ਸੰਪਾਦਕੀ

ਵੈਸਾਖੀ  ਚੜਦੀ ਕਲਾ ਅਤੇ ਮਨੁੱਖੀ ਏਕਤਾ ਦਾ ਤਿਉਹਾਰ

ਵੈਸਾਖੀ ਚੜਦੀ ਕਲਾ ਅਤੇ ਮਨੁੱਖੀ ਏਕਤਾ ਦਾ ਤਿਉਹਾਰ

April 14, 2013 at 1:04 pm

ਜਗਦੀਸ਼ ਗਰੇਵਾਲ ਸ਼ੁੱਕਰਵਾਰ 12 ਅਪਰੈਲ ਤੋਂ ਵਿਸਾਖੀ ਦਾ ਸ਼ੁੱਭ ਦਿਹਾੜਾ ਅੱਜ ਵੀਕਐਂਡ ਹੋਣ ਕਰਕੇ ਕੈਨੇਡਾ ਭਰ ਵਿੱਚ ਗੁਰਦੁਆਰਾ ਸਾਹਿਬਾਨਾਂ ਵਿੱਚ ਵੈਸਾਖੀ ਦਾ ਸ਼ੁੱਭ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਦਾ ਧਾਰਮਿਕ, ਇਤਿਹਾਸਕ, ਸਮਾਜਿਕ ਅਤੇ ਆਰਥਕਿ ਮਹੱਤਵ ਬੇਜੋੜ ਹੈ। ਜਿੰਦਗੀ ਦੇ ਹਰ ਰੰਗ ਨੂੰ ਪ੍ਰਭਾਵਿਤ ਕਰਨ ਵਾਲਾ ਗੁਣ ਇਸ ਦਿਹਾੜੇ […]

Read more ›
ਦੇਰੀ ਨਾਲ ਹੀ ਸਹੀ, ਇਨਸਾਫ ਦੀ ਕਿਰਨ ਤਾਂ ਚਮਕੀ ਹੈ

ਦੇਰੀ ਨਾਲ ਹੀ ਸਹੀ, ਇਨਸਾਫ ਦੀ ਕਿਰਨ ਤਾਂ ਚਮਕੀ ਹੈ

April 10, 2013 at 11:04 am

ਪੂਰੇ ਵੇਰਵੇ ਇਸ ਲਿਖਤ ਨੂੰ ਲਿਖਣ ਵੇਲੇ ਸਾਡੇ ਤੱਕ ਨਹੀਂ ਆਏ, ਪਰ ਚੰਗੀ ਖਬਰ ਦਿੱਲੀ ਤੋਂ ਮਿਲ ਚੁੱਕੀ ਹੈ ਕਿ ਉਨੱਤੀ ਸਾਲ ਪਹਿਲਾਂ ਓਥੇ ਹੋਏ ਸੈਂਕੜੇ ਕਤਲਾਂ ਦੇ ਇੱਕ ਕੇਸ ਵਿੱਚ ਇੱਕ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮੁਕੱਦਮਾ ਫਿਰ ਖੋਲ੍ਹ ਦਿੱਤਾ ਗਿਆ ਹੈ। ਅਦਾਲਤ ਨੇ […]

Read more ›
ਲਿਬਰਲ ਲੀਡਰਸਿ਼ੱਪ ਰੇਸ: ਜਸਟਿਨ ਟਰੂਡੋ ਜਾਂ ?

ਲਿਬਰਲ ਲੀਡਰਸਿ਼ੱਪ ਰੇਸ: ਜਸਟਿਨ ਟਰੂਡੋ ਜਾਂ ?

April 8, 2013 at 10:30 pm

ਜਗਦੀਸ਼ ਗਰੇਵਾਲ ਲਿਬਰਲ ਪਾਰਟੀ ਵਿੱਚ ਚੱਲਦੇ ਰੁਝਾਨਾਂ ਅਤੇ ਅੰਦਰੂਨੀ ਤੋੜਫੋੜਾਂ ਉੱਤੇ ਜੇਕਰ ਥੋੜੀ ਨੀਝ ਨਾਲ ਝਾਤ ਮਾਰੀ ਜਾਵੇ ਤਾਂ ਇੱਕ ਗੱਲ ਸਾਫ ਹੈ ਕਿ ਪਾਰਟੀ ਦਾ ਅਗਲਾ ਨੇਤਾ ਜਸਟਿਨ ਟਰੂਡੋ ਹੋਵੇਗਾ। 41 ਸਾਲਾ ਮਾਂਟਰੀਅਲ ਤੋਂ ਐਮ ਪੀ ਜਸਟਿਨ ਵਿੱਚ ਇੱਕ ਅਧਿਆਪਕ ਵਾਲੀ ਸੂਝ ਬੂਝ ਅਤੇ ਸਨੋਅ ਬੋਰਡ ਇਨਸਟਰਕਟਰ ਵਾਲੀ ਤੇਜ […]

Read more ›
ਲਾਹਨਤ ਹੈ ਇਹੋ ਜਿਹੀ ਲੀਡਰੀ ਦੇ

ਲਾਹਨਤ ਹੈ ਇਹੋ ਜਿਹੀ ਲੀਡਰੀ ਦੇ

April 8, 2013 at 11:56 am

ਭਾਰਤ ਇਹੋ ਜਿਹਾ ਦੇਸ਼ ਹੈ, ਜਿਸ ਵਿੱਚ ਇੱਕ ਪਾਸੇ ਸੰਸਾਰ ਦਾ ਸਭ ਤੋਂ ਉੱਚਾ ਪਹਾੜ ਅਤੇ ਦੂਸਰੇ ਪਾਸੇ ਡੂੰਘਾ ਸਮੁੰਦਰ ਹੈ। ਇਸ ਦੇ ਇੱਕ ਪਾਸੇ ਬਰਫ ਪੈ ਰਹੀ ਹੁੰਦੀ ਹੈ ਤਾਂ ਦੂਸਰੇ ਪਾਸੇ ਲੋਕ ਗਰਮੀ ਤੋਂ ਤੰਗ ਹੁੰਦੇ ਹਨ। ਏਦਾਂ ਹੀ ਕਈ ਵਾਰ ਇੱਕ ਪਾਸੇ ਹੜ੍ਹ ਆ ਜਾਂਦੇ ਹਨ ਤੇ […]

Read more ›
ਆਟੋ ਬੀਮਾ ਦਰਾਂ ਦਾ ਮਾਮਲਾ : ਠੋਸ ਵਾਅਦੇ ਅਤੇ ਸੁੱਜਚੀ ਪਹੁੰਚ ਦੀ ਕਮੀ ਲੜਖੜਾ ਸਕਦੀ ਹੈ ਮੰਤਵ ਨੂੰ

ਆਟੋ ਬੀਮਾ ਦਰਾਂ ਦਾ ਮਾਮਲਾ : ਠੋਸ ਵਾਅਦੇ ਅਤੇ ਸੁੱਜਚੀ ਪਹੁੰਚ ਦੀ ਕਮੀ ਲੜਖੜਾ ਸਕਦੀ ਹੈ ਮੰਤਵ ਨੂੰ

April 7, 2013 at 11:00 pm

ਜਗਦੀਸ਼ ਗਰੇਵਾਲ ਆਟੋ ਇਂੰਸ਼ਰੈਂਸ ਦਾ ਮਾਮਲਾ ਉਂਟੇਰੀਓ ਖਾਸਕਰਕੇ 905 ਏਰੀਆ ਵਾਸੀਆਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਬੇਸ਼ੱਕ ਇਸ ਮਾਮਲੇ ਉੱਤੇ ਤਿੰਨੇ ਸਿਆਸੀ ਪਾਰਟੀਆਂ ਆਪੋ ਆਪਣੀ ਡੁਗਡੁਗੀ ਵਜਾ ਕੇ ਸਿਆਸੀ ਲਾਹਾ ਲੈਣ ਦੀ ਕੋਸਿ਼ਸ਼ ਵਿੱਚ ਹਨ, ਸੱਚਾਈ ਇਹ ਹੈ ਕਿ ਬਿਨਾ ਠੋਸ ਕਦਮਾਂ ਤੋਂ ਉਪਭੋਗਤਾ ਨੂੰ ਰਾਹਤ ਮਿਲਣੀ ਸੌਖੀ […]

Read more ›
ਆਪਣੇ ਕਹੇ ਉੱਤੇ ਪਹਿਰਾ ਵੀ ਦੇਣਾ ਪਵੇਗਾ ਰਾਹੁਲ ਗਾਂਧੀ ਨੂੰ

ਆਪਣੇ ਕਹੇ ਉੱਤੇ ਪਹਿਰਾ ਵੀ ਦੇਣਾ ਪਵੇਗਾ ਰਾਹੁਲ ਗਾਂਧੀ ਨੂੰ

April 5, 2013 at 12:24 pm

ਰਾਹੁਲ ਗਾਂਧੀ ਵੱਲੋਂ ਚਾਰ ਅਪਰੈਲ ਦੇ ਦਿਨ ਭਾਰਤੀ ਸਨਅਤਕਾਰਾਂ ਦੀ ਮੀਟਿੰਗ ਵਿੱਚ ਕੀਤੀ ਤਕਰੀਰ ਨੇ ਸਭ ਦਾ ਧਿਆਨ ਖਿੱਚਿਆ ਹੈ। ਜਿਸ ਕਿਸੇ ਨੇ ਵੀ ਇਸ ਨੂੰ ਪੂਰਾ ਸੁਣਿਆ, ਉਹ ਇਸ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਿਹਾ। ਰਿਵਾਇਤੀ ਵਿਰੋਧੀਆਂ ਨੇ ਉਸ ਦੀ ਨੁਕਤਾਚੀਨੀ ਕਰਨੀ ਸੀ ਤੇ ਕਰ ਲਈ, ਪਰ ਨਿਰਪੱਖ ਲੋਕਾਂ […]

Read more ›
ਟੋਰਾਂਟੋ ਵਿੱਚ ਹਿੰਸਾ

ਟੋਰਾਂਟੋ ਵਿੱਚ ਹਿੰਸਾ

April 3, 2013 at 10:39 pm

ਜਗਦੀਸ਼ ਗਰੇਵਾਲ ਯੌਰਕਡੇਅ ਮਾਲ ਹੋਵੇ ਜਾਂ ਜੇਨ ਫਿੰਚ ਦਾ ਏਰੀਆ, ਟੋਰਾਂਟੋ ਵਿੱਚ ਹਿੰਸਾ ਦਾ ਦੌਰ ਨਿੱਤ ਦਿਨ ਵੱਧਦਾ ਜਾ ਰਿਹਾ ਹੈ। ਹਰ ਨਵੀਂ ਘਟਨਾ ਅਫਰੀਕਨ ਕੈਨੇਡੀਅਨ ਕੋਲੀਸ਼ਨ ਆਫ ਕਮਿਉਨਿਟੀ ਆਰਗੇਨਾਈਜ਼ੇਸ਼ਨ ਦੀ ਡਾਇਰੈਕਟਰ ਡੌਨਾ ਹੈਰੋਅ ਦਾ ਮਨ ਉਦਾਸ ਕਰ ਦੇਂਦੀ ਹੈ। ਟੋਰਾਂਟੋ ਵਿੱਚ ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ ਤੋਂ ਦੁਖੀ ਡੌਨਾ […]

Read more ›
‘ਸਿੰਘ ਇਜ਼ ਕਿੰਗ’ ਤੋਂ ਬਾਅਦ ‘ਸਿੰਘ ਅਗੇਨ ਕਿੰਗ’ ਦੇ ਸੰਕੇਤ

‘ਸਿੰਘ ਇਜ਼ ਕਿੰਗ’ ਤੋਂ ਬਾਅਦ ‘ਸਿੰਘ ਅਗੇਨ ਕਿੰਗ’ ਦੇ ਸੰਕੇਤ

April 3, 2013 at 9:21 am

ਜਦੋਂ ਤੱਕ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਨਹੀਂ ਸੀ ਬਣਾਇਆ ਗਿਆ, ‘ਸਿੰਘ ਇਜ਼ ਕਿੰਗ’ ਸਿਰਫ ਮੌਜੀ ਸੁਭਾਅ ਵਾਲੇ ਜਾਂ ਰੋਸ਼ਨ ਭਵਿੱਖ ਦੀ ਕਲਪਨਾ ਦੀ ਉਡਾਰੀ ਮਾਰ ਸਕਦੇ ਸਿੱਖ ਮਿੱਤਰਾਂ ਦੀ ਕਾਰ ਉੱਤੇ ਲਿਖੇ ਜਾਣ ਵਾਲਾ ਇੱਕ ਨਾਹਰਾ ਸਮਝਿਆ ਜਾਂਦਾ ਸੀ। ਉਸ ਦੇ ਪ੍ਰਧਾਨ ਮੰਤਰੀ ਬਣਨ ਸਾਰ ਟੀ […]

Read more ›
ਹੋਰ ਮਹਿੰਗਾ ਨਾ ਹੋਵੇ ਉਂਟੇਰੀਓ ਟੀਚਰਜ਼ ਦਾ ਸਮਝੌਤਾ

ਹੋਰ ਮਹਿੰਗਾ ਨਾ ਹੋਵੇ ਉਂਟੇਰੀਓ ਟੀਚਰਜ਼ ਦਾ ਸਮਝੌਤਾ

April 2, 2013 at 3:57 pm

ਜਗਦੀਸ਼ ਗਰੇਵਾਲ ਬਿਗੜੇ ਧੀ ਪੁੱਤਰ ਨੂੰ ਮਨਾਉਣ ਲਈ ਮਾਂ ਬਾਪ ਕਈ ਤਰਾਂ ਦੇ ਸਮਝੌਤੇ ਕਰਦੇ ਹਨ ਅਤੇ ਬਹੁ ਗਿਣਤੀ ਕੇਸਾਂ ਵਿੱਚ ਅਜਿਹਾ ਸਮਾਜ ਵਿੱਚ ਆਪਣਾ ਨੱਕ ਬਚਾਉਣ ਲਈ ਕੀਤਾ ਜਾਂਦਾ ਹੈ। ਉਂਟੇਰੀਓ ਦੇ ਅਧਿਆਪਕਾਂ ਨੇ ‘ਸਿਧਾਂਤ’ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨਾਲ ਸਮਝਤਾ ਕਰ ਲਿਆ ਹੈ ਅਤੇ ਇਸ ਸਮਝੌਤੇ ਦੀਆਂ ਅਸਲ ਮੱਦਾਂ […]

Read more ›
ਚੁਸਤ ਚਾਲ ਚੀਨ ਤੇ ਪਾਕਿਸਤਾਨ ਵਿੱਚੋਂ ਕੌਣ ਖੇਡ ਰਿਹਾ ਹੈ?

ਚੁਸਤ ਚਾਲ ਚੀਨ ਤੇ ਪਾਕਿਸਤਾਨ ਵਿੱਚੋਂ ਕੌਣ ਖੇਡ ਰਿਹਾ ਹੈ?

March 29, 2013 at 12:41 pm

ਹਾਲੇ ਦੋ ਦਿਨ ਹੋਏ, ਜਦੋਂ ‘ਬਰਿਕਸ’ (ਬਰਾਜ਼ੀਲ, ਰੂਸ, ਇੰਡੀਆ, ਚੀਨ ਤੇ ਸਾਊਥ ਅਫਰੀਕਾ) ਦੇ ਸਮਾਗਮ ਮੌਕੇ ਚੀਨ ਦੀ ਸਰਕਾਰ ਦੇ ਨਵੇਂ ਮੁਖੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਇੱਕ ਮੁਲਾਕਾਤ ਹੋਈ ਸੀ। ਇਸ ਮੀਟਿੰਗ ਮਗਰੋਂ ਪਤਾ ਲੱਗਾ ਸੀ ਕਿ ਦੋਵਾਂ ਆਗੂਆਂ ਨੇ ਗੱਲਬਾਤ ਜਾਰੀ ਰੱਖਣ ਦਾ ਪ੍ਰਣ […]

Read more ›