ਸੰਪਾਦਕੀ

ਬੋਧ ਗਯਾ ਉੱਤੇ ਅੱਤਵਾਦੀ ਹਮਲਾ ਨਿੰਦਣ ਯੋਗ ਕਾਰਵਾਈ

ਬੋਧ ਗਯਾ ਉੱਤੇ ਅੱਤਵਾਦੀ ਹਮਲਾ ਨਿੰਦਣ ਯੋਗ ਕਾਰਵਾਈ

July 8, 2013 at 7:36 pm

ਬਿਹਾਰ ਦੇ ਬੋਧ ਗਯਾ ਵਿੱਚ ਉਸ ਅਸਥਾਨ ਉੱਤੇ ਇਸ ਐਤਵਾਰ ਦੇ ਦਿਨ ਬੰਬ ਚਲਾਏ ਗਏ, ਜਿੱਥੇ ਬਹੁਤ ਸਦੀਆਂ ਪਹਿਲਾਂ ਮਹਿਲਾਂ ਨੂੰ ਛੱਡ ਆਏ ਰਾਜਕੁਮਾਰ ਸਿਧਾਰਥ ਨੂੰ ਗਿਆਨ ਦੀ ਕਿਰਨ ਦਿੱਸੀ ਸੀ ਤੇ ਉਹ ਸਿਧਾਰਥ ਤੋਂ ਬੁੱਧ ਬਣਿਆ ਸੀ। ਜਿਸ ਰੁੱਖ ਦੇ ਹੇਠ ਬੈਠਿਆਂ ਉਸ ਨੂੰ ਅੰਤਮ ਸੱਚ ਦਾ ਗਿਆਨ ਹੋਇਆ […]

Read more ›
ਮੇਅਰ ਸੂਜ਼ਨ ਫੈਨੇਲ ਸਟੈਂਡ ਸਪੱਸ਼ਟ ਕਰਨ

ਮੇਅਰ ਸੂਜ਼ਨ ਫੈਨੇਲ ਸਟੈਂਡ ਸਪੱਸ਼ਟ ਕਰਨ

July 8, 2013 at 12:24 am

ਪਿਛਲੇ ਦਿਨੀਂ ਬਰੈਂਪਟਨ ਦੀ ਮੇਅਰ ਸੂਜਨ ਫੈਨੇਲ ਨੇ ਆਪਣਾ ਪਲੇਠਾ ਨਿਊਜ ਲੈਟਰ Mayor Susan Fennell’s eNewsletter ਕੱਢਿਆ ਜੋ ਈ ਮੇਲ ਰਾਹੀਂ ਸ਼ਹਿਰ ਦੇ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਭੇਜਿਆ ਗਿਆ। ਅਜਿਹੇ ਨਿਊਜ਼ ਲੈਟਰ ਕੱਢਣਾ ਸਿਆਸਤਦਾਨਾਂ ਵਿੱਚ ਲੰਬੇ ਸਮੇਂ ਤੋਂ ਪਿਰਤ ਰਹੀ ਹੈ। ਬਰੈਂਪਟਨ ਮੇਅਰ ਵੱਲੋਂ ਅਜਿਹੇ ਉੱਦਮ ਕੀਤੇ ਜਾਣ ਦਾ […]

Read more ›
ਸੀ ਬੀ ਆਈ ਲਈ ਖੁਦ-ਮੁਖਤਾਰੀ ਦੇ ਦਾਅਵੇ ਫੋਕੇ

ਸੀ ਬੀ ਆਈ ਲਈ ਖੁਦ-ਮੁਖਤਾਰੀ ਦੇ ਦਾਅਵੇ ਫੋਕੇ

July 5, 2013 at 12:38 pm

ਭਾਰਤ ਦੀ ਸਰਕਾਰ ਨੇ ਪਿਛਲੇ ਦਿਨੀਂ ਤਿੰਨ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਸੀ, ਜਿਸ ਦੇ ਜਿ਼ੰਮੇ ਇਹ ਕੰਮ ਲਾਇਆ ਸੀ ਕਿ ਉਹ ਕੇਂਦਰ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਲਈ ਇਹੋ ਜਿਹੇ ਕੁਝ ਉਪਾਅ ਦੱਸੇ ਕਿ ਉਸ ਨੂੰ ਹੁਣ ਤੋਂ ਵੱਧ ਖੁਦ-ਮੁਖਤਾਰ ਬਣਾਇਆ ਜਾ ਸਕੇ। ਇਸ ਖੇਚਲ […]

Read more ›
ਕੈਨੇਡੀਅਨ ਵਿੱਚ ਇਸਲਾਮਿਕ ਅਤਿਵਾਦ ਨੂੰ ਸਮਝਣ ਦੀ ਲੋੜ

ਕੈਨੇਡੀਅਨ ਵਿੱਚ ਇਸਲਾਮਿਕ ਅਤਿਵਾਦ ਨੂੰ ਸਮਝਣ ਦੀ ਲੋੜ

July 3, 2013 at 6:40 pm

ਜਗਦੀਸ਼ ਗਰੇਵਾਲ ਕੈਨੇਡਾ ਡੇਅ ਵਾਲੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਪਾਰਲੀਮੈਂਟ ਨੂੰ ਦੇਸੀ ਬੰਬਾਂ ਨਾਲ ਉਡਾਉਣ ਦੀ ਸਾਜਿ਼ਸ ਦਾ ਪਰਦਾਫਾਸ਼ ਹੋਇਆ ਹੈ। ਆਖਿਆ ਜਾ ਰਿਹਾ ਹੈ ਕਿ ਇਸ ਸਾਜਿ਼ਸ਼ ਨੂੰ ਸਰਅੰਜ਼ਾਮ ਦੇਣ ਦੀ ਕੋਸਿ਼ਸ਼ ਕਰਨ ਵਾਲੇ ਪਤੀ ਪਤਨੀ ਨੇ ਹਾਲ ਵਿੱਚ ਹੀ ਇਸਲਾਮ ਧਰਮ ਧਾਰਨ ਕੀਤਾ ਸੀ। ਬੇਸ਼ੱਕ ਪੁਲੀਸ ਨੂੰ ਇਸ […]

Read more ›
ਵਿਚਾਰਾਂ ਦੀ ਆਜ਼ਾਦੀ ਅਤੇ ਬਦਤਮੀਜ਼ੀ

ਵਿਚਾਰਾਂ ਦੀ ਆਜ਼ਾਦੀ ਅਤੇ ਬਦਤਮੀਜ਼ੀ

July 3, 2013 at 2:45 pm

ਇਹ ਗੱਲ ਸਾਡੇ ਯੁੱਗ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਵਿਚਾਰਾਂ ਦੀ ਆਜ਼ਾਦੀ ਵੀ ਮਨੁੱਖ ਲਈ ਕਈ ਹੋਰ ਅਧਿਕਾਰਾਂ ਵਰਗਾ ਇੱਕ ਅਧਿਕਾਰ ਹੈ। ਉਸ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਇਹ ਖੁੱਲ੍ਹ ਸਮਾਜ ਨੇ ਦਿੱਤੀ ਹੈ ਤੇ ਇਸ ਦੀ ਕਦਰ ਸਾਰੇ ਸੰਸਾਰ ਵਿੱਚ ਹੁੰਦੀ ਹੈ। ਸਿਰਫ ਡਿਕਟੇਟਰਸਿ਼ਪ ਵਾਲੇ […]

Read more ›
ਕੈਨੇਡੀਅਨ ਪੰਜਾਬੀ ਪੋਸਟ ਦੀ 11ਵੀਂ ਵਰ੍ਹੇ ਗੰਢ

ਕੈਨੇਡੀਅਨ ਪੰਜਾਬੀ ਪੋਸਟ ਦੀ 11ਵੀਂ ਵਰ੍ਹੇ ਗੰਢ

July 2, 2013 at 10:36 pm

ਗਿਆਰਾਂ ਜਮ੍ਹਾਂ ਦੋ ਜਗਦੀਸ਼ ਗਰੇਵਾਲ/ਡਾਕਟਰ ਗੁਰਬਖਸ਼ ਭੰਡਾਲ/ਜਗਦੀਪ ਕੈਲੇ ਇੱਕ ਜੁਲਾਈ ਭਾਵ ਕੈਨੇਡਾ ਡੇਅ ਵਾਲੇ ਦਿਨ ਕੈਨੇਡੀਅਨ ਪੰਜਾਬੀ ਪੰਜਾਬੀ ਪੋਸਟ ਨੇ ਆਪਣੀ ਯਾਤਰਾ ਦੇ 11 ਸਾਲ ਪੂਰੇ ਕਰ ਲਏ ਹਨ। ਯਾਤਰਾ ਜੋ 1 ਜੁਲਾਈ 2002 ਨੂੰ ਆਰੰਭੀ ਗਈ ਸੀ। ਵਰ੍ਹੇ ਗੰਢ ਉੱਤੇ ਪਾਠਕਾਂ ਅਤੇ ਸ਼ੁਭਚਿੰਤਕਾਂ ਨਾਲ ਅਖਬਾਰ ਦੇ ਇਤਿਹਾਸ, ਮੁਸ਼ਕਲਾਂ ਅਤੇ […]

Read more ›
ਕੇਸਰੀ ਭਾਅ ਮਾਰਦਾ ‘ਕੈਨੇਡਾ ਡੇਅ’

ਕੇਸਰੀ ਭਾਅ ਮਾਰਦਾ ‘ਕੈਨੇਡਾ ਡੇਅ’

July 1, 2013 at 9:37 pm

ਜਗਦੀਸ਼ ਗਰੇਵਾਲ ਕੱਲ ਕੈਨੇਡਾ ਡੇਅ ਵਾਲੇ ਦਿਨ 1 ਜਿਸ ਵੇਲੇ ਓਟਾਵਾ ਵਿੱਚ ਪਾਰਲੀਮੈਂਟ ਹਿੱਲ ਵਿਖੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਕੈਨੇਡੀਅਨ ਸਪੇਸ ਏਜੰਸੀ ਦੇ ਮਹਾਨ ਪੁਲਾੜ ਯਾਤਰੀ ਕ੍ਰਿਸ ਹੈਡਫੀਲਡ ਵੱਲੋਂ ਗਾਏ ਗੀਤ  “Is Somebody Singing”  ਨੂੰ ਸੁਣ ਕੇ ਕੌਮੀ ਪੱਧਰ ਦੇ ਕੈਨੇਡਾ ਡੇਅ ਜਸ਼ਨ ਮਨਾ ਰਹੇ ਸਨ, ਉਸ ਵੇਲੇ ਬਰੈਂਪਟਨ ਮਿਸੀਸਾਗਾ […]

Read more ›
ਪੰਜਾਬ ਦੇ ਇੱਕ ਸੀਨੀਅਰ ਅਫਸਰ ਨੂੰ ਕੁੱਟ-ਮਾਰ ਦਾ ਮਾਮਲਾ

ਪੰਜਾਬ ਦੇ ਇੱਕ ਸੀਨੀਅਰ ਅਫਸਰ ਨੂੰ ਕੁੱਟ-ਮਾਰ ਦਾ ਮਾਮਲਾ

June 28, 2013 at 11:43 pm

ਹੇਮਕੁੰਟ ਸਾਹਿਬ ਦੇ ਇਤਹਾਸ ਬਾਰੇ ਭਾਵੇਂ ਅਜੇ ਤੱਕ ਵਿਵਾਦ ਹੈ, ਪਰ ਇਹ ਸਿੱਖਾਂ ਦੀ ਖਿੱਚ ਦਾ ਕਾਫੀ ਵੱਡਾ ਕੇਂਦਰ ਹੈ ਤੇ ਓਥੇ ਹਰ ਸਾਲ ਭੀੜਾਂ ਦੇ ਰੂਪ ਵਿੱਚ ਲੋਕ ਜਾਂਦੇ ਹਨ। ਇਹ ਕੇਂਦਰ ਉਸ ਖੇਤਰ ਵਿੱਚ ਹੈ, ਜਿੱਧਰ ਹਿੰਦੂ ਧਰਮ ਦੇ ਕੇਦਾਰ ਨਾਥ ਸਮੇਤ ਚਾਰ ਧਾਮ ਦੇ ਮੰਦਰ ਹਨ। ਇਸ […]

Read more ›
ਮਲਟੀਕਲਚਰਿਜ਼ਮ ਦਿਵਸ ਦੇ ਜਸ਼ਨ ਕਿੱਥੇ ਗੁਆਚੇ ਹਨ?

ਮਲਟੀਕਲਚਰਿਜ਼ਮ ਦਿਵਸ ਦੇ ਜਸ਼ਨ ਕਿੱਥੇ ਗੁਆਚੇ ਹਨ?

June 26, 2013 at 10:44 pm

ਜਗਦੀਸ਼ ਗਰੇਵਾਲ ਅੱਜ 27 ਜੂਨ ਨੂੰ ਕੈਨੇਡਾ ਦਾ ਬਹੁ ਸੱਭਿਆਚਾਰਕ ਦਿਵਸ ਭਾਵ ਮਲਟੀਕਲਚਰਿਜ਼ਮ ਡੇਅ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾੳਣ ਦੀ ਪਿਰਤ 13 ਨਵੰਬਰ 2002 ਨੂੰ ਪਾਈ ਗਈ ਜਦੋਂ ਕੈਨੇਡਾ ਸਰਕਾਰ ਨੇ 27 ਜੂਨ ਨੂੰ ਕੈਨੇਡੀਅਨ ਮਲਟੀਕਲਚਰਿਜ਼ਮ ਦਿਵਸ ਦੇ ਤੌਰ ਉੱਤੇ ਮਨਾਉਣ ਲਈ ਕਾਨੂੰਨ ਪਾਸ ਕੀਤਾ। ਸਰਕਾਰੀ ਦਾਅਵਾ […]

Read more ›
ਬਰੈਂਪਟਨ ਕੈਨੇਡਾ ਦੀ ਪ੍ਰਯੋਗਸ਼ਾਲਾ?-3

ਬਰੈਂਪਟਨ ਕੈਨੇਡਾ ਦੀ ਪ੍ਰਯੋਗਸ਼ਾਲਾ?-3

June 25, 2013 at 10:58 pm

ਜਗਦੀਸ਼ ਗਰੇਵਾਲ (ਲੜੀ ਜੋੜਨ ਵਾਸਤੇ 24 ਅਤੇ 25 ਜੂਨ 2013 ਦਾ ਪੰਜਾਬੀ ਪੋਸਟ ਪੜੋ) ਕੱਲ ਦੇ ਅੰਕ ਵਿੱਚ ਅਸੀਂ ਬਰੈਂਪਟਨ ਵਿੱਚ ਮਕਾਨ ਉਸਾਰੀ ਨਾਲ ਬਾਵਾਸਤਾ ਮੁਸ਼ਕਲਾਂ ਬਾਰੇ ਗੱਲ ਛੋਹੀ ਸੀ। ਅਸੀਂ ਆਖਣਾ ਚਾਹਿਆ ਸੀ ਕਿ ਵੱਡੇ ਮਕਾਨ ਵਿੱਚ ਇੱਕ ਜਾਂ ਦੋ ਪਰਿਵਾਰ ਦੇ 8-10 ਜੀਆਂ ਦਾ ਸਿਰ ਢੁਕਾਅ  ਕਰਨਾ ਬਿਲਡਰਾਂ […]

Read more ›