ਕੈਨੇਡਾ

ਕੈਨੇਡਾ ਨੇ ਅੱਤਵਾਦੀ ਸੂਚੀ ਵਿੱਚੋਂ ਇਰਾਨੀ ਗਰੁੱਪ ਨੂੰ ਬਾਹਰ ਕੀਤਾ

ਕੈਨੇਡਾ ਨੇ ਅੱਤਵਾਦੀ ਸੂਚੀ ਵਿੱਚੋਂ ਇਰਾਨੀ ਗਰੁੱਪ ਨੂੰ ਬਾਹਰ ਕੀਤਾ

December 22, 2012 at 11:43 am

ਓਟਵਾ, 22 ਦਸੰਬਰ (ਪੋਸਟ ਬਿਊਰੋ) : ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਨਾਲ ਨੇੜਤਾ ਰੱਖਣ ਦਾ ਕਦੇ ਦਾਅਵਾ ਕਰਨ ਵਾਲੇ ਇਰਾਨੀ ਗਰੁੱਪ ਨੂੰ ਕੈਨੇਡਾ ਨੇ ਅੱਤਵਾਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ। ਮੁਜ਼ਾਹਦੀਨ-ਏ-ਖਲਕ ਜਾਂ ਮੈੱਕ ਨੂੰ ਅੱਤਵਾਦੀ ਸੂਚੀ ਵਿੱਚੋਂ ਬਾਹਰ ਕਰਨ ਲਈ ਕੰਜ਼ਰਵੇਟਿਵ ਸਰਕਾਰ ਅਮਰੀਕਾ ਤੇ ਯੂਰਪੀਅਨ ਯੂਨੀਅਨ ਵੱਲੋਂ ਦਿੱਤੀ ਜਾਣਕਾਰੀ […]

Read more ›
ਸਰ੍ਹੀ ਵਿੱਚ ਘਰੇਲੂ ਝਗੜੇ ਦੌਰਾਨ ਦੋ ਜ਼ਖ਼ਮੀ

ਸਰ੍ਹੀ ਵਿੱਚ ਘਰੇਲੂ ਝਗੜੇ ਦੌਰਾਨ ਦੋ ਜ਼ਖ਼ਮੀ

December 22, 2012 at 11:33 am

ਸਰ੍ਹੀ, 22 ਦਸੰਬਰ (ਪੋਸਟ ਬਿਊਰੋ) : ਸੁੱ਼ਕਰਵਾਰ ਨੂੰ ਦੱਖਣੀ ਸਰ੍ਹੀ ਵਿੱਚ ਹੋਏ ਘਰੇਲੂ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਸਰ੍ਹੀ ਆਰਸੀਐਮਪੀ ਕਾਰਪੋਰਲ ਬਰਟ ਪੈਕੁਐਟ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ 30 ਸਾਲਾ ਔਰਤ ਨੂੰ ਉਸ ਦੇ ਦਸ ਸਾਲਾ ਲੜਕੇ […]

Read more ›
ਅਲਬਰਟਾ ਦੇ ਹਾਈ ਸਕੂਲ ਨੂੰ ਦਿੱਤੀ ਧਮਕੀ ਕਾਰਨ ਟੀਨੇਜਰ ਗ੍ਰਿਫਤਾਰ

ਅਲਬਰਟਾ ਦੇ ਹਾਈ ਸਕੂਲ ਨੂੰ ਦਿੱਤੀ ਧਮਕੀ ਕਾਰਨ ਟੀਨੇਜਰ ਗ੍ਰਿਫਤਾਰ

December 22, 2012 at 11:29 am

ਅਲਬਰਟਾ, 22 ਦਸੰਬਰ (ਪੋਸਟ ਬਿਊਰੋ) : ਅਲਬਰਟਾ ਦੇ ਹਾਈ ਸਕੂਲ ਖਿਲਾਫ ਧਮਕੀਆਂ ਦੇਣ ਵਾਲੇ ਇੱਕ ਟੀਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਧਮਕੀ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਕੂਲ ਬੰਦ ਰੱਖਿਆ ਗਿਆ। ਪੁਲਿਸ ਨੇ ਦੱਸਿਆ ਕਿ ਇੱਕ 17 ਸਾਲਾ ਲੜਕੇ, ਜਿਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ, ਨੂੰ ਪੋਨੋਕਾ, […]

Read more ›
ਕੈਨੇਡਾ ਭਰ ਵਿੱਚ ਕੱਢੀਆਂ ਗਈਆਂ “ਆਈਡਲ ਨੋ ਮੋਰ” ਰੈਲੀਆਂ

ਕੈਨੇਡਾ ਭਰ ਵਿੱਚ ਕੱਢੀਆਂ ਗਈਆਂ “ਆਈਡਲ ਨੋ ਮੋਰ” ਰੈਲੀਆਂ

December 22, 2012 at 11:26 am

ਓਟਵਾ, 21 ਦਸੰਬਰ (ਪੋਸਟ ਬਿਊਰੋ) : ਫਰਸਟ ਨੇਸ਼ਨਜ਼ ਦੇ ਅਧਿਕਾਰਾਂ ਦੀ ਹਿਫਾਜ਼ਤ ਲਈ ਕਾਰਕੁੰਨ ਤੇ ਮੁਜ਼ਾਹਰਾਕਾਰੀ ਸੁ਼ੱਕਰਵਾਰ ਨੂੰ ਕੈਨੇਡਾ ਭਰ ਵਿੱਚ ਸੜਕਾਂ ਉੱਤੇ ਉਤਰ ਆਏ। ਫਰਸਟ ਨੇਸ਼ਨਜ਼ ਵੱਲੋਂ ਚਲਾਈ ਗਈ “ਆਈਡਲ ਨੋ ਮੋਰ” ਲਹਿਰ ਮੱਠੀ ਪੈਣ ਦਾ ਨਾਂ ਹੀ ਨਹੀਂ ਲੈ ਰਹੀ। ਵਿਨੀਪੈਗ, ਐਡਮੰਟਨ, ਓਟਵਾ ਤੇ ਨੋਵਾ ਸਕੋਸ਼ੀਆ ਵਿੱਚ ਸ਼ਾਂਤਮਈ […]

Read more ›
ਓਨਟਾਰੀਓ, ਕਿਊਬਿਕ ਵਿੱਚ ਭਾਰੀ ਬਰਫਬਾਰੀ

ਓਨਟਾਰੀਓ, ਕਿਊਬਿਕ ਵਿੱਚ ਭਾਰੀ ਬਰਫਬਾਰੀ

December 22, 2012 at 11:23 am

•    ਕਈ ਉਡਾਨਾਂ ਰੱਦ, ਬੱਸ ਸੇਵਾਵਾਂ ਠੱਪ •    ਕਿਊਬਿਕ ਦੇ 18,000 ਲੋਕਾਂ ਨੂੰ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰਨਾ ਪਿਆ ਓਨਟਾਰੀਓ, 21 ਦਸੰਬਰ (ਪੋਸਟ ਬਿਊਰੋ) : ਓਨਟਾਰੀਓ ਤੇ ਕਿਊਬਿਕ ਵਿੱਚ ਅੱਜ ਚਾਰੇ ਪਾਸੇ ਬਰਫ ਦੀ ਚਾਦਰ ਵਿਛ ਗਈ। ਅਮਰੀਕਾ ਤੋਂ ਉੱਤਰ ਵੱਲ ਵਧ ਰਹੇ ਬਰਫੀਲੇ ਤੂਫਾਨ ਕਾਰਨ ਇਸ ਰੁਝੇਵਿਆਂ ਭਰੇ ਛੁੱਟੀਆਂ […]

Read more ›
ਓਬਾਮਾ ਵੱਲੋਂ ਸੈਨੇਟਰ ਜੌਹਨ ਕੈਰੀ ਅਗਲੇ ਵਿਦੇਸ਼ ਮੰਤਰੀ ਨਾਮਜਦ

ਓਬਾਮਾ ਵੱਲੋਂ ਸੈਨੇਟਰ ਜੌਹਨ ਕੈਰੀ ਅਗਲੇ ਵਿਦੇਸ਼ ਮੰਤਰੀ ਨਾਮਜਦ

December 22, 2012 at 9:42 am

ਵਾਸਿੰਗਟਨ, 21 ਦਸੰਬਰ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸੁ਼ੱਕਰਵਾਰ ਨੂੰ ਸੈਨੇਟਰ ਜੌਹਨ ਕੈਰੀ ਨੂੰ ਅਮਰੀਕਾ ਦਾ ਅਗਲਾ ਵਿਦੇਸ਼ ਮੰਤਰੀ ਨਾਮਜਦ ਕੀਤਾ ਗਿਆ। ਲੰਮੇ ਸਮੇਂ ਤੋਂ ਨੀਤੀ ਘਾੜੇ ਰਹੇ ਕੈਰੀ ਵਿਦੇਸ਼ ਨੀਤੀ ਦੇ ਖਾਸੇ ਮਾਹਿਰ ਮੰਨੇ ਜਾਂਦੇ ਹਨ। ਵਾੲ੍ਹੀਟ ਹਾਊਸ ਵਿੱਚ ਕੈਰੀ ਦੇ ਨਾਲ ਖੜ੍ਹੇ ਹੋ ਕੇ […]

Read more ›
ਐਨਐਚਐਲਪੀਏ ਨੇ ਯੂਨੀਅਨ ਭੰਗ ਕਰਨ ਲਈ ਦਿੱਤੀ ਸਹਿਮਤੀ

ਐਨਐਚਐਲਪੀਏ ਨੇ ਯੂਨੀਅਨ ਭੰਗ ਕਰਨ ਲਈ ਦਿੱਤੀ ਸਹਿਮਤੀ

December 22, 2012 at 9:37 am

ਐਨਐਚਐਲ ਖਿਡਾਰੀ ਆਪਣੀ ਯੂਨੀਅਨ ਭੰਗ ਕਰਨ ਵੱਲ ਇੱਕ ਹੋਰ ਕਦਮ ਵੱਧ ਗਏ ਹਨ। ਐਨਐਚਐਲ ਪਲੇਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਹਫਤੇ ਆਪਣੀ ਯੂਨੀਅਨ ਦੇ ਐਗਜੈ਼ਕਟਿਵ ਬੋਰਡ ਨੂੰ 2 ਜਨਵਰੀ ਤੱਕ ਬੇਦਾਵਾ ਦਾਖਲ ਕਰਨ ਲਈ ਆਖ ਦਿੱਤਾ ਹੈ। ਇੱਕ ਸੂਤਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਫੈਸਲੇ […]

Read more ›
ਵੈਨਕੂਵਰ ਪੁਲਿਸ ਨੇ ਸਟੈਨਲੇ ਕੱਪ ਦੰਗਿਆਂ ਵਿੱਚ 40 ਹੋਰਨਾਂ ਖਿਲਾਫ ਦੋਸ਼ ਤੈਅ ਕੀਤੇ

ਵੈਨਕੂਵਰ ਪੁਲਿਸ ਨੇ ਸਟੈਨਲੇ ਕੱਪ ਦੰਗਿਆਂ ਵਿੱਚ 40 ਹੋਰਨਾਂ ਖਿਲਾਫ ਦੋਸ਼ ਤੈਅ ਕੀਤੇ

December 22, 2012 at 9:30 am

ਵੈਨਕੂਵਰ, 21 ਦਸੰਬਰ (ਪੋਸਟ ਬਿਊਰੋ) : ਜੂਨ 2011 ਵਿੱਚ ਡਾਊਨਟਾਊਨ ਵੈਨਕੂਵਰ ਵਿੱਚ ਹੋਏ ਸਟੈਨਲੇ ਕੱਪ ਦੰਗਿਆਂ ਦੇ ਸਬੰਧ ਵਿੱਚ ਵੈਨਕੂਵਰ ਪੁਲਿਸ ਨੇ 40 ਹੋਰ ਵਿਅਕਤੀਆਂ ਖਿਲਾਫ ਦੋਸ਼ ਆਇਦ ਕੀਤੇ ਹਨ। ਵਿਭਾਗ ਵੱਲੋਂ ਹੁਣ ਤੱਕ ਕੁੱਲ 315 ਵਿਅਕਤੀਆਂ ਖਿਲਾਫ ਦੋਸ਼ ਆਇਦ ਕੀਤੇ ਜਾ ਚੁੱਕੇ ਹਨ ਤੇ ਕਾਂਸਟੇਬਲ ਬ੍ਰਾਇਨ ਮੌਨਟੇਗ ਦਾ ਕਹਿਣਾ […]

Read more ›
ਸਟੈੱਮ ਸੈੱਲਜ਼ ਦੀ ਬਦੌਲਤ ਮੁੜੀ ਅੱਖਾਂ ਦੀ ਰੋਸ਼ਨੀ

ਸਟੈੱਮ ਸੈੱਲਜ਼ ਦੀ ਬਦੌਲਤ ਮੁੜੀ ਅੱਖਾਂ ਦੀ ਰੋਸ਼ਨੀ

December 22, 2012 at 9:24 am

ਕਾਂਟੈਕਟ ਲੈਂਸਾਂ ਕਾਰਨ ਹੋਣ ਵਾਲੀ ਦਿੱਕਤ ਤੋਂ ਬਾਅਦ ਟੇਲਰ ਬਿਨਜ਼ ਨੂੰ ਲੱਗਿਆ ਕਿ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਵੇਗੀ ਤੇ ਉਸ ਨੇ ਸਾਰੀ ਉਮਰ ਬਿਨਾਂ ਨਜ਼ਰ ਦੇ ਗੁਜ਼ਾਰਾ ਕਰਨ ਦਾ ਮਨ ਬਣਾ ਲਿਆ। ਪਰ ਸਟੈੱਮ ਸੈੱਲਜ਼ ਦੀ ਵਰਤੋਂ ਨਾਲ ਕੀਤੇ ਗਏ ਉਸ ਦੇ ਵਿਲੱਖਣ ਇਲਾਜ ਕਾਰਨ ਉਸ ਦੀ ਇਹ […]

Read more ›
ਕੈਨੇਡੀਅਨ ਪਾਸਪੋਰਟ ਏਜੰਸੀ ਨੂੰ ਖਰਚੇ ਚਲਾਉਣੇ ਮੁਸ਼ਕਿਲ ਹੋਏ

ਕੈਨੇਡੀਅਨ ਪਾਸਪੋਰਟ ਏਜੰਸੀ ਨੂੰ ਖਰਚੇ ਚਲਾਉਣੇ ਮੁਸ਼ਕਿਲ ਹੋਏ

December 21, 2012 at 8:34 am

ਕੈਨੇਡੀਅਨ ਪਾਸਪੋਰਟ ਹਾਸਲ ਕਰਨ ਲਈ ਨਵੇਂ ਸਾਲ ਵਿੱਚ ਵੱਧ ਰਕਮ ਅਦਾ ਕਰਨੀ ਪਵੇਗੀ। ਫੀਸਾਂ ਵਿੱਚ ਵਾਧੇ ਤੋਂ ਬਗੈਰ ਪਾਸਪੋਰਟ ਕੈਨੇਡਾ ਆਪਣਾ ਕੰਮ ਕਾਜ ਚਲਾਉਣ ਦੇ ਸਮਰੱਥ ਨਹੀਂ ਹੋਵੇਗੀ। ਇਸ ਹਫਤੇ ਪੋਸਟ ਕੀਤੇ ਗਏ ਨਵੇਂ ਰੈਗੂਲੇਸ਼ਨਜ਼ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪੰਜ ਸਾਲਾ ਪਾਸਪੋਰਟ ਦੀ ਫੀਸ 87 […]

Read more ›