ਛੀਊੜੰਬਾ

ਛੀਉੜੰਬਾ

May 19, 2014 at 10:10 am

ਨਵੀਂ ਸਰਕਾਰ ਭਾਰਤ ਨੂੰ ਮਿਲਣ ਵਾਲੀ ਸੀ ਤੇ ਉਹ ਕੰਮ ਹੋ ਗਿਆ! ਏਥੇ ਆ ਕੇ ਨਵਾਂ ਮਸਲਾ ਸਿਰ ਚੁੱਕ ਕੇ ਖੜੋ ਗਿਆ! ਜਿਨ੍ਹਾਂ ਨੇ ਸਰਕਾਰ ਦਸ ਸਾਲ ਚਲਾਈ ਸੀ, ਉਨ੍ਹਾਂ ਨੇ ਭ੍ਰਿਸ਼ਟਾਚਾਰ ਦੀ ਹਨੇਰੀ ਝੁਲਾਈ ਸੀ! ਜਿਸ ਮੰਤਰੀ ਦਾ ਦਾਅ ਲੱਗਾ, ਉਹ ਆਪਣੇ ਅਧਿਕਾਰ ਖੇਤਰ ਵਿੱਚ ਮਾਇਆ ਨੂੰ ਹੂੰਝਾ ਮਾਰਨ […]

Read more ›

ਛੀਉੜੰਬਾ

May 14, 2014 at 9:41 am

ਭਾਰਤ ਦੇ ਲੋਕਾਂ ਨੇ ਆਪਣੇ ਪ੍ਰਤੀਨਿਧਾਂ ਦੀ ਚੋਣ ਦੀ ਮੋਹਰ ਲਾ ਦਿੱਤੀ ਹੈ! ਜਿਨ੍ਹਾਂ ਆਗੂਆਂ ਨੂੰ ਲੋਕ ਜਾਣਦੇ ਨੇ, ਪਰ ਆਗੂ ਉਨ੍ਹਾਂ ਲੋਕਾਂ ਨੂੰ ਜਾਣਦੇ ਨਹੀਂ, ਆਪਣੀ ਵਾਗ ਲੋਕਾਂ ਨੇ ਉਨ੍ਹਾਂ ਦੇ ਹੱਥ ਫੜਾ ਦਿੱਤੀ ਹੈ! ਭੋਲੇ ਲੋਕ ਇਹ ਸੋਚ ਰਹੇ ਹੋਣਗੇ ਕਿ ਉਨ੍ਹਾਂ ਨੇ ਭਲਾ ਕਰ ਲਿਐ! ਕੱਲ੍ਹ ਤੀਕ […]

Read more ›

ਛੀਉੜੰਬਾ

May 12, 2014 at 10:20 am

ਚੋਣਾਂ ਦੇ ਦਿਨਾਂ ਵਿੱਚ ਜਿਵੇਂ ਹਰ ਵਾਰ ਹੁੰਦੈ, ਇਸ ਵਾਰੀ ਵੀ ਸਭ ਤੋਂ ਵੱਧ ਸੌਦਾ ਚੋਣਾਂ ਬਾਰੇ ਅੰਕੜੇ ਅਤੇ ਚੋਣ ਸਰਵੇਖਣ ਕਰਨ ਵਾਲਿਆਂ ਨੇ ਵੇਚਿਐ! ਪਹਿਲਾਂ ਉਹ ਦੇਸ਼ ਦੀ ਹਾਲਤ ਬਾਰੇ ਸਿਆਸੀ ਪਾਰਟੀਆਂ ਤੋਂ ਮਿਲੇ ਹੋਏ ਮਾਲ ਨਾਲ ਡਕਾਰ ਮਾਰ ਕੇ ਲੋਕਾਂ ਨੂੰ ਫੀਸਦੀਆਂ ਦਾ ਸੌਦਾ ਵੇਚੀ ਗਏ! ਫਿਰ ਇਸ […]

Read more ›

ਛੀਉੜੰਬਾ

May 9, 2014 at 11:37 am

ਆਗੂਆਂ ਦਾ ਕੰਮ ਕੌਮ ਦੀ ਅਗਵਾਈ ਕਰਨਾ ਹੁੰਦੈ! ਜਿਸ ਤਰ੍ਹਾਂ ਦਾ ਆਗੂ ਹੋਵੇ, ਲੋਕ ਵੀ ਓਦਾਂ ਦੇ ਬਣਨ ਦਾ ਯਤਨ ਕਰ ਸਕਦੇ ਨੇ! ਕਿਹਾ ਜਾਂਦੈ ਕਿ ਜੇ ਟੀਚਰ ਪਸੰਦ ਹੋਵੇ ਤਾਂ ਬੱਚੇ ਦੀ ਲਿਖਾਈ ਵੀ ਉਹਦੇ ਵਰਗੀ ਹੋ ਜਾਂਦੀ ਹੈ! ਰਾਜਨਾਥ ਸਿੰਘ ਨੂੰ ਅਟਲ ਬਿਹਾਰੀ ਵਾਜਪਾਈ ਬਹੁਤ ਪਸੰਦ ਹੁੰਦਾ ਸੀ! […]

Read more ›

ਛੀਉੜੰਬਾ

May 7, 2014 at 9:29 am

ਆਸ ਨਾਲ ਜਹਾਨ ਕਾਇਮ ਹੁੰਦੈ! ਇਹ ਮੁਹਾਵਰਾ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਦੇ ਆਏ ਹਾਂ! ਜੇ ਕੋਈ ਸਿਆਣਾ ਸਮਝਿਆ ਜਾਂਦਾ ਬੰਦਾ ਮਿਲ ਜਾਵੇ ਤੇ ਉਸ ਨੂੰ ਸਮਾਜ ਦੇ ਵਿਗਾੜ ਦੀ ਕੋਈ ਗੱਲ ਕਹਿ ਦੇਈਏ ਤਾਂ ਉਹ ਵੀ ਇਹ ਕਹਿ ਛੱਡਦੈ ਕਿ ਆਸ ਨਾਲ ਜਹਾਨ ਕਾਇਮ ਹੁੰਦੈ! ਇਸੇ ਆਸ ਦੇ ਨਾਲ […]

Read more ›

ਛੀਉੜੰਬਾ

May 5, 2014 at 12:35 pm

ਧਰਮ ਤੇ ਧੱਕੇਸ਼ਾਹੀ ਦੋ ਇਹੋ ਜਿਹੇ ਲਫਜ਼ ਨੇ, ਜਿਨ੍ਹਾਂ ਬਾਰੇ ਸਮਝਿਆ ਜਾਂਦੈ ਕਿ ਜਿੱਥੇ ਇੱਕ ਹੋਵੇਗਾ, ਦੂਸਰੇ ਲਈ ਓਥੇ ਥਾਂ ਨਹੀਂ ਰਹੇਗੀ! ਧੱਕੇਸ਼ਾਹੀ ਕਰਨ ਵਾਲਿਆਂ ਨੂੰ ਧਰਮ-ਕਰਮ ਦਾ ਬਹੁਤਾ ਮੋਹ ਨਹੀਂ ਹੁੰਦਾ! ਜਿਹੜੇ ਲੋਕ ਧਰਮ ਦਾ ਓਟ-ਆਸਰਾ ਲੈਣ ਦਾ ਦਾਅਵਾ ਕਰਦੇ ਨੇ, ਉਨ੍ਹਾਂ ਬਾਰੇ ਇਹ ਕਿਹਾ ਜਾਂਦੈ ਕਿ ਉਹ ਕੋਈ […]

Read more ›

ਛੀਉੜੰਬਾ

May 2, 2014 at 11:39 am

ਲੋਕਾਂ ਦੇ ਚੁਣੇ ਹੋਏ ਲੋਕਾਂ ਵੱਲੋਂ ਆਮ ਲੋਕਾਂ ਦੇ ਭਲੇ ਲਈ ਚਲਾਇਆ ਜਾ ਰਿਹਾ ਭਾਰਤ ਦਾ ਲੋਕਤੰਤਰ ਆਮ ਲੋਕਾਂ ਦੇ ਭਲੇ ਲਈ ਬੜਾ ਕੁਝ ਕਰਦੈ, ਫਿਰ ਵੀ ਲੋਕਾਂ ਦੀ ਤਸੱਲੀ ਨਹੀਂ ਹੁੰਦੀ! ਪਿੰਡਾਂ ਵਿੱਚ ਲੋਕੀਂ ਬਾਤਾਂ-ਬੁਝਾਰਤਾਂ ਪਾਉਣ ਦੇ ਸ਼ੌਕੀਨ ਹੁੰਦੇ ਨੇ! ਉਨ੍ਹਾਂ ਦੀ ਇੱਕ ਬਾਤ, ਜਾਂ ਬੁਝਾਰਤ, ਇਹ ਹੈ: ‘ਲਿਆਂਦਾ […]

Read more ›

ਛੀਉੜੰਬਾ

April 30, 2014 at 11:21 am

ਵੋਟਾਂ ਵਾਲੇ ਬੂਥ ਵੱਲ ਜਾਂਦਾ ਹੋਇਆ ਕੋਈ ਬੰਦਾ ਇਹ ਸੋਚ ਸਕਦੈ ਕਿ ਉਹ ਆਪਣੀ, ਆਪਣੇ ਬੱਚਿਆਂ ਦੀ ਤੇ ਆਪਣੇ ਦੇਸ਼ ਦੀ ਕਿਸਮਤ ਬਣਾਉਣ ਵਿੱਚ ਬਣਦਾ ਹਿੱਸਾ ਪਾਉਣ ਚੱਲਿਐ! ਉਸ ਦੇ ਮਨ ਵਿੱਚ ਬਹੁਤ ਨੇਕ ਵਿਚਾਰ ਹੋ ਸਕਦੇ ਨੇ! ਇਸ ਦਾ ਕਾਰਨ ਇਹ ਹੈ ਕਿ ਉਸ ਨੇ ਬੜਾ ਕੁਝ ਚੰਗਾ-ਚੰਗਾ ਪੜ੍ਹਿਆ […]

Read more ›

ਛੀਉੜੰਬਾ

April 28, 2014 at 9:42 am

ਪਲ-ਪਲ ਪੈਸੇ ਨਾਲ ਬੱਝੀ ਹੋਈ ਖੇਡ ਕ੍ਰਿਕਟ ਦੀ ਆਈ ਪੀ ਐੱਲ ਲੜੀ ਫਿਰ ਚੱਲ ਪਈ ਹੈ! ਆਈ ਪੀ ਐੱਲ ਦਾ ਅਰਥ ‘ਇੰਡੀਅਨ ਪ੍ਰੀਮੀਅਰ ਲੀਗ’ ਹੁੰਦੈ ਤੇ ਇਹ ਭਾਰਤੀ ਲੜੀ ਹੈ, ਜਿਸ ਵਿੱਚ ਦੇਸੀ ਤੇ ਕੁਝ ਵਿਦੇਸ਼ੀ ਖਿਡਾਰੀ ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ ਜਾਂ ਚੇਨਈ ਆਦਿ ਭਾਰਤੀ ਸ਼ਹਿਰਾਂ ਤੇ ਪੰਜਾਬ, ਰਾਜਸਥਾਨ ਵਰਗੇ […]

Read more ›

ਛੀਉੜੰਬਾ

April 25, 2014 at 11:40 am

ਅਗਲੇ ਮਹੀਨੇ ਦਾ ਅੱਧ ਪਾਰ ਕਰਦੇ ਸਾਰ ਭਾਰਤ ਦੇ ਲੋਕਾਂ ਦੀ ਵਾਗ ਕਿਸੇ ਨਾ ਕਿਸੇ ਨਵੀਂ ਸਰਕਾਰ ਦੇ ਹੱਥੀਂ ਆ ਜਾਵੇਗੀ! ਉਹ ਹੁਣ ਵਾਲੀ ਨਾਲ ਮਿਲਦੀ ਹੋਵੇਗੀ ਜਾਂ ਵੱਖਰੀ ਰਾਜਨੀਤੀ ਚਲਾਵੇਗੀ, ਬਹੁਤ ਛੇਤੀ ਇਸ ਦੀ ਸਮਝ ਲੋਕਾਂ ਨੂੰ ਨਹੀਂ ਆਵੇਗੀ! ਨਵੀਂ ਆਉਣ ਵਾਲੀ ਹਰ ਸਰਕਾਰ ਪਹਿਲਾਂ ਚੰਗੇ ਪ੍ਰਭਾਵ ਦੇਂਦੀ ਹੁੰਦੀ […]

Read more ›