ਕੈਨੇਡਾ

ਓਸੀ ਟਰਾਂਸਪੋ ਬੱਸਾਂ ਵਿੱਚ ਜਿਨਸੀ ਹਮਲਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ

March 13, 2013 at 10:37 am

ਓਟਵਾ, 12 ਮਾਰਚ (ਪੋਸਟ ਬਿਊਰੋ) : ਓਟਵਾ ਪੁਲਿਸ ਨੇ ਓਸੀ ਟਰਾਂਸਪੋ ਬੱਸਾਂ ਵਿੱਚ ਜਿਨਸੀ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਈ ਮਾਮਲੇ ਦਰਜ ਕੀਤੇ ਹਨ। ਦਸ ਮਹੀਨੇ ਪਹਿਲਾਂ ਵੀ ਉਹ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਿਆ ਹੈ। 34 ਸਾਲਾ ਰੇਸੀਅਲ ਹਿਲਨ ਨੂੰ 27 ਫਰਵਰੀ […]

Read more ›

ਗਲੈਮੌਰਗਨ ਐਵਨਿਊ ਵਿੱਚ ਹੋਏ ਕਤਲ ਦੇ ਸਬੰਧ ਵਿੱਚ ਦੋ ਗ੍ਰਿਫਤਾਰ

March 13, 2013 at 6:59 am

ਪਿਛਲੇ ਸਾਲ ਜੂਨ ਵਿੱਚ ਕੈਨੇਡੀ ਤੇ ਐਲਸਮੀਅਰ ਰੋਡਜ਼ ਉੱਤੇ ਸਥਿਤ ਰਿਹਾਇਸ਼ੀ ਇਮਾਰਤ ਦੇ ਬਾਹਰ ਗੋਲੀ ਮਾਰ ਕੇ ਕਤਲ ਕੀਤੇ ਗਏ ਵਿਅਕਤੀ ਦੇ ਮਾਮਲੇ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 30 ਸਾਲਾ ਰਿਕਾਰਡੋ ਵਿਨਸੈਂਟ 22 ਜੂਨ,2012 ਨੂੰ ਗਲੈਮੌਰਗਨ ਐਵਨਿਊ ਦੀ ਪਾਰਕਿੰਗ ਵਾਲੀ ਥਾਂ ਉੱਤੇ ਮ੍ਰਿਤਕ ਪਾਇਆ […]

Read more ›
ਪਹਿਲੀ ਵੋਟਿੰਗ ਦੌਰਾਨ ਨਵਾਂ ਪੋਪ ਨਾ ਚੁਣਿਆ ਜਾ ਸਕਿਆ

ਪਹਿਲੀ ਵੋਟਿੰਗ ਦੌਰਾਨ ਨਵਾਂ ਪੋਪ ਨਾ ਚੁਣਿਆ ਜਾ ਸਕਿਆ

March 12, 2013 at 10:52 pm

*ਬੁੱਧਵਾਰ ਨੂੰ ਫਿਰ ਹੋਵੇਗੀ ਵੋਟਿੰਗ ਵੈਟੀਕਨ ਸਿਟੀ/ਮਾਰਚ 12, 2013 (ਪੋਸਟ ਬਿਊਰੋ)-ਮੰਗਲਵਾਰ ਨੂੰ ਸਿਸਟੀਨ ਚੈਪਲ ਵਿਚ ਰੋਮਨ ਕੈਥੋਲਿਕ ਮਹਾਂ-ਪਾਦਰੀਆਂ ਦੀ ਹੋਈ ਪਹਿਲੀ ਵੋਟਿੰਗ ਦੌਰਾਨ ਕੋਈ ਵੀ ਨਵਾਂ ਪੋਪ ਨਾ ਚੁਣਿਆ ਜਾ ਸਕਿਆ। ਚੈਪਲ ਦੀ ਚਿਮਨੀ ਵਿਚੋਂ ਨਿਕਲ ਰਿਹਾ ਕਾਲਾ ਧੂੰਆਂ ਬੇਸਬਰੀ ਨਾਲ ਉਡੀਕ ਰਹੇ ਸ਼ਰਧਾਲੂਆਂ ਨੂੰ ਇਹ ਸੁਨੇਹਾ ਦੇ ਰਿਹਾ ਸੀ […]

Read more ›
ਉੱਤਰੀ ਕੋਰੀਆ ਦੇ ਆਗੂਆਂ ਵੱਲੋਂ ਫੌਜਾਂ ਨੂੰ ਜੰਗ ਲਈ ਤਿਆਰ ਬਰ ਤਿਆਰ ਰਹਿਣ ਦਾ ਹੁਕਮ

ਉੱਤਰੀ ਕੋਰੀਆ ਦੇ ਆਗੂਆਂ ਵੱਲੋਂ ਫੌਜਾਂ ਨੂੰ ਜੰਗ ਲਈ ਤਿਆਰ ਬਰ ਤਿਆਰ ਰਹਿਣ ਦਾ ਹੁਕਮ

March 12, 2013 at 7:19 am

ਸਿਓਲ, 12 ਮਾਰਚ (ਪੋਸਟ ਬਿਊਰੋ) : ਉੱਤਰੀ ਕੋਰੀਆ ਦੇ ਨੌਜਵਾਨ ਆਗੂ ਨੇ ਮੂਹਰਲੀ ਕਤਾਰ ਦੀਆਂ ਫੌਜੀ ਟੁਕੜੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਦਾ ਹੁਕਮ ਦੇ ਦਿੱਤਾ ਹੈ। ਪਿਯਾਂਗਯਾਂਗ ਦੇ ਸਰਕਾਰੀ ਅਖਬਾਰ ਵਿੱਚ ਛਪੀ ਰਿਪੋਰਟ ਵਿੱਚ ਕੋਰੀਆਈ ਜੰਗ ਨੂੰ ਖ਼ਤਮ ਕਰਨ ਵਾਲੇ 1953 […]

Read more ›
ਪੂਨਮ ਰੰਧਾਵਾ ਦੇ ਕਾਤਲ ਨੇ ਗੁਨਾਹ ਕਬੂਲਿਆ

ਪੂਨਮ ਰੰਧਾਵਾ ਦੇ ਕਾਤਲ ਨੇ ਗੁਨਾਹ ਕਬੂਲਿਆ

March 12, 2013 at 7:14 am

ਵੈਨਕੂਵਰ ਦੀ 18 ਸਾਲਾ ਪੰਜਾਬਣ ਕੁੜੀ ਪੂਨਮ ਰੰਧਾਵਾ ਨੂੰ 14 ਸਾਲ ਪਹਿਲਾਂ ਮਾਰ ਕੇ ਅਮਰੀਕਾ ਭੱਜਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਸੋਮਵਾਰ ਨੂੰ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਕਰਾਰ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਇਸ ਮਾਮਲੇ ਵਿੱਚ ਅਮਰੀਕਾ ਵੱਲੋਂ ਨਿੰਦਰਜੀਤ ਨੂੰ ਦੋਸ਼ਾਂ ਦਾ ਸਾਹਮਣਾ ਕਰਨ ਲਈ ਕੈਨੇਡਾ ਹਵਾਲੇ ਕੀਤਾ […]

Read more ›
ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਗਲੇ 10 ਸਾਲਾਂ ਤੱਕ ਸਥਿਰ ਰਹਿਣਗੀਆਂ:ਟੀਡੀ ਬੈਂਕ

ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਗਲੇ 10 ਸਾਲਾਂ ਤੱਕ ਸਥਿਰ ਰਹਿਣਗੀਆਂ:ਟੀਡੀ ਬੈਂਕ

March 12, 2013 at 7:13 am

ਟੀਡੀ ਬੈਂਕ ਵੱਲੋਂ ਪੇਸ਼ ਕੀਤੀ ਗਈ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਦਿਨੋਂ ਦਿਨ ਘਰਾਂ ਦੀਆਂ ਵੱਧਦੀਆਂ ਜਾ ਰਹੀਆਂ ਕੀਮਤਾਂ ਨੂੰ ਇੱਕ ਵਾਰੀ ਤਾਂ ਠੱਲ੍ਹ ਪੈ ਗਈ ਹੈ। ਇਸ ਦੇ ਨਾਲ ਹੀ ਨਿਵੇਸ਼ ਲਈ ਸੁਰੱਖਿਅਤ ਮੰਨੀ ਜਾਣ ਵਾਲੀ ਰੀਅਲ ਅਸਟੇਟ ਦਾ ਫੁਰਨਾ ਵੀ ਫੁਰ ਹੁੰਦਾ ਨਜ਼ਰ ਆ ਰਿਹਾ ਹੈ। ਕੁੱਲ ਮਿਲਾ […]

Read more ›
ਲੇਕ ਓਨਟਾਰੀਓ’ਚੋਂ ਕੱਢੇ ਗਏ ਵਿਅਕਤੀ  ਦੀ ਹਾਲਤ ਗੰਭੀਰ

ਲੇਕ ਓਨਟਾਰੀਓ’ਚੋਂ ਕੱਢੇ ਗਏ ਵਿਅਕਤੀ ਦੀ ਹਾਲਤ ਗੰਭੀਰ

March 11, 2013 at 9:58 pm

ਓਨਟਾਰੀਓ, 11 ਮਾਰਚ (ਪੋਸਟ ਬਿਊਰੋ) : ਸੋਮਵਾਰ ਨੂੰ ਲੇਕ ਓਨਟਾਰੀਓ ਵਿੱਚੋਂ ਕੱਢੇ ਗਏ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਐਮਰਜੰਸੀ ਮੈਡੀਕਲ ਸਰਵਿਸਿਜ਼ ਦੇ ਤਰਜ਼ਮਾਨ ਨੇ ਦਿੱਤੀ। ਕਿਊ ਬੀਚ ਉੱਤੇ ਸਵੇਰੇ 9:00 ਵਜੇ ਪਾਣੀ ਵਿੱਚ ਡੁੱਬ ਰਹੇ ਇਸ ਵਿਅਕਤੀ ਉੱਤੇ ਇੱਕ ਰਾਹਗੀਰ ਦੀ ਨਜ਼ਰ ਪਈ […]

Read more ›
ਮੈਗਨੋਟਾ ਦੇ ਵਕੀਲ ਸੁਣਵਾਈ ਦੌਰਾਨ ਮੀਡੀਆ ਤੇ ਜਨਤਾ ਉੱਤੇ ਚਾਹੁੰਦੇ ਹਨ ਪਾਬੰਦੀ

ਮੈਗਨੋਟਾ ਦੇ ਵਕੀਲ ਸੁਣਵਾਈ ਦੌਰਾਨ ਮੀਡੀਆ ਤੇ ਜਨਤਾ ਉੱਤੇ ਚਾਹੁੰਦੇ ਹਨ ਪਾਬੰਦੀ

March 11, 2013 at 9:45 pm

ਮਾਂਟਰੀਅਲ, 11 ਮਾਰਚ (ਪੋਸਟ ਬਿਊਰੋ) : ਚੀਨੀ ਮੂਲ ਦੇ ਵਿਦਿਆਰਥੀ ਲਿਨ ਜੁਨ ਦੇ ਕਤਲ ਦੇ ਸਬੰਧ ਵਿੱਚ ਲੂਕਾ ਰੌਕੋ ਮੈਗਨੋਟਾ ਨੂੰ ਬੇੜੀਆਂ ਵਿੱਚ ਜਕੜ ਕੇ ਸੋਮਵਾਰ ਨੂੰ ਮਾਮਲੇ ਦੀ ਮੁੱਢਲੀ ਸੁਣਵਾਈ ਲਈ ਮਾਂਟਰੀਅਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੈਗਨੋਟਾ ਉੱਤੇ ਲਿਨ ਜੁਨ, ਜੋ ਕਿ ਚੀਨੀ ਮੂਲ ਦਾ ਵਿਅਕਤੀ ਸੀ […]

Read more ›
ਵਿਕਾਸ ਦੇ ਰਾਹ ਉੱਤੇ ਫਰਸਟ ਨੇਸ਼ਨਜ਼ ਨੂੰ ਨਾਲ ਲੈ ਕੇ ਤੁਰਿਆ ਜਾਵੇ : ਰੇਅ

ਵਿਕਾਸ ਦੇ ਰਾਹ ਉੱਤੇ ਫਰਸਟ ਨੇਸ਼ਨਜ਼ ਨੂੰ ਨਾਲ ਲੈ ਕੇ ਤੁਰਿਆ ਜਾਵੇ : ਰੇਅ

March 11, 2013 at 9:07 pm

ਫੈਡਰਲ ਲਿਬਰਲ ਅੰਤਰਿਮ ਆਗੂ ਬੌਬ ਰੇਅ ਪ੍ਰੋਵਿੰਸ ਤੇ ਮਤਾਵਾ ਫਰਸਟ ਨੇਸ਼ਨਜ਼ ਵਿਚਾਲੇ ਚੱਲ ਰਹੀ ਗੱਲਬਾਤ ਉੱਤੇ ਬਰੀਕੀ ਨਾਲ ਨਜ਼ਰ ਰੱਖ ਰਹੇ ਹਨ। ਲਿਬਰਲਾਂ ਦੇ ਅੰਤਰਿਮ ਆਗੂ ਦਾ ਅਹੁਦਾ ਛੱਡਣ ਤੋਂ ਪਹਿਲਾਂ ਰੇਅ ਚਾਹੁੰਦੇ ਹਨ ਕਿ ਫਰਸਟ ਨੇਸ਼ਨਜ਼ ਤੇ ਪ੍ਰੋਵਿੰਸ ਦਰਮਿਆਨ ਚੱਲ ਰਹੀ ਮਾਈਨਿੰਗ ਸਬੰਧੀ ਗੱਲਬਾਤ ਨੂੰ ਸਿਰੇ ਚੜ੍ਹਾਉਣ ਲਈ ਕੋਈ […]

Read more ›
ਦੱਖਣੀ ਕੈਲੇਫੋਰਨੀਆ ਵਿੱਚ ਆਇਆ ਭੂਚਾਲ

ਦੱਖਣੀ ਕੈਲੇਫੋਰਨੀਆ ਵਿੱਚ ਆਇਆ ਭੂਚਾਲ

March 11, 2013 at 9:06 pm

* ਜਾਨ ਮਾਲ ਦੇ ਨੁਕਸਾਨ ਤੋਂ ਰਿਹਾ ਬਚਾਅ ਇੰਡੀਅਲ ਵੈਲਜ਼, ਕੈਲੇਫੋਰਨੀਆ, 11 ਮਾਰਚ (ਪੋਸਟ ਬਿਊਰੋ) : ਸੋਮਵਾਰ ਸਵੇਰੇ ਦੱਖਣੀ ਕੈਲੇਫੋਰਨੀਆ ਵਿੱਚ ਆਏ ਭੂਚਾਲ ਨੂੰ ਕਾਫੀ ਦੂਰ ਤੱਕ ਮਹਿਸੂਸ ਕੀਤਾ ਗਿਆ ਪਰ ਇਸ ਦੌਰਾਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਪਸਾਡੇਨਾ ਵਿੱਚ ਕੈਲੇਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਸੀਸਮੋਲਾਜੀਕਲ ਲੈਬੋਰੇਟਰੀ […]

Read more ›