ਅੱਜ ਨਾਮਾ

ਅੱਜ-ਨਾਮਾ

November 28, 2013 at 11:14 am

  ਤੋਤਾ ਸਿੰਘ ਦੀ ਛੁੱਟਦੀ ਜਾਨ ਹੈ ਨਹੀਂ, ਕੇਸ ਜਾਪਦਾ ਗਿਆ ਹੈ ਲਮਕ ਮੀਆਂ। ਖੜੇ ਵਿੱਚ ਕਚਹਿਰੀ ਦੇ ਰੰਗ ਉੱਡਣ, ਜਥੇਦਾਰੀ ਦੀ ਰਹੀ ਨਾ ਚਮਕ ਮੀਆਂ। ਝੰਡੀ ਵਾਲੀ ਹੈ ਖੁੱਸ ਗਈ ਕਾਰ ਹੇਠੋਂ, ਮੋਗੇ ਵਿੱਚ ਵੀ ਉਹ ਨਾ ਧਮਕ ਮੀਆਂ। ਤੋਤਾ ਸਿੰਘ ਤੋਂ ਦੂਰ ਉਹ ਜਾਣ ਲੱਗੇ, ਖਾਂਦੇ ਰਹੇ ਜੋ […]

Read more ›

ਅੱਜ-ਨਾਮਾ

November 27, 2013 at 11:35 am

  ਅਜਬ ਬੰਤਿਆ ਰੰਗ ਕਰਤਾਰ ਦੇ ਈ, ਮਾਪੇ ਧਾਹੀਂ ਪੰਜਾਬ ਵਿੱਚ ਮਾਰਦੇ ਈ। ਡੰਗਰ ਚਾਰਨ ਤੋਂ ਹਟੇ ਹੁਣ ਪੁੱਤ-ਪੋਤੇ, ਹੁਣ ਤਾਂ ਮਾਪਿਆਂ ਨੂੰ ਬੱਚੇ ਚਾਰਦੇ ਈ। ਪੁੜੀ ਨਸ਼ੇ ਦੀ ਜਿਨ੍ਹਾਂ ਦੇ ਜੜ੍ਹੀਂ ਬੈਠੀ, ਹੁਣ ਰਹੇ ਉਹ ਕੰਮ ਨਾ ਕਾਰ ਦੇ ਈ। ਫਿਕਰ ਮਾਣ-ਵੱਕਾਰ ਦਾ ਕੋਈ ਨਾਹੀਂ, ਜਿੱਥੇ ਪੈਂਦੀ ਉਹ ਰਾਤ […]

Read more ›

ਅੱਜ-ਨਾਮਾ

November 26, 2013 at 12:07 pm

  ਬਿੱਟੂ ਬੰਦਾ ਜਦ ਸੀ ਗਾ ਅਕਾਲੀਆਂ ਦਾ, ਕਾਹਤੋਂ ਮੁੱਕਰਦੇ, ਲਵੋ ਖਾਂ ਮੰਨ ਮੀਆਂ। ਸਾਫ ਕਹੋ ਕਿ ਦਿੱਤਾ ਸੀ ਅਸਾਂ ਅਹੁਦਾ, ਸੇਵਾ ਵੱਲੋਂ ਕਰਾਉਂਦਾ ਸੀ ਧੰਨ ਮੀਆਂ। ਜਿਹੜੇ ਆਗੂ ਨੇ ਦਿੱਤੀ ਸੀ ਲਾਲ ਬੱਤੀ, ਲਾਓ ਉਹਨੂੰ ਤਨਖਾਹ ਜਾਂ ਡੰਨ ਮੀਆਂ। ਆਖੋ ਬੀਤੀ ਸੋ ਬੀਤ ਗਈ ਨੰਦ ਲਾਲਾ, ਅਸੀਂ ਅੱਗੇ ਨੂੰ […]

Read more ›

ਅੱਜ-ਨਾਮਾ

November 25, 2013 at 10:21 pm

  ਵਾਹਵਾ ਸ਼ਾਂਤ ਸੀ ਮੁਲਕ ਨੇਪਾਲ ਜਿਹੜਾ, ਹਲਚਲ ਵੱਡੀ ਦਾ ਫੇਰ ਗਵਾਹ ਬਣਿਆ। ਰਾਜੇ ਪਹਿਲੇ ਦਾ ਮਾਰਿਆ ਗਿਆ ਟੱਬਰ, ਸਕਾ ਭਾਈ ਨਹੀਂ ਖੈਰ-ਖਵਾਹ ਬਣਿਆ। ਹਫੜਾ-ਦਫੜੀ ਦੇਸ਼ ਦੇ ਵਿੱਚ ਪੈ ਗਈ, ਮਾਓਵਾਦੀਆਂ ਲਈ ਸੀ ਰਾਹ ਬਣਿਆ। ਝੁੱਲਦਾ ਡਿੱਠਾ ਨੇਪਾਲ ਵਿੱਚ ਲਾਲ ਝੰਡਾ, ਖੇਤ ਫੇਰ ਨਹੀਂ ਉਨ੍ਹਾਂ ਤੋਂ ਵਾਹ ਬਣਿਆ। ਖੋਹੀ ਜੀਹਨਾਂ […]

Read more ›

ਅੱਜ-ਨਾਮਾ

November 24, 2013 at 12:57 pm

  ਡਾਇਨਾਸੋਰ ਦਾ ਦੱਬਿਆ ਪਿਆ ਪਿੰਜਰ, ਕਹਿੰਦੇ ਲਿਆ ਅਮਰੀਕਨਾਂ ਟੋਲ ਮੀਆਂ। ਚੀਰ-ਪਾੜ ਹੁਣ ਹੋਵੇਗੀ ਖੂਬ ਉਸ ਦੀ, ਹੱਡੀ-ਹੱਡੀ ਉਹ ਛੱਡਣਗੇ ਫੋਲ ਮੀਆਂ। ਕਮੀ ਕਿਹੜੀ ਸੀ ਓਦੋਂ ਦੇ ਜੀਵ ਅੰਦਰ, ਕਿਹੜੀ ਬਾਹੀ ਦੇ ਵਿੱਚ ਸੀ ਪੋਲ ਮੀਆਂ। ਫੇਰ ਕਹਿਣਗੇ ਖੋਜ ਕਮਾਲ ਕਰ ਲਈ, ਜੱਗ ਵਿੱਚ ਉਹ ਪਿੱਟਣਗੇ ਢੋਲ ਮੀਆਂ। ਅਸਲੀ ਗੱਲ […]

Read more ›

ਅੱਜ-ਨਾਮਾ

November 22, 2013 at 10:21 pm

  ਚਰਚਾ ਅੰਦਰ ਅਜਨਾਲੇ ਦੇ ਹੋਣ ਲੱਗੀ, ਬੋਲੇ ਪੁੱਤਰ ਨਹੀਂ ਬੋਲਦਾ ਬਾਪ ਮੀਆਂ। ਫੜ ਲਏ ਪੁਲਸ ਨੇ ਯਾਰ ਸੁਲੱਖਣੇ ਉਹ, ਜਿਹੜੇ ਆਗੂ ਬਣਾਏ ਸਨ ਆਪ ਮੀਆਂ। ਉਹ ਸੀ ਧੰਦਾ ਡਰੱਗ ਦਾ ਕਰਨ ਵਾਲੇ, ਜੀਹਨੂੰ ਸਾਰੇ ਹੀ ਆਖਦੇ ਪਾਪ ਮੀਆਂ। ਲਾਲ ਬੱਤੀ ਦੀ ਕਾਰ ਵਿੱਚ ਮਾਲ ਜਾਂਦਾ, ਉੱਪਰ ਪੰਥ ਦੀ ਹੁੰਦੀ […]

Read more ›

ਅੱਜ-ਨਾਮਾ

November 21, 2013 at 12:53 pm

  ਆਇਆ ਬਾਦਲ ਤਾਂ ਲੋਕਾਂ ਗਰਾਂਟ ਮੰਗੀ, ਕਿਹਾ ਬਾਦਲ ਨੇ ਆਹ ਲਓ ਚੱਕ ਭਾਈ। ਓਦਣ ਸਾਡਾ ਵਿਧਾਇਕ ਵੀ ਸੱਦ ਲੈਣਾ, ਜਿੱਦਣ ਹੋਉ ਇਹ ਲਾਵਣਾ ਟੱਕ ਭਾਈ। ਬਾਦਲ ਗਿਆ ਤਾਂ ਸ਼ਾਮ ਪਈ ਜਥੇਦਾਰਾਂ, ਚਿੱਲੀ ਚਿਕਨ ਦੇ ਚੱਬ ਲਏ ਡੱਕ ਭਾਈ। ਕੀਤੀ ਕਿਸੇ ਸਿ਼ਕਾਇਤ ਤਾਂ ਜਾਂਚ ਹੋਈ, ਮੁਸ਼ਕਲ ਹੋ ਗਿਆ ਰੱਖਣਾ ਨੱਕ […]

Read more ›

ਅੱਜ-ਨਾਮਾ

November 20, 2013 at 10:35 pm

  ਭਰਤੀ ਲੱਗੀ ਹੈ ਹੋਣ ਚਪੜਾਸੀਆਂ ਲਈ, ਅੱਠਵੀਂ ਪਾਸ ਦੀ ਕੀਤੀ ਸੀ ਮੰਗ ਮੀਆਂ। ਐੱਮ ਏ ਪਾਸ ਨੇ ਲਾਈਨ ਦੇ ਵਿੱਚ ਲੱਗੇ, ਜਿਹੜੇ ਆਏ ਹਨ ਭੁੱਖ ਤੋਂ ਤੰਗ ਮੀਆਂ। ਸੁੰਨਾ ਭਵਿੱਖ ਜਵਾਨੀ ਲਈ ਨਜ਼ਰ ਆਵੇ, ਆਉਂਦੀ ਨਹੀਂ ਸਰਕਾਰ ਨੂੰ ਸੰਗ ਮੀਆਂ। ਭੁੱਖਾ ਬੰਦਾ ਨਹੀਂ ਮਾਲਾ ਵੀ ਫੇਰ ਸਕਦਾ, ਲੜਨੀ ਔਖੀ […]

Read more ›

ਅੱਜ-ਨਾਮਾ

November 19, 2013 at 12:42 pm

  ਹੁੰਦੀ ਸੁਣੀ ਕਿਰਸਾਨ ਲਈ ਕਰਜ਼ ਮਾਫੀ, ਢਿੱਡ ਕਈਆਂ ਦੇ ਪੀੜ ਪਈ ਉੱਠ ਬੇਲੀ। ਸਬਸਿਡੀ ਮਜ਼ਦੂਰਾਂ ਲਈ ਆਈ ਜਿਹੜੀ, ਜਰੀ ਜਾਂਦੀ ਨਹੀਂ ਝੋਲੀ ਵਿੱਚ ਮੁੱਠ ਬੇਲੀ। ਬੈਂਕਾਂ ਅੰਦਰ ਪਿਆ ਉਂਜ ਅਨ੍ਹੇਰ-ਖਾਤਾ, ਜਿੱਧਰ ਵਾਲੀ ਵੀ ਫੋਲ ਲਓ ਗੁੱਠ ਬੇਲੀ। ਮਿਲ ਕੇ ਖਾਧੇ ਕਈ ਲੱਖ ਕਰੋੜ ਸੁਣਿਆ, ਕਰ ਲਈ ਖਾਤੇ ਦੀ ਸਿੱਧ […]

Read more ›

ਅੱਜ-ਨਾਮਾ

November 18, 2013 at 11:08 am

  ਬਾਲ ਠਾਕਰੇ ਦਾ ਵੱਡਾ ਪੁੱਤ ਕਹਿੰਦਾ, ਗੱਲ ਮੇਰੀ ਵੀ ਕੋਈ ਤਾਂ ਸੁਣੋ ਬੇਲੀ। ਜਿੱਥੇ ਸ਼ਹਿਰ ਦੇ ਆਣ ਜਵਾਕ ਖੇਡਣ, ਰਾਜਨੀਤੀ ਨਹੀਂ ਓਸ ਥਾਂ ਪੁਣੋ ਬੇਲੀ। ਮੇਰੇ ਬਾਪ ਦਾ ਲਾਵਣਾ ਬੁੱਤ ਜੇਕਰ, ਜਗ੍ਹਾ ਓਸ ਦੀ ਵੱਖ ਹੀ ਚੁਣੋ ਬੇਲੀ। ਲੋਕ ਸਭਾ ਦੀ ਚੋਣ ਹੈ ਸਿਰ ਉੱਪਰ, ਰੱਫੜ ਰਾਜਸੀ ਨਵਾਂ ਨਾ […]

Read more ›