ਅੱਜ ਨਾਮਾ

ਅੱਜ-ਨਾਮਾ

ਅੱਜ-ਨਾਮਾ

June 13, 2017 at 2:50 pm

ਸੁਣਿਆ ਲੱਗਾ ਅਮਰੀਕਾ ਨੂੰ ਜਾਣ ਮੋਦੀ, ਮਿਲਣੀ ਹੋ ਜਾਊ ਟਰੰਪ ਦੇ ਨਾਲ ਮੀਆਂ। ਲੀਡਰ ਦੋਵੇਂ ਇਹ ਕਦੀ ਨਹੀਂ ਮਿਲੇ ਅੱਗੇ, ਮਿਲਦੀ ਦੋਵਾਂ ਦੀ ਸੁਰ ਨਹੀਂ ਤਾਲ ਮੀਆਂ। ਇੱਕੋ ਮੁੱਦੇ ਉੱਤੇ ਕੁਝ ਸੋਚ ਮਿਲ ਜਾਊ, ਦਹਿਸ਼ਤ ਵਾਲਾ ਹੈ ਮੁੱਖ ਸਵਾਲ ਮੀਆਂ। ਮਿਲਦੀ ਸਾਂਝ ਹੈ ਦੋਵਾਂ ਦੀ ਹੋਰ ਕਿਹੜੀ, ਕਰਨੀ ਔਖੀ ਹੈ […]

Read more ›
ਅੱਜ-ਨਾਮਾ

ਅੱਜ-ਨਾਮਾ

June 12, 2017 at 8:33 pm

ਵਾਤਾਵਰਣ ਦਾ ਫਿਕਰ ਜੋ ਕਰਨ ਵਾਲੇ, ਆਪੋ ਆਪਣੀ ਕਹਿੰਦੇ ਆ ਬਾਤ ਬੇਲੀ। ਕਿਹਾ ਕਿਸੇ ਨੇ ਤਪਸ਼ ਹੁਣ ਵਧਣ ਵਾਲੀ, ਧਰਤੀ ਭੱਠੀਆਂ ਨੂੰ ਦੇ ਜਾਊ ਮਾਤ ਬੇਲੀ। ਕੋਈ ਆਖਦਾ ਬਰਫ ਦਾ ਯੁੱਗ ਮੁੜ ਕੇ, ਕਰਨ ਜਿ਼ੰਦਗੀ ਦਾ ਆਊ ਘਾਤ ਬੇਲੀ। ਕੋਈ ਕਹਿੰਦਾ ਸਮੁੰਦਰ ਹਨ ਚੜ੍ਹੀ ਜਾਂਦੇ, ਠੱਲ੍ਹਣ ਵਾਲੀ ਨਾ ਪਾਣੀ ਦੀ […]

Read more ›
ਅੱਜ-ਨਾਮਾ

ਅੱਜ-ਨਾਮਾ

June 11, 2017 at 12:49 pm

ਇੱਕ ਜੱਜ ਕੋਈ ਗਊ ਦਾ ਕੇਸ ਫੜਿਆ, ਕਿੱਸਾ ਮੋਰ ਦਾ ਬਹਿ ਗਿਆ ਖੋਲ੍ਹ ਬੇਲੀ। ਆਖੇ ਮੋਰ ਤਾਂ ਹੁੰਦਾ ਬਈ ਬ੍ਰਹਮਚਾਰੀ, ਉਹ ਤਾਂ ਜਾਂਦਾ ਨਾ ਮੋਰਨੀ ਕੋਲ ਬੇਲੀ। ਦੂਜੇ ਜੱਜ ਕੋਈ ਗਊ ਦਾ ਕੇਸ ਛੋਹਿਆ, ਅਸਲ ਗੱਲ ਨੂੰ ਕਰ ਗਿਆ ਗੋਲ ਬੇਲੀ। ਮਹਿਮਾ ਗਾਂ ਦੀ ਰੱਜ ਕੇ ਕਰਨ ਲੱਗਾ, ਗਿਆ ਪੰਨੇ […]

Read more ›
ਅੱਜ-ਨਾਮਾ

ਅੱਜ-ਨਾਮਾ

June 10, 2017 at 2:17 pm

ਬਹੁੜੀ ਮੰਤਰੀਆਂ ਰਾਜੇ ਦੇ ਕੋਲ ਕੀਤੀ, ਸੋਹਣਾ ਸਾਡੇ ਤੋਂ ਹਾਲ ਅਕਾਲੀਆਂ ਦਾ। ਅਫਸਰ ਅਸਾਂ ਦੀ ਬਾਤ ਨਾ ਸੁਣੇ ਕੋਈ, ਸੁਣਿਆ ਜਾਂਦਾ ਸਵਾਲ ਅਕਾਲੀਆਂ ਦਾ। ਅਸੀਂ ਕਹੀਏ ਤਾਂ ਮੀਨ ਤੇ ਮੇਖ ਕੱਢਣ, ਸਕਣ ਕਿਹਾ ਨਾ ਟਾਲ ਅਕਾਲੀਆਂ ਦਾ। ਜਾਂਦੇ ਲੋਕ ਹਨ ਵਿਹੜੇ ਅਕਾਲੀਆਂ ਦੇ, ਟੁੱਟਣਾ ਕਦੋਂ ਕੁ ਜਾਲ ਅਕਾਲੀਆਂ ਦਾ। ਅੱਗੋਂ […]

Read more ›
ਅੱਜ-ਨਾਮਾ

ਅੱਜ-ਨਾਮਾ

June 9, 2017 at 3:18 pm

ਕਹਿੰਦੇ ਸਨ ਕਿ ਮਿਲਣ ਦੀ ਲੋੜ ਨਾਹੀਂ, ਅਸੀਂ ਮਿਲਣੀਆਂ ਤੋਂ ਬਾਜ਼ ਆਏ ਬੇਲੀ। ਦੋਵਾਂ ਮੁਲਕਾਂ ਦੇ ਕਿਹਾ ਸੀ ਅਫਸਰਾਂ ਨੇ, ਏਜੰਡੇ ਬੈਠਕ ਦੇ ਨਹੀਂ ਬਣਵਾਏ ਬੇਲੀ। ਕਜ਼ਾਖਸਤਾਨ ਦੇ ਵਿੱਚ ਜਦ ਜਾਣ ਦੋਵੇਂ, ਉਹ ਤੇ ਕਰਨਗੇ ਨਾ ਹਾਏ-ਬਾਏ ਬੇਲੀ। ਓਥੇ ਗਿਆਂ ਨੂੰ ਦਿਨ ਵੀ ਗੁਜ਼ਰਿਆ ਨਾ, ਮੋਦੀ-ਸ਼ਰੀਫ ਸਨ ਹੱਥ ਮਿਲਾਏ ਬੇਲੀ। […]

Read more ›
ਅੱਜ-ਨਾਮਾ

ਅੱਜ-ਨਾਮਾ

June 8, 2017 at 6:21 pm

ਭਾਈਚਾਰੇ ਨੇ ਕੀਤਾ ਪਿਆ ਕਤਰ ਪਾਸੇ, ਰਿਸ਼ਤੇ ਲਏ ਹਨ ਸਾਰਿਆਂ ਤੋੜ ਮੀਆਂ। ਆਖਣ ਏਸ ਦੇ ਨਾਲ ਨਾ ਨਿਭ ਸਕਦੀ, ਮਾੜੇ ਲੋਕਾਂ ਨਾਲ ਏਸ ਦਾ ਜੋੜ ਮੀਆਂ। ਪੁੱਠੇ ਕੰਮਾਂ ਤੋਂ ਇਹ ਨਾ ਬਾਜ਼ ਆਉਂਦਾ, ਸਕਿਆ ਕੋਈ ਨਾ ਏਸ ਨੂੰ ਮੋੜ ਮੀਆਂ। ਸਕਦਾ ਇਹ ਇਰਾਨ ਨਹੀਂ ਛੋੜ ਮੀਆਂ, ਅਸੀਂ ਕਤਰ ਹੀ ਦਿੱਤਾ […]

Read more ›
ਅੱਜ-ਨਾਮਾ

ਅੱਜ-ਨਾਮਾ

June 7, 2017 at 6:00 pm

ਗੋਕਾ ਮਾਸ ਦੇ ਉੱਪਰ ਜਦ ਰੋਕ ਲਾਈ, ਸੋਚਿਆ ਭਾਜਪਾ ਸੀ ਹੋਈ ਜਿੱਤ ਬੇਲੀ। ਕੀਤਾ ਹੋਰ ਨਹੀਂ ਕਿਸੇ ਦਾ ਫਿਕਰ ਹੈ ਸੀ, ਸਮਝਿਆ ਹੋ ਗਿਆ ਰਾਜਸੀ ਹਿੱਤ ਬੇਲੀ। ਭੁੱਲ ਗਏ ਲੋਕ ਅਸਾਮ ਤੋਂ ਪਰੇ ਵਾਲੇ, ਖਾਂਦੇ ਗਊ ਦਾ ਮਾਸ ਉਹ ਨਿੱਤ ਬੇਲੀ। ਛੱਡਣ ਲੱਗ ਪਏ ਆਗੂ ਉਹ ਭਾਜਪਾ ਨੂੰ, ਆਖਣ ਇੱਥੇ […]

Read more ›
ਅੱਜ-ਨਾਮਾ

ਅੱਜ-ਨਾਮਾ

June 6, 2017 at 12:56 pm

ਰਾਹੁਲ ਕਹਿੰਦਾ ਮੈਂ ਕਿਹਾ ਸੀ ਜੇਤਲੀ ਨੂੰ, ਹੱਥੋਂ ਜਾਵੇ ਨਾ ਨਿਕਲ ਕਸ਼ਮੀਰ ਮਿੱਤਰ। ਚੱਲਦੀ ਸਾਂਝੀ ਆ ਓਥੇ ਸਰਕਾਰ ਜਿਹੜੀ, ਉਸ ਦਾ ਦਿੱਸੇ ਨਾ ਗੁਰੂ ਜਾਂ ਪੀਰ ਮਿੱਤਰ। ਪੱਥਰ ਮਾਰੇ ਪਈ ਫੌਜ ਨੂੰ ਭੀੜ ਥਾਂ-ਥਾਂ, ਗਈ ਸਾਂਭੀ ਨਹੀਂ ਕਦੇ ਮੁੰਡ੍ਹੀਰ ਮਿੱਤਰ। ਨੀਤੀ ਤੁਸਾਂ ਦੀ ਕਿਹੜੀ ਕਸ਼ਮੀਰ ਵਾਲੀ, ਹੋਈ ਕਦੀ ਨਹੀਂ ਸਾਫ […]

Read more ›
ਅੱਜ-ਨਾਮਾ

ਅੱਜ-ਨਾਮਾ

June 5, 2017 at 2:44 pm

ਪੁਲ ਲੰਡਨ ਦਾ, ਜਿੱਥੇ ਹੈ ਭੀੜ ਰਹਿੰਦੀ, ਆਈ ਓਸ ਲਈ ਭੀੜ ਦੀ ਘੜੀ ਬੇਲੀ। ਐਤਵਾਰ ਦੀ ਰਾਤ ਸੀ ਹੋਈ ਕਲਜੋਗਣ, ਘਟਨਾ ਹੋ ਗਈ ਕਹਿਰ ਦੀ ਬੜੀ ਬੇਲੀ। ਗੱਡੀ ਫੇਰ ਕੇ ਪਹਿਲਾਂ ਕਈ ਲੋਕ ਮਿੱਧੇ, ਮੁੜ ਕੇ ਤੁਰੇ ਕਾਤਲ ਚਾਕੂ ਫੜੀ ਬੇਲੀ। ਮਰਨ ਤੀਕ ਸੀ ਕਈਆਂ ਦੇ ਲਾਹੇ ਆਹੂ, ਜਿ਼ੰਦਗੀ ਬਣੀ […]

Read more ›
ਅੱਜ-ਨਾਮਾ

ਅੱਜ-ਨਾਮਾ

June 4, 2017 at 8:46 pm

ਡੇਰਾ ਮੁਖੀ ਨੂੰ ਲੱਗਾ ਪਿਆ ਨਵਾਂ ਝਟਕਾ, ਅਰਜ਼ੀ ਸਿਰੇ ਨਹੀਂ ਫੇਰ ਤੋਂ ਚੜ੍ਹੀ ਬੇਲੀ। ਮੁੜ ਕੇ ਓਹੋ ਦਲੀਲਾਂ ਸਨ ਪੇਸ਼ ਹੋਈਆਂ, ਕੋਈ ਵੀ ਨਵੀਂ ਗਵਾਹੀ ਨਾ ਘੜੀ ਬੇਲੀ। ਜਿਨ੍ਹਾਂ ਲੋਕਾਂ ਕਾਨੂੰਨੀ ਇਹ ਜਕੜ ਪਾਈ, ਛੱਡੀ ਉਨ੍ਹਾਂ ਵੀ ਹਾਲੇ ਨਹੀਂ ਅੜੀ ਬੇਲੀ। ਅਰਜ਼ੀ ਹੋਈ ਆ ਰੱਦ ਤਾਂ ਸਮਝ ਆਈ, ਗੱਡੀ ਪਹਿਲੜੀ […]

Read more ›