ਅੱਜ ਨਾਮਾ

ਅੱਜ-ਨਾਮਾ

May 26, 2013 at 11:24 pm

ਅਰੁਣ ਜੇਤਲੀ ਨੇ ਕਹਿੰਦੇ ਚੋਣ ਲੜਨੀ, ਸੀਟ ਲੱਭਣ ਨੂੰ ਨਜ਼ਰ ਦੌੜਾਈ ਉਹਨੇ। ਵਾਜਪਾਈ ਵੀ ਗਿਆ ਸੀ ਜਿੱਤ ਜਿਧਰੋਂ, ਗੇੜੀ ਓਸ ਲਖਨਊ ਦੀ ਲਾਈ ਉਹਨੇ। ਅੰਬਰਸਰ ਨੂੰ ਫੇਰ ਉਸ ਮੂੰਹ ਕਰਿਆ, ਚਿੰਤਾ ਸਿੱਧੂ ਨਵਜੋਤ ਨੂੰ ਪਾਈ ਉਹਨੇ। ਰਾਜ ਬੱਬਰ ਦੀ ਜਦੋਂ ਅਫਵਾਹ ਫੈਲੀ, ਅੰਬਰਸਰੋਂ ਵੀ ਕੰਡ ਭੰਵਾਈ ਉਹਨੇ। ਜਦੋਂ ਕਿਤੇ ਵੀ […]

Read more ›

ਅੱਜ-ਨਾਮਾ

May 24, 2013 at 8:05 pm

ਆਗੂ ਬੋਲਿਆ ਹਿੰਦੂ ਅਕਾਲੀਆਂ ਦਾ, ਜਥੇਦਾਰਾਂ ਦੇ ਲੱਗ ਗਏ ਹੇਠ ਮੀਆਂ। ਇਹ ਹਨ ਬੋਲਦੇ ਅਸਾਂ ਨੂੰ ਤੂੰ ਕਹਿ ਕੇ, ਬੋਲੀ ਇਨ੍ਹਾਂ ਦੀ ਬਾਹਲੜੀ ਠੇਠ ਮੀਆਂ। ਏਥੇ ਟਕੇ ਦੀ ਅਸਾਂ ਦੀ ਕਦਰ ਹੈ ਨਾ, ਆਮ ਲੋਕਾਂ ਦੇ ਅਸੀ ਹਾਂ ਸੇਠ ਮੀਆਂ। ਹੋਵੇ ਕੰਮ ਤਾਂ ਕਹਿੰਦੇ ਨੇ ਹੁਕਮ ਵਾਂਗੂੰ, ਜਿਵੇਂ ਹੋਣ ਇਹ […]

Read more ›

ਅੱਜ-ਨਾਮਾ

May 23, 2013 at 11:24 am

ਲੀਡਰ ਜਿੱਤ ਜਾਏ ਕਿਸੇ ਵੀ ਪਾਰਟੀ ਦਾ, ਮੰਨਣ ਚਮਕਿਆ ਆਪਣਾ ਨਾਮ ਵਰਕਰ। ਬੈਠਾ ਕਾਰ ਵਿੱਚ ਲੀਡਰ ਜਦ ਹੁਕਮ ਦੇਂਦਾ, ਰੇਲ-ਸੜਕ ਨੂੰ ਲਾਉਂਦੇ ਨੇ ਜਾਮ ਵਰਕਰ। ਖੇਚਲ ਕਰਨ ਦੀ ਲੀਡਰ ਨੂੰ ਲੋੜ ਹੈਨਾ, ਕਰਦੇ ਆਪ ਹੀ ਕੰਮ ਤਮਾਮ ਵਰਕਰ। ਰੱਫੜ ਰਾਜਸੀ ਕਤਲ ਤੱਕ ਗੱਲ ਪਹੁੰਚੀ, ਦੋਵੇਂ ਕਾਤਲ-ਮਕਤੂਲ ਨੇ ਆਮ ਵਰਕਰ। ਚਾਚੇ-ਤਾਏ […]

Read more ›

ਅੱਜ-ਨਾਮਾ

May 22, 2013 at 9:04 pm

ਦਾਰਾ ਸਿੰਘ ਦਾ ਫਸ ਗਿਆ ਪੁੱਤ ਵਿੰਦੂ, ਲੱਗਦਾ ਹੋਰ ਵੀ ਕਈ ਫਸਾਉਣ ਲੱਗਾ। ਕਰਦਾ ਕ੍ਰਿਕਟ ਕੁਮੈਂਟਰੀ ਇੱਕ ਜਿਹੜਾ, ਨਾਂਅ ਉਹਦਾ ਹੈ ਜਾਪਦਾ ਆਉਣ ਲੱਗਾ। ਇੱਕ ਫਿਲਮ ਸਟਾਰ ਸੀ ਬੜਾ ਤਕੜਾ, ਪਿੱਛੋਂ ਫਿਲਮਾਂ ਨੂੰ ਸੀ ਬਣਾਉਣ ਲੱਗਾ। ਹੀਰੋਇਨ ਜੋ ਚਰਚਾ ਦੇ ਵਿੱਚ ਰਹਿੰਦੀ, ਪਿੱਛੇ ਓਸ ਦੇ ਪੁਲਸ ਹੈ ਲਾਉਣ ਲੱਗਾ। ਇੱਕ […]

Read more ›

ਅੱਜ-ਨਾਮਾ

May 21, 2013 at 9:59 pm

ਕਹਿੰਦਾ ਸਿੰਘ ਮਨਮੋਹਨ ਸਰਕਾਰ ਮੇਰੀ, ਕਿਰਤੀ ਲੋਕਾਂ ਦਾ ਕੀਤਾ ਖਿਆਲ ਬੇਲੀ। ਉਮਰ ਆਖਰੀ ਵਿੱਚ ਤਾਂ ਬਾਹਲਿਆਂ ਦਾ, ਕਰਦੀ ਮੰਦਾ ਗਰੀਬੀ ਪਈ ਹਾਲ ਬੇਲੀ। ਆਪੋ ਆਪਣੀ ਕਰਨ ਹੈ ਗੁਜ਼ਰ ਔਖੀ, ਪੁੱਤਰ ਰੱਖਦੇ ਕੋਈ ਨਹੀਂ ਨਾਲ ਬੇਲੀ। ਸੋਚੀ ਜਾਂਦੀ ਸਰਕਾਰ ਕਿ ਓਸ ਉਮਰੇ, ਕਰਨੀ ਉਨ੍ਹਾਂ ਦੀ ਕਿੰਜ ਸੰਭਾਲ ਬੇਲੀ। ਸਾਲ ਆਖਰੀ ਡਿੱਠਾ […]

Read more ›

ਅੱਜ-ਨਾਮਾ

May 20, 2013 at 9:11 am

ਦਾਬਾ ਮਾਰਿਆ ਪਾਕਿ ਦੇ ਫੌਜ ਮੁਖੀਏ, ਕੁਝ ਤੂੰ ਸੰਭਲ ਕੇ ਚੱਲ ਨਵਾਜ਼ ਮੀਆਂ। ਚੁੱਕੀ ਸਹੁੰ ਨਹੀਂ, ਹਿੰਦ ਨੂੰ ਦੇਣ ਲੱਗਾ, ਜੋਟੇ ਪਾਉਣ ਦੀ ਹੁਣੇ ਆਵਾਜ਼ ਮੀਆਂ। ਚਰਚਾ ਪਿੱਛੋਂ ਦੀ ਜਾਊਗੀ ਫੇਰ ਕੀਤੀ, ਕਰ ਬੈਠਾ ਤੂੰ ਗਲਤ ਆਗਾਜ਼ ਮੀਆਂ। ਸਾਰੇ ਹਨ ਕਮਾਂਡਰ ਇਹ ਕਹੀ ਜਾਂਦੇ, ਤੇਰਾ ਜਾਪੇ ਨਾ ਠੀਕ ਅੰਦਾਜ਼ ਮੀਆਂ। […]

Read more ›

ਅੱਜ-ਨਾਮਾ

May 17, 2013 at 8:52 pm

ਲਾਲੂ ਲਿਆ ਬਿਹਾਰ ਵਿੱਚ ਜੋੜ ਜਲਸਾ, ਕਹਿੰਦਾ ਲੋਕਾਂ ਨੂੰ ਕਰੋ ਵਿਚਾਰ ਭਾਈਓ। ਮਾੜਾ-ਮੋਟਾ ਸੀ ਅਸਾਂ ਵਿਕਾਸ ਕਰਿਆ, ਜਾਂਦਾ ਪਿੱਛੇ ਨੂੰ ਪਿਆ ਬਿਹਾਰ ਭਾਈਓ। ਫਿਰਕੇਦਾਰੀ ਦਾ ਦਾਅ ਹੈ ਭਾਜਪਾ ਦਾ, ਨਾਟਕ ਕਰੇ ਨਿਤੀਸ਼ ਕੁਮਾਰ ਭਾਈਓ। ਦੰਗੇ ਵਾਂਗ ਗੁਜਰਾਤ ਦੇ ਕਰਨਗੇ ਉਹ, ਸੈਨਾ ਸੰਘ ਦੀ ਹੋਈ ਤਿਆਰ ਭਾਈਓ। ਗਰਕ ਰਿਹਾ ਬਿਹਾਰ ਬਚਾਉਣ […]

Read more ›

ਅੱਜ-ਨਾਮਾ

May 15, 2013 at 10:52 pm

ਭਾਜਪਾਈਆਂ ਦੇ ਵਿੱਚ ਹੈ ਪਿਆ ਰੱਫੜ, ਸੀਟ ਇੱਕ ਲਈ ਆਗੂ ਨੇ ਚਾਰ ਮੀਆਂ। ਛੱਡਦਾ ਸੀਟ ਨਹੀਂ ਏਧਰ ਨਵਜੋਤ ਸਿੱਧੂ, ਆਉਂਦੀ ਜੇਤਲੀ ਦੀ ਓਧਰ ਕਾਰ ਮੀਆਂ। ਠੰਢੇ ਬੈਠੇ ਨਹੀਂ ਰਹਿ ਗਏ ਕਾਂਗਰਸੀਏ, ਲੱਗਾ ਓਧਰ ਹੁਣ ਚੜ੍ਹਨ ਬੁਖਾਰ ਮੀਆਂ। ਰਾਜ ਬੱਬਰ ਨੂੰ ਉਨ੍ਹਾਂ ਕੋਈ ਗੰਢ ਘੱਲੀ, ਉਹਨੂੰ ਲੱਗੇ ਈ ਕਰਨ ਤਿਆਰ ਮੀਆਂ। […]

Read more ›

ਅੱਜ-ਨਾਮਾ

May 13, 2013 at 1:24 pm

ਜੱਟਾਂ-ਜਾਟਾਂ ਨੇ ਕਿਤੇ ਜਦ ਸਭਾ ਜੋੜੀ, ਲੱਗੇ ਚੁਣਨ ਫਿਰ ਨਵਾਂ ਪ੍ਰਧਾਨ ਬੇਲੀ। ਕਿਹਾ ਕਿਸੇ ਨੇ ਇੱਦਾਂ ਦਾ ਚੁਣੋ ਲੀਡਰ, ਪਾਵੇ ਸਭਾ ਦੇ ਅੰਦਰ ਕੁਝ ਜਾਨ ਬੇਲੀ। ਨਾਲੇ ਜੱਟਾਂ ਦੀ ਜਿਸ ਦੇ ਨਾਲ ਜਾਪੇ, ਬਾਕੀ ਲੋਕਾਂ ਤੋਂ ਵੱਖਰੀ ਸ਼ਾਨ ਬੇਲੀ। ਕਿਸੇ ਆਖਿਆ ਲੱਭਣ ਦੀ ਲੋੜ ਹੈ ਨਾ, ਸਾਡੇ ਕੋਲ ਅਮਰਿੰਦਰ ਕਪਤਾਨ […]

Read more ›

ਅੱਜ-ਨਾਮਾ

May 12, 2013 at 8:35 pm

ਵਿੱਚ ਸੜਕ ਦੇ ਜਦੋਂ ਕੋਈ ਗਾਂ ਆਵੇ, ਰੋਕ ਦੇਵੇ ਟਰੈਫਿਕ ਤਾਂ ਜਰਨ ਲੋਕੀਂ। ਰਾਹੀ ਜਾਂਦਾ ਕੋਈ ਘੇਰ ਕੁਤ੍ਹੀੜ ਲੈਂਦੀ, ਓਦੋਂ ਮੌਤ ਅਣਿਆਈ ਤੋਂ ਮਰਨ ਲੋਕੀਂ। ਟੰਗੀ ਉੱਪਰ ਕਰੀਰ ਦੇ ਵੇਖ ਟਾਕੀ, ਅਣਦਿੱਸਦੀ ਚੀਜ਼ ਤੋਂ ਡਰਨ ਲੋਕੀਂ। ਕਿਸੇ ਪਾਪ ਅਣਕੀਤੇ ਤੋਂ ਡਰਨ ਐਵੇਂ, ਚੌਕੀ ਦੇਵੀ ਤੇ ਗੁੱਗੇ ਦੀ ਭਰਨ ਲੋਕੀਂ। ਰੋਡੇ […]

Read more ›