ਕੈਨੇਡਾ

ਓਟਵਾ ਦਰਿਆ ਵਿੱਚ ਡਿੱਗੀ ਕਾਰ ਵਿੱਚੋਂ ਗਰੇਵਜ਼ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ

ਓਟਵਾ ਦਰਿਆ ਵਿੱਚ ਡਿੱਗੀ ਕਾਰ ਵਿੱਚੋਂ ਗਰੇਵਜ਼ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ

January 23, 2013 at 1:10 am

ਓਟਵਾ, 22 ਜਨਵਰੀ (ਪੋਸਟ ਬਿਊਰੋ) : ਓਟਵਾ ਰਿਵਰ ਵਿੱਚੋਂ ਮਿਲੀ ਕਾਰ ਵਿੱਚੋਂ 61 ਸਾਲਾ ਔਰਤ ਤੇ ਉਸ ਦੇ ਜਵਾਨ ਲੜਕੇ ਦੀਆਂ ਲਾਸ਼ਾਂ ਮਿਲ ਗਈਆਂ ਹਨ। ਇਹ ਜਾਣਕਾਰੀ ਪਰਿਵਾਰਕ ਸੂਤਰਾਂ ਵੱਲੋਂ ਦਿੱਤੀ ਗਈ। ਡੌਨਾ ਗਰੇਵਜ਼ ਤੇ 29 ਸਾਲਾ ਡੈਰਨ ਗਰੇਵਜ਼ ਵੀਰਵਾਰ ਰਾਤ ਤੋਂ ਹੀ ਲਾਪਤਾ ਸਨ। ਜਿਸ ਥਾਂ ਉੱਤੇ ਇਹ ਕਾਰ […]

Read more ›
ਠੰਢ ਦੀ ਮਾਰ ਝੱਲ ਰਹੇ ਬੰਗਲਾਦੇਸ਼ ਦੇ ਲੋਕਾਂ ਲਈ ਕੰਬਲ ਭੇਜੇਗਾ ਕੈਨੇਡਾ

ਠੰਢ ਦੀ ਮਾਰ ਝੱਲ ਰਹੇ ਬੰਗਲਾਦੇਸ਼ ਦੇ ਲੋਕਾਂ ਲਈ ਕੰਬਲ ਭੇਜੇਗਾ ਕੈਨੇਡਾ

January 23, 2013 at 1:08 am

ਓਟਵਾ, 22 ਜਨਵਰੀ (ਪੋਸਟ ਬਿਊਰੋ) : ਕੌਮਾਂਤਰੀ ਸਹਿਯੋਗ ਬਾਰੇ ਮੰਤਰੀ ਜੂਲੀਅਨ ਫੈਨਟੀਨੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੈਨੇਡਾ ਠੰਢੇ ਮੌਸਮ ਦੀ ਮਾਰ ਝੱਲ ਰਹੇ ਬੰਗਲਾਦੇਸ਼ ਦੇ 15,000 ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ 39,000 ਕੰਬਲ ਮੁਹੱਈਆ ਕਰਵਾਏਗਾ। ਇਸ ਲਈ ਕੈਨੇਡੀਅਨ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ (ਸੀਆਈਡੀਏ) ਦੀ ਮਦਦ ਲਈ ਜਾਵੇਗੀ। ਕੈਨੇਡਾ ਇਹ […]

Read more ›
12 ਸਾਲਾ ਲੜਕੇ ਨੇ ਆਪਣੇ ਵੱਡੇ ਭਰਾ ਦਾ ਕੀਤਾ ਕਤਲ

12 ਸਾਲਾ ਲੜਕੇ ਨੇ ਆਪਣੇ ਵੱਡੇ ਭਰਾ ਦਾ ਕੀਤਾ ਕਤਲ

January 23, 2013 at 1:02 am

ਮਾਂਟਰੀਅਲ, 22 ਜਨਵਰੀ (ਪੋਸਟ ਬਿਊਰੋ) : ਮਾਂਟਰੀਅਲ ਦੇ ਸਬਅਰਬ ਡੌਰਵਲ, ਕਿਊਬਿਕ ਵਿੱਚ ਇੱਕ 16 ਸਾਲਾ ਲੜਕੇ ਨੂੰ ਉਸ ਦੇ ਹੀ 12 ਸਾਲਾ ਭਰਾ ਵੱਲੋਂ ਗੋਲੀ ਮਾਰ ਦਿੱਤੀ ਗਈ। 12 ਸਾਲਾ ਲੜਕੇ ਨੂੰ ਯੂਥ ਕ੍ਰਿਮੀਨਲ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ। […]

Read more ›
ਕੈਨੇਡੀਅਨ ਵਿਅਕਤੀ ਨੇ ਫਿਲੀਪੀਨ ਦੀ ਅਦਾਲਤ ਵਿੱਚ ਦੋ ਵਿਅਕਤੀਆਂ ਦਾ ਕੀਤਾ ਕਤਲ

ਕੈਨੇਡੀਅਨ ਵਿਅਕਤੀ ਨੇ ਫਿਲੀਪੀਨ ਦੀ ਅਦਾਲਤ ਵਿੱਚ ਦੋ ਵਿਅਕਤੀਆਂ ਦਾ ਕੀਤਾ ਕਤਲ

January 22, 2013 at 8:29 am

ਫਿਲੀਪੀਨ, 22 ਜਨਵਰੀ (ਪੋਸਟ ਬਿਊਰੋ) : ਮੰਗਲਵਾਰ ਨੂੰ ਇੱਕ ਕੈਨੇਡੀਅਨ ਵਿਅਕਤੀ ਨੇ ਫਿਲੀਪੀਨ ਦੀ ਇੱਕ ਅਦਾਲਤ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਤੇ ਇੱਕ ਪ੍ਰੌਸੀਕਿਊਟਰ ਨੂੰ ਜ਼ਖ਼ਮੀ ਕਰ ਦਿੱਤਾ। ਇਸ ਮਗਰੋਂ ਇੱਕ ਪੁਲਿਸ ਅਧਿਕਾਰੀ ਵੱਲੋਂ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਮਸ਼ਕੂਕ […]

Read more ›
ਰਿਮ ਦੇ ਸ਼ੇਅਰਾਂ ਵਿੱਚ ਉਛਾਲ ਜਾਰੀ

ਰਿਮ ਦੇ ਸ਼ੇਅਰਾਂ ਵਿੱਚ ਉਛਾਲ ਜਾਰੀ

January 22, 2013 at 8:28 am

ਟੋਰਾਂਟੋ, 22 ਜਨਵਰੀ (ਪੋਸਟ ਬਿਊਰੋ) : ਬਲੈਕਬੈਰੀ ਨਿਰਮਾਤਾ ਰਿਸਰਚ ਇਨ ਮੋਸ਼ਨ ਦੇ ਸ਼ੇਅਰਾਂ ਵਿੱਚ ਉਛਾਲ ਅਜੇ ਵੀ ਜਾਰੀ ਹੈ। ਸੋਮਵਾਰ ਨੂੰ ਟੋਰਾਂਟੋ ਸਟਾਕ ਐਕਸਚੇਂਜ ਉੱਤੇ ਰਿਮ ਦੇ ਸਟਾਕ 10 ਫੀ ਸਦੀ ਤੋਂ ਵੀ ਵੱਧ ਭਾਵ 17.41 ਡਾਲਰ ਉੱਤੇ ਬੰਦ ਹੋਏ। ਪਿਛਲੇ ਸੋਮਵਾਰ ਨੂੰ ਬੰਦ ਹੋਣ ਤੋਂ ਲੈ ਕੇ ਰਿਮ ਦੇ […]

Read more ›
15 ਸਾਲਾ ਲੜਕੇ ਨੇ ਮਾਰਿਆ ਸੀ ਆਪਣੇ ਹੀ ਮਾਪਿਆਂ ਤੇ ਭੈਣ ਭਰਾਵਾਂ ਨੂੰ

15 ਸਾਲਾ ਲੜਕੇ ਨੇ ਮਾਰਿਆ ਸੀ ਆਪਣੇ ਹੀ ਮਾਪਿਆਂ ਤੇ ਭੈਣ ਭਰਾਵਾਂ ਨੂੰ

January 22, 2013 at 8:20 am

ਅਲਬਿਊਕਰਕ, ਨਿਊ ਮੈਕਸਿਕੋ, 22 ਜਨਵਰੀ (ਪੋਸਟ ਬਿਊਰੋ) : ਆਪਣੇ ਮਾਪਿਆਂ ਤੇ ਤਿੰਨ ਨਿੱਕੇ ਭੈਣ ਭਰਾਵਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਟੀਨੇਜਰ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਪਣੀ ਮਾਂ ਤੋਂ ਬਹੁਤ ਗੁੱਸੇ ਸੀ ਤੇ ਉਸ ਨੂੰ ਕਤਲ ਕਰਨ ਜਾਂ ਖੁਦਕੁਸ਼ੀ ਕਰਨ ਦੇ ਵਿਚਾਰ ਸਦਾ ਆਉਂਦੇ […]

Read more ›
ਜੀਐਮ ਯੂਨੀਅਨ ਦੇ ਆਗੂਆਂ ਨੇ ਕਾਮਿਆਂ ਨੂੰ ਕਾਂਟਰੈਕਟ ਬਾਰੇ ਗੱਲਬਾਤ ਨੂੰ ਜਲਦ ਮਨਜ਼ੂਰੀ ਦੇਣ ਲਈ ਆਖਿਆ

ਜੀਐਮ ਯੂਨੀਅਨ ਦੇ ਆਗੂਆਂ ਨੇ ਕਾਮਿਆਂ ਨੂੰ ਕਾਂਟਰੈਕਟ ਬਾਰੇ ਗੱਲਬਾਤ ਨੂੰ ਜਲਦ ਮਨਜ਼ੂਰੀ ਦੇਣ ਲਈ ਆਖਿਆ

January 22, 2013 at 8:18 am

ਇੰਗਰਸੋਲ, ਓਨਟਾਰੀਓ ਵਿੱਚ ਜਨਰਲ ਮੋਟਰਜ਼ ਦੇ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਆਪਣੇ ਮੈਂਬਰਾਂ ਨੂੰ ਕਾਂਟਰੈਕਟ ਸਬੰਧੀ ਗੱਲਬਾਤ ਨੂੰ ਜਲਦ ਮਨਜੂ਼ਰੀ ਦੇਣ ਲਈ ਆਖਿਆ ਜਾ ਰਿਹਾ ਹੈ। ਯੂਨੀਅਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਫੈਕਟਰੀ ਵਿੱਚ ਤਿਆਰ ਕੀਤੇ ਜਾਣ ਵਾਲੇ ਦੋ ਵਾਹਨਾਂ ਦੀ ਹੋਣੀ ਬਾਰੇ ਫੈਸਲਾ ਕਰਨ ਵਾਲੀ […]

Read more ›
ਕੈਨੇਡਾ ਵਿੱਚ ਕਈ ਥਾਵਾਂ ਉੱਤੇ ਪਾਰਾ ਡਿੱਗਿਆ,ਠੰਢ ਦਾ ਜ਼ੋਰ ਵਧਿਆ

ਕੈਨੇਡਾ ਵਿੱਚ ਕਈ ਥਾਵਾਂ ਉੱਤੇ ਪਾਰਾ ਡਿੱਗਿਆ,ਠੰਢ ਦਾ ਜ਼ੋਰ ਵਧਿਆ

January 22, 2013 at 8:06 am

ਓਟਵਾ, 21 ਜਨਵਰੀ (ਪੋਸਟ ਬਿਊਰੋ) : ਸੋਮਵਾਰ ਨੂੰ ਕੈਨੇਡਾ ਵਿੱਚ ਤਾਪਮਾਨ ਇੱਕ ਵਾਰੀ ਮੁੜ ਜੰਮ ਜਾਣ ਦੀ ਹੱਦ ਤੱਕ ਡਿੱਗ ਜਾਣ ਕਾਰਨ ਕੈਨੇਡੀਅਨਾਂ ਨੂੰ ਜ਼ਬਰਦਸਤ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸ਼ਹਿਰਾਂ ਲਈ ਵੈਦਰ ਐਲਰਟ ਜਾਰੀ ਕੀਤੇ ਗਏ। ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਮੈਨੀਟੋਬਾ ਲਈ ਤਾਪਮਾਨ ਵਿੱਚ ਹੋਰ ਗਿਰਾਵਟ […]

Read more ›
ਬਜਟ ਨੂੰ ਸੰਤੁਲਿਤ ਕਰਨ ਤੇ ਸਰਕਾਰ ਚਲਾਉਣ ਦੇ ਸਮਰੱਥ ਪ੍ਰੀਮੀਅਰ ਦੀ ਚੋਣ ਕਰਨ ਦਾ ਵੇਲਾ : ਤੱਖੜ

ਬਜਟ ਨੂੰ ਸੰਤੁਲਿਤ ਕਰਨ ਤੇ ਸਰਕਾਰ ਚਲਾਉਣ ਦੇ ਸਮਰੱਥ ਪ੍ਰੀਮੀਅਰ ਦੀ ਚੋਣ ਕਰਨ ਦਾ ਵੇਲਾ : ਤੱਖੜ

January 22, 2013 at 7:10 am

ਟੋਰਾਂਟੋ, 21 ਜਨਵਰੀ (ਪੋਸਟ ਬਿਊਰੋ) : ਲਿਬਰਲ ਲੀਡਰਸਿ਼ਪ ਦੇ ਦਾਅਵੇਦਾਰ ਹਰਿੰਦਰ ਤੱਖੜ ਨੇ ਅੱਜ ਟੋਰਾਂਟੋ ਬੋਰਡ ਆਫ ਟਰੇਡ ਸਾਹਮਣੇ ਦਿੱਤੇ ਭਾਸ਼ਣ ਦੌਰਾਨ ਦੱਸਿਆ ਕਿ ਜੇ ਉਹ ਪ੍ਰੀਮੀਅਰ ਬਣਦੇ ਹਨ ਤਾਂ ਉਹ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਓਨਟਾਰੀਓ ਦੇ ਬਜਟ ਨੂੰ ਸੰਤੁਲਿਤ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ […]

Read more ›
ਇਸ ਹਫਤੇ ਕੰਮ ਉੱਤੇ ਪਰਤ ਆਉਣਗੇ ਐਟਲੀਓ

ਇਸ ਹਫਤੇ ਕੰਮ ਉੱਤੇ ਪਰਤ ਆਉਣਗੇ ਐਟਲੀਓ

January 22, 2013 at 7:06 am

 ਫਰਸਟ ਨੇਸ਼ਨਜ਼ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਦਿੱਤਾ ਸੱਦਾ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਮੁਖੀ ਸ਼ਾਅਨ ਐਟਲੀਓ ਵੱਲੋਂ ਸੋਮਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਥੋੜ੍ਹੀ ਦੇਰ ਲਈ ਮੈਡੀਕਲ ਛੁੱਟੀ ਲੈਣ ਤੋਂ ਬਾਅਦ ਇਸ ਹਫਤੇ ਕੰਮ ਉੱਤੇ ਪਰਤ ਆਉਣਗੇ। ਉਨ੍ਹਾਂ ਫਰਸਟ ਨੇਸ਼ਨਜ਼ ਦੇ ਆਗੂਆਂ ਨੂੰ ਸਾਂਝਾ […]

Read more ›