ਕੈਨੇਡਾ

ਕੋਰਟ ਵੱਲੋਂ ਕੈਨੇਡਾ ਵਿੱਚ ਵੇਸਵਾਘਰਾਂ ‘ਤੇ ਲਾਈ ਪਾਬੰਦੀ ਖ਼ਤਮ ਕਰਨ ਦੇ ਹੁਕਮ

ਕੋਰਟ ਵੱਲੋਂ ਕੈਨੇਡਾ ਵਿੱਚ ਵੇਸਵਾਘਰਾਂ ‘ਤੇ ਲਾਈ ਪਾਬੰਦੀ ਖ਼ਤਮ ਕਰਨ ਦੇ ਹੁਕਮ

March 27, 2012 at 12:28 pm

ਟੋਰਾਂਟੋ, 26 ਮਾਰਚ (ਪੋਸਟ ਬਿਊਰੋ) : ਓਨਟਾਰੀਓ ਦੇ ਕੋਰਟ ਆਫ ਅਪੀਲ ਵੱਲੋਂ ਕੈਨੇਡਾ ਵਿੱਚ ਵੇਸਵਾਘਰਾਂ ਤੇ ਚੱਕਲਿਆਂ ਉੱਤੇ ਲਾਈ ਗਈ ਪਾਬੰਦੀ ਖ਼ਤਮ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ। ਪਰ ਸੜਕਾਂ ਉੱਤੇ ਖੜ੍ਹੇ ਹੋ ਕੇ ਗਾਹਕ ਤਲਾਸ਼ਣ ਦੇ ਧੰਦੇ ਉੱਤੇ ਪਾਬੰਦੀ ਪਹਿਲਾਂ ਵਾਂਗ ਹੀ ਜਾਰੀ ਰੱਖੀ ਜਾਵੇਗੀ। 132 ਪੰਨਿਆਂ ਦੇ […]

Read more ›
ਪੇਰੈਂਟ ਐਂਡ ਗਰੈਂਡ ਪੇਰੈਂਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਬਾਰੇ ਕੌਮੀ ਪੱਧਰ ਉੱਤੇ ਸੁਝਾਅ ਮੰਗਣ ਦਾ ਸਿਲਸਿਲਾ ਸ਼ੁਰੂ

ਪੇਰੈਂਟ ਐਂਡ ਗਰੈਂਡ ਪੇਰੈਂਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਬਾਰੇ ਕੌਮੀ ਪੱਧਰ ਉੱਤੇ ਸੁਝਾਅ ਮੰਗਣ ਦਾ ਸਿਲਸਿਲਾ ਸ਼ੁਰੂ

March 27, 2012 at 12:26 pm

ਓਟਵਾ, 26 ਮਾਰਚ (ਪੋਸਟ ਬਿਊਰੋ) : ਕੈਨੇਡਾ ਦੇ ਪੇਰੈਂਟ ਐਂਡ ਗਰੈਂਡ ਪੇਰੈਂਟ (ਪੀਜੀਪੀ) ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਬਾਰੇ ਕੌਮੀ ਪੱਧਰ ਉੱਤੇ ਸੁਝਾਅ ਮੰਗਣ ਦਾ ਸਿਲਸਿਲਾ ਸੁ਼ਰੂ ਕੀਤਾ ਗਿਆ ਹੈ। ਇਸ ਦੀ ਸੁ਼ਰੂਆਤ ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਵੱਲੋਂ ਕੀਤੀ ਗਈ। ਕੈਨੇਡਾ ਆਉਣ ਦੇ ਚਾਹਵਾਨਾਂ ਦੀਆਂ ਅਰਜ਼ੀਆਂ ਦੇ ਲੱਗੇ ਢੇਰ […]

Read more ›
ਰਾਇਲ ਬੈਂਕ ਆਫ ਕੈਨੇਡਾ ਨੇ ਮਾਰਗੇਜ ਰੇਟ ਵਧਾਏ

ਰਾਇਲ ਬੈਂਕ ਆਫ ਕੈਨੇਡਾ ਨੇ ਮਾਰਗੇਜ ਰੇਟ ਵਧਾਏ

March 27, 2012 at 12:08 pm

ਓਟਵਾ, 26 ਮਾਰਚ (ਪੋਸਟ ਬਿਊਰੋ) : ਰਾਇਲ ਬੈਂਕ ਵੱਲੋਂ ਆਪਣੇ ਫਿਕਸ ਤੇ ਪਰਿਵਰਤਨਸ਼ੀਲ ਮਾਰਗੇਜ ਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਭਾਵੇਂ ਇਹ ਵਾਧਾ 10 ਤੇ 50 ਮੂਲ ਅੰਕਾਂ ਦਾ ਹੀ ਕੀਤਾ ਜਾ ਰਿਹਾ ਹੈ ਪਰ ਇਸ ਨਾਲ ਫਰਕ ਪਵੇਗਾ। ਟੋਰਾਂਟੋ ਸਥਿਤ ਇਸ ਬੈਂਕ ਵੱਲੋਂ ਆਖਿਆ ਗਿਆ ਹੈ ਕਿ ਇਸ […]

Read more ›
ਰਾਇਲ ਬੈਂਕ ਆਫ ਕੈਨੇਡਾ ਨੇ ਮਾਰਗੇਜ ਰੇਟ ਵਧਾਏ

ਰਾਇਲ ਬੈਂਕ ਆਫ ਕੈਨੇਡਾ ਨੇ ਮਾਰਗੇਜ ਰੇਟ ਵਧਾਏ

March 27, 2012 at 12:05 pm

ਓਟਵਾ, 26 ਮਾਰਚ (ਪੋਸਟ ਬਿਊਰੋ) : ਰਾਇਲ ਬੈਂਕ ਵੱਲੋਂ ਆਪਣੇ ਫਿਕਸ ਤੇ ਪਰਿਵਰਤਨਸ਼ੀਲ ਮਾਰਗੇਜ ਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਭਾਵੇਂ ਇਹ ਵਾਧਾ 10 ਤੇ 50 ਮੂਲ ਅੰਕਾਂ ਦਾ ਹੀ ਕੀਤਾ ਜਾ ਰਿਹਾ ਹੈ ਪਰ ਇਸ ਨਾਲ ਫਰਕ ਪਵੇਗਾ। ਟੋਰਾਂਟੋ ਸਥਿਤ ਇਸ ਬੈਂਕ ਵੱਲੋਂ ਆਖਿਆ ਗਿਆ ਹੈ ਕਿ ਇਸ […]

Read more ›
ਓਨਟਾਰੀਓ ਸਕਿਊਰਿਟੀਜ਼ ਕਮਿਸ਼ਨ ਵੱਲੋਂ ਨਾਜਿ਼ਮ ਗਿਲਾਨੀ ‘ਤੇ ਫਰਾਡ ਦੇ ਦੋਸ਼

ਓਨਟਾਰੀਓ ਸਕਿਊਰਿਟੀਜ਼ ਕਮਿਸ਼ਨ ਵੱਲੋਂ ਨਾਜਿ਼ਮ ਗਿਲਾਨੀ ‘ਤੇ ਫਰਾਡ ਦੇ ਦੋਸ਼

March 22, 2012 at 11:48 am

ਓਟਵਾ, 21 ਮਾਰਚ (ਪੋਸਟ ਬਿਊਰੋ) : ਓਨਟਾਰੀਓ ਸਕਿਊਰਿਟੀਜ਼ ਕਮਿਸ਼ਨ ਨੇ ਟੋਰਾਂਟੋ ਦੇ ਕਾਰੋਬਾਰੀ ਉੱਤੇ ਫਰਾਡ ਦਾ ਦੋਸ਼ ਲਾਇਆ ਹੈ। ਇਸ ਕਾਰੋਬਾਰੀ ਨੇ ਸਾਬਕਾ ਕੰਜ਼ਰਵੇਟਿਵ ਕੈਬਨਿਟ ਮੰਤਰੀ ਤੇ ਇੱਕ ਸਾਬਕਾ ਐਮਪੀ ਨੂੰ ਐਥਿਕਸ ਵਿਵਾਦ ਵਿੱਚ ਉਲਝਾਇਆ ਸੀ। ਸਕਿਊਰਿਟੀਜ਼ ਕਮਿਸ਼ਨ ਵੱਲੋਂ ਨਾਜਿ਼ਮ ਗਿਲਾਨੀ ਖਿਲਾਫ ਨੌਂ ਮਾਮਲਿਆਂ ਵਿੱਚ ਫਰਾਡ ਦੇ ਦੋਸ਼ ਲਾਏ ਗਏ। […]

Read more ›
ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ : ਸਾਬਕਾ ਹਾਕੀ ਕੋਚ ਗ੍ਰਾਹਮ ਜੇਮਜ਼ ਨੂੰ ਦੋ ਸਾਲ ਦੀ ਕੈਦ

ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ : ਸਾਬਕਾ ਹਾਕੀ ਕੋਚ ਗ੍ਰਾਹਮ ਜੇਮਜ਼ ਨੂੰ ਦੋ ਸਾਲ ਦੀ ਕੈਦ

March 21, 2012 at 4:33 pm

ਓਟਵਾ, 20 ਮਾਰਚ (ਪੋਸਟ ਬਿਊਰੋ) : ਆਪਣੇ ਦੋ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਹਾਕੀ ਦੇ ਸਾਬਕਾ ਕੋਚ ਗ੍ਰਾਹਮ ਜੇਮਜ਼ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਗ੍ਰਾਹਮ ਜੇਮਜ਼ ਨੂੰ ਵਿਨੀਪੈਗ ਦੀ ਅਦਾਲਤ ਵਿੱਚ ਕਟਹਿਰੇ ਵਿੱਚ ਖੜ੍ਹਾ ਹੋਣ ਲਈ ਆਖਿਆ ਗਿਆ ਤੇ ਫਿਰ ਜੱਜ ਕੈਥਰੀਨ ਕਾਰਲਸਨ ਨੇ ਆਪਣਾ ਫੈਸਲਾ […]

Read more ›
ਮਾਮਲਾ ਏਅਰ ਕੈਨੇਡਾ ਅਤੇ ਯੂਨੀਅਨਾਂ ਦੇ ਝਗੜੇ ਦਾ

ਮਾਮਲਾ ਏਅਰ ਕੈਨੇਡਾ ਅਤੇ ਯੂਨੀਅਨਾਂ ਦੇ ਝਗੜੇ ਦਾ

March 21, 2012 at 4:29 pm

ਟੋਰਾਂਟੋ, 20 ਮਾਰਚ (ਪੋਸਟ ਬਿਊਰੋ) : ਏਅਰ ਕੈਨੇਡਾ ਦੇ ਪਾਇਲਟਾਂ ਨੂੰ ਹੜਤਾਲ ਉੱਤੇ ਜਾਣ ਤੋਂ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਜਿਹੜਾ ਬੈਕ ਟੂ ਵਰਕ ਐਕਟ ਲਿਆਂਦਾ ਗਿਆ ਸੀ ਉਸ ਨੂੰ ਪਾਇਲਟਾਂ ਵੱਲੋਂ ਚੁਣੌਤੀ ਦਿੱਤੀ ਗਈ ਹੈ। ਪਾਇਲਟਾਂ ਦੀ ਅਗਵਾਈ ਕਰਨ ਵਾਲੀ ਯੂਨੀਅਨ ਨੇ ਮੰਗਲਵਾਰ ਨੂੰ ਆਖਿਆ ਕਿ ਉਨ੍ਹਾਂ ਵੱਲੋਂ ਓਨਟਾਰੀਓ […]

Read more ›
ਹਾਰਪਰ ਵੱਲੋਂ ਵਪਾਰ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ ਏਸ਼ੀਆ ਦਾ ਅਗਲਾ ਦੌਰਾ

ਹਾਰਪਰ ਵੱਲੋਂ ਵਪਾਰ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ ਏਸ਼ੀਆ ਦਾ ਅਗਲਾ ਦੌਰਾ

March 20, 2012 at 9:27 pm

ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਅਗਲੇ ਤਿੰਨ ਮਹੀਨਿਆਂ ਵਿੱਚ ਇੱਕ ਵਾਰੀ ਫਿਰ ਏਸ਼ੀਆ ਦਾ ਦੌਰਾ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਥਾਈਲੈਂਡ ਨੇ ਵੀ ਇਸ ਹਫਤੇ ਕੈਨੇਡਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਦੇ ਇਰਾਦੇ ਨਾਲ ਅਧਾਰ ਤਿਆਰ ਕਰਨਾ ਸੁ਼ਰੂ ਕਰ ਦਿੱਤਾ ਹੈ। ਥਾਈਲੈਂਡ ਵੱਲੋਂ ਆਪਣੇ […]

Read more ›
ਕੈਨੇਡਾ ਦੇ ਕਈ ਹਿੱਸਿਆਂ ਵਿੱਚ ਮਾਰਚ ਮਹੀਨੇ ਜੂਨ ਵਰਗੀ ਗਰਮੀ

ਕੈਨੇਡਾ ਦੇ ਕਈ ਹਿੱਸਿਆਂ ਵਿੱਚ ਮਾਰਚ ਮਹੀਨੇ ਜੂਨ ਵਰਗੀ ਗਰਮੀ

March 20, 2012 at 9:24 pm

ਟੋਰਾਂਟੋ, 19 ਮਾਰਚ (ਪੋਸਟ ਬਿਊਰੋ) : ਸੋਮਵਾਰ ਨੂੰ ਤਾਂ ਇੰਜ ਲੱਗ ਰਿਹਾ ਸੀ ਕਿ ਬੱਸ ਸਰਦੀਆਂ ਮੁੱਕ ਗਈਆਂ ਹਨ ਤੇ ਜੂਨ ਦੇ ਮਹੀਨੇ ਵਰਗੀ ਗਰਮੀ ਸ਼ੁਰੂ ਹੋ ਗਈ ਹੈ। ਕੈਨੇਡਾ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਐਨਵਾਇਰਮੈਂਟ ਕੈਨੇਡਾ ਅਨੁਸਾਰ ਟੋਰਾਂਟੋ, ਮਾਂਟਰੀਅਲ, ਵਿਨੀਪੈੱਗ, ਓਟਵਾ ਤੇ ਹੈਲੀਫੈਕਸ […]

Read more ›
ਮਰਹੂਮ ਲੇਯਟਨ ਦੀ ਸੀਟ ਉੱਤੇ ਮੁੜ ਐਨਡੀਪੀ ਕਾਬਜ

ਮਰਹੂਮ ਲੇਯਟਨ ਦੀ ਸੀਟ ਉੱਤੇ ਮੁੜ ਐਨਡੀਪੀ ਕਾਬਜ

March 20, 2012 at 9:19 pm

ਐਨਡੀਪੀ ਦੇ ਮਰਹੂਮ ਆਗੂ ਜੈੱਕ ਲੇਯਟਨ ਦੇ ਮਰਨ ਮਗਰੋਂ ਖਾਲੀ ਹੋਈ ਸੀਟ ਨੂੰ ਭਰਨ ਲਈ ਸੋਮਵਾਰ ਨੂੰ ਕਰਵਾਈ ਗਈ ਜਿਮਨੀ ਚੋਣ ਵਿੱਚ ਇੱਕ ਵਾਰੀ ਮੁੜ ਇਸ ਹਲਕੇ ਉੱਤੇ ਐਨਡੀਪੀ ਦਾ ਹੀ ਕਬਜਾ ਹੋ ਗਿਆ। ਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਮਨੁੱਖੀ ਅਧਿ   ਕਾਰਾਂ ਲਈ ਲੜਨ ਵਾਲੇ ਐਨਡੀਪੀ ਦੇ ਉਮੀਦਵਾਰ ਕਰੇਗ […]

Read more ›