ਅੱਜ ਨਾਮਾ

ਅੱਜ-ਨਾਮਾ

April 8, 2013 at 11:54 am

ਕਹਿੰਦਾ ਕਾਟਜੂ ਕਮਲੀਆਂ ਬਹੁਤ ਗੱਲਾਂ, ਗੱਲ ਗਿਆ ਹੁਣ ਫੇਰ ਉਹ ਕਹਿ ਮੀਆਂ। ਪਾਕਿਸਤਾਨ ਨੂੰ ਆਖਿਆ ਦੇਸ਼ ਜਾਅਲੀ, ਸਕੀ ਸਾਖ ਨਹੀਂ ਜਿਸ ਦੀ ਰਹਿ ਮੀਆਂ। ਬੰਗਲਾ ਦੇਸ਼ ਵੀ ਓਸ ਤੋਂ ਟੁੱਟਿਆ ਸੀ, ਗਿਆ ਉਹ ਵੀ ਲੀਹ ਤੋਂ ਲਹਿ ਮੀਆਂ। ਵਿੱਚ ਹਿੰਦ ਦੇ ਉਹਨੇ ਤਾਂ ਮਿਲ ਜਾਣਾ, ਜਦੋਂ ਲੱਗ ਗਈ ਓਸ ਦੀ […]

Read more ›

ਅੱਜ-ਨਾਮਾ

April 7, 2013 at 11:58 am

ਵਿੱਚ ਚਰਚਾ ਦੇ ਛਾਏ ਹਨ ਦੋ ਲੀਡਰ, ਘੁੰਮਦੀ ਦੋਵਾਂ ਦੁਆਲੇ ਹੈ ਬਾਤ ਸਾਰੀ। ਰਾਹੁਲ ਗਾਂਧੀ ਨੇ ਜੋ ਕੁਝ ਕਿਹਾ ਹੁੰਦਾ, ਛਪੀ ਲੱਭਦੀ ਅਰਥ-ਅਰਥਾਤ ਸਾਰੀ। ਭਾਸ਼ਣ ਮੋਦੀ ਦਾ ਪੂਰਾ ਹੈ ਛਪ ਜਾਂਦਾ, ਸਕਦੀ ਲੱਭ ਹੈ ਸ਼ਹਿ ਤੇ ਮਾਤ ਸਾਰੀ। ਕਿੱਥੇ ਕਿੰਨੀ ਕਸੂਤੀ ਕੁਝ ਗੱਲ ਕੀਤੀ, ਸੌਖੀ ਜਾਂਦੀ ਫਿਰ ਲੱਭ ਔਕਾਤ ਸਾਰੀ। […]

Read more ›

ਅੱਜ-ਨਾਮਾ

April 5, 2013 at 12:04 pm

ਅੜਿਆ ਸੱਜਣ ਕੁਮਾਰ ਦਾ ਸਾਹ ਲੱਗਦਾ, ਵਾਰੀ ਟਾਈਟਲਰ ਦੀ ਜਾਪੇ ਆਈ ਬੇਲੀ। ਕਿਧਰੇ ਕਤਲ ਕਰਵਾਏ ਕਿ ਨਹੀਂ ਉਸ ਨੇ, ਇਹਦੀ ਗਈ ਹੁਣ ਮੁੱਕ ਸੁਣਵਾਈ ਬੇਲੀ। ਸਾਰੇ ਵਰਤ ਕੇ ਵੇਖ ਲਏ ਦਾਅ ਉਸ ਨੇ, ਜਾਣੀ ਹੋਰ ਨਹੀਂ ਗੱਲ ਤਿਲਕਾਈ ਬੇਲੀ। ਬਚਿਆ ਰਹੂ ਜਾਂ ਭੁਗਤਣਾ ਕੇਸ ਪੈ ਜਾਊ, ਇਸ ਦੀ ਜੱਜ ਤਾਰੀਕ […]

Read more ›

ਅੱਜ-ਨਾਮਾ

April 4, 2013 at 10:51 am

ਫਸ ਗਏ ਸੱਜਣ ਕੁਮਾਰ ਤੇ ਹੋਰ ਸੱਜਣ, ਜਿਹੜੇ ਦੰਗੇ ਦੇ ਕੇਸ ਵਿੱਚ ਅੜੇ ਮੀਆਂ। ਪਹਿਲਾਂ ਬਚੇ ਕੁੜਿੱਕੀ ਤੋਂ ਰਹੇ ਮੁਲਜ਼ਮ, ਗਏ ਆਖਰ ਨੂੰ ਸਾਰੇ ਉਹ ਫੜੇ ਮੀਆਂ। ਉਨ੍ਹਾਂ ਲੋਕਾਂ ਨੂੰ ਅਸੀਂ ਸ਼ਾਬਾਸ਼ ਕਹੀਏ, ਜਿਹੜੇ ਲੰਮੀ ਲੜਾਈ ਨੇ ਲੜੇ ਮੀਆਂ। ਬਾਕੀ ਹੁਕਮ ਦੀ ਹੁਣ ੳਡੀਕ ਰਹਿੰਦੀ, ਦੋਵੇਂ ਪਾਸੇ ਸਾਹ ਰੋਕੀ ਨੇ […]

Read more ›

ਅੱਜ-ਨਾਮਾ

April 3, 2013 at 9:21 am

ਯਾਦ ਆ ਗਈ ਹੈ ਫਿਰ ਅਯੁੱਧਿਆ ਦੀ, ਲਿਆ ਕੋਰਟ ਇਹ ਮੰਗ ਜਵਾਬ ਮੀਆਂ। ਏਨਾ ਸਮਾਂ ਸਰਕਾਰ ਕਿਉਂ ਰਹੀ ਸੁੱਤੀ, ਗੁਜ਼ਰੇ ਵਕਤ ਦਾ ਦੇਵੋ ਹਿਸਾਬ ਮੀਆਂ। ਸੀ ਬੀ ਆਈ ਨੇ ਟਾਲ ਮਟੋਲ ਕਰ ਕੇ, ਕਰ ਦਿੱਤਾ ਕਿਉਂ ਸਮਾਂ ਖਰਾਬ ਮੀਆਂ। ਹੋਣੇ ਚਾਹੀਦੇ ਜਿਹੜੇ ਸੀ ਜੇਲ੍ਹ ਅੰਦਰ, ਬਣੇ ਹੋਏ ਹਨ ਬਾਹਰ ਨਵਾਬ […]

Read more ›

ਅੱਜ-ਨਾਮਾ

April 2, 2013 at 12:15 pm

ਜਲਸਾ ਕੀਤਾ ਪਟਿਆਲੇ ਵਿੱਚ ਬਾਜਵੇ ਨੇ, ਜੀਹਦੇ ਨਾਲ ਸਿਆਸੀ ਭੁਚਾਲ ਆਇਆ। ਆਇਆ ਨਹੀਂ ਅਮਰਿੰਦਰ ਤੇ ਨਾ ਪੁੱਤਰ, ਤਕੜਾ ਜਥਾ ਲੈ ਕੇ ਸਿੰਘ ਲਾਲ ਅਇਆ। ਪਾਸਾ ਰਾਜੇ ਨੇ ਲਿਆ ਬਈ ਵੱਟ ਕਾਹਤੋਂ, ਕਈ ਲੋਕਾਂ ਨੂੰ ਇਹ ਖਿਆਲ ਆਇਆ। ਹੋ ਗਈ ਵਿੱਚ ਤਕਰੀਰਾਂ ਦੇ ਖੂਬ ਚਰਚਾ, ਆਪ ਬਾਜਵਾ ਗੱਲ ਇਹ ਟਾਲ ਆਇਆ। […]

Read more ›

ਅੱਜ-ਨਾਮਾ

April 1, 2013 at 10:41 am

ਪਹਿਲਾਂ ਤਸਕਰ ਅਨੂਪ ਤੋਂ ਗੱਲ ਚੱਲੀ, ਦੱਸੇ ਬਾਕੀ ਸਭ ਯਾਰ ਤੇ ਸਕੇ ਉਹਨੇ। ਸੁਣਿਆ ਜੋੜ ਲਏ ਲੱਖ ਕਰੋੜ ਉਹਨੇ, ਕੀਤੇ ਖਰਚ ਸਨ ਪੱਲਿਓਂ ਟਕੇ ਉਹਨੇ। ਸਾਥੀ ਓਸ ਦਾ ਗਿਆ ਕੋਈ ਆ ਕਾਬੂ, ਰਾਜ਼ ਪੁਲਸ ਦੇ ਕੋਲ ਸੀ ਬਕੇ ਉਹਨੇ। ਮੁੱਕੇਬਾਜ਼ ਵਿਜੇਂਦਰ ਦੀ ਖੱਪ ਪੈ ਗਈ, ਕਹਿੰਦੇ ਹਨ ਕਿ ਨਸ਼ੇ ਸੀ […]

Read more ›

ਅੱਜ-ਨਾਮਾ

March 29, 2013 at 12:28 pm

ਮਾੜੀ ਨਾਲ ਮੁਸ਼ੱਰਫ ਦੇ ਫੇਰ ਹੋ ਗਈ, ਛਿੱਤਰ ਛੱਡਿਆ ਕਿਸੇ ਨੇ ਮਾਰ ਮੀਆਂ। ਗਿਆ ਜਦੋਂ ਅਦਾਲਤ ਦੀ ਭਰਨ ਪੇਸ਼ੀ, ਹੋਇਆ ਭੀੜ ਦੇ ਅੰਦਰੋਂ ਵਾਰ ਮੀਆਂ। ਹੋਏ ਸੁੰਨ ਸੀ ਗਾਰਡ ਵੀ ਖੜੇ ਉਹਦੇ, ਵਕਤ ਵੇਖ ਕੇ ਦੌੜ ਗਏ ਯਾਰ ਮੀਆਂ। ਟਿਪਣੀ ਜਦੋਂ ਮੁਸ਼ੱਰਫ ਦੀ ਗਈ ਮੰਗੀ, ਗਿਆ ਢੀਠਾਂ ਦੇ ਵਾਂਗ ਸੀ […]

Read more ›

ਅੱਜ-ਨਾਮਾ

March 28, 2013 at 10:38 pm

ਰਾਏ ਬਰੇਲੀ ਦੇ ਲੋਕ ਹਨ ਸਾਫ ਕਹਿੰਦੇ, ਹੁਣ ਤਾਂ ਕੁੜੀ ਪ੍ਰਿਅੰਕਾ ਨੂੰ ਆਈ ਜਾਣੋ। ਦਾਦੀ ਇੰਦਰਾ ਦੇ ਨਾਂਅ ਦੀ ਸੀਟ ਸੀ ਜੋ, ਹੁਣ ਇਹ ਪੋਤਰੀ ਦੇ ਝੋਲੀ ਪਾਈ ਜਾਣੋ। ਗੁਜ਼ਰੇ ਦਿਨ ਮਨਮੋਹਨ ਦੇ ਰਾਜ ਵਾਲੇ, ਗੱਦੀ ਜਾ ਬਹਿਣਾ ਰਾਹੁਲ ਭਾਈ ਜਾਣੋ। ਜੈ-ਜੈ ਕਾਰ ਜੋ ਕਾਕੇ ਦੀ ਕਰਨ ਵਾਲੇ, ਨਵੀਂ ਟੀਮ […]

Read more ›

ਅੱਜ-ਨਾਮਾ

March 27, 2013 at 12:12 pm

ਆਵੇ ਸਾਲ ਦੇ ਬਾਅਦ ਤਿਓਹਾਰ ਹੋਲੀ, ਛਿੜਕੇ ਜਾਣ ਚੁਫੇਰੇ ਫਿਰ ਰੰਗ ਮੀਆਂ। ਥੋੜ੍ਹੀ ਖੁਸ਼ੀ ਦੇ ਨਾਲ ਕੁਝ ਚੁਹਲਬਾਜ਼ੀ, ਛੇੜ-ਛਾੜ ਹੋਵੇ ਲਾਹ ਕੇ ਸੰਗ ਮੀਆਂ। ਕਈ ਚਾਂਭਲ ਕੇ ਜਾਂਦੇ ਫਿਰ ਟੱਪ ਹੱਦਾਂ, ਕੁਝ ਹੁੰਦੇ ਹਨ ਇਹਦੇ ਤੋਂ ਤੰਗ ਮੀਆਂ। ਸ਼ਾਮ ਪੈਂਦੀ ਨੂੰ ਨਹੀਂ ਪਛਾਣ ਆਉਂਦੀ, ਬਣੇ ਹੁੰਦੇ ਕਈ ਲੋਕ ਬਦਰੰਗ ਮੀਆਂ। […]

Read more ›