ਕੈਨੇਡਾ

ਸਮੁੰਦਰੀ ਬੇੜੇ ਰਾਹੀਂ ਕੈਨੇਡਾ ਪੁੱਜਣ ਵਾਲੇ  ਬਹੁਤੇ ਸ਼ਰਨਾਰਥੀਆਂ ਨੂੰ ਹਾਲੇ ਵੀ ਫੈਸਲੇ ਦੀ ਉਡੀਕ

ਸਮੁੰਦਰੀ ਬੇੜੇ ਰਾਹੀਂ ਕੈਨੇਡਾ ਪੁੱਜਣ ਵਾਲੇ ਬਹੁਤੇ ਸ਼ਰਨਾਰਥੀਆਂ ਨੂੰ ਹਾਲੇ ਵੀ ਫੈਸਲੇ ਦੀ ਉਡੀਕ

November 1, 2012 at 1:35 am

ਕੈਨੇਡਾ ਵਿੱਚ ਸ਼ਰਨ ਹਾਸਲ ਕਰਨ ਦੀ ਇੱਛਾ ਲੈ ਕੇ ਦੋ ਸਾਲ ਪਹਿਲਾਂ ਕੈਨੇਡਾ ਪਹੁੰਚੇ ਸ੍ਰੀ ਲੰਕਾ ਦੇ ਤਾਮਿਲ ਭਾਈਚਾਰੇ ਦੇ ਲੋਕਾਂ ਨੂੰ ਅਜੇ ਤੱਕ ਆਪਣੀ ਹੋਣੀ ਬਾਰੇ ਕੁੱਝ ਨਹੀਂ ਪਤਾ। ਇਹ ਲੋਕ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਸ਼ਰਨਾਰਥੀਆਂ ਦਾ ਦਰਜਾ ਹਾਸਲ ਹੋਵੇਗਾ ਵੀ ਜਾਂ ਨਹੀਂ। ਇਨ੍ਹਾਂ […]

Read more ›
ਸੰਜੀਵ ਮਾਨ ਦੇ ਕਾਤਲ ਨੂੰ ਅਦਾਲਤ ਨੇ ਉਮਰ  ਕੈਦ ਦੀ ਸਜ਼ਾ ਸੁਣਾਈ

ਸੰਜੀਵ ਮਾਨ ਦੇ ਕਾਤਲ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ

November 1, 2012 at 1:33 am

2009 ਵਿੱਚ ਨਵੇਂ ਸਾਲ ਵਾਲੇ ਦਿਨ ਕੈਲਗਰੀ ਦੇ ਸਾਊਥਈਸਟ ਸਥਿਤ ਬੋਲਸਾ ਰੈਸਟੋਰੈਂਟ ਵਿੱਚ ਤਿੰਨ ਵਿਅਕਤੀਆਂ ਨੂੰ ਜਾਨੋਂ ਮਾਰਨ ਵਾਲਿਆਂ ਦੀ ਮਦਦ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਸ ਨੂੰ 25 ਸਾਲ ਤੱਕ ਪੈਰੋਲ ਵੀ ਨਹੀਂ ਮਿਲੇਗੀ। 29 ਸਾਲ ਰੀਅਲ ਹੋਨੋਰੀਓ ਨੂੰ ਫਰਸਟ ਡਿਗਰੀ ਮਰਡਰ […]

Read more ›
ਅਲਬਰਟਾ ਸਕੂਲ ਹਾਦਸੇ ਲਈ ਜਿ਼ੰਮੇਵਾਰ ਵਿਅਕਤੀ ਖਿਲਾਫ ਦੋਸ਼ ਵਧੇ

ਅਲਬਰਟਾ ਸਕੂਲ ਹਾਦਸੇ ਲਈ ਜਿ਼ੰਮੇਵਾਰ ਵਿਅਕਤੀ ਖਿਲਾਫ ਦੋਸ਼ ਵਧੇ

October 31, 2012 at 2:00 pm

ਅਲਬਰਟਾ ਦੇ ਪੇਂਡੂ ਇਲਾਕੇ ਵਿੱਚ ਸਥਿਤ ਜੂਨੀਅਰ ਹਾਈ ਸਕੂਲ ਵਿੱਚ ਆਪਣੀ ਬੇਕਾਬੂ ਵੈਨ ਵਾੜ ਕੇ ਹਾਦਸੇ ਨੂੰ ਜਨਮ ਦੇਣ ਵਾਲੇ ਵਿਅਕਤੀ ਖਿਲਾਫ ਹੋਰ ਦੋਸ਼ ਆਇਦ ਕੀਤੇ ਗਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ ਸਨ। […]

Read more ›
ਬਰੈਂਪਟਨ ਦੇ ਚਰਚ ਵਿੱਚ ਹੋਈ ਗੁੰਡਾਗਰਦੀ ਦੀ ਜੇਸਨ ਕੇਨੀ ਵੱਲੋਂ ਨਿਖੇਧੀ

ਬਰੈਂਪਟਨ ਦੇ ਚਰਚ ਵਿੱਚ ਹੋਈ ਗੁੰਡਾਗਰਦੀ ਦੀ ਜੇਸਨ ਕੇਨੀ ਵੱਲੋਂ ਨਿਖੇਧੀ

October 31, 2012 at 1:57 pm

ਓਟਵਾ, 30 ਅਕਤੂਬਰ (ਪੋਸਟ ਬਿਊਰੋ) : ਬਰੈਂਪਟਨ, ਓਨਟਾਰੀਓ ਦੇ ਆਰਕਏਂਜਲ ਮਾਈਕਲ ਤੇ ਸੇਂਟ ਟੇਕਲਾ ਕੌਪਟਿਕ ਓਰਥੋਡੌਕਸ ਕ੍ਰਿਸਚੀਅਨ ਚਰਚ ਵਿੱਚ ਵਾਪਰੀ ਹਿੰਸਕ ਘਟਨਾ ਦੀ ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਵੱਲੋਂ ਨਿਖੇਧੀ ਕੀਤੀ ਗਈ ਹੈ। ਇੱਕ ਬਿਆਨ ਜਾਰੀ ਕਰਕੇ ਕੇਨੀ ਨੇ ਆਖਿਆ ਕਿ ਧਾਰਮਿਕ ਥਾਵਾਂ ਤੇ ਵੱਖ ਵੱਖ ਧਰਮਾਂ ਨੂੰ ਮੰਨਣ ਵਾਲਿਆਂ ਉੱਤੇ […]

Read more ›
ਕੈਨੇਡਾ ਵਿੱਚ ਝੱਖੜ ਅਤੇ ਤੇਜ਼ ਬਾਰਸ਼ ਨਾਲ ਕਈ ਥਾਂਵਾਂ ਉੱਤੇ ਬਿਜਲੀ ਗੁੱਲ

ਕੈਨੇਡਾ ਵਿੱਚ ਝੱਖੜ ਅਤੇ ਤੇਜ਼ ਬਾਰਸ਼ ਨਾਲ ਕਈ ਥਾਂਵਾਂ ਉੱਤੇ ਬਿਜਲੀ ਗੁੱਲ

October 31, 2012 at 1:55 pm

ਹੌਲੀ ਹੌਲੀ ਮੱਠਾ ਪੈ ਰਿਹਾ ਹੈ ਤੂਫਾਨ ਦਾ ਜੋ਼ਰ ਟੋਰਾਂਟੋ, 30 ਅਕਤੂਬਰ (ਪੋਸਟ ਬਿਊਰੋ) : ਕੈਨੇਡੀਅਨ ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਤੂਫਾਨ ਸੈਂਡੀ ਕੈਨੇਡਾ ਵੱਲ ਵੱਧਣ ਦੇ ਨਾਲ ਹੀ ਕਮਜ਼ੋਰ ਪੈ ਰਿਹਾ ਹੈ ਪਰ ਦੱਖਣੀ ਓਨਟਾਰੀਓ, ਕਿਊਬਿਕ ਤੇ ਮੈਰੀਟਾਈਮਜ਼ ਵਾਸੀਆਂ ਨੂੰ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦਾ ਅਜੇ ਵੀ […]

Read more ›
ਕੈਨੇਡੀਅਨ ਵਾਈਨ ਪੀਣ ਦੇ ਸ਼ੌਂਕੀ!

ਕੈਨੇਡੀਅਨ ਵਾਈਨ ਪੀਣ ਦੇ ਸ਼ੌਂਕੀ!

October 31, 2012 at 1:50 pm

ਟੋਰਾਂਟੋ, 30 ਅਕਤੂਬਰ (ਪੋਸਟ ਬਿਊਰੋ) : ਸਰੂਰ ਕਰਨ ਵਾਲੇ ਪੇਅ ਪਦਾਰਥਾਂ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ ਤਾਂ ਇੱਕ ਨਵੀਂ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ ਕਿ ਬਹੁਤੇ ਕੈਨੇਡੀਅਨ ਠੰਢੀ ਬੀਅਰ ਦੀ ਥਾਂ ਇੱਕ ਗਲਾਸ ਵਾਈਨ ਪੀਣ ਨੂੰ ਤਰਜੀਹ ਦੇਣ ਲੱਗੇ ਹਨ। ਬੀਐਮਓ ਇਕਨਾਮਿਕਸ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ […]

Read more ›
ਮੈਚ ਫਿਕਸਿੰਗ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਸੀਐਸਏ

ਮੈਚ ਫਿਕਸਿੰਗ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਸੀਐਸਏ

October 31, 2012 at 1:44 pm

ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡੀਅਨ ਸੌਕਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੀਟਰ ਮੌਂਟੋਪੋਲੀ ਤੇ ਪ੍ਰਧਾਨ ਵਿਕਟਰ ਮੌਨਟੈਗਲਿਆਨੀ ਕੈਨੇਡਾ ਵਿੱਚ ਮੈਚ ਫਿਕਸਿੰਗ ਦੇ ਮੁੱਦੇ ਨਾਲ ਸਿੱਝਣ ਲਈ ਕੋਈ ਹੱਲ ਤਲਾਸ਼ਣ ਵਾਸਤੇ ਫੀਫਾ ਦੇ ਅਧਿਕਾਰੀਆਂ ਨੂੰ ਮਿਲਣ ਲਈ ਜਿਊਰਿਖ, ਸਵਿਟਜ਼ਰਲੈਂਡ ਗਏ। ਪਹਿਲੀ ਵਾਰੀ ਕੌਮਾਂਤਰੀ ਮੈਚ ਫਿਕਸਿੰਗ ਸਿੰਡੀਕੇਟ ਦੇ ਕੈਨੇਡੀਅਨ ਸੌਕਰ ਲੀਗ ਉੱਤੇ […]

Read more ›
ਸਟੀਫਨ ਹਾਰਪਰ ਦੇ ਭਾਰਤ ਦੌਰੇ ਵਾਸਤੇ ਖਰੜਾ ਤਿਆਰ

ਸਟੀਫਨ ਹਾਰਪਰ ਦੇ ਭਾਰਤ ਦੌਰੇ ਵਾਸਤੇ ਖਰੜਾ ਤਿਆਰ

October 31, 2012 at 1:42 pm

ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਿਆਸੀ ਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕਰਨ ਲਈ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਗੇ। ਇਹ ਦੌਰਾ ਅਰਥਚਾਰੇ ਦੇ ਲਿਹਾਜ ਨਾਲ ਕੈਨੇਡਾ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਇਹ ਪ੍ਰਧਾਨ ਮੰਤਰੀ ਦਾ ਦੂਜਾ ਭਾਰਤ ਦੌਰਾ ਹੋਵੇਗਾ। ਜਦੋਂ ਉਹ 2009 ਵਿੱਚ ਭਾਰਤ ਗਏ ਸਨ ਤਾਂ […]

Read more ›
ਅਮਰੀਕਾ’ਚ ਸੈਂਡੀ ਨੇ ਮਚਾਈ ਤਬਾਹੀ

ਅਮਰੀਕਾ’ਚ ਸੈਂਡੀ ਨੇ ਮਚਾਈ ਤਬਾਹੀ

October 31, 2012 at 1:40 pm

39 ਵਿਅਕਤੀਆਂ ਦੀ ਮੌਤ, ਬਿਲੀਅਨਾਂ ਦਾ ਨੁਕਸਾਨ ਅਤੇ ਮਿਲੀਅਨ ਨਿਊਯਾਰਕ, 30 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਵਿੱਚ ਆਏ ਜਬਰਦਸਤ ਤੂਫਾਨ ਸੈਂਡੀ ਕਾਰਨ ਕਈ ਸਹਿਰਾਂ ਵਿੱਚ ਭਾਰੀ ਤਬਾਹੀ ਮਚੀ ਤੇ 39 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਰਾਸਟਰਪਤੀ ਬਰਾਕ ਓਬਾਮਾ ਨੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਨਿਊ ਯਾਰਕ […]

Read more ›
ਰੌਜਰ ਕਮਿਊਨੀਕੇਸ਼ਨ ਵੱਲੋਂ 375 ਕਾਮਿਆਂ ਦੀ ਛੁੱਟੀ

ਰੌਜਰ ਕਮਿਊਨੀਕੇਸ਼ਨ ਵੱਲੋਂ 375 ਕਾਮਿਆਂ ਦੀ ਛੁੱਟੀ

June 28, 2012 at 1:14 pm

ਸਿਟੀ ਟੀਵੀ ਤੇ ਸਪੋਰਟਸਨੈੱਟ ਵਰਗੀਆਂ ਇੰਟਰਨੈੱਟ ਤੇ ਬਰੌਡਕਾਸਟਿੰਗ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੈਨੇਡਾ ਦੀ ਸੱਭ ਤੋਂ ਵੱਡਾ ਟੈਲੀਕਾਮ ਕੰਪਨੀ ਰੌਜਰਜ਼ ਕਮਿਊਨਿਕੇਸ਼ਨਜ਼ ਇਨਕਾਰਪੋਰੇਸ਼ਨ ਵੱਲੋਂ 375 ਤੋਂ ਵੀ ਵੱਧ ਕਾਮਿਆਂ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਬਿਆਨ ਵਿੱਚ ਕੰਪਨੀ ਦੀ ਤਰਜ਼ਮਾਨ ਪੈਟਰੀਸ਼ੀਆ ਟਰੌਟ ਨੇ ਆਖਿਆ ਕਿ ਇਹ ਬਹੁਤ ਹੀ […]

Read more ›