ਸੰਪਾਦਕੀ

ਦਹਿਸ਼ਤਗਰਦੀ ਅਤੇ ਭਾਰਤੀ ਲੀਡਰਾਂ ਦੀ ਰਾਜਨੀਤੀ

ਦਹਿਸ਼ਤਗਰਦੀ ਅਤੇ ਭਾਰਤੀ ਲੀਡਰਾਂ ਦੀ ਰਾਜਨੀਤੀ

February 22, 2013 at 12:11 pm

ਇਸ ਵੀਰਵਾਰ ਦੀ ਸ਼ਾਮ ਹੈਦਰਾਬਾਦ ਵਿੱਚ ਹੋਏ ਦੋ ਬੰਬ ਧਮਾਕਿਆਂ ਨਾਲ ਸਾਰੇ ਦੇਸ਼ ਵਿੱਚ ਇੱਕ ਵਾਰ ਫਿਰ ਦਹਿਸ਼ਤ ਜਿਹੀ ਫੈਲ ਗਈ। ਹਰ ਪਾਸੇ ਤੋਂ ਚੌਕਸੀ ਵਧਾਉਣ ਦੀਆਂ ਗੱਲਾਂ ਸੁਣਨ ਨੂੰ ਮਿਲਣ ਲੱਗ ਪਈਆਂ। ਸਰਕਾਰੀ ਪੱਖ ਨੇ ਆਪਣੇ ਵੱਲੋਂ ਪਹਿਲਾ ਕੰਮ ਹਮੇਸ਼ਾ ਵਾਂਗ ਇਹ ਕੀਤਾ ਕਿ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖਮੀਆਂ […]

Read more ›
ਸੀ ਬੀ ਆਈ ਨੂੰ ਸੁਧਰਨਾ ਪਵੇਗਾ

ਸੀ ਬੀ ਆਈ ਨੂੰ ਸੁਧਰਨਾ ਪਵੇਗਾ

February 21, 2013 at 12:16 am

ਕਿਸੇ ਵੀ ਕਿਸਮ ਦਾ ਕੋਈ ਘੋਟਾਲਾ ਹੋ ਜਾਵੇ ਜਾਂ ਕੋਈ ਘਿਨਾਉਣਾ ਜੁਰਮ ਹੋ ਜਾਵੇ, ਹਰ ਵਾਰੀ ਇਹ ਮੰਗ ਕਰ ਦਿੱਤੀ ਜਾਂਦੀ ਹੈ ਕਿ ਇਸ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ। ਇਸ ਦਾ ਭਾਵ ਇਹ ਹੁੰਦਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਉੱਤੇ […]

Read more ›
ਪੀਲ ਮੈਮੋਰੀਅਲ ਹਸਪਤਾਲ:  ਤਿਆਰ ਹੈ 60 ਮਿਲੀਅਨ ਟੈਕਸ ਦਾ ਭਾਰ

ਪੀਲ ਮੈਮੋਰੀਅਲ ਹਸਪਤਾਲ: ਤਿਆਰ ਹੈ 60 ਮਿਲੀਅਨ ਟੈਕਸ ਦਾ ਭਾਰ

February 19, 2013 at 3:56 pm

ਜਗਦੀਸ਼ ਗਰੇਵਾਲ ਪੀਲ ਮੈਮੋਰੀਅਲ ਹਸਪਤਾਲ ਦੀ ਮੁੜ ਉਸਾਰੀ ਲਈ ਬਰੈਂਪਟਨ ਸਿਟੀ ਨੇ ਜੋ 60 ਮਿਲੀਅਨ ਡਾਲਰ ਦੇ ਯੋਗਦਾਨ ਦਾ ਐਲਾਨ ਕੀਤਾ ਸੀ, ਉਸਨੂੰ ਦੇਣ ਲਈ 20 ਫਰਵਰੀ ਨੂੰ ਇੱਕ ਵਿਸ਼ੇਸ਼ ਟਾਊਨ ਹਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਟਾਊਨ ਹਾਲ ਮੀਟਿੰਗ ਦਾ ਮਕਸਦ ਬਰੈਂਪਟਨ ਵਾਸੀਆਂ ਨੂੰ ਇਹ ਪੁੱਛਣਾ ਹੈ ਕਿ […]

Read more ›
ਕੁੰਭ ਮੇਲੇ ਦੀ ਭਾਜੜ ਵਿੱਚ ਮੌਤਾਂ

ਕੁੰਭ ਮੇਲੇ ਦੀ ਭਾਜੜ ਵਿੱਚ ਮੌਤਾਂ

February 15, 2013 at 11:52 am

ਇਸ ਹਫਤੇ ਦੇ ਇੱਕ ਦਿਨ ਅਲਾਹਾਬਾਦ ਵਿੱਚ ਕੁੰਭ ਦੇ ਮੇਲੇ ਮੌਕੇ ਭਾਜੜ ਮੱਚ ਗਈ ਤੇ ਛੱਤੀ ਜਣੇ ਅਚਾਨਕ ਪਏ ਮੌਤ ਦੇ ਝਪੱਟੇ ਦੀ ਲਪੇਟ ਵਿੱਚ ਆ ਗਏ। ਸਾਰੇ ਦੇਸ਼ ਵਿੱਚ ਇਸ ਤੋਂ ਹਾਹਾਕਾਰ ਮੱਚ ਗਈ। ਹਰ ਕਿਸੇ ਨੇ ਆਪਣੇ ਹਿਸਾਬ ਨਾਲ ਇਸ ਘਟਨਾ ਲਈ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਇਆ, […]

Read more ›
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਬਨਾਮ ਵਨ ਬਿਲੀਅਨ ਰਾਈਜਿ਼ੰਗ: ਸੇਵਾ ਦੇ ਸੰਕਲਪ ਦੀ ਉੱਤਮਤਾ ਜਰੂਰੀ

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਬਨਾਮ ਵਨ ਬਿਲੀਅਨ ਰਾਈਜਿ਼ੰਗ: ਸੇਵਾ ਦੇ ਸੰਕਲਪ ਦੀ ਉੱਤਮਤਾ ਜਰੂਰੀ

February 12, 2013 at 11:54 pm

ਜਗਦੀਸ਼ ਗਰੇਵਾਲ ਵਿਸ਼ਵ ਮੰਚ ਉੱਤੇ ਵਾਪਰ ਰਹੇ ਵਰਤਾਰਿਆਂ ਦਾ ਹਿੱਸਾ ਬਣਨਾ ਕਿਸੇ ਵੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਇਸ ਨਾਲ ਤੁਹਾਡੀ ਪਹਿਚਾਣ ਹੀ ਚੰਗੇਰੀ ਅਤੇ ਹਾਂ ਪੱਖੀ ਨਹੀਂ ਬਣਦੀ ਸਗੋਂ ਭਾਈਚਾਰੇ ਦੀ ਮਨੁੱਖਤਾ ਦੇ ਸਰੋਕਾਰਾਂ ਨਾਲ ਸਾਂਝ ਪਕੇਰੀ ਬਣਦੀ ਹੈ। ਸਰਬੱਤ ਦੇ ਭਲੇ ਵਰਗੇ ਮਹਾਨ ਅਤੇ ਵੈਸ਼ਵਿਕ […]

Read more ›
ਸਾਊਥ ਏਸ਼ੀਅਨ ਧਾਰਮਿਕ ਅਤੇ ਸੱਭਿਆਚਾਰ ਸੰਸਥਾਵਾਂ ਲਾਭ ਲੈਣ

ਸਾਊਥ ਏਸ਼ੀਅਨ ਧਾਰਮਿਕ ਅਤੇ ਸੱਭਿਆਚਾਰ ਸੰਸਥਾਵਾਂ ਲਾਭ ਲੈਣ

February 11, 2013 at 11:10 pm

ਫੈਡਰਲ ਪਬਲਿਕ ਸੇਫਟੀ ਮੰਤਰੀ ਵਿੱਕ ਟੇਅਜ਼ ਨੇ ਕੱਲ ਟੋਰਾਂਟੋ ਵਿੱਚ ਐਲਾਨ ਕੀਤਾ ਕਿ ਉਹਨਾਂ ਦਾ ਮੰਤਰਾਲਾ ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਦੀ ਸੁਰੱਖਿਆ ਦੀ ਮਜਬੂਤੀ ਲਈ ਫੰਡ ਮੁਹਈਆ ਕਰ ਰਿਹਾ ਹੈ ਜਿਸ ਵਾਸਤੇ ਅਰਜ਼ੀਆਂ ਦੇਣ ਦੀ ਆਖਰੀ ਤਾਰੀਕ 26 ਮਾਰਚ 2013 ਹੈ। ਇਸ ਪ੍ਰੋਗਰਾਮ ਤਹਿਤ ਉਹਨਾਂ ਧਾਰਮਿਕ, ਵਿੱਦਿਅਕ ਅਤੇ ਸੱਭਿਆਚਾਰਕ ਸੰਸਥਾਵਾਂ […]

Read more ›
ਪਾਕਿਸਤਾਨ ਲਈ ਅੰਗੂਰ ਫਿਰ ਖੱਟੇ ਨਿਕਲੇ

ਪਾਕਿਸਤਾਨ ਲਈ ਅੰਗੂਰ ਫਿਰ ਖੱਟੇ ਨਿਕਲੇ

February 11, 2013 at 11:56 am

ਪਾਕਿਸਤਾਨ ਦੀ ਸਰਕਾਰ ਅਤੇ ਸਮਾਜ ਨੂੰ ਇਸ ਵਕਤ ਇੱਕ ਨਵੀਂ ਪੈਦਾ ਹੋਈ ਉਲਝਣ ਦੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ। ਇਹ ਉਲਝਣ ਤਾਲਿਬਾਨ ਨਾਲ ਗੱਲਬਾਤ ਕਰਨ ਜਾਂ ਨਾ ਕਰਨ ਬਾਰੇ ਹੈ। ਤਾਲਿਬਾਨ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਦਾ ਸਿਰੇ ਚੜ੍ਹਨਾ ਜਾਂ ਨਾ ਚੜ੍ਹਨਾ ਬਾਕੀ ਦੁਨੀਆ ਉੱਤੇ ਵੀ ਅਸਰ ਪਾਉਂਦਾ ਹੈ। […]

Read more ›
ਟੈਕਸ ਪੇਅਰਜ਼ ਦੀ ਲੁੱਟ ਦੇ ਬਦਲਵੇਂ ਮਾਅਨੇ

ਟੈਕਸ ਪੇਅਰਜ਼ ਦੀ ਲੁੱਟ ਦੇ ਬਦਲਵੇਂ ਮਾਅਨੇ

February 11, 2013 at 12:15 am

ਅਸੀਂ ਸਾਲ ਦੇ ਅਜਿਹੇ ਪੜਾਅ ਵਿੱਚੋਂ ਗੁਜ਼ਰ ਰਹੇ ਹਾਂ ਜਦੋਂ ਟੈਕਸ ਰੀਟਰਨ ਭਰਨ ਦਾ ਮੁੱਦਾ ਹਰ ਕੈਨੇਡੀਅਨ ਦੇ ਦਿਮਾਗ ਉੱਤੇ ਹਾਵੀ ਹੈ। ਸਰਕਾਰਾਂ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਜਿਵੇਂ ਕਿ ਸਿਹਤ, ਚਾਈਲਡ ਟੈਕਸ ਬੈਨਿਫਿਟ, ਪੁਲੀਸ, ਅਦਾਲਤਾਂ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਉਸਾਰੀ, ਸਮਾਜਕ ਸੇਵਾਵਾਂ ਨੂੰ ਮੱਦਦ ਦੇਣੀ ਜਾਂ ਹੋਰ […]

Read more ›
ਤੋਗੜੀਆ ਨਾਲ ਲਿਹਾਜ ਦੀ ਹੱਦ

ਤੋਗੜੀਆ ਨਾਲ ਲਿਹਾਜ ਦੀ ਹੱਦ

February 8, 2013 at 12:06 pm

ਭਾਰਤ ਦੀ ਰਾਜਨੀਤੀ ਵਿੱਚ ਜਿਹੜੇ ਲੀਡਰ ਅੱਗ-ਉਗਲੱਛਣੇ ਗਿਣੇ ਜਾ ਸਕਦੇ ਹਨ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਦਾ ਨਾਂਅ ਉਨ੍ਹਾਂ ਵਿੱਚ ਆਉਂਦਾ ਹੈ। ਉਹ ਕਦੋਂ ਕੀ ਬੋਲੇਗਾ, ਕੋਈ ਨਹੀਂ ਜਾਣ ਸਕਦਾ। ਇਸੇ ਲਈ ਉਹ ਕਈ ਵਾਰੀ ਚਰਚਿਆਂ ਦਾ ਕੇਂਦਰ ਬਣ ਚੁੱਕਾ ਹੈ। ਹੁਣ ਉਹ ਫਿਰ ਚਰਚਾ ਵਿੱਚ ਹੈ ਤੇ […]

Read more ›
ਮੁੱਦਾ ਬਣਦਾ ਜਾ ਰਿਹਾ ਮੋਦੀ

ਮੁੱਦਾ ਬਣਦਾ ਜਾ ਰਿਹਾ ਮੋਦੀ

February 6, 2013 at 11:59 am

ਕਈ ਸਾਲ ਪਹਿਲਾਂ ਇਹ ਗੱਲ ਲਾਲੂ ਪ੍ਰਸਾਦ ਨੂੰ ਪੁੱਛੀ ਗਈ ਸੀ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਦਾ ਕੀ ਹੈ? ਉਸ ਨੇ ਆਪਣੇ ਸੁਭਾਅ ਦੇ ਮੁਤਾਬਕ ਹੱਸ ਕੇ ਕਿਹਾ ਸੀ: ‘ਮੁੱਦਾ ਤੋ ਹਮ ਖੁਦ ਹੈਂ, ਹਮ ਯਾਨੀ ਕਿ ਲਾਲੂ ਪ੍ਰਸਾਦ ਯਾਦਵ।’ ਇਸ ਜਵਾਬ ਦਾ ਖੁਲਾਸਾ ਕਰਨ ਲਈ ਕਹੇ ਜਾਣ […]

Read more ›