ਅੱਜ ਨਾਮਾ

ਅੱਜ-ਨਾਮਾ

November 1, 2012 at 3:28 pm

ਇਹ ਵੀ ਗੱਲ ਅਦਾਲਤ ਦੇ ਤੱਕ ਪੁੱਜੀ, ਕੁੱਤੇ ਵਧੀ ਆਵਾਰਾ ਪਏ ਜਾਣ ਮੀਆਂ। ਉਨ੍ਹਾਂ ਜੋਗੇ ਮੁਰਦਾਰ ਨਾ ਜਦੋਂ ਲੱਭਣ, ਜੀਂਦੇ ਜੀਵਾਂ ਨੂੰ ਲੱਗੇ ਨੇ ਖਾਣ ਮੀਆਂ। ਬੰਦਾ ਜਾਂਦਾ ਇਕੱਲਾ ਜੇ ਨਜ਼ਰ ਆਵੇ, ਉਹਨੂੰ ਘੇਰਦੇ ਅੱਗਿਓਂ ਆਣ ਮੀਆਂ। ਚੀਕਾਂ ਸੁਣਨ ਤਾਂ ਲੈਣ ਛੁਡਵਾ ਲੋਕੀਂ, ਵਰਨਾ ਹੋ ਜਾਂਦਾ ਓਥੇ ਘਾਣ ਮੀਆਂ। ਨਿਰੇ […]

Read more ›

ਅੱਜ-ਨਾਮਾ

October 31, 2012 at 2:08 pm

ਆਇਆ ਸੈਂਡੀ ਤੂਫਾਨ ਗਏ ਸਾਹ ਸੂਤੇ, ਵਿੱਚ ਸੰਘ ਦੇ ਅਟਕ ਗਏ ਸਾਹ ਮੀਆਂ। ਛੁੱਟਿਆ ਖਾਣ ਤੇ ਪੀਣ ਅਮਰੀਕਨਾਂ ਦਾ, ਜਾਂਦੀ ਨਹੀਂ ਹੁਣ ਕਿਸੇ ਦੀ ਵਾਹ ਮੀਆਂ। ਚੋਣ ਛੱਡ ਓਬਾਮਾ ਵੀ ਪਰਤ ਆਇਆ, ਰੁੱਝਾ ਪਿਆ ਹੈ ਕੱਢਣ ਨੂੰ ਰਾਹ ਮੀਆਂ। ਏਧਰ ਹਿੰਦ ਦੇ ਦੱਖਣ ਤੋਂ ਲਹਿਰ ਉੱਠੀ, ਲੱਗੀ ਤੱਟ ਨੂੰ ਲਾਉਣ […]

Read more ›

ਅੱਜ-ਨਾਮਾ

March 21, 2012 at 5:30 pm

ਕਰਦੇ ਫਿਰਨ ਵਜ਼ੀਰ ਵੀ ਫਾਇਰ ਜਿੱਥੇ, ਉਸ ਨੂੰ ਆਖਦੇ ਉੱਤਰ ਪਰਦੇਸ਼ ਬੇਲੀ। ਬੁੱਢੇ ਬਾਪ ਨੂੰ ਦਿੱਲੀ ਦੀ ਦੱਸ ਮੰਜ਼ਲ, ਗੱਦੀ ਗਿਆ ਹੈ ਬੈਠ ਅਖਿਲੇਸ਼ ਬੇਲੀ। ਓਦਾਂ ਕਹਿੰਦਾ ਸੀ ਉਹ ਨਾ ਹੋਣ ਦੇਣਾ, ਹੁੰਦਾ ਰਿਹਾ ਹੈ ਜਿਹੜਾ ਹਮੇਸ਼ ਬੇਲੀ। ਬੈਠੀ ਨਹੀਂ ਸੀ ਤਹਿ ਵਜ਼ੀਰੀਆਂ ਦੀ, ਪਹਿਲੇ ਦਿਨ ਪੈ ਗਿਆ ਕਲੇਸ਼ ਬੇਲੀ। […]

Read more ›