ਸੰਪਾਦਕੀ

ਚੁਸਤ ਚਾਲ ਚੀਨ ਤੇ ਪਾਕਿਸਤਾਨ ਵਿੱਚੋਂ ਕੌਣ ਖੇਡ ਰਿਹਾ ਹੈ?

ਚੁਸਤ ਚਾਲ ਚੀਨ ਤੇ ਪਾਕਿਸਤਾਨ ਵਿੱਚੋਂ ਕੌਣ ਖੇਡ ਰਿਹਾ ਹੈ?

March 29, 2013 at 12:41 pm

ਹਾਲੇ ਦੋ ਦਿਨ ਹੋਏ, ਜਦੋਂ ‘ਬਰਿਕਸ’ (ਬਰਾਜ਼ੀਲ, ਰੂਸ, ਇੰਡੀਆ, ਚੀਨ ਤੇ ਸਾਊਥ ਅਫਰੀਕਾ) ਦੇ ਸਮਾਗਮ ਮੌਕੇ ਚੀਨ ਦੀ ਸਰਕਾਰ ਦੇ ਨਵੇਂ ਮੁਖੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਇੱਕ ਮੁਲਾਕਾਤ ਹੋਈ ਸੀ। ਇਸ ਮੀਟਿੰਗ ਮਗਰੋਂ ਪਤਾ ਲੱਗਾ ਸੀ ਕਿ ਦੋਵਾਂ ਆਗੂਆਂ ਨੇ ਗੱਲਬਾਤ ਜਾਰੀ ਰੱਖਣ ਦਾ ਪ੍ਰਣ […]

Read more ›
ਪਾਰਲੀਮੈਂਟ ਚੋਣਾਂ ਅਤੇ ਅਕਾਲੀ ਆਗੂਆਂ ਦਾ ਭਵਿੱਖ ਨਕਸ਼ਾ

ਪਾਰਲੀਮੈਂਟ ਚੋਣਾਂ ਅਤੇ ਅਕਾਲੀ ਆਗੂਆਂ ਦਾ ਭਵਿੱਖ ਨਕਸ਼ਾ

March 27, 2013 at 12:24 pm

ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਵੇਂ ਇਹ ਗੱਲ ਵਾਰ-ਵਾਰ ਦੁਹਰਾਈ ਜਾਂਦੇ ਹਨ ਕਿ ਕਿਤੇ ਕੋਈ ਤੀਸਰਾ ਜਾਂ ਚੌਥਾ ਮੋਰਚਾ ਨਹੀਂ ਲੱਭਣਾ, ਪਰ ਹਕੀਕਤ ਇਹ ਹੈ ਕਿ ਤੀਸਰੇ ਮੋਰਚੇ ਵਾਸਤੇ ਕੋਸਿ਼ਸ਼ਾਂ ਜਾਰੀ ਹਨ। ਜਿਹੜਾ ਬੰਦਾ ਸਭ ਤੋਂ ਵੱਧ ਤੀਸਰੇ ਮੋਰਚੇ ਲਈ ਜ਼ੋਰ ਲਾ ਰਿਹਾ ਹੈ, ਉਸ ਦਾ ਨਾਂਅ ਮੁਲਾਇਮ ਸਿੰਘ ਹੈ ਤੇ […]

Read more ›
ਮਨਮੋਹਨ ਸਿੰਘ ਦੀ ਬੁੱਕਲ ਵਿੱਚ ਸੱਪਾਂ ਦਾ ਸ਼ੱਕ

ਮਨਮੋਹਨ ਸਿੰਘ ਦੀ ਬੁੱਕਲ ਵਿੱਚ ਸੱਪਾਂ ਦਾ ਸ਼ੱਕ

March 25, 2013 at 12:16 pm

ਇਸ ਗੱਲ ਨੂੰ ਕਿਸੇ ਤਰ੍ਹਾਂ ਠੀਕ ਨਹੀਂ ਕਿਹਾ ਜਾਣਾ ਚਾਹੀਦਾ ਕਿ ਤਾਮਿਲ ਨਾਡੂ ਦੀ ਇੱਕ ਪਾਰਟੀ ਡੀ ਐੱਮ ਕੇ ਵਾਲਿਆਂ ਦੇ ਦਬਾਅ ਹੇਠ ਸ੍ਰੀਲੰਕਾ ਸਰਕਾਰ ਦੇ ਵਿੱਰੁਧ ਭਾਰਤੀ ਪਾਰਲੀਮੈਂਟ ਕੋਈ ਮਤਾ ਪਾਸ ਕਰ ਦੇਵੇ। ਹੁਣੇ ਜਿਹੇ ਭਾਰਤ ਨੇ ਪਾਕਿਸਤਾਨ ਦੀ ਇਸ ਗੱਲ ਤੋਂ ਨਿਖੇਧੀ ਕੀਤੀ ਹੈ ਕਿ ਉਸ ਦੀ ਕੌਮੀ […]

Read more ›
ਨੱਕ ਬਚਾਊ ਸਮਝੌਤਾ

ਨੱਕ ਬਚਾਊ ਸਮਝੌਤਾ

March 22, 2013 at 8:22 pm

ਭਾਰਤ ਸਰਕਾਰ ਨੇ ਆਖਰ ਇਹ ਪ੍ਰਬੰਧ ਕਰ ਲਿਆ ਕਿ ਇਟਲੀ ਦੇ ਦੋਵੇਂ ਨੇਵੀ ਗਾਰਡ ਆਪਣੇ ਕੇਸ ਦੇ ਸੰਬੰਧ ਵਿੱਚ ਦਿੱਲੀ ਆ ਕੇ ਅਦਾਲਤ ਵਿੱਚ ਪੇਸ਼ ਹੋਣ। ਜਿਹੜੀ ਇਟਲੀ ਸਰਕਾਰ ਦੋ ਦਿਨ ਪਹਿਲਾਂ ਤੱਕ ਆਪਣੇ ਨਾਗਰਿਕਾਂ ਨੂੰ ਭਾਰਤੀ ਅਦਾਲਤਾਂ ਵਿੱਚ ਭੇਜਣ ਨੂੰ ਤਿਆਰ ਨਹੀਂ ਸੀ ਹੋ ਰਹੀ, ਉਸ ਨੇ ਅੰਤ ਨੂੰ […]

Read more ›
ਕਿੱਥੇ ਗਿਆ ਸਾਡਾ ਉਹ ਪੰਜਾਬ ?

ਕਿੱਥੇ ਗਿਆ ਸਾਡਾ ਉਹ ਪੰਜਾਬ ?

March 20, 2013 at 10:26 pm

ਸਾਡਾ ਇੱਕ ਪੰਜਾਬ ਉਹ ਸੀ, ਜਿਸ ਦੀ ਮਿੱਟੀ ਵਿੱਚ ਜੰਮ-ਪਲ ਕੇ ਅਸੀਂ ਜਵਾਨ ਹੋਏ ਸਾਂ ਤੇ ਜਿੱਥੇ ਬੰਦਾ ਬੰਦੇ ਦਾ ਦਾਰੂ ਕਿਹਾ ਜਾਂਦਾ ਸੀ। ਦੂਸਰਾ ਪੰਜਾਬ ਉਹ ਹੈ, ਜਿਹੜਾ ਅੱਜ ਅਸੀਂ ਵੇਖ ਰਹੇ ਹਾਂ। ਇਸ ਵਿੱਚ ਕੋਈ ਕਿਸੇ ਦੂਸਰੇ ਦੇ ਦੁੱਖ ਦਾ ਦਾਰੂ ਕੀ ਬਣੇਗਾ, ਆਪਣੇ ਘਰ ਦੇ ਜੀਆਂ ਦਾ […]

Read more ›
ਜੀਵਨ ਪ੍ਰੀਖਿਆ ਪਾਸ ਕਰਨੀ ਜਰੂਰੀ ਜਾਂ ਨਹੀਂ?

ਜੀਵਨ ਪ੍ਰੀਖਿਆ ਪਾਸ ਕਰਨੀ ਜਰੂਰੀ ਜਾਂ ਨਹੀਂ?

March 19, 2013 at 3:17 pm

ਜਗਦੀਸ਼ ਗਰੇਵਾਲ ਪੀਲ ਡਿਸਟ੍ਰਕਿਟ ਸਕੂਲ ਬੋਰਡ ਅਤੇ ਡੱਫਰਿਨ ਪੀਲ ਕੈਥੋਲਿਕ ਸਕੂਲ ਬੋਰਡ ਦੇ ਸਕੂਲਾਂ ਨੂੰ ਮਿਲਾ ਕੇ ਜੇਕਰ ਵੇਖਿਆ ਜਾਵੇ ਤਾਂ 382 ਸਕੂਲਾਂ ਵਿੱਚੋਂ 320 ਐਲੀਮੈਂਟਰੀ ਅਤੇ 62 ਸੈਕੰਡਰੀ ਸਕੂਲ ਹਨ। ਇਹਨਾਂ ਸਕੂਲਾਂ ਵਿੱਚ 2 ਲੱਖ 40 ਹਜ਼ਾਰ ਦੇ ਕਰੀਬ ਬੱਚੇ ਪੜਦੇ ਹਨ। ਮੈਂ ਅਕਸਰ ਸਵੇਰ ਵੇਲੇ ਬੱਚਿਆਂ ਨੂੰ ਸਕੂਲ […]

Read more ›
ਚੋਣਾਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ

ਚੋਣਾਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ

March 18, 2013 at 11:45 am

ਇੱਕ ਭੱਦਾ ਜਿਹਾ ਮਤਾ ਭਾਰਤ ਦੇ ਵਿਰੁੱਧ ਪਾਸ ਕਰਨ ਪਿੱਛੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਅਗਲੀ ਚੋਣ ਦੇ ਲਈ ਭੰਗ ਹੋ ਗਈ ਹੈ। ਪਹਿਲਾਂ ਇਹ ਕੋਸਿ਼ਸ਼ ਸੀ ਕਿ ਚੋਣਾਂ ਮੌਕੇ ਸਰਕਾਰ ਨੂੰ ਚਲਾਉਣ ਲਈ ਕਾਰਜਕਾਰੀ ਪ੍ਰਧਾਨ ਮੰਤਰੀ ਬਣਾ ਕੇ ਉਸ ਦੇ ਹੱਥ ਕਮਾਨ ਦੇ ਦਿੱਤੀ ਜਾਵੇ, ਪਰ ਇਸ ਦੇ ਲਈ ਵੇਲੇ […]

Read more ›
ਵਿਧਾਨ ਸਭਾ ਦੀ ਘਟਨਾ ਲਈ ਦੋਵੇਂ ਧਿਰਾਂ ਹੀ ਕਸੂਰਵਾਰ

ਵਿਧਾਨ ਸਭਾ ਦੀ ਘਟਨਾ ਲਈ ਦੋਵੇਂ ਧਿਰਾਂ ਹੀ ਕਸੂਰਵਾਰ

March 15, 2013 at 11:03 am

ਪੰਜਾਬ ਵਿਧਾਨ ਸਭਾ ਵਿੱਚ ਬਹੁਤ ਚਿਰ ਤੋਂ ਇਹੋ ਜਿਹਾ ਨਜ਼ਾਰਾ ਪੇਸ਼ ਨਹੀਂ ਸੀ ਹੋਇਆ, ਜਿਹੋ ਜਿਹਾ ਚਲੰਤ ਹਫਤੇ ਦੇ ਵਿਚਕਾਰਲੇ ਦਿਨ ਬੁੱਧਵਾਰ ਨੂੰ ਹੋ ਗਿਆ। ਇਸ ਤੋਂ ਪਹਿਲਾਂ ਸਿਰਫ ਇੱਕ ਵਾਰੀ ਏਦਾਂ ਹੋਈ ਸੀ। ਸਤਾਈ ਸਾਲ ਦੇ ਕਰੀਬ ਸਮਾਂ ਹੋਇਆ, ਜਦੋਂ ਇੱਕ ਅਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ […]

Read more ›
ਇਟਲੀ, ਇਟਲੀ ਤੇ ਫਿਰ ਇਟਲੀ ਹੀ ਕਿਉਂ?

ਇਟਲੀ, ਇਟਲੀ ਤੇ ਫਿਰ ਇਟਲੀ ਹੀ ਕਿਉਂ?

March 13, 2013 at 11:06 am

ਭਾਰਤ ਸਰਕਾਰ ਇਸ ਵਕਤ ਬੜੀ ਖਿਝੀ ਪਈ ਨਜ਼ਰ ਆ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਇਟਲੀ ਦੀ ਸਰਕਾਰ ਨੇ ਆਪਣੇ ਦੋ ਸਮੁੰਦਰੀ ਗਾਰਡਾਂ ਨੂੰ ਭਾਰਤ ਵੱਲ ਭੇਜਣ ਤੋਂ ਨਾਂਹ ਕਰ ਦਿੱਤੀ ਹੈ। ਉਹ ਦੋਵੇਂ ਇੱਕ ਸਮੁੰਦਰੀ ਜਹਾਜ਼ ਦੇ ਨਾਲ ਡਿਊਟੀ ਉੱਤੇ ਸਨ। ਇੱਕ ਦਿਨ ਉਨ੍ਹਾਂ ਨੇ ਕੇਰਲਾ ਦੇ […]

Read more ›
ਦੋ ਧਾਰੀ ਤਲਵਾਰ ਹੈ ਸਿਟੀਜ਼ਨ ਹਿਰਾਸਤ ਅਤੇ ਸਵੈ ਰੱਖਿਆ ਬਾਰੇ ਬਿੱਲ

ਦੋ ਧਾਰੀ ਤਲਵਾਰ ਹੈ ਸਿਟੀਜ਼ਨ ਹਿਰਾਸਤ ਅਤੇ ਸਵੈ ਰੱਖਿਆ ਬਾਰੇ ਬਿੱਲ

March 12, 2013 at 6:17 pm

ਜਗਦੀਸ਼ ਗਰੇਵਾਲ ਮਈ 2009 ਵਿੱਚ ਚੀਨੀ ਮੂਲ ਦੇ ਦੁਕਾਨਦਾਰ ਡੇਵਿਡ ਚੈਨ ਨੇ ਆਪਣੀ ਦੁਕਾਨ ਵਿੱਚੋਂ ਚੋਰੀ ਕਰਕੇ ਭੱਜੇ ਜਾਂਦੇ ਚੋਰ ਨੂੰ ਆਪਣੇ ਦੋ ਸਾਥੀਆਂ ਦੀ ਮੱਦਦ ਨਾਲ ਫੜ ਲਿਆ। ਸਿਰਫ ਫੜਿਆ ਹੀ ਨਹੀਂ ਸਗੋਂ ਆਪਣੀ ਵੈਨ ਵਿੱਚ ਪਾ ਕੇ ਹਿਰਾਸਤ ਵਿੱਚ ਲੈ ਕੇ ਚੰਗਾ ਕੁਟਾਪਾ ਚਾੜਿਆ। ਇਹ ਚੋਰ ਉਸਦੀ ਦੁਕਾਨ […]

Read more ›