ ਹਿੰਦੂ ਸੰਸਥਾਵਾਂ ਲਈ ਅਵਸਰ ਅਤੇ ਚੁਣੌਤੀ

May 31, 2018 at 10:34 pm

ਕੈਨੇਡਾ ਦੀ ਸੁਪਰੀਮ ਕੋਰਟ ਨੇ ਕੱਲ ਇੱਕ ਫੈਸਲਾ ਦਿੱਤਾ ਹੈ ਕਿ ਅਦਾਲਤਾਂ ਇਸ ਗੱਲ ਦੀ ਨਜ਼ਰਸਾਨੀ ਨਹੀਂ ਕਰ ਸਕਦੀਆਂ ਕਿ ਧਾਰਮਿਕ ਅਦਾਰੇ ਆਪਣੇ ਕੰਮਕਾਜ ਨੂੰ ਚਲਾਉਣ ਲਈ ਮੈਂਬਰਾਂ ਦੀ ਭਰਤੀ ਅਤੇ ਉਹਨਾਂ ਦੀ ਬਰਖਾਸਤਗੀ ਦੇ ਫੈਸਲੇ ਕਿਵੇਂ ਲੈਂਦੀਆਂ ਹਨ। ਮੋਟੇ ਰੂਪ ਵਿੱਚ ਸੁਪਰੀਮ ਕੋਰਟ ਦਾ ਆਖਣਾ ਹੈ ਕਿ ਧਾਰਮਿਕ ਅਦਾਰਿਆਂ […]

Read more ›
ਚੋਣ ਸਰੇਵਖਣਾਂ ਦੇ ਸੱਚ ਅਤੇ ਭੁਲੇਖਿਆਂ ਦਾ ਗੋਰਖਧੰਦਾ

ਚੋਣ ਸਰੇਵਖਣਾਂ ਦੇ ਸੱਚ ਅਤੇ ਭੁਲੇਖਿਆਂ ਦਾ ਗੋਰਖਧੰਦਾ

May 30, 2018 at 11:51 pm

ਆਖਦੇ ਹਨ ਕਿ ਚੋਣਾਂ ਦਾ ਲਾਭ ਤਿੰਨ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਸੱਭ ਤੋਂ ਵੱਧ ਹੁੰਦਾ ਹੈ, ਪਹਿਲਾ ਸਿਆਸਤਦਾਨ, ਦੂਜੇ ਨੰਬਰ ਉੱਤੇ ਸਿਆਸਤਦਾਨਾਂ ਦੇ ਦਲਾਲ ਜਿਹਨਾਂ ਨੂੰ ਆਧੁਨਿਕ ਬੋਲੀ ਦੇ ਸਨਮਾਨਯੋਗ ਸ਼ਬਦਾਂ ਵਿੱਚ ‘ਰਾਜਨੀਤਕ ਜੋੜ ਤੋੜ ਦੇ ਮਾਹਰ’ ਕਿਹਾ ਜਾਂਦਾ ਹੈ ਅਤੇ ਤੀਜੇ ਹਨ ਚੋਣ ਸਰਵੇਖਣ ਕਰਨ ਵਾਲੀਆਂ ਕੰਪਨੀਆਂ। ਵਰਤਮਾਨ ਯੁੱਗ […]

Read more ›
ਬੰਬੇ ਭੇਲ ਹਾਦਸੇ ਦੇ ਟਾਲਣਯੋਗ ਪਹਿਲੂ

ਬੰਬੇ ਭੇਲ ਹਾਦਸੇ ਦੇ ਟਾਲਣਯੋਗ ਪਹਿਲੂ

May 27, 2018 at 10:36 pm

ਵੀਰਵਾਰ ਨੂੰ ਮਿਸੀਸਾਾਗਾ ਵਿੱਚ ਸਥਿਤ ਬੰਬੇ ਭੇਲ  (Bombay Bhel) ਰੈਸਟੋਰੈਂਟ ਵਿੱਚ ਹੋਏ ਘਿਨਾਉਣੇ ਬੰਬ ਕਾਂਡ ਵਿੱਚ 15 ਵਿਅਕਤੀਆਂ ਦਾ ਜਖ਼ਮੀ ਹੋਣਾ ਦਰਦਨਾਕ ਹੋਣ ਦੇ ਨਾਲ 2 ਇੱਕ ਅਜਿਹੀ ਘਟਨਾ ਹੈ ਜੋ ਕਈ ਟਾਲਣਯੋਗ ਪਹਿਲੂਆਂ ਨੂੰ ਜਨਮ ਦੇ ਰਹੀ ਹੈ। ਪੀਲ ਰੀਜਨਲ ਪੁਲੀਸ ਮੁਤਾਬਕ ਹਾਲੇ ਤੱਕ ਇਹ ਪਤਾ ਨਹੀਂ ਲਾਇਆ ਜਾ […]

Read more ›
ਚੜਤ ਦੇ ਬਾਵਜੂਦ ‘ਐਨ ਡੀ ਪੀ’ ਪ੍ਰਤੀ ਵੋਟਰਾਂ ਵਿੱਚ ਗੈਰਯਕੀਨੀ ਕਿਉਂ?

ਚੜਤ ਦੇ ਬਾਵਜੂਦ ‘ਐਨ ਡੀ ਪੀ’ ਪ੍ਰਤੀ ਵੋਟਰਾਂ ਵਿੱਚ ਗੈਰਯਕੀਨੀ ਕਿਉਂ?

May 24, 2018 at 11:30 pm

ਉਂਟੇਰੀਓ ਵਿੱਚ ਸੱਤਾ ਲਈ ਹੋ ਰਹੀ ਤ੍ਰਿਕੋਣੀ ਜੰਗ ਵਿੱਚ ਨਿਊਂ ਡੈਮੋਕਰੈਟਿਕ ਪਾਰਟੀ (ਐਨ ਡੀ ਪੀ ) ਦੀ ਚੜਤ ਇੱਕ ਹੈਰਾਨੀਜਨਕ ਵਰਤਾਰਾ ਹੈ। ਇਹ ਹੈਰਾਨੀਜਨਕ ਇਸ ਲਈ ਹੈ ਕਿ ਵੱਖ ਵੱਖ ਸਰਵੇਖਣ ਜਿਵੇਂ ਐਨ ਡੀ ਪੀ ਨੂੰ ਅੱਗੇ ਨਿਕਲਦਾ ਵਿਖਾ ਰਹੇ ਹਨ, ਉਸ ਗੱਲ ਦਾ ਅੰਦਾਜ਼ਾ ਚੰਦ ਕੁ ਦਿਨ ਪਹਿਲਾਂ ਤੱਕ […]

Read more ›
ਨਵਾਂ ਫੈਮਲੀ ਲਾਅ- ਬੱਚੇ ਦੀ ਬਿਹਤਰੀ ਪਰਿਵਾਰਕ ਮਜ਼ਬੂਤੀ ਵਿੱਚ

ਨਵਾਂ ਫੈਮਲੀ ਲਾਅ- ਬੱਚੇ ਦੀ ਬਿਹਤਰੀ ਪਰਿਵਾਰਕ ਮਜ਼ਬੂਤੀ ਵਿੱਚ

May 22, 2018 at 10:10 pm

ਫੈਡਰਲ ਲਿਬਰਲ ਸਰਕਾਰ ਨੇ ਫੈਮਲੀ ਲਾਅ ਨੂੰ ਨਵਿਆਉਣ ਲਈ ਕੱਲ ਇੱਕ ਮੋਸ਼ਨ ਪਾਰਲੀਮੈਂਟ ਵਿੱਚ ਪੇਸ਼ ਕੀਤਾ ਹੈ ਜਿਸਦਾ ਮਨੋਰਥ ਪਰਿਵਾਰਕ ਝਗੜਿਆਂ ਨੂੰ ਅਦਾਲਤਾਂ ਤੋਂ ਬਾਹਰ ਹੱਲ ਕਰਨ ਉਤਸ਼ਾਹਿਤ ਕਰਨਾ ਅਤੇ ਪਰਿਵਾਰਕ ਝਗੜਿਆਂ ਦੀ ਦੁਵੱਲੀ ਜੰਗ ਵਿੱਚ ਫਸੇ ਬੱਚਿਆਂ ਨੂੰ ਬਿਹਤਰ ਸਹਾਰਾ ਦੇਣ ਲਈ ਕਨੂੰਨ ਦੀਆਂ ਧਾਰਨਾਵਾਂ ਨੂੰ ਹੋਰ ਮਜ਼ਬੂਤ ਕਰਨਾ […]

Read more ›
ਜਿੱਤੀ ਜੰਗ ਨੂੰ ਹਾਰਨ ਲਈ ਪੱਬਾਂ ਭਾਰ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ

ਜਿੱਤੀ ਜੰਗ ਨੂੰ ਹਾਰਨ ਲਈ ਪੱਬਾਂ ਭਾਰ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ

May 21, 2018 at 9:59 pm

7 ਜੂਨ ਨੂੰ ਹੋਣ ਵਾਲੀਆਂ ਉਂਟੇਰੀਓ ਪ੍ਰੋਵਿੰਸ਼ੀਅਲ ਚੋਣਾਂ ਲਈ ਸਿਆਸੀ ਜੰਗ ਸਿਖ਼ਰਾਂ ਉੱਤੇ ਪੁੱਜ ਚੁੱਕੀ ਹੈ। ਮੁੱਖ ਤਿੰਨ ਸਿਆਸੀ ਪਾਰਟੀਆਂ ਕੰਜ਼ਰਵੇਟਿਵ, ਲਿਬਰਲ ਅਤੇ ਐਨ ਡੀ ਪੀ ਵੱਲੋਂ ਵੋਟਰਾਂ ਨੂੰ ਲੁਭਾਉਣ ਅਤੇ ਆਪਣੇ ਖੇਮੇ ਵਿੱਚ ਲਿਆਉਣ ਲਈ ਹਰ ਕਿਸਮ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਇਹ ਉਹ ਸਮਾਂ ਹੈ ਜਦੋਂ ਇੱਕ […]

Read more ›