ਸੰਪਾਦਕੀ

ਲੇਬਰ ਯੂਨੀਅਨਾਂ ਨੂੰ ਨੱਥ ਪੈਣ ਦੀਆਂ ਸੰਭਾਵਨਾਵਾਂ

ਲੇਬਰ ਯੂਨੀਅਨਾਂ ਨੂੰ ਨੱਥ ਪੈਣ ਦੀਆਂ ਸੰਭਾਵਨਾਵਾਂ

June 28, 2012 at 1:17 pm

ਆਪਣੇ ਸੱਜੇ ਪੱਖੀ ਤੇਵਰ ਵਿਖਾਉਂਦੇ ਹੋਏ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਟਿਮ ਹੁੱਡਾਕ ਨੇ ਲੇਬਰ ਯੂਨੀਅਨਾਂ ਬਾਰੇ ਆਪਣਾ ‘ਵਾੲ੍ਹੀਟ ਪੇਪਰ’ ਜਾਰੀ ਕੀਤਾ ਹੈ। ਉਂਟੇਰੀਓ ਦੀ ਆਰਥਕਤਾ ਨੂੰ ਮਜਬੂਤ ਕਰਨ ਦੇ ਨਾਮ ਥੱਲੇ ਦਰਅਸਲ ਵਿੱਚ ਇਹ ਉਂਟੇਰੀਓ ਵਿੱਚ ਲੇਬਰ ਯੂਨੀਅਨਾਂ ਨੂੰ ਨੱਥ ਪਾਉਣ ਦਾ ਯਤਨ ਹੈ। ਖੈਰ ਇਹ ਸੰਭਵ ਤਾਂ ਉਦੋਂ […]

Read more ›
ਭਾਰਤ ਵਿੱਚ ਨਸ਼ਾ ਵਰਤਾਊ ਰੇਵ ਪਾਰਟੀਆਂ ਦਾ ਗੰਦਾ ਧੰਦਾ

ਭਾਰਤ ਵਿੱਚ ਨਸ਼ਾ ਵਰਤਾਊ ਰੇਵ ਪਾਰਟੀਆਂ ਦਾ ਗੰਦਾ ਧੰਦਾ

March 22, 2012 at 1:51 pm

ਇਹ ਗੱਲ ਆਮ ਕਹੀ ਜਾਂਦੀ ਹੈ ਕਿ ਭਾਰਤ ਉੱਤੇ ਪੱਛਮ ਦੇ ਸੱਭਿਆਚਾਰ ਦਾ ਰੰਗ ਚੜ੍ਹਦਾ ਜਾ ਰਿਹਾ ਹੈ ਤੇ ਜਿਹੜੀ ਵੀ ਕੋਈ ਮਾੜੀ ਅਲਾਮਤ ਨਵੀਂ ਦਿਖਾਈ ਦੇਵੇ, ਉਹ ਪੱਛਮ ਦੇ ਨਾਂਅ ਲਾ ਦਿੱਤੀ ਜਾਂਦੀ ਹੈ। ਅਸਲ ਵਿੱਚ ਇਹ ਆਪਣੀ ਜਿ਼ਮੇਵਾਰੀ ਤੋਂ ਬਚਣ ਦਾ ਇੱਕ ਥੋਥਾ ਢੰਗ ਹੈ। ਏਸ਼ੀਆਈ ਦੇਸ਼ਾਂ ਦੇ […]

Read more ›
ਅੱਜ ਬਸੰਤ ਮਨਾ ਸੁਹਾਗਣ

ਅੱਜ ਬਸੰਤ ਮਨਾ ਸੁਹਾਗਣ

March 22, 2012 at 1:49 pm

ਜਗਦੀਸ਼ ਗਰੇਵਾਲ ਅੱਜ ਬਸੰਤ ਹੈ। ਇਸ ਦਿਨ ਨੂੰ ਇਸ ਅਹਿਸਾਸ ਨਾਲ ਮਨਾਇਆ ਜਾਂਦਾ ਹੈ ਕਿ ਕਾਦਰ ਆਪਣੀ ਕੁਦਰਤ ਨੂੰ ਮੁੜ ਹਰਾ ਭਰਾ ਕਰਨ ਦਾ ਮੁੱਢ ਬੰਨਦਾ ਹੈ। ਇਹ ਦਿਨ ਉਸ ਸ਼ੁਰੂਆਤ ਦੀ ਗੱਲ ਨੂੰ ਤੋਰਦਾ ਹੈ ਜਦੋਂ ਫੁੱਲ ਸਾਡੇ ਆਲੇ ਦੁਆਲੇ ਖਿੜਨਾ ਸ਼ੁਰੂ ਕਰਦੇ ਹਨ, ਇਸ਼ਕ ਮਿਜ਼ਾਜ਼ੀ ਅਤੇ ਇਸ਼ਕ ਹਕੀਕੀ […]

Read more ›
ਵੇਲਾ ਹੁਣ ਅਮਰੀਕਾ ਲਈ ਹੋਸ਼ ਤੋਂ ਕੰਮ ਲੈਣ ਦਾ ਹੈ

ਵੇਲਾ ਹੁਣ ਅਮਰੀਕਾ ਲਈ ਹੋਸ਼ ਤੋਂ ਕੰਮ ਲੈਣ ਦਾ ਹੈ

March 22, 2012 at 1:45 pm

ਉਹ ਦਿਨ ਹੁਣ ਪਿੱਛੇ ਰਹਿ ਗਏ ਜਾਪਦੇ ਹਨ, ਜਦੋਂ ਪਾਕਿਸਤਾਨ ਅਤੇ ਅਮਰੀਕਾ ਦੀ ਖਿੱਚੋਤਾਣ ਸੰਬੰਧਾਂ ਦੇ ਟੁੱਟ ਜਾਣ ਤੱਕ ਪਹੁੰਚਦੀ ਨਜ਼ਰ ਆ ਰਹੀ ਸੀ। ਅਮਰੀਕਾ ਦੇ ਨੇਵੀ ਸੀਲ ਕਮਾਂਡੋਜ਼ ਵੱਲੋਂ ਐਬਟਾਬਾਦ ਵਿੱਚ ਅੱਧੀ ਰਾਤ ਦੇ ਧਾਵੇ ਵਿੱਚ ਸੰਸਾਰ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਓਸਾਮਾ ਬਿਨਾ ਲਾਦੇਨ ਨੂੰ ਮਾਰ ਦਿੱਤੇ ਜਾਣ […]

Read more ›