ਸੰਪਾਦਕੀ

ਦੁਖਾਂਤਾਂ ਦੇ ਮੌਕੇ ਵੀ ਰਾਜਨੀਤੀ ਦਾ ਕੁਚੱਜ

ਦੁਖਾਂਤਾਂ ਦੇ ਮੌਕੇ ਵੀ ਰਾਜਨੀਤੀ ਦਾ ਕੁਚੱਜ

April 17, 2013 at 11:02 pm

ਇਸ ਮੰਗਲਵਾਰ ਜਦੋਂ ਭਾਰਤ ਦੇ ਲੋਕਾਂ ਨੇ ਸਵੇਰੇ ਉੱਠ ਕੇ ਖਬਰਾਂ ਸੁਣੀਆਂ ਤਾਂ ਪਹਿਲੀ ਸੁਣਾਉਣੀ ਇਹ ਮਿਲੀ ਕਿ ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ ਦੋ ਬੰਬ ਚੱਲ ਗਏ ਹਨ। ਓਥੇ ਮੈਰਾਥਨ ਦੌੜ ਹੋ ਰਹੀ ਸੀ। ਪਿਛਲੀ ਇੱਕ ਸਦੀ ਤੋਂ ਇਹ ਦੌੜ ਲੋਕਾਂ ਵਿੱਚ ਜੋਸ਼ ਭਰਨ ਵਾਲੀ ਸਾਬਤ ਹੁੰਦੀ ਰਹੀ, ਪਰ ਇਸ […]

Read more ›
ਪਬਲਿਕ ਸ਼ੱਟ ਅੱਪ ਜਾਂ ਪਬਲਿਕ ਹਿੱਤ: ਬਰੈਂਪਟਨ ਕਾਉਂਸਲ ਲਈ ਪਰਖ ਦੀ ਘੜੀ?

ਪਬਲਿਕ ਸ਼ੱਟ ਅੱਪ ਜਾਂ ਪਬਲਿਕ ਹਿੱਤ: ਬਰੈਂਪਟਨ ਕਾਉਂਸਲ ਲਈ ਪਰਖ ਦੀ ਘੜੀ?

April 17, 2013 at 9:43 pm

ਜਗਦੀਸ਼ ਗਰੇਵਾਲ 1978 ਵਿੱਚ ਬਣੀ ਮਸ਼ਹੂਰ ਹਿੰਦੀ ਫਿਲਮ ‘ਡੌਨ’ ਦੇ ਇੱਕ ਗੀਤ ਦੇ ਬੋਲ ਸਨ,”ਜਿਸਕਾ ਮੁਝੇ ਥਾਂ ਇੰਤਜ਼ਾਰ, ਜਿਸਕੇ ਲੀਏ ਦਿਲ ਥਾ ਬੇ-ਕਰਾਰ, ਵੋਹ ਘੜੀ ਆ ਗਈ’। ਫਿਲਮਾਂ ਵਿੱਚ ਕਹਾਣੀਆਂ ਕਈ ਤਰੀਕੇ ਦੇ ਮੁਮਕਿਨ ਮੋੜ ਕੱਟਦੀਆਂ ਹਨ ਲੇਕਿਨ ਬਰੈਂਪਟਨ ਦੇ ਵਾਰਡ 9-10 ਦੇ ਵਸਨੀਕਾਂ ਵਾਸਤੇ 18 ਅਪਰੈਲ 2013 ਨੂੰ ਸ਼ਾਮ […]

Read more ›
ਬੋਸਟਨ ਬੰਬ ਧਮਾਕੇ : ਇਹ ਅੰਤਿਮ ਰੇਖਾ ਨਹੀਂ

ਬੋਸਟਨ ਬੰਬ ਧਮਾਕੇ : ਇਹ ਅੰਤਿਮ ਰੇਖਾ ਨਹੀਂ

April 16, 2013 at 11:14 pm

ਬੋਸਟਨ ਵਿੱਚ ਮੈਰਾਥਨ ਦੌੜ ਦੀ ਅੰਤਿਮ ਰੇਖਾ ਉੱਤੇ 20,000 ਦੌੜਾਕਾਂ ਅਤੇ ਕਰੀਬ 5 ਲੱਖ ਦਰਸ਼ਕਾਂ ਦੀ ਹਾਜ਼ਰੀ ਵਿੱਚ ਹੋਏ ਬੰਬ ਧਮਾਕਿਆਂ ਨੇ ਅਮਰੀਕਾ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਦਹਿਸ਼ਤ ਦੀ ਲਹਿਰ ਦੌੜਾ ਦਿੱਤੀ ਹੈ। ਅਮਰੀਕਾ ਨੇ ਆਪਣੇ ਆਪ ਨੂੰ ਵਿਸ਼ਵ ਦਾ ਇੱਕ ਰੋਲ ਮਾਡਲ ਦੇ ਤੌਰ ਉੱਤੇ ਖੜਾ ਕਰਨ ਦੀ […]

Read more ›
ਬੁਲਿੰਗ : ਇਸ ਜਾਨ ਲੇਵਾ ਮਰਜ਼ ਨੂੰ ਰੋਕਣ ਲਈ……

ਬੁਲਿੰਗ : ਇਸ ਜਾਨ ਲੇਵਾ ਮਰਜ਼ ਨੂੰ ਰੋਕਣ ਲਈ……

April 15, 2013 at 10:28 pm

ਨੋਵਾ ਸਕੋਸ਼ੀਆ ਦੀ 17 ਸਾਲਾ ਸਕੂਲੀ ਲੜਕੀ ਰੇਹਤਾਹ ਪਾਰਸਨ ਦੀ ਖੁਦਕਸ਼ੀ ਦੀਆਂ ਖਬਰਾਂ ਨੇ ਸਮੁੱਚੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨੌਜਵਾਨ ਹੋ ਰਹੇ ਬੱਚਿਆਂ ਦੇ ਮਾਪੇ ਇਸ ਗੱਲੋਂ ਪਰੇਸ਼ਾਨ ਹਨ ਕਿ ਉਹ ਆਖਰ ਕਿਸ ਤਰੀਕੇ ਆਪਣੇ ਦਿਲਾਂ ਦੇ ਟੁਕੜਿਆਂ ਨੂੰ ਸਹੀ ਸੰਭਾਲ ਮੁਹਈਆ ਕਰਨ। ਰੇਹਤਾਹ ਪਾਰਸਨ ਦੇ ਕੇਸ […]

Read more ›
ਭਾਰਤ ਦੀ ਧਰਮ ਨਿਰਪੱਖਤਾ ਲਈ ਅਹਿਮੀਅਤ ਵਾਲਾ ਹਫਤਾ

ਭਾਰਤ ਦੀ ਧਰਮ ਨਿਰਪੱਖਤਾ ਲਈ ਅਹਿਮੀਅਤ ਵਾਲਾ ਹਫਤਾ

April 15, 2013 at 12:37 pm

ਇੱਕ ਦੇਸ਼ ਪਾਕਿਸਤਾਨ ਹੈ ਤੇ ਇੱਕ ਹਿੰਦੁਸਤਾਨ। ਦੋਵੇਂ ਕਦੇ ਇੱਕੋ ਦੇਸ਼ ਹੁੰਦੇ ਸਨ। ਜਦੋਂ ਸਾਂਝੇ ਹਿੰਦੁਸਤਾਨ ਨੂੰ ਆਜ਼ਾਦੀ ਮਿਲਣ ਲੱਗੀ ਤਾਂ ਬਰਤਾਨਵੀ ਸਾਮਰਾਜ ਦੇ ਹੁਕਮਰਾਨ ਇਸ ਵਿੱਚੋਂ ਇੱਕ ਵੱਖਰਾ ਦੇਸ਼ ਹੋਰ ਬਣਾ ਗਏ, ਜਿਸ ਦਾ ਨਾਂਅ ਪਾਕਿਸਤਾਨ ਰੱਖਿਆ ਸੀ। ਇਸਲਾਮ ਦੇ ਨਾਂਅ ਉੱਤੇ ਬਣਿਆ ਇਹ ਦੇਸ਼ ਇੱਕ ਨਾ ਰਹਿ ਸਕਿਆ। […]

Read more ›
ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਦਾ ਭੱਵਿਖ

ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਦਾ ਭੱਵਿਖ

April 15, 2013 at 7:34 am

ਜਗਦੀਸ਼ ਗਰੇਵਾਲ ਸੋ ਲਿਬਰਲ ਪਾਰਟੀ ਨੂੰ ਜਸਟਿਨ ਟਰੂਡੋ ਦੇ ਰੂਪ ਵਿੱਚ ਨਵਾਂ ਲੀਡਰ ਮਿਲ ਗਿਆ ਹੈ। ਸ਼ਾਇਦ ਪਿਛਲੇ 8 ਸਾਲਾਂ ਵਿੱਚ ਅੱਜ ਪਹਿਲਾ ਦਿਨ ਹੈ ਜਦੋਂ ਲਿਬਰਲ ਪਾਰਟੀ ਨੂੰ ਚੰਗੇ ਭੱਵਿਖ ਦੀ ਆਸ ਦੀ ਕਿਰਣ ਵਿਖਾਈ ਦੇਣ ਲੱਗੀ ਹੈ। ਓਟਾਵਾ ਵਿੱਚ ਜੁੜੀ ਲਿਬਰਲ ਪਾਰਟੀ ਦੇ ਸਮਰੱਥਕਾਂ ਦੀ ਭੀੜ ਲਈ ਜਸਟਿਨ […]

Read more ›
ਵੈਸਾਖੀ  ਚੜਦੀ ਕਲਾ ਅਤੇ ਮਨੁੱਖੀ ਏਕਤਾ ਦਾ ਤਿਉਹਾਰ

ਵੈਸਾਖੀ ਚੜਦੀ ਕਲਾ ਅਤੇ ਮਨੁੱਖੀ ਏਕਤਾ ਦਾ ਤਿਉਹਾਰ

April 14, 2013 at 1:04 pm

ਜਗਦੀਸ਼ ਗਰੇਵਾਲ ਸ਼ੁੱਕਰਵਾਰ 12 ਅਪਰੈਲ ਤੋਂ ਵਿਸਾਖੀ ਦਾ ਸ਼ੁੱਭ ਦਿਹਾੜਾ ਅੱਜ ਵੀਕਐਂਡ ਹੋਣ ਕਰਕੇ ਕੈਨੇਡਾ ਭਰ ਵਿੱਚ ਗੁਰਦੁਆਰਾ ਸਾਹਿਬਾਨਾਂ ਵਿੱਚ ਵੈਸਾਖੀ ਦਾ ਸ਼ੁੱਭ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਦਾ ਧਾਰਮਿਕ, ਇਤਿਹਾਸਕ, ਸਮਾਜਿਕ ਅਤੇ ਆਰਥਕਿ ਮਹੱਤਵ ਬੇਜੋੜ ਹੈ। ਜਿੰਦਗੀ ਦੇ ਹਰ ਰੰਗ ਨੂੰ ਪ੍ਰਭਾਵਿਤ ਕਰਨ ਵਾਲਾ ਗੁਣ ਇਸ ਦਿਹਾੜੇ […]

Read more ›
ਦੇਰੀ ਨਾਲ ਹੀ ਸਹੀ, ਇਨਸਾਫ ਦੀ ਕਿਰਨ ਤਾਂ ਚਮਕੀ ਹੈ

ਦੇਰੀ ਨਾਲ ਹੀ ਸਹੀ, ਇਨਸਾਫ ਦੀ ਕਿਰਨ ਤਾਂ ਚਮਕੀ ਹੈ

April 10, 2013 at 11:04 am

ਪੂਰੇ ਵੇਰਵੇ ਇਸ ਲਿਖਤ ਨੂੰ ਲਿਖਣ ਵੇਲੇ ਸਾਡੇ ਤੱਕ ਨਹੀਂ ਆਏ, ਪਰ ਚੰਗੀ ਖਬਰ ਦਿੱਲੀ ਤੋਂ ਮਿਲ ਚੁੱਕੀ ਹੈ ਕਿ ਉਨੱਤੀ ਸਾਲ ਪਹਿਲਾਂ ਓਥੇ ਹੋਏ ਸੈਂਕੜੇ ਕਤਲਾਂ ਦੇ ਇੱਕ ਕੇਸ ਵਿੱਚ ਇੱਕ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮੁਕੱਦਮਾ ਫਿਰ ਖੋਲ੍ਹ ਦਿੱਤਾ ਗਿਆ ਹੈ। ਅਦਾਲਤ ਨੇ […]

Read more ›
ਲਿਬਰਲ ਲੀਡਰਸਿ਼ੱਪ ਰੇਸ: ਜਸਟਿਨ ਟਰੂਡੋ ਜਾਂ ?

ਲਿਬਰਲ ਲੀਡਰਸਿ਼ੱਪ ਰੇਸ: ਜਸਟਿਨ ਟਰੂਡੋ ਜਾਂ ?

April 8, 2013 at 10:30 pm

ਜਗਦੀਸ਼ ਗਰੇਵਾਲ ਲਿਬਰਲ ਪਾਰਟੀ ਵਿੱਚ ਚੱਲਦੇ ਰੁਝਾਨਾਂ ਅਤੇ ਅੰਦਰੂਨੀ ਤੋੜਫੋੜਾਂ ਉੱਤੇ ਜੇਕਰ ਥੋੜੀ ਨੀਝ ਨਾਲ ਝਾਤ ਮਾਰੀ ਜਾਵੇ ਤਾਂ ਇੱਕ ਗੱਲ ਸਾਫ ਹੈ ਕਿ ਪਾਰਟੀ ਦਾ ਅਗਲਾ ਨੇਤਾ ਜਸਟਿਨ ਟਰੂਡੋ ਹੋਵੇਗਾ। 41 ਸਾਲਾ ਮਾਂਟਰੀਅਲ ਤੋਂ ਐਮ ਪੀ ਜਸਟਿਨ ਵਿੱਚ ਇੱਕ ਅਧਿਆਪਕ ਵਾਲੀ ਸੂਝ ਬੂਝ ਅਤੇ ਸਨੋਅ ਬੋਰਡ ਇਨਸਟਰਕਟਰ ਵਾਲੀ ਤੇਜ […]

Read more ›
ਲਾਹਨਤ ਹੈ ਇਹੋ ਜਿਹੀ ਲੀਡਰੀ ਦੇ

ਲਾਹਨਤ ਹੈ ਇਹੋ ਜਿਹੀ ਲੀਡਰੀ ਦੇ

April 8, 2013 at 11:56 am

ਭਾਰਤ ਇਹੋ ਜਿਹਾ ਦੇਸ਼ ਹੈ, ਜਿਸ ਵਿੱਚ ਇੱਕ ਪਾਸੇ ਸੰਸਾਰ ਦਾ ਸਭ ਤੋਂ ਉੱਚਾ ਪਹਾੜ ਅਤੇ ਦੂਸਰੇ ਪਾਸੇ ਡੂੰਘਾ ਸਮੁੰਦਰ ਹੈ। ਇਸ ਦੇ ਇੱਕ ਪਾਸੇ ਬਰਫ ਪੈ ਰਹੀ ਹੁੰਦੀ ਹੈ ਤਾਂ ਦੂਸਰੇ ਪਾਸੇ ਲੋਕ ਗਰਮੀ ਤੋਂ ਤੰਗ ਹੁੰਦੇ ਹਨ। ਏਦਾਂ ਹੀ ਕਈ ਵਾਰ ਇੱਕ ਪਾਸੇ ਹੜ੍ਹ ਆ ਜਾਂਦੇ ਹਨ ਤੇ […]

Read more ›