ਛੀਊੜੰਬਾ

ਛੀਉੜੰਬਾ

June 11, 2014 at 10:14 am

ਅਨਿਲ ਜੋਸ਼ੀ ਨਾਂਅ ਦਾ ਇੱਕ ਮੰਤਰੀ ਹੈ ਪੰਜਾਬ ਵਿੱਚ! ਜਿਨ੍ਹਾਂ ਲੋਕਾਂ ਨੂੰ ‘ਹਰ ਮੱਸਿਆ ਬਦਨਾਮੀ’ ਵਾਲੇ ਕਿਹਾ ਜਾਵੇ ਤਾਂ ਕੋਈ ਹੈਰਾਨ ਨਹੀਂ ਹੁੰਦਾ, ਇਹ ਮੰਤਰੀ ਉਨ੍ਹਾਂ ਵਿੱਚੋਂ ਇੱਕ ਹੈ! ਆਢਾ ਹਰ ਕਿਸੇ ਨਾਲ ਲਾ ਸਕਦੈ! ਆਪਣੇ ਮੂਡ ਵਿੱਚ ਆ ਜਾਵੇ ਤਾਂ ਕੋਈ ਵੀ ਹੱਦ ਟੱਪਣ ਤੱਕ ਜਾ ਸਕਦੈ! ਅੰਮ੍ਰਿਤਸਰ ਵਿੱਚ […]

Read more ›

ਛੀਉੜੰਬਾ

June 9, 2014 at 9:58 am

ਨਰਿੰਦਰ ਮੋਦੀ ਦੀ ਸਰਕਾਰ ਨੇ ਆਉਂਦੇ ਸਾਰ ਕੰਮ ਸ਼ੁਰੂ ਕਰ ਦਿੱਤੈ! ਇਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਅਸੀਂ ਜਿੱਤ ਗਏ ਤਾਂ ਵਿਦੇਸ਼ਾਂ ਵਿੱਚ ਪਿਆ ਭਾਰਤ ਦਾ ਕਾਲਾ ਧਨ ਵਾਪਸ ਲਿਆ ਕੇ ਵਿਖਾਵਾਂਗੇ! ਵਾਅਦਾ ਇਹ ਅੱਜ ਤੋਂ ਸੋਲਾਂ ਸਾਲ ਪਹਿਲਾਂ ਇਸੇ ਪਾਰਟੀ ਦੇ ਆਗੂ ਅਟਲ ਬਿਹਾਰੀ ਵਾਜਪਾਈ ਨੇ […]

Read more ›

ਛੀਉੜੰਬਾ

June 6, 2014 at 11:03 am

ਬੱਜਟ ਕਿਸੇ ਵੀ ਸਰਕਾਰ ਦੀ ਇੱਕ ਬਹੁਤ ਵੱਡੀ ਜਿ਼ਮੇਵਾਰੀ ਹੁੰਦੀ ਹੈ! ਆਮ ਕਰ ਕੇ ਇਹ ਕੰਮ ਮਾਰਚ ਵਿੱਚ ਕੀਤਾ ਜਾਂਦੈ! ਜਿਸ ਸਾਲ ਚੋਣਾਂ ਹੋਣ ਵਾਲੀਆਂ ਹੋਣ ਤੇ ਮਾਰਚ ਦੇ ਨਾਲ ਜੁੜਦੇ ਮਹੀਨਿਆਂ ਵਿੱਚ ਹੋਣੀਆਂ ਹੋਣ, ਓਦੋਂ ਇਹ ਕੰਮ ਕੁਝ ਮਹੀਨੇ ਅੱਗੇ ਪਾ ਦਿੱਤਾ ਜਾਂਦੈ! ਸਰਕਾਰ ਦੇ ਕੰਮ ਚੱਲਦੇ ਰੱਖਣ ਲਈ […]

Read more ›

ਛੀਉੜੰਬਾ

June 4, 2014 at 9:07 am

ਭਾਰਤ ਸਰਕਾਰ ਦੇ ਬਦਲਣ ਦੇ ਪਿੱਛੋਂ ਕਈ ਕਿਸਮ ਦੇ ਕੰਮ ਨਵੀਂ ਸਰਕਾਰ ਦੇ ਕਰਨ ਲਈ ਨਿਕਲ ਆਏ ਤੇ ਕੁਝ ਕੰਮ ਇਹੋ ਜਿਹੇ ਵੀ ਨੇ, ਜਿਨ੍ਹਾਂ ਬਾਰੇ ਉਹ ਆਪ ਲੋਕਾਂ ਨਾਲ ਵਾਅਦੇ ਕਰ ਆਏ ਨੇ! ਸੌ ਕੰਮਾਂ ਦਾ ਕੰਮ ਤਾਂ ਇਹ ਹੈ ਕਿ ਉਨ੍ਹਾਂ ਨੇ ਵਾਅਦਾ ਕੀਤੈ ਕਿ ਜਿਸ ਕਿਸੇ ਨੇ […]

Read more ›

ਛੀਉੜੰਬਾ

June 2, 2014 at 9:07 am

ਪਰੇਸ਼ਾਨ ਬੰਦਾ ਪਹਿਲਾਂ ਹੀ ਪਰੇਸ਼ਾਨ ਹੁੰਦੈ ਤੇ ਫਿਰ ਉਸ ਨੂੰ ਪਰੇਸ਼ਾਨ ਕਰਨ ਵਾਲੇ ਹੋਰ ਬਥੇਰੇ ਆਸੇ-ਪਾਸੇ ਤੋਂ ਚੋਭ ਲਾ ਜਾਂਦੇ ਨੇ! ਏਦਾਂ ਦੇ ਬੰਦੇ ਹੋਰ ਵੀ ਚਿੱਪ ਜਿਹੀ ਚੜ੍ਹਾ ਜਾਂਦੇ ਨੇ! ਬਹੁਤਾ ਕਰ ਕੇ ਅੱਜ ਕੱਲ੍ਹ ਇਹ ਹਾਲ ਉਸ ਰਾਹੁਲ ਗਾਂਧੀ ਦਾ ਬਣਿਆ ਪਿਐ, ਜਿਸ ਨੂੰ ਪਿਛਲੇ ਸਾਲ ਤੱਕ ਉਸ […]

Read more ›

ਛੀਉੜੰਬਾ

May 30, 2014 at 11:49 am

ਰਾਹੁਲ ਗਾਂਧੀ ਤ੍ਰਹਿਕਿਆ ਪਿਐ! ਚੋਣਾਂ ਵਿੱਚ ਹਾਰ ਨਾਲ ਉਸ ਦੇ ਵੱਟ ਨਿਕਲ ਗਏ ਨੇ! ਪਾਰਟੀ ਦੀ ਵਰਕਿੰਗ ਕਮੇਟੀ ਮੀਟਿੰਗ ਵਿੱਚ ਉਸ ਨੇ ਆਪਣਾ ਅਸਤੀਫਾ ਪੇਸ਼ ਕਰ ਦਿੱਤਾ, ਉਸ ਦੀ ਮਾਂ ਨੇ ਵੀ! ਬਾਕੀ ਸਭਨਾਂ ਨੇ ਅਸਤੀਫੇ ਮੰਨਣ ਦੀ ਥਾਂ ਇਹ ਕਹਿ ਕੇ ਰੱਦ ਕਰ ਦਿੱਤੇ ਕਿ ਇਸ ਨਾਲ ਪਾਰਟੀ ਦੀ […]

Read more ›

ਛੀਉੜੰਬਾ

May 28, 2014 at 10:48 am

ਕੇਂਦਰ ਦੀ ਸਰਕਾਰ ਬਣ ਗਈ ਹੈ! ਕਈ ਲੋਕ ਖੁਸ਼ ਅਤੇ ਕਈ ਅੰਦਰੋ-ਅੰਦਰ ਉੱਬਲਦੇ ਪਏ ਨੇ! ਉੱਬਲਦੇ ਲੋਕਾਂ ਵਿੱਚ ਵਿਰੋਧੀ ਧਿਰ ਵਾਲੇ ਹੀ ਨਹੀਂ, ਰਾਜ ਦੀ ਕਮਾਨ ਸੰਭਾਲਣ ਵਾਲੀ ਪਾਰਟੀ ਭਾਜਪਾ ਦੀਆਂ ਭਾਈਵਾਲ ਧਿਰਾਂ ਦੇ ਕਈ ਆਗੂ ਵੀ ਨੇ! ਹਰ ਕੋਈ ਕੁਣਕੇ ਵਿੱਚੋਂ ਹਿੱਸਾ ਭਾਲਦੈ! ਪ੍ਰਧਾਨ ਮੰਤਰੀ ਬਣਨ ਵਾਲੇ ਨਰਿੰਦਰ ਮੋਦੀ […]

Read more ›

ਛੀਉੜੰਬਾ

May 26, 2014 at 10:18 am

ਲੋਕਾਂ ਦਾ ਧਿਆਨ ਇਸ ਗੱਲ ਵੱਲ ਲੱਗਾ ਪਿਐ ਕਿ ਇੱਕ ਸਰਕਾਰ ਚਲੀ ਗਈ ਤੇ ਦੂਸਰੀ ਸਰਕਾਰ ਬਣ ਗਈ ਹੈ! ਕੁਝ ਲੋਕ ਪਿਛਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੋਲ-ਤੁਲਵਾ ਕਰੀ ਜਾਂਦੇ ਨੇ! ਕਿਸੇ ਹੋਰ ਨੂੰ ਹਾਲੇ ਤੱਕ ਦੋਵਾਂ ਮੁੱਖ ਧਿਰਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ […]

Read more ›

ਛੀਉੜੰਬਾ

May 23, 2014 at 9:44 am

ਰੈੱਡ ਕਰਾਸ ਦੇ ਖਾਤੇ ਵਿੱਚ ਪਈਆਂ ਰਕਮਾਂ ਗਰੀਬਾਂ ਦੀ ਮਦਦ ਵਾਸਤੇ ਹੁੰਦੀਆਂ ਨੇ! ਇਹ ਪੈਸੇ ਆਉਂਦੇ ਵੀ ਆਮ ਲੋਕਾਂ ਦੇ ਦਿੱਤੇ ਚੰਦੇ ਵਿੱਚੋਂ ਨੇ ਤੇ ਜਦੋਂ ਕੋਈ ਅੜਿਆ-ਥੁੜਿਆ ਕਿਸੇ ਬਿਮਾਰੀ ਦਾ ਮਾਰਿਆ ਇਲਾਜ ਨਾ ਕਰਵਾ ਸਕਣ ਜੋਗਾ ਬੰਦਾ ਹੋਵੇ, ਓਦੋਂ ਇਸ ਵਿੱਚੋਂ ਉਸ ਦੀ ਤੇ ਉਸ ਦੇ ਪਰਵਾਰ ਦੀ ਮਦਦ […]

Read more ›

ਛੀਉੜੰਬਾ

May 21, 2014 at 9:59 am

ਡਾਕਟਰ ਮਨਮੋਹਨ ਸਿੰਘ ਨੇ ਛੱਬੀ ਮਈ ਤੋਂ ਬਾਅਦ ਪ੍ਰਧਾਨ ਮੰਤਰੀ ਵਾਲੀ ਕੁਰਸੀ ਉੱਤੇ ਨਹੀਂ ਬੈਠਣਾ! ਉਸ ਦੀ ਥਾਂ ਨਰਿੰਦਰ ਮੋਦੀ ਆਣ ਕੇ ਬੈਠ ਜਾਊਗਾ! ਰਿਵਾਇਤ ਹੀ ਇਹੋ ਹੈ! ਜਦੋਂ ਲੋਕ ਵੋਟਾਂ ਪਾ ਕੇ ਕਿਸੇ ਨੂੰ ਆਗੂ ਚੁਣ ਲੈਣ ਤਾਂ ਉਸ ਦੇ ਬੈਠਣ ਲਈ ਪਹਿਲਾਂ ਬੈਠੇ ਆਗੂ ਨੂੰ ਕੁਰਸੀ ਖਾਲੀ ਕਰਨੀ […]

Read more ›