ਕੈਨੇਡਾ

ਅਮਰੀਕਾ’ਚ ਸੈਂਡੀ ਨੇ ਮਚਾਈ ਤਬਾਹੀ

ਅਮਰੀਕਾ’ਚ ਸੈਂਡੀ ਨੇ ਮਚਾਈ ਤਬਾਹੀ

October 31, 2012 at 1:40 pm

39 ਵਿਅਕਤੀਆਂ ਦੀ ਮੌਤ, ਬਿਲੀਅਨਾਂ ਦਾ ਨੁਕਸਾਨ ਅਤੇ ਮਿਲੀਅਨ ਨਿਊਯਾਰਕ, 30 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਵਿੱਚ ਆਏ ਜਬਰਦਸਤ ਤੂਫਾਨ ਸੈਂਡੀ ਕਾਰਨ ਕਈ ਸਹਿਰਾਂ ਵਿੱਚ ਭਾਰੀ ਤਬਾਹੀ ਮਚੀ ਤੇ 39 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਰਾਸਟਰਪਤੀ ਬਰਾਕ ਓਬਾਮਾ ਨੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਨਿਊ ਯਾਰਕ […]

Read more ›
ਰੌਜਰ ਕਮਿਊਨੀਕੇਸ਼ਨ ਵੱਲੋਂ 375 ਕਾਮਿਆਂ ਦੀ ਛੁੱਟੀ

ਰੌਜਰ ਕਮਿਊਨੀਕੇਸ਼ਨ ਵੱਲੋਂ 375 ਕਾਮਿਆਂ ਦੀ ਛੁੱਟੀ

June 28, 2012 at 1:14 pm

ਸਿਟੀ ਟੀਵੀ ਤੇ ਸਪੋਰਟਸਨੈੱਟ ਵਰਗੀਆਂ ਇੰਟਰਨੈੱਟ ਤੇ ਬਰੌਡਕਾਸਟਿੰਗ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੈਨੇਡਾ ਦੀ ਸੱਭ ਤੋਂ ਵੱਡਾ ਟੈਲੀਕਾਮ ਕੰਪਨੀ ਰੌਜਰਜ਼ ਕਮਿਊਨਿਕੇਸ਼ਨਜ਼ ਇਨਕਾਰਪੋਰੇਸ਼ਨ ਵੱਲੋਂ 375 ਤੋਂ ਵੀ ਵੱਧ ਕਾਮਿਆਂ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਬਿਆਨ ਵਿੱਚ ਕੰਪਨੀ ਦੀ ਤਰਜ਼ਮਾਨ ਪੈਟਰੀਸ਼ੀਆ ਟਰੌਟ ਨੇ ਆਖਿਆ ਕਿ ਇਹ ਬਹੁਤ ਹੀ […]

Read more ›
ਯੂਨੀਅਨ ਤੇ ਕਿਰਤ ਕਾਨੂੰਨ ਵਿੱਚ ਤਬਦੀਲੀ ਲਿਆਉਣਾ ਸਮੇਂ ਦੀ ਮੁੱਖ ਲੋੜ : ਹੁਡਕ

ਯੂਨੀਅਨ ਤੇ ਕਿਰਤ ਕਾਨੂੰਨ ਵਿੱਚ ਤਬਦੀਲੀ ਲਿਆਉਣਾ ਸਮੇਂ ਦੀ ਮੁੱਖ ਲੋੜ : ਹੁਡਕ

June 28, 2012 at 1:13 pm

ਓਨਟਾਰੀਓ ਦੇ ਵਿਰੋਧੀ ਧਿਰ ਦੇ ਆਗੂ ਟਿਮ ਹੁਡਕ ਦਾ ਕਹਿਣਾ ਹੈ ਕਿ ਓਨਟਾਰੀਓ ਨੂੰ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਤੇ ਆਰਥਿਕ ਖੁਸ਼ਹਾਲੀ ਦੇ ਰਾਹ ਉੱਤੇ ਅੱਗੇ ਵਧਣ ਲਈ ਕਿਰਤ ਕਾਨੂੰਨ ਤੇ ਯੂਨੀਅਨਾਂ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਲੋੜ ਹੈ। ਬੁੱਧਵਾਰ ਨੂੰ ਕੁਈਨਜ਼ ਪਾਰਕ ਵਿੱਚ ਇੱਕ ਨਿਊਜ਼ ਕਾਨਫਰੰਸ […]

Read more ›
5000 ਫੈਡਰਲ ਕਰਮਚਾਰੀਆਂ ਦੀ ਹੋਵੇਗੀ ਛਾਂਟੀ

5000 ਫੈਡਰਲ ਕਰਮਚਾਰੀਆਂ ਦੀ ਹੋਵੇਗੀ ਛਾਂਟੀ

June 28, 2012 at 1:08 pm

ਓਟਵਾ, 27 ਜੂਨ (ਪੋਸਟ ਬਿਊਰੋ) : ਫੈਡਰਲ ਪਬਲਿਕ ਸਰਵੈਂਟਸ ਦੇ ਚੌਥੇ ਬੈਚ ਨੂੰ ਵੀ ਇਹ ਸੰਕੇਤ ਦੇ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਛਾਂਟੀ ਹੋ ਸਕਦੀ ਹੈ। ਯੂਨੀਅਨ ਆਗੂਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਫੈਸਲੇ ਨਾਲ 13 ਵਿਭਾਗਾਂ ਵਿੱਚੋਂ 5,000 ਕਰਮਚਾਰੀ ਪ੍ਰਭਾਵਿਤ ਹੋਣਗੇ। ਅਗਲੇ ਤਿੰਨ ਸਾਲਾਂ ਵਿੱਚ ਖਰਚੇ ਘਟਾਉਣ […]

Read more ›
ਮਾਲ ਹਾਦਸੇ ਵਰਗੀ ਘਟਨਾ ਵਾਪਰਨ `ਤੇ ਅਫਸੋਸ ਹੈ-ਡਾਲਟਨ ਮੈਗਿੰਟੀ

ਮਾਲ ਹਾਦਸੇ ਵਰਗੀ ਘਟਨਾ ਵਾਪਰਨ `ਤੇ ਅਫਸੋਸ ਹੈ-ਡਾਲਟਨ ਮੈਗਿੰਟੀ

June 28, 2012 at 1:07 pm

ਟੋਰਾਂਟੋ, 27 ਜੂਨ (ਪੋਸਟ ਬਿਊਰੋ) : ਮਾਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆ ਪ੍ਰੀਮੀਅਰ ਡਾਲਟਨ ਮੈਗਿੰਟੀ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹੀ ਦੁਖਦ ਘਟਨਾ ਵਾਪਰਨ ਉੱਤੇ ਬੇਹੱਦ ਅਫਸੋਸ ਹੈ। ਉਨ੍ਹਾਂ ਆਖਿਆ ਕਿ ਐਲੀਅਟ ਲੇਕ ਵਿੱਚ ਸਥਿਤ ਮਾਲ ਦੀ ਛੱਤ ਡਿੱਗਣ ਕਾਰਨ ਉਸ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਦੀ […]

Read more ›
50 ਡਾਲਰ ਦਾ ਪੌਲੀਮਰ ਨੋਟ ਜਲਦ ਹੋਵੇਗਾ ਤੁਹਾਡੇ ਹੱਥਾਂ ਵਿੱਚ

50 ਡਾਲਰ ਦਾ ਪੌਲੀਮਰ ਨੋਟ ਜਲਦ ਹੋਵੇਗਾ ਤੁਹਾਡੇ ਹੱਥਾਂ ਵਿੱਚ

March 27, 2012 at 12:41 pm

ਜੇ ਤੁਹਾਨੂੰ 100 ਡਾਲਰ ਦੇ ਨੋਟ ਦੀ ਮੁਲਾਇਮ ਤੇ ਚੁਸਤ ਦਿੱਖ ਵਧੀਆ ਲੱਗੀ ਸੀ ਤਾਂ ਜ਼ਰਾ ਸਬਰ ਕਰੋ ਹੁਣ 50 ਡਾਲਰ ਵੀ ਨਵੇਂ ਰੂਪ ਵਿੱਚ ਜਲਦ ਹੀ ਤੁਹਾਡੇ ਹੱਥ ਵਿੱਚ ਆਉਣ ਵਾਲਾ ਹੈ। ਬੈਂਕ ਆਫ ਕੈਨੇਡਾ ਵੱਲੋਂ ਸੋਮਵਾਰ ਤੋਂ 50 ਡਾਲਰ ਦੇ ਨਵੇਂ ਪੌਲੀਮਰ ਨੋਟ ਨੂੰ ਬਜ਼ਾਰ ਵਿੱਚ ਉਤਾਰ ਦਿੱਤਾ […]

Read more ›
ਮਲਕੇਅਰ ਵੱਲੋਂ ਟੋਰੀ ਪਾਰਟੀ ਦੀਆਂ ਆਰਥਿਕ ਨੀਤੀਆਂ ‘ਤੇ ਹਮਲਾ

ਮਲਕੇਅਰ ਵੱਲੋਂ ਟੋਰੀ ਪਾਰਟੀ ਦੀਆਂ ਆਰਥਿਕ ਨੀਤੀਆਂ ‘ਤੇ ਹਮਲਾ

March 27, 2012 at 12:36 pm

ਓਟਵਾ, 26 ਮਾਰਚ (ਪੋਸਟ ਬਿਊਰੋ) : ਐਨਡੀਪੀ ਦੇ ਨਵੇਂ ਚੁਣੇ ਗਏ ਆਗੂ ਥਾਮਸ ਮਲਕੇਅਰ ਨੇ ਐਨਡੀਪੀ ਦੀ ਲੀਡਰਸਿ਼ਪ ਦੀ ਦੌੜ ਜਿੱਤਣ ਤੋਂ ਦੋ ਦਿਨ ਬਾਅਦ ਹੀ ਆਰਥਿਕ ਰਿਕਾਰਡ ਬਾਰੇ ਕੰਜ਼ਰਵੇਟਿਵ ਸਰਕਾਰ ਉੱਤੇ ਹਮਲਾ ਬੋਲ ਦਿੱਤਾ। ਸੰਸਦ ਵਿੱਚ ਆਪਣੇ ਪਹਿਲੇ ਸਵਾਲ ਵਜੋਂ ਮਲਕੇਅਰ ਨੇ ਆਖਿਆ ਕਿ ਸਰਕਾਰ ਅਰਥਚਾਰੇ ਨੂੰ ਸਹੀ ਢੰਗ […]

Read more ›
ਕੋਰਟ ਵੱਲੋਂ ਕੈਨੇਡਾ ਵਿੱਚ ਵੇਸਵਾਘਰਾਂ ‘ਤੇ ਲਾਈ ਪਾਬੰਦੀ ਖ਼ਤਮ ਕਰਨ ਦੇ ਹੁਕਮ

ਕੋਰਟ ਵੱਲੋਂ ਕੈਨੇਡਾ ਵਿੱਚ ਵੇਸਵਾਘਰਾਂ ‘ਤੇ ਲਾਈ ਪਾਬੰਦੀ ਖ਼ਤਮ ਕਰਨ ਦੇ ਹੁਕਮ

March 27, 2012 at 12:28 pm

ਟੋਰਾਂਟੋ, 26 ਮਾਰਚ (ਪੋਸਟ ਬਿਊਰੋ) : ਓਨਟਾਰੀਓ ਦੇ ਕੋਰਟ ਆਫ ਅਪੀਲ ਵੱਲੋਂ ਕੈਨੇਡਾ ਵਿੱਚ ਵੇਸਵਾਘਰਾਂ ਤੇ ਚੱਕਲਿਆਂ ਉੱਤੇ ਲਾਈ ਗਈ ਪਾਬੰਦੀ ਖ਼ਤਮ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ। ਪਰ ਸੜਕਾਂ ਉੱਤੇ ਖੜ੍ਹੇ ਹੋ ਕੇ ਗਾਹਕ ਤਲਾਸ਼ਣ ਦੇ ਧੰਦੇ ਉੱਤੇ ਪਾਬੰਦੀ ਪਹਿਲਾਂ ਵਾਂਗ ਹੀ ਜਾਰੀ ਰੱਖੀ ਜਾਵੇਗੀ। 132 ਪੰਨਿਆਂ ਦੇ […]

Read more ›
ਪੇਰੈਂਟ ਐਂਡ ਗਰੈਂਡ ਪੇਰੈਂਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਬਾਰੇ ਕੌਮੀ ਪੱਧਰ ਉੱਤੇ ਸੁਝਾਅ ਮੰਗਣ ਦਾ ਸਿਲਸਿਲਾ ਸ਼ੁਰੂ

ਪੇਰੈਂਟ ਐਂਡ ਗਰੈਂਡ ਪੇਰੈਂਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਬਾਰੇ ਕੌਮੀ ਪੱਧਰ ਉੱਤੇ ਸੁਝਾਅ ਮੰਗਣ ਦਾ ਸਿਲਸਿਲਾ ਸ਼ੁਰੂ

March 27, 2012 at 12:26 pm

ਓਟਵਾ, 26 ਮਾਰਚ (ਪੋਸਟ ਬਿਊਰੋ) : ਕੈਨੇਡਾ ਦੇ ਪੇਰੈਂਟ ਐਂਡ ਗਰੈਂਡ ਪੇਰੈਂਟ (ਪੀਜੀਪੀ) ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਬਾਰੇ ਕੌਮੀ ਪੱਧਰ ਉੱਤੇ ਸੁਝਾਅ ਮੰਗਣ ਦਾ ਸਿਲਸਿਲਾ ਸੁ਼ਰੂ ਕੀਤਾ ਗਿਆ ਹੈ। ਇਸ ਦੀ ਸੁ਼ਰੂਆਤ ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਵੱਲੋਂ ਕੀਤੀ ਗਈ। ਕੈਨੇਡਾ ਆਉਣ ਦੇ ਚਾਹਵਾਨਾਂ ਦੀਆਂ ਅਰਜ਼ੀਆਂ ਦੇ ਲੱਗੇ ਢੇਰ […]

Read more ›
ਰਾਇਲ ਬੈਂਕ ਆਫ ਕੈਨੇਡਾ ਨੇ ਮਾਰਗੇਜ ਰੇਟ ਵਧਾਏ

ਰਾਇਲ ਬੈਂਕ ਆਫ ਕੈਨੇਡਾ ਨੇ ਮਾਰਗੇਜ ਰੇਟ ਵਧਾਏ

March 27, 2012 at 12:08 pm

ਓਟਵਾ, 26 ਮਾਰਚ (ਪੋਸਟ ਬਿਊਰੋ) : ਰਾਇਲ ਬੈਂਕ ਵੱਲੋਂ ਆਪਣੇ ਫਿਕਸ ਤੇ ਪਰਿਵਰਤਨਸ਼ੀਲ ਮਾਰਗੇਜ ਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਭਾਵੇਂ ਇਹ ਵਾਧਾ 10 ਤੇ 50 ਮੂਲ ਅੰਕਾਂ ਦਾ ਹੀ ਕੀਤਾ ਜਾ ਰਿਹਾ ਹੈ ਪਰ ਇਸ ਨਾਲ ਫਰਕ ਪਵੇਗਾ। ਟੋਰਾਂਟੋ ਸਥਿਤ ਇਸ ਬੈਂਕ ਵੱਲੋਂ ਆਖਿਆ ਗਿਆ ਹੈ ਕਿ ਇਸ […]

Read more ›