ਅੱਜ ਨਾਮਾ

ਅੱਜ-ਨਾਮਾ

March 11, 2013 at 11:50 am

ਕਿਹਾ ਕਿਸੇ ਈਸਾਈ ਪਏ ਕੁਫਰ ਤੋਲਣ, ਭੜਕੀ ਭੀੜ ਸੀ ਸ਼ਹਿਰ ਲਾਹੌਰ ਅੰਦਰ। ਬਾਹਰੀ ਘਰਾਂ ਦੇ ਤੀਕ ਨਾ ਬੱਸ ਕੀਤੀ, ਭੀੜ ਪੁੱਜ ਗਈ ਔਰ ਤੋਂ ਔਰ ਅੰਦਰ। ਘਰ-ਬਾਰ ਈਸਾਈਆਂ ਦਾ ਸਾੜ ਦਿੱਤਾ, ਬਾਹਰ ਪੁਲਸ ਤੇ ਚੱਲਿਆ ਦੌਰ ਅੰਦਰ। ਡਰੇ ਹੋਏ ਈਸਾਈ ਫਿਰ ਇੰਜ ਜਾਪਣ, ਜਿਵੇਂ ਜਿਸਮ ਦੇ ਹੋਵੇ ਨਾ ਭੌਰ ਅੰਦਰ। […]

Read more ›

ਅੱਜ-ਨਾਮਾ

March 10, 2013 at 12:51 pm

ਕਹਿ ਗਿਆ ਮੂੰਹੋਂ ਅਡਵਾਨੀ ਹੈ ਗੱਲ ਸੱਚੀ, ਗਿਆ ਕਾਂਗਰਸ ਦਾ ਉੱਡ ਵਿਸ਼ਵਾਸ ਬੇਲੀ। ਆਪੋਜ਼ੀਸ਼ਨ ਫਿਰ ਲੋਕਾਂ ਲਈ ਆਸ ਹੁੰਦੀ, ਹੁਣ ਤੇ ਓਧਰ ਵੀ ਰਹੀ ਨਹੀਂ ਆਸ ਬੇਲੀ। ਅਗਲੀ ਵਾਰੀ ਸੀ ਆਵਣਾ ਭਾਜਪਾਈਆਂ, ਲਗਦੀ ਓਧਰ ਹੁਣ ਖਿੱਚ ਨਾ ਖਾਸ ਬੇਲੀ। ਬੁੱਢੇ-ਵਾਰੇ ਨਹੀਂ ਲੱਭ ਰਹੀ ਠਾਹਰ ਕੋਈ, ਹੋਇਆ ਪਿਆ ਹਾਂ ਬਹੁਤ ਨਿਰਾਸ […]

Read more ›

ਅੱਜ-ਨਾਮਾ

March 8, 2013 at 12:36 pm

ਅਸ਼ਰਫ ਅੱਜ ਅਜਮੇਰ ਨੂੰ ਆਉਣ ਵਾਲਾ, ਪਾਸੇ ਦਿੱਲੀ ਦੇ ਫੇਰਾ ਨਹੀਂ ਪਾਊਗਾ ਉਹ। ਕਹਿੰਦਾ ਲਾਉਣੀ ਬਰੇਕ ਨਹੀਂ ਰਾਹ ਅੰਦਰ, ਦਾਣਾ-ਪਾਣੀ ਨਾ ਵਾਟ ਵਿੱਚ ਖਾਊਗਾ ਉਹ। ਜਾਣਾ ਦਿੱਲੀ ਤੋਂ ਮਿਲਣ ਵਜ਼ੀਰ ਉਹਨੂੰ, ਲੌਢੇ ਵੇਲੇ ਦਾ ਰਾਸ਼ਣ ਛਕਾਊਗਾ ਉਹ। ਸਜਦਾ ਕਰਨ ਦਰਗਾਹ ਵੱਲ ਪਹੁੰਚ ਸਿੱਧਾ, ਸੋਹਣੀ ਚਿਸ਼ਤੀ ਦੇ ਚਾਦਰ ਚੜ੍ਹਾਊਗਾ ਉਹ। ਅਰਜ਼ […]

Read more ›

ਅੱਜ-ਨਾਮਾ

March 7, 2013 at 12:20 pm

ਹੋਵੇ ਕਿਧਰੇ ਘੋਟਾਲਾ ਤਾਂ ਮੰਗ ਹੋ ਜਾਏ, ਸੀ ਬੀ ਆਈ ਨੂੰ ਦਿਓ ਪੜਤਾਲ ਬੇਲੀ। ਹੁੰਦਾ ਕਿਤੇ ਜੇ ਕਤਲ ਤਾਂ ਫੇਰ ਸਭ ਦਾ, ਹੋ ਜਾਏ ਓਧਰ ਨੂੰ ਝੱਟ ਖਿਆਲ ਬੇਲੀ। ਫਸਦੀ ਜਦੋਂ ਵੀ ਕਿਤੇ ਸਰਕਾਰ ਜਾਪੇ, ਸੀ ਬੀ ਆਈ ਨੂੰ ਰੇੜ੍ਹਦੀ ਬਾਲ ਬੇਲੀ। ਹਰ ਫਾਈਲ ਨੇ ਓਧਰ ਜੇ ਤੁਰੀ ਜਾਣਾ, ਬੱਝੀ […]

Read more ›

ਅੱਜ-ਨਾਮਾ

March 5, 2013 at 11:05 am

ਰਾਜ ਲੋਕਾਂ ਦਾ ਕਹਿੰਦੇ ਹਨ ਲੋਕਤੰਤਰ, ਰੁਲਦੀ ਲੋਕਾਂ ਦੀ ਆਮ ਹੈ ਪੱਤ ਮੀਆਂ। ਪਾਉਣਾ ਹੋਵੇ ਬਦਮਾਸ਼ ਨੂੰ ਹੱਥ ਜੇਕਰ, ਹੁੰਦਾ ਪੁਲਸ ਦਾ ਸਾਹ ਨਾ ਸਤ ਮੀਆਂ। ਮਾੜਾ-ਧੀੜਾ ਜੇ ਆਉਂਦਾ ਹੈ ਚੱਬ ਥੱਲੇ, ਮਾਰਨ ਡਾਂਗ-ਸੋਟਾ, ਨਾਲੇ ਲੱਤ ਮੀਆਂ। ਪੈਂਦੀ ਮਾਰ ਨਹੀਂ ਕੋਈ ਛੁਡਾਉਣ ਆਵੇ, ਇਹ ਹੈ ਸਾਰਾ ਹਾਲਾਤ ਦਾ ਤੱਤ ਮੀਆਂ। […]

Read more ›

ਅੱਜ-ਨਾਮਾ

March 4, 2013 at 12:51 pm

ਬੰਗਲਾ ਦੇਸ਼ ਦੇ ਵਿੱਚ ਘਮਸਾਨ ਛਿੜਿਆ, ਜਨਤਾ ਦੋਂਹ ਥਾਂਈਂ ਹੋ ਗਈ ਵੰਡ ਮੀਆਂ। ਇੱਕ ਪੱਖ ਤਾਂ ਪਕਿ ਦੀ ਤਰਫ ਹੋਇਆ, ਕੀਤੀ ਸਿਖਰ ਦੀ ਓਸ ਉਸ਼ਟੰਡ ਮੀਆਂ। ਧਿਰ ਹੈ ਦੂਜੀ ਵਿਰਾਸਤ ਦਾ ਨਾਂਅ ਲੈਂਦੀ, ਚੁੱਕ ਕੇ ਤੁਰੀ ਹੈ ਫਰਜ਼ ਦੀ ਪੰਡ ਮੀਆਂ। ਬੰਗ-ਬੰਧੂ ਮੁਜੀਬ ਦੀ ਲਹਿਰ ਜਿਹੜੀ, ਉਹਦੇ ਵੱਲੋਂ ਭੁਆਂਵੇ ਨਹੀਂ […]

Read more ›

ਅੱਜ-ਨਾਮਾ

March 3, 2013 at 10:32 am

ਹਮਲਾ ਹੋਇਆ ਮੁੰਬਈ ਦੇ ਵਿੱਚ ਹੈ ਸੀ, ਉਹਦੀ ਪਾਕਿ ਦੇ ਵਿੱਚ ਸੁਣਵਾਈ ਹੁੰਦੀ। ਕਦੀ ਹਾਜ਼ਰ ਵਕੀਲ ਨਾ ਇੱਕ ਧਿਰ ਦਾ, ਕਦੀ ਜੱਜ ਦੀ ਮੀਟਿੰਗ ਹੈ ਆਈ ਹੁੰਦੀ। ਕਦੀ ਪੇਸ਼ ਕਰ ਕੇ ਅਰਜ਼ੀ ਦੋਸ਼ੀਆਂ ਨੇ, ਬਦਲੀ ਕੇਸ ਦੀ ਕਿਤੇ ਕਰਵਾਈ ਹੁੰਦੀ। ਅਗਲੇ ਜੱਜ ਦੇ ਕੋਲ ਜੇ ਫਾਈਲ ਜਾਂਦੀ, ਪੜ੍ਹਿਆਂ ਬਿਨਾਂ ਤਾਰੀਖ […]

Read more ›

ਅੱਜ-ਨਾਮਾ

March 1, 2013 at 9:27 pm

ਤ੍ਰੀਪੁਰਾ ਵਿੱਚ ਜਿੱਤਣ ਲਈ ਕਾਂਗਰਸੀਆਂ, ਕਿਹੜਾ ਕੁਫਰ ਹੈ ਸੀ, ਜੋ ਝਾੜਿਆ ਨਹੀਂ। ਮਾਰਕਸ ਲੈਨਿਨ ਤੋਂ ਸ਼ੁਰੂ ਸੀ ਗੱਲ ਹੁੰਦੀ, ਜਿਨ੍ਹਾਂ ਭਾਰਤ ਦਾ ਕੁਝ ਵਿਗਾੜਿਆ ਨਹੀਂ। ਛੋਹ ਲਈ ਗੱਲ ਕਿਊਬਾ ਤੇ ਕੋਰੀਆ ਦੀ, ਕਿਹੜਾ ਮੁੱਦਾ ਸੀ, ਜੋ ਉਖਾੜਿਆ ਨਹੀਂ। ਕਿਲ੍ਹਾ ਖੱਬਿਆਂ ਦਾ ਫਿਰ ਵੀ ਰਿਹਾ ਪੱਕਾ, ਕੁੱਲਾ ਫਿਰ ਵੀ ਗਿਆ ਉਜਾੜਿਆ […]

Read more ›

ਅੱਜ-ਨਾਮਾ

February 28, 2013 at 10:30 pm

ਮੋਗੇ ਵਾਲੇ ਹੁਣ ਰਹੇ ਨਹੀਂ ਚਾਹ ਜੋਗੇ, ਸੋਚ ਹੋਰ ਕੋਈ ਸੋਚ ਹੁਣ ਚੱਲਦੇ ਈ। ਕਈ ਕਾਂਗਰਸ ਦੇ ਕਿੱਲੇ ਹੀ ਹਨ ਬੱਝੇ, ਤੇ ਕਈ ਪੱਕੇ ਅਕਾਲੀਆਂ ਵੱਲ ਦੇ ਈ। ਹਰ ਵਾਰੀ ਕਈ ਵੋਟਾਂ ਦੇ ਨੋਟ ਵੱਟਣ, ਖਾਹਿਸ਼ਮੰਦ ਲੀਡਰ ਚੱਟੀ ਝੱਲਦੇ ਈ। ਔਗੁਣ-ਐਬ ਨਾ ਕਦੇ ਵੀ ਵੇਖਦੇ ਈ, ਤਾਰੂ ਪੱਤਣਾਂ ਦਾ ਚੁਣ […]

Read more ›

ਅੱਜ-ਨਾਮਾ

February 27, 2013 at 12:35 pm

ਕਈਆਂ ਅਫਸਰਾਂ ਬਾਰੇ ਕੁਝ ਜਾਂਚ ਹੋਈ, ਅਫਸਰ ਸਾਰੇ ਸੀ ਰਾਜ ਚਲਾਉਣ ਵਾਲੇ। ਕੀਤੀ ਜਾਂਚ ਤਾਂ ਇਹੋ ਜਿਹੇ ਦੋਸ਼ ਨਿਕਲੇ, ਜਿਹੜੇ ਭੱਠਾ ਸੀ ਨਿਰਾ ਬਿਠਾਉਣ ਵਾਲੇ। ਨਹੀਂ ਸੀ ਨਿਕਲਦਾ ਕਿਤੇ ਵੀ ਰਾਹ ਕੋਈ, ਮੁੱਦੇ ਗੇੜ ਦੇ ਵਿੱਚ ਨਹੀਂ ਆਉਣ ਵਾਲੇ। ਚਾਰ-ਪੰਜ ਨਹੀਂ, ਦਰਜਨਾਂ ਅਫਸਰਾਂ ਨੂੰ, ਗਧੀ-ਗੇੜ ਦੇ ਵਿੱਚ ਸਨ ਪਾਉਣ ਵਾਲੇ। […]

Read more ›