ਸੰਪਾਦਕੀ

ਵਿਧਾਨ ਸਭਾ ਦੀ ਘਟਨਾ ਲਈ ਦੋਵੇਂ ਧਿਰਾਂ ਹੀ ਕਸੂਰਵਾਰ

ਵਿਧਾਨ ਸਭਾ ਦੀ ਘਟਨਾ ਲਈ ਦੋਵੇਂ ਧਿਰਾਂ ਹੀ ਕਸੂਰਵਾਰ

March 15, 2013 at 11:03 am

ਪੰਜਾਬ ਵਿਧਾਨ ਸਭਾ ਵਿੱਚ ਬਹੁਤ ਚਿਰ ਤੋਂ ਇਹੋ ਜਿਹਾ ਨਜ਼ਾਰਾ ਪੇਸ਼ ਨਹੀਂ ਸੀ ਹੋਇਆ, ਜਿਹੋ ਜਿਹਾ ਚਲੰਤ ਹਫਤੇ ਦੇ ਵਿਚਕਾਰਲੇ ਦਿਨ ਬੁੱਧਵਾਰ ਨੂੰ ਹੋ ਗਿਆ। ਇਸ ਤੋਂ ਪਹਿਲਾਂ ਸਿਰਫ ਇੱਕ ਵਾਰੀ ਏਦਾਂ ਹੋਈ ਸੀ। ਸਤਾਈ ਸਾਲ ਦੇ ਕਰੀਬ ਸਮਾਂ ਹੋਇਆ, ਜਦੋਂ ਇੱਕ ਅਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ […]

Read more ›
ਇਟਲੀ, ਇਟਲੀ ਤੇ ਫਿਰ ਇਟਲੀ ਹੀ ਕਿਉਂ?

ਇਟਲੀ, ਇਟਲੀ ਤੇ ਫਿਰ ਇਟਲੀ ਹੀ ਕਿਉਂ?

March 13, 2013 at 11:06 am

ਭਾਰਤ ਸਰਕਾਰ ਇਸ ਵਕਤ ਬੜੀ ਖਿਝੀ ਪਈ ਨਜ਼ਰ ਆ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਇਟਲੀ ਦੀ ਸਰਕਾਰ ਨੇ ਆਪਣੇ ਦੋ ਸਮੁੰਦਰੀ ਗਾਰਡਾਂ ਨੂੰ ਭਾਰਤ ਵੱਲ ਭੇਜਣ ਤੋਂ ਨਾਂਹ ਕਰ ਦਿੱਤੀ ਹੈ। ਉਹ ਦੋਵੇਂ ਇੱਕ ਸਮੁੰਦਰੀ ਜਹਾਜ਼ ਦੇ ਨਾਲ ਡਿਊਟੀ ਉੱਤੇ ਸਨ। ਇੱਕ ਦਿਨ ਉਨ੍ਹਾਂ ਨੇ ਕੇਰਲਾ ਦੇ […]

Read more ›
ਦੋ ਧਾਰੀ ਤਲਵਾਰ ਹੈ ਸਿਟੀਜ਼ਨ ਹਿਰਾਸਤ ਅਤੇ ਸਵੈ ਰੱਖਿਆ ਬਾਰੇ ਬਿੱਲ

ਦੋ ਧਾਰੀ ਤਲਵਾਰ ਹੈ ਸਿਟੀਜ਼ਨ ਹਿਰਾਸਤ ਅਤੇ ਸਵੈ ਰੱਖਿਆ ਬਾਰੇ ਬਿੱਲ

March 12, 2013 at 6:17 pm

ਜਗਦੀਸ਼ ਗਰੇਵਾਲ ਮਈ 2009 ਵਿੱਚ ਚੀਨੀ ਮੂਲ ਦੇ ਦੁਕਾਨਦਾਰ ਡੇਵਿਡ ਚੈਨ ਨੇ ਆਪਣੀ ਦੁਕਾਨ ਵਿੱਚੋਂ ਚੋਰੀ ਕਰਕੇ ਭੱਜੇ ਜਾਂਦੇ ਚੋਰ ਨੂੰ ਆਪਣੇ ਦੋ ਸਾਥੀਆਂ ਦੀ ਮੱਦਦ ਨਾਲ ਫੜ ਲਿਆ। ਸਿਰਫ ਫੜਿਆ ਹੀ ਨਹੀਂ ਸਗੋਂ ਆਪਣੀ ਵੈਨ ਵਿੱਚ ਪਾ ਕੇ ਹਿਰਾਸਤ ਵਿੱਚ ਲੈ ਕੇ ਚੰਗਾ ਕੁਟਾਪਾ ਚਾੜਿਆ। ਇਹ ਚੋਰ ਉਸਦੀ ਦੁਕਾਨ […]

Read more ›
ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਜਿ਼ਆਰਤ

ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਜਿ਼ਆਰਤ

March 11, 2013 at 11:52 am

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ ਨੇ ਬੀਤੇ ਸ਼ਨਿੱਚਰਵਾਰ ਜਦੋਂ ਅਜਮੇਰ ਦੀ ਦਰਗਾਹ ਦੇ ਅੱਗੇ ਆ ਕੇ ਮੱਥਾ ਝੁਕਾਇਆ ਤਾਂ ਕਈ ਕੁਝ ਇੱਕੋ ਦਿਨ ਵਿੱਚ ਵਾਪਰ ਗਿਆ। ਰਾਜਾ ਅਸ਼ਰਫ ਪਰਵੇਜ਼ ਨੇ ਆਪਣੇ ਇਸ ਦੌਰੇ ਨੂੰ ਭਾਵੇਂ ਨਿੱਜੀ ਕਿਹਾ, ਪਰ ਇਹੋ ਜਿਹੇ ਲੀਡਰ ਦਾ ਦੌਰਾ ਨਿੱਜੀ ਕਦੀ ਨਹੀਂ ਰਹਿ ਜਾਂਦਾ […]

Read more ›
ਅਮਰਿੰਦਰ ਦੀ ਪ੍ਰਧਾਨਗੀ ਖੋਹ ਕੇ ਕੋਈ ਸੰਕੇਤ ਦਿੱਤਾ ਹੈ ਰਾਹੁਲ ਨੇ

ਅਮਰਿੰਦਰ ਦੀ ਪ੍ਰਧਾਨਗੀ ਖੋਹ ਕੇ ਕੋਈ ਸੰਕੇਤ ਦਿੱਤਾ ਹੈ ਰਾਹੁਲ ਨੇ

March 8, 2013 at 12:38 pm

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਠੀਕ ਕਿਹਾ ਹੈ ਕਿ ਇਸ ਤਰ੍ਹਾਂ ਕੋਈ ਸੇਵਾਦਾਰ ਦੀ ਛੁੱਟੀ ਕਰਨ ਦੀ ਵੀ ਨਹੀਂ ਸੋਚਦਾ, ਜਿਵੇਂ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਕੀਤੀ ਹੈ। ਉਹ ਸ਼ਾਮ ਸ਼ੁਰੂ ਹੋਣ ਵੇਲੇ ਕਾਂਗਰਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਸੀ ਤੇ ਰਾਤ ਦਾ […]

Read more ›
ਕੈਂਸਰ ਦਾ ਰੋਗ ਅਤੇ ਅਫਸੋਸ ਨਾਕ ਸਥਿਤੀ

ਕੈਂਸਰ ਦਾ ਰੋਗ ਅਤੇ ਅਫਸੋਸ ਨਾਕ ਸਥਿਤੀ

March 4, 2013 at 12:53 pm

ਬਹੁਤ ਸਾਰੇ ਲੋਕਾਂ ਲਈ ਇਹ ਸ਼ਾਇਦ ਖਾਸ ਖਬਰ ਹੀ ਨਾ ਹੋਵੇ, ਪਰ ਜਿਨ੍ਹਾਂ ਦੇ ਹਿਰਦੇ ਮਨੁੱਖੀ ਦਰਦ ਦੇ ਪੱਖੋਂ ਅਸਲੋਂ ਕੋਰੇ ਨਹੀਂ ਹੋ ਗਏ, ਉਨ੍ਹਾਂ ਲਈ ਇਹ ਅਣਗੌਲੀ ਕਰਨ ਵਾਲੀ ਨਹੀਂ। ਖਬਰ ਪੰਜਾਬ ਦੇ ਉਸ ਇਲਾਕੇ ਦੇ ਇੱਕ ਪਿੰਡ ਤੋਂ ਆਈ ਹੈ, ਜਿਹੜਾ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਨਾਲ ਤੇ […]

Read more ›
ਮੋਗੇ ਤੋਂ ਤ੍ਰਿਪੁਰਾ ਤੱਕ ਦੇ ਚੋਣ ਨਤੀਜਿਆਂ ਦਾ ਅਸਰ

ਮੋਗੇ ਤੋਂ ਤ੍ਰਿਪੁਰਾ ਤੱਕ ਦੇ ਚੋਣ ਨਤੀਜਿਆਂ ਦਾ ਅਸਰ

March 1, 2013 at 9:29 pm

ਤਿੰਨ ਉੱਤਰ ਪੂਰਬੀ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਕੁਝ ਹੋਰ ਰਾਜਾਂ ਵਿੱਚ ਹੋਈਆਂ ਉੱਪ ਚੋਣਾਂ ਦਾ ਨਤੀਜਾ ਅਠਾਈ ਫਰਵਰੀ ਦੇ ਦਿਨ ਨਿਕਲ ਆਇਆ ਹੈ। ਬਹੁਤਾ ਕਰ ਕੇ ਨਤੀਜਾ ਉਹੋ ਹੈ, ਜਿੱਦਾਂ ਦੀ ਸੰਭਾਵਨਾ ਸੀ। ਮੋਗੇ ਵਿੱਚ ਜਿਹੜੀ ਉੱਪ ਚੋਣ ਕਰਵਾਈ ਗਈ, ਉਸ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੋ […]

Read more ›
ਪੰਜਾਬ ਲਈ ਮਾੜਾ ਨਹੀਂ ਰਿਹਾ ਭਾਰਤ ਦਾ ਰੇਲ ਬੱਜਟ

ਪੰਜਾਬ ਲਈ ਮਾੜਾ ਨਹੀਂ ਰਿਹਾ ਭਾਰਤ ਦਾ ਰੇਲ ਬੱਜਟ

February 27, 2013 at 12:38 pm

ਭਾਰਤ ਸਰਕਾਰ ਦੇ ਰੇਲ ਬੱਜਟ ਬਾਰੇ ਕਾਂਗਰਸ ਪਾਰਟੀ ਦੇ ਆਗੂ ਭਾਵੇਂ ਇਸ ਨੂੰ ਬਿਲਕੁਲ ਸਿਰੇ ਦਾ ਵਿਕਾਸ ਵਾਲਾ ਆਖ ਰਹੇ ਹਨ, ਉਨ੍ਹਾਂ ਦੀ ਸਾਰੀ ਗੱਲ ਠੀਕ ਨਹੀਂ। ਵਿਰੋਧੀ ਧਿਰ ਵੱਲੋਂ ਇਸ ਨੂੰ ਮੂਲੋਂ ਹੀ ਨਕਾਰ ਦੇਣਾ ਵੀ ਪੂਰਾ ਵਾਜਬ ਨਹੀਂ ਕਿਹਾ ਜਾ ਸਕਦਾ। ਇਸ ਦੇ ਸਾਰੇ ਪੱਖ ਵਿਚਾਰਨੇ ਬਣਦੇ ਹਨ। […]

Read more ›

ਬਾ-ਹੁਸਿ਼ਆਰ! ਸੈਂਡਲਵੁੱਡ ਬਰੈਮਲੀ ਏਰੀਆ ਬਨਾਮ ਸਿਟੀ ਕਾਉਂਸਲ ਬਨਾਮ ਬਹੁ-ਗਿਣਤੀ ਪਰਵਾਸੀ

February 26, 2013 at 3:32 pm

ਜਗਦੀਸ਼ ਗਰੇਵਾਲ/ਜਗਦੀਪ ਕੈਲੇ ਸੁੱਖ ਸਹੂਲਤਾਂ ਵਾਲੇ ਇਲਾਕੇ ਵਿੱਚ ਘਰ ਬਣਾਉਣਾ ਹਰ ਮਨੁੱਖ ਦਾ ਸੁਫਨਾ ਹੁੰਦਾ ਹੈ। ਇਸ ਸੁਫਨੇ ਨੂੰ ਪੂਰਾ ਕਰਨ ਵਿੱਚ ਲੋਕਲ ਅਧਿਕਾਰੀਆਂ ਅਤੇ ਚੁਣੇ ਗਏ ਨੁਮਾਇੰਦਿਆਂ ਦੇ ਰੋਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਮਿਉਂਸੀਪਲ ਪ੍ਰਸ਼ਾਸ਼ਨ ਦਾ ਇਹ ਕੇਂਦਰੀ ਨੇਮ ਹੈ ਕਿ ਅਧਿਕਾਰੀਆਂ ਭਾਵ ਸਟਾਫ ਨੇ ਉਹ ਫੈਸਲੇ […]

Read more ›
ਪੀਲ ਡਿਸਟ੍ਰਿਕਟ ਬੋਰਡ ਦੀ ਮਾੜੀ ਕਾਰਗੁਜ਼ਾਰੀ: ਸੱਚਾਈ ਦਾ ਸਾਹਮਣਾ ਕਰਨ ਦੇ ਪਲ

ਪੀਲ ਡਿਸਟ੍ਰਿਕਟ ਬੋਰਡ ਦੀ ਮਾੜੀ ਕਾਰਗੁਜ਼ਾਰੀ: ਸੱਚਾਈ ਦਾ ਸਾਹਮਣਾ ਕਰਨ ਦੇ ਪਲ

February 25, 2013 at 4:57 pm

ਕੈਨੇਡਾ ਦੀ ਚੋਟੀ ਦੀ ਬੁੱਧੀਜੀਵੀ ਸੰਸਥਾ (Think Tank) ਫਰੇਜ਼ਰ ਇਨਸਟੀਚਿਊਟ ਵੱਲੋਂ ਉਂਟੇਰੀਓ ਦੇ ਐਲੀਮੈਂਟਰੀ ਸਕੂਲਾਂ ਬਾਰੇ ਆਪਣੀ ਸਾਲਾਨਾ ਰਿਪੋਰਟ 17 ਫਰਵਰੀ ਵਾਲੇ ਦਿਨ ਜਾਰੀ ਕੀਤੀ ਗਈ। ਇਸ ਰਿਪੋਰਟ ਵਿੱਚ ਮਾਪਿਆਂ ਨੂੰ ਉਂਟੇਰੀਓ ਦੇ ਸਕੂਲਾਂ ਬਾਰੇ ਉਹ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਜਲਦ ਕੀਤਿਆਂ ਹੋਰ ਸ੍ਰੋਤਾਂ ਤੋਂ ਮਿਲਣੀ ਔਖੀ ਹੁੰਦੀ ਹੈ। […]

Read more ›