ਅੱਜ ਨਾਮਾ

ਅੱਜ-ਨਾਮਾ

June 26, 2013 at 1:23 pm

ਵਿੱਚ ਦਿੱਲੀ ਦੇ ਦਾਅ ਦੀ ਖੇਡ ਸਾਰੀ, ਪੈ ਜਾਏ ਮਿੱਧਣਾ ਦੂਜੇ ਦਾ ਪੈਰ ਬੇਲੀ। ਕਰਦੇ ਰਹਿੰਦੇ ਦੁਆ-ਸਲਾਮ ਮੂਹਰੇ, ਠਿੱਬੀ ਮਾਰ ਕੇ ਕੱਢਣਗੇ ਵੈਰ ਬੇਲੀ। ਅਹੁਦੇ ਵਾਸਤੇ ਮਾਰਦੇ ਇੰਜ ਤਰਲਾ, ਮੰਗਤਾ ਮੰਗਦਾ ਜਿਵੇਂ ਹੈ ਖੈਰ ਬੇਲੀ। ਅਹੁਦਾ ਹੁੰਦਾ ਤਾਂ ਆਪਣੇ ਹੋਣ ਸਾਰੇ, ਬਿਨਾਂ ਅਹੁਦਿਓਂ ਆਪਣੇ ਗੈਰ ਬੇਲੀ। ਦੋਵਾਂ ਵੱਡਿਆਂ ਦਲਾਂ ਵਿੱਚ […]

Read more ›

ਅੱਜ-ਨਾਮਾ

June 25, 2013 at 1:14 pm

ਚਾਰਾ ਕੀਤਾ ਸਲਮਾਨ ਨੇ ਬਹੁਤ ਭਾਵੇਂ, ਛੁੱਟੀ ਨਹੀਂ ਪਰ ਓਸ ਦੀ ਜਾਨ ਮੀਆਂ। ਲੋਕੀਂ ਮਿੱਧੇ ਉਸ ਸੁੱਤੇ ਸੀ ਸੜਕ ਉੱਤੇ, ਫਿਰ ਦੌੜ ਗਿਆ ਸੀ ਖੱਬੀ ਖਾਨ ਮੀਆਂ। ਮਿਲੀ ਪੁਲਸ ਮੁੰਬਈ ਦੀ ਜਾਪਦੀ ਸੀ, ਕੀਤਾ ਜਾਂਚ ਦਾ ਓਸ ਨੁਕਸਾਨ ਮੀਆਂ। ਹੁਣ ਵੱਡੀ ਅਦਾਲਤ ਨੇ ਆਖ ਧਰਿਆ, ਕੇਸ ਭੁਗਤੇਗਾ ਖਾਨ ਸਲਮਾਨ ਮੀਆਂ। […]

Read more ›

ਅੱਜ-ਨਾਮਾ

June 24, 2013 at 1:07 pm

ਹੁੰਦਾ ਕੇਰਲਾ ਸੋਹਣਾ ਸੀ ਸਾਰਿਆਂ ਤੋਂ, ਉਹ ਵੀ ਲੱਗਾ ਹੈ ਹੋਣ ਖਰਾਬ ਮੀਆਂ। ਕਿਹੜੇ ਧਰਮ ਦੀ ਪਵੇਗੀ ਵੋਟ ਕਿਸ ਨੂੰ, ਲੱਗਣ ਲੱਗ ਪਿਆ ਹੁਣ ਹਿਸਾਬ ਮੀਆਂ। ਹੁੰਦੇ ਧਰਮ ਨਿਰੱਪਖ ਸੀ ਕਾਂਗਰਸੀਏ, ਲਹਿੰਦਾ ਜਾਪਦਾ ਜਿਵੇਂ ਨਕਾਬ ਮੀਆਂ। ਹੋਇਆ ਕੀ ਹੈ ਨਹਿਰੂ ਦੇ ਚੇਲਿਆਂ ਨੂੰ, ਦੇਣ ਵਾਲਾ ਨਹੀਂ ਕੋਈ ਜਵਾਬ ਮੀਆਂ। ਇਹੋ […]

Read more ›

ਅੱਜ-ਨਾਮਾ

June 23, 2013 at 1:21 pm

ਹੁਣ ਨਾ ਰੜਕਦੇ ਕਿਸੇ ਥਾਂ ਕਾਂਗਰਸੀਏ, ਆਪੋ ਵਿੱਚ ਅਕਾਲੀ ਹੁਣ ਭਿੜਨ ਲੱਗੇ। ਪਿੰਡ-ਪਿੰਡ ਵਿੱਚ ਬਣੇ ਹੁਣ ਧੜੇ ਦੋ-ਦੋ, ਰਾਜਧਾਨੀ ਦੇ ਚੱਕਰ ਵਿੱਚ ਗਿੜਨ ਲੱਗੇ। ਭਰਮ ਦੋਵਾਂ ਨੂੰ ਉੱਪਰ ਤੋਂ ਥਾਪੜੇ ਦਾ, ਇੱਕ ਦੂਜੇ ਨੂੰ ਵੇਖ ਉਹ ਚਿੜਨ ਲੱਗੇ। ਕੱਟਾ ਤੀਂਘੜਦਾ ਕਿੱਲੇ ਦੇ ਜ਼ੋਰ ਕਹਿੰਦੇ, ਇਹ ਵੀ ਓਦਾਂ ਨੇ ਜਾਪਦੇ ਤਿੜਨ […]

Read more ›

ਅੱਜ-ਨਾਮਾ

June 21, 2013 at 2:01 pm

ਭਾਗਵਤ ਆਪ ਅਡਵਾਨੀ ਨੂੰ ਆ ਮਿਲਿਆ, ਕਰ ਲਈ ਭਾਜਪਾ ਦੀ ਵਿਚਲੀ ਗੱਲ ਬੇਲੀ। ਦਿਨੋ ਦਿਨ ਇਹ ਪਾਟਕ ਜਿਹਾ ਵਧੀ ਜਾਂਦਾ, ਉਸ ਨੇ ਸੋਚਿਆ ਨਿਕਲ ਜਾਊ ਹੱਲ ਬੇਲੀ। ਅੜੀਆਂ ਛੱਡ ਅਡਵਾਨੀ ਨੂੰ ਕਿਹਾ ਉਹਨੇ, ਮਿਲ ਕੇ ਮੋਦੀ ਨਰਿੰਦਰ ਨਾਲ ਚੱਲ ਬੇਲੀ। ਚੋਣਾਂ ਲੰਘਣ ਦੇ ਬਾਅਦ ਜਦ ਵਿਹਲ ਹੋਊ, ਲਾਹ ਲਈਂ ਓਦੋਂ […]

Read more ›

ਅੱਜ-ਨਾਮਾ

June 20, 2013 at 1:24 pm

ਕਿਹੜਾ ਜਾਣਦਾ, ਕੱਲ੍ਹ ਕੀ ਹੋਣ ਵਾਲਾ, ਕਿੱਥੇ ਮੌਸਮ ਦੀ ਪੈਣੀ ਹੈ ਮਾਰ ਬੇਲੀ। ਮੰਦੇ ਹਾਲ ਦੇ ਵਿੱਚ ਉਹ ਫਸੇ ਫਿਰਦੇ, ਜਿਹੜੇ ਗਏ ਸਨ ਨਾਥ ਕੇਦਾਰ ਬੇਲੀ। ਰਸਤੇ ਟੁੱਟ ਗਏ, ਜੰਗਲਾਂ ਵਿੱਚ ਬੈਠੇ, ਸਕਦੇ ਲੱਗ ਨਾ ਆਰ ਨਾ ਪਾਰ ਬੇਲੀ। ਪਈ ਵਿੱਚ ਆਕਾਸ਼ ਦੇ ਲਾਏ ਚੱਕਰ, ਦਿੱਲੀ ਵਾਲੜੀ ਸੱਚੀ ਸਰਕਾਰ ਬੇਲੀ। […]

Read more ›

ਅੱਜ-ਨਾਮਾ

June 19, 2013 at 1:18 pm

ਓਧਰ ਸਿਰ ਉੱਤੇ ਚੋਣ ਚੜ੍ਹੀ ਆਉਂਦੀ, ਸੀ ਬੀ ਆਈ ਨਾਲੇ ਨੇੜੇ ਆਈ ਜਾਂਦੀ। ਕਾਲਖ ਕੋਲੇ ਦੀ ਧੋਤਿਆਂ ਲੱਥਦੀ ਨਹੀਂ, ਨਾ ਹੀ ਜਗਤ ਤੋਂ ਇਹ ਲੁਕਾਈ ਜਾਂਦੀ। ਕਿਸੇ ਵੰਡ ਕੇ ਕਿਸੇ ਨਾਲ ਮਾਲ ਖਾਧਾ, ਮਿੱਟੀ ਪੈੜ ਦੇ ਉੱਤੇ ਨਾ ਪਾਈ ਜਾਂਦੀ। ਕੇਸ ਵਿੱਚ ਕਚਹਿਰੀ ਹਨ ਫਸੇ ਫਿਰਦੇ, ਝਿੜਕ ਜੱਜਾਂ ਦੀ ਨੀਂਦ […]

Read more ›

ਅੱਜ-ਨਾਮਾ

June 18, 2013 at 10:35 pm

ਪਟਨੇ ਵਿੱਚ ਹੈ ਪਿੱਟਣਾ ਪਿਆ ਤਕੜਾ, ਜਨਤਾ ਦਲ ਤੇ ਭਿੜੇ ਨੇ ਭਾਜਪਾਈਏ। ਹੋਇਆ ਮੋਦੀ ਦਾ ਏਥੇ ਵਿਰੋਧ ਜਿਹੜਾ, ਲਗਦਾ ਉਸੇ ਤੋਂ ਚਿੜੇ ਨੇ ਭਾਜਪਾਈਏ। ਜਿਵੇਂ ਭੂੰਡਾਂ ਨੂੰ ਆਣ ਕੋਈ ਛੇੜ ਦੇਵੇ, ਕਿਸੇ ਛੇੜੇ ਤਾਂ ਛਿੜੇ ਨੇ ਭਾਜਪਾਈਏ। ਫਿਰਕੇਦਾਰੀ ਦੇ ਕੋਹਲੂ ਦੇ ਵਾਂਗ ਜਾਪੇ, ਜਾਂਦੇ ਹਾਲੇ ਵੀ ਗਿੜੇ ਨੇ ਭਾਜਪਾਈਏ। ਯਾਰੀ […]

Read more ›

ਅੱਜ-ਨਾਮਾ

June 18, 2013 at 1:15 pm

ਪਟਨੇ ਵਿੱਚ ਹੈ ਪਿੱਟਣਾ ਪਿਆ ਤਕੜਾ, ਜਨਤਾ ਦਲ ਤੇ ਭਿੜੇ ਨੇ ਭਾਜਪਾਈਏ। ਹੋਇਆ ਮੋਦੀ ਦਾ ਏਥੇ ਵਿਰੋਧ ਜਿਹੜਾ, ਲਗਦਾ ਉਸੇ ਤੋਂ ਚਿੜੇ ਨੇ ਭਾਜਪਾਈਏ। ਜਿਵੇਂ ਭੂੰਡਾਂ ਨੂੰ ਆਣ ਕੋਈ ਛੇੜ ਦੇਵੇ, ਕਿਸੇ ਛੇੜੇ ਤਾਂ ਛਿੜੇ ਨੇ ਭਾਜਪਾਈਏ। ਫਿਰਕੇਦਾਰੀ ਦੇ ਕੋਹਲੂ ਦੇ ਵਾਂਗ ਜਾਪੇ, ਜਾਂਦੇ ਹਾਲੇ ਵੀ ਗਿੜੇ ਨੇ ਭਾਜਪਾਈਏ। ਯਾਰੀ […]

Read more ›

ਅੱਜ-ਨਾਮਾ

June 17, 2013 at 10:57 pm

ਥੋੜ੍ਹਾ ਜਿਹਾ ਜਗਮੀਤ ਨੂੰ ਡਾਊਨ ਕਰ ਕੇ, ਕੀਤਾ ਗਿਆ ਅਮਰਿੰਦਰ ਹੈ ਅੱਪ ਮੀਆਂ। ਬੇਲੀ ਰਾਹੁਲ ਦੇ ਚੜ੍ਹਨ ਪਏ ਹੋਰ ਉੱਪਰ, ਦਿੱਤਾ ਕਈਆਂ ਨੂੰ ਹੇਠ ਵੱਲ ਨੱਪ ਮੀਆਂ। ਕੀਤੇ ਪਿੱਛੇ ਕੁਝ ਬਣੇ ਭਲਵਾਨ ਫਿਰਦੇ, ਜੜਨ ਜਾਣਦੇ ਸਿਰਫ ਹਨ ਗੱਪ ਮੀਆਂ। ਕੀਤਾ ਕੰਮ ਨਹੀਂ ਜਿਨ੍ਹਾਂ ਨੇ ਖਾਸ ਲੱਗਦਾ, ਉਹ ਵੀ ਗਏ ਕਈ […]

Read more ›