ਸੰਪਾਦਕੀ

ਉ਼ਂਟੇਰੀਓ ਲਿਬਰਲ ਲੀਡਰਸਿ਼ੱਪ ਦੀ ਦਸਤਕ

ਉ਼ਂਟੇਰੀਓ ਲਿਬਰਲ ਲੀਡਰਸਿ਼ੱਪ ਦੀ ਦਸਤਕ

November 12, 2012 at 2:05 am

ਅਗਲੇ ਤਿੰਨ ਮਹੀਨੇ ਉਂਟੇਰੀਓ ਲਿਬਰਲ ਪਾਰਟੀ ਲਈ ਅਹਿਮ ਹਨ ਕਿਉਂਕਿ 15 ਅਕਤੂਬਰ ਨੂੰ ਪ੍ਰੀਮੀਅਰ ਡਾਲਟਨ ਮਗਿੰਟੀ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਕੇ ਲੀਡਰਸਿ਼ੱਪ ਖਲਾਅ ਪੈਦਾ ਕਰ ਦਿੱਤਾ ਸੀ। ਮਗਿੰਟੀ ਮੁਤਾਬਿਕ ਉਸਨੇ ਇਹ ਫੈਸਲਾ ਨਿੱਜੀ ਕਾਰਣਾਂ ਕਰਕੇ ਲਿਆ ਹੈ। ਖੈਰ ਹੁਣ ਇਹ ਵੇਖਣ ਦਾ ਵਕਤ ਹੈ ਕਿ ਅਗਲੇ ਦਿਨਾਂ ਵਿੱਚ […]

Read more ›
ਕੈਨੇਡਾ ਦੇ ਸਟੈਂਡ ਦੀ ਪੁਸ਼ਟੀ ਕਰਦਾ ਹੈ ‘ਬੋਲਣ ਦੇ ਅਧਿਕਾਰ’ ਬਾਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ

ਕੈਨੇਡਾ ਦੇ ਸਟੈਂਡ ਦੀ ਪੁਸ਼ਟੀ ਕਰਦਾ ਹੈ ‘ਬੋਲਣ ਦੇ ਅਧਿਕਾਰ’ ਬਾਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ

November 9, 2012 at 11:56 pm

ਭਾਰਤ ਵਿੱਚ ਆਪਣੀ ਯਾਤਰਾ ਦੇ ਅਖਰੀਲੇ ਦਿਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬਿਆਨ ਦਿੱਤਾ ਕਿ ਉਹ ਕੈਨੇਡੀਅਨ ਸਿੱਖਾਂ ਦੇ ਸਿਆਸੀ ਹੱਕਾਂ ਬਾਰੇ ਬੋਲਣ ਦੇ ਅਧਿਕਾਰ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ। ਹਾਲਾਂਕਿ ਮੈਂ ਖੁਦ ਦੌਰੇ ਵਿੱਚ ਭਾਰਤ ਪ੍ਰਧਾਨ ਮੰਤਰੀ ਦੇ ਪੱਤਰਕਾਰਾਂ ਵਾਲੇ ਵਫਦ ਦਾ ਹਿੱਸਾ ਸੀ, ਲੇਕਿਨ ਮੈਂ ਪੰਜਾਬ ਵਿੱਚ ਰੁਝੇਵਿਆਂ ਨੂੰ […]

Read more ›
ਬਰਾਕ ਓਬਾਮਾ ਦੀ ਦੂਸਰੀ ਜਿੱਤ

ਬਰਾਕ ਓਬਾਮਾ ਦੀ ਦੂਸਰੀ ਜਿੱਤ

November 7, 2012 at 3:23 pm

ਕਿਆਫੇ ਇਹੋ ਸਨ ਕਿ ਟੱਕਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਬਰਾਕ ਓਬਾਮਾ ਤੇ ਮਿਟ ਰੋਮਨੀ ਵਿਚਾਲੇ ਤਕੜੀ ਫਸਵੀਂ ਰਹੇਗੀ, ਤੇ ਇਹ ਇਲੈਕਟੋਰਲ ਵੋਟਾਂ ਦੀ ਗਿਣਤੀ ਦੇ ਮੁੱਢ ਵਿੱਚ ਲੱਗੀ ਵੀ ਸੀ। ਅੰਤ ਵਿੱਚ ਓਬਾਮਾ ਦੀ ਜਿੱਤ ਏਨੀ ਵੱਡੀ ਹੋਈ ਕਿ ਰੋਮਨੀ ਕਾਫੀ ਪਛੜ ਕੇ ਹਾਰਿਆ ਜਾਪਦਾ ਹੈ। ਜਿੱਥੇ ਓਬਾਮਾ ਦੀਆਂ […]

Read more ›
ਡੇਢ ਸਾਲ ਪਹਿਲਾਂ ਹੀ ਪਾਰਲੀਮੈਂਟ ਚੋਣ ਦਾ ਮੈਦਾਨ ਭਖਣ ਲੱਗਾ

ਡੇਢ ਸਾਲ ਪਹਿਲਾਂ ਹੀ ਪਾਰਲੀਮੈਂਟ ਚੋਣ ਦਾ ਮੈਦਾਨ ਭਖਣ ਲੱਗਾ

November 5, 2012 at 3:30 pm

ਭਾਰਤ ਦੀ ਪਾਰਲੀਮੈਂਟ ਦੇ ਲੋਕਾਂ ਵੱਲੋਂ ਸਿੱਧੇ ਤੌਰ ਉੱਤੇ ਚੁਣੇ ਜਾਂਦੇ ਹਾਊਸ, ਲੋਕ ਸਭਾ, ਦੀਆਂ ਚੋਣਾਂ ਲਈ ਭਾਵੇਂ ਅਜੇ ਕਰੀਬ ਅਠਾਰਾਂ ਮਹੀਨੇ ਰਹਿੰਦੇ ਹਨ, ਇੰਜ ਜਾਪਦਾ ਹੈ ਕਿ ਉਨ੍ਹਾਂ ਚੋਣਾਂ ਦੀ ਜੰਗ ਹੁਣੇ ਤੋਂ ਸ਼ੁਰੂ ਹੋ ਗਈ ਹੈ। ਬੀਤੇ ਹਫਤੇ ਦਾ ਚਾਰ ਨਵੰਬਰ ਦਾ ਐਤਵਾਰ ਇਸ ਵਾਰੀ ਰਾਜਸੀ ਪੱਖ ਤੋਂ […]

Read more ›

ਇੰਮੀਗਰੇਸ਼ਨ ਸੁਧਾਰ: ਹਰ ਵਰਗ ਦਾ ਹਿੱਤ ਖਿਆਲਣਾ ਜਰੂਰੀ

November 1, 2012 at 11:28 pm

ਜਗਦੀਸ਼ ਗਰੇਵਾਲ ਜਿਵੇਂ ਕਿ ਆਸ ਕੀਤੀ ਜਾ ਰਹੀ ਸੀ, ਇੰਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਕੱਲ ਐਲਾਨ ਕੀਤਾ ਕਿ ਸਾਲ 2013 ਵਿੱਚ ਕੈਨੇਡੀਅਨ ਐਕਸਪੀਰੀਐਂਸ ਕਲਾਸ (ਛਅਨਅਦਅਿਨ ਓਣਪੲਰਇਨਚੲ ਛਲਅਸਸ) ਤਹਿਤ ਪਿਛਲੇ ਸਾਲਾਂ ਨਾਲੋਂ ਵਧੇਰੇ ਲੋਕ ਦਾਖਲ ਕੀਤੇ ਜਾਣਗੇ। ਇਸ ਵਰਗ ਤਹਿਤ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਵਜ਼ੋਂ ਦਾਖਲ ਕੀਤੇ ਜਾਣ ਵਾਲੇ ਲੋਕਾਂ ਦੀ […]

Read more ›

ਇੰਡੋ ਕੈਨੇਡਾ ਊਰਜਾ ਸਾਂਝ -ਮਜਬੂਤ ਵਿਸ਼ਵਾਸ਼ ਦੀ ਲੋੜ

October 31, 2012 at 1:50 pm

ਜਗਦੀਪ ਕੈਲੇ ਸਾਡੇ ਕੁਦਰਤੀ ਸ੍ਰੋਤਾਂ ਦੇ ਮਹਿਕਮੇ ਦੇ ਮੰਤਰੀ ਜੋਅ ਓਲੀਵਰ ਹਾਲ ਵਿੱਚ ਹੀ ਇੱਕ ਹਫਤੇ ਦੀ ਭਾਰਤ ਫੇਰੀ ਤੋਂ ਵਾਪਸ ਆਏ ਹਨ। ਉਹਨਾਂ ਦੀ ਇਸ ਫੇਰੀ ਦਾ ਮੰਤਵ ਕੈਨੇਡਾ ਦੇ ਊਰਜਾ ਸ੍ਰੋਤਾਂ ਨੂੰ ਭਾਰਤ ਵਿੱਚ ਵੇਚਣਾ ਸੀ ਤਾਂ ਜੋ ਦੋਵਾਂ ਮੁਲਕਾਂ ਵਿੱਚ ਦੁੱਵਲੇ ਵਿਉਪਾਰਕ ਸਬੰਧ ਹੋਰ ਮਜਬੂਤ ਹੋਣ। ਕੱਲ […]

Read more ›
ਲੇਬਰ ਯੂਨੀਅਨਾਂ ਨੂੰ ਨੱਥ ਪੈਣ ਦੀਆਂ ਸੰਭਾਵਨਾਵਾਂ

ਲੇਬਰ ਯੂਨੀਅਨਾਂ ਨੂੰ ਨੱਥ ਪੈਣ ਦੀਆਂ ਸੰਭਾਵਨਾਵਾਂ

June 28, 2012 at 1:17 pm

ਆਪਣੇ ਸੱਜੇ ਪੱਖੀ ਤੇਵਰ ਵਿਖਾਉਂਦੇ ਹੋਏ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਟਿਮ ਹੁੱਡਾਕ ਨੇ ਲੇਬਰ ਯੂਨੀਅਨਾਂ ਬਾਰੇ ਆਪਣਾ ‘ਵਾੲ੍ਹੀਟ ਪੇਪਰ’ ਜਾਰੀ ਕੀਤਾ ਹੈ। ਉਂਟੇਰੀਓ ਦੀ ਆਰਥਕਤਾ ਨੂੰ ਮਜਬੂਤ ਕਰਨ ਦੇ ਨਾਮ ਥੱਲੇ ਦਰਅਸਲ ਵਿੱਚ ਇਹ ਉਂਟੇਰੀਓ ਵਿੱਚ ਲੇਬਰ ਯੂਨੀਅਨਾਂ ਨੂੰ ਨੱਥ ਪਾਉਣ ਦਾ ਯਤਨ ਹੈ। ਖੈਰ ਇਹ ਸੰਭਵ ਤਾਂ ਉਦੋਂ […]

Read more ›
ਭਾਰਤ ਵਿੱਚ ਨਸ਼ਾ ਵਰਤਾਊ ਰੇਵ ਪਾਰਟੀਆਂ ਦਾ ਗੰਦਾ ਧੰਦਾ

ਭਾਰਤ ਵਿੱਚ ਨਸ਼ਾ ਵਰਤਾਊ ਰੇਵ ਪਾਰਟੀਆਂ ਦਾ ਗੰਦਾ ਧੰਦਾ

March 22, 2012 at 1:51 pm

ਇਹ ਗੱਲ ਆਮ ਕਹੀ ਜਾਂਦੀ ਹੈ ਕਿ ਭਾਰਤ ਉੱਤੇ ਪੱਛਮ ਦੇ ਸੱਭਿਆਚਾਰ ਦਾ ਰੰਗ ਚੜ੍ਹਦਾ ਜਾ ਰਿਹਾ ਹੈ ਤੇ ਜਿਹੜੀ ਵੀ ਕੋਈ ਮਾੜੀ ਅਲਾਮਤ ਨਵੀਂ ਦਿਖਾਈ ਦੇਵੇ, ਉਹ ਪੱਛਮ ਦੇ ਨਾਂਅ ਲਾ ਦਿੱਤੀ ਜਾਂਦੀ ਹੈ। ਅਸਲ ਵਿੱਚ ਇਹ ਆਪਣੀ ਜਿ਼ਮੇਵਾਰੀ ਤੋਂ ਬਚਣ ਦਾ ਇੱਕ ਥੋਥਾ ਢੰਗ ਹੈ। ਏਸ਼ੀਆਈ ਦੇਸ਼ਾਂ ਦੇ […]

Read more ›
ਅੱਜ ਬਸੰਤ ਮਨਾ ਸੁਹਾਗਣ

ਅੱਜ ਬਸੰਤ ਮਨਾ ਸੁਹਾਗਣ

March 22, 2012 at 1:49 pm

ਜਗਦੀਸ਼ ਗਰੇਵਾਲ ਅੱਜ ਬਸੰਤ ਹੈ। ਇਸ ਦਿਨ ਨੂੰ ਇਸ ਅਹਿਸਾਸ ਨਾਲ ਮਨਾਇਆ ਜਾਂਦਾ ਹੈ ਕਿ ਕਾਦਰ ਆਪਣੀ ਕੁਦਰਤ ਨੂੰ ਮੁੜ ਹਰਾ ਭਰਾ ਕਰਨ ਦਾ ਮੁੱਢ ਬੰਨਦਾ ਹੈ। ਇਹ ਦਿਨ ਉਸ ਸ਼ੁਰੂਆਤ ਦੀ ਗੱਲ ਨੂੰ ਤੋਰਦਾ ਹੈ ਜਦੋਂ ਫੁੱਲ ਸਾਡੇ ਆਲੇ ਦੁਆਲੇ ਖਿੜਨਾ ਸ਼ੁਰੂ ਕਰਦੇ ਹਨ, ਇਸ਼ਕ ਮਿਜ਼ਾਜ਼ੀ ਅਤੇ ਇਸ਼ਕ ਹਕੀਕੀ […]

Read more ›
ਵੇਲਾ ਹੁਣ ਅਮਰੀਕਾ ਲਈ ਹੋਸ਼ ਤੋਂ ਕੰਮ ਲੈਣ ਦਾ ਹੈ

ਵੇਲਾ ਹੁਣ ਅਮਰੀਕਾ ਲਈ ਹੋਸ਼ ਤੋਂ ਕੰਮ ਲੈਣ ਦਾ ਹੈ

March 22, 2012 at 1:45 pm

ਉਹ ਦਿਨ ਹੁਣ ਪਿੱਛੇ ਰਹਿ ਗਏ ਜਾਪਦੇ ਹਨ, ਜਦੋਂ ਪਾਕਿਸਤਾਨ ਅਤੇ ਅਮਰੀਕਾ ਦੀ ਖਿੱਚੋਤਾਣ ਸੰਬੰਧਾਂ ਦੇ ਟੁੱਟ ਜਾਣ ਤੱਕ ਪਹੁੰਚਦੀ ਨਜ਼ਰ ਆ ਰਹੀ ਸੀ। ਅਮਰੀਕਾ ਦੇ ਨੇਵੀ ਸੀਲ ਕਮਾਂਡੋਜ਼ ਵੱਲੋਂ ਐਬਟਾਬਾਦ ਵਿੱਚ ਅੱਧੀ ਰਾਤ ਦੇ ਧਾਵੇ ਵਿੱਚ ਸੰਸਾਰ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਓਸਾਮਾ ਬਿਨਾ ਲਾਦੇਨ ਨੂੰ ਮਾਰ ਦਿੱਤੇ ਜਾਣ […]

Read more ›