ਕੈਨੇਡਾ

ਨਸ਼ੀਲੇ ਪਦਾਰਥਾਂ, ਭਰੀ ਹੋਈ ਹੈਂਡਗੰਨ ਸਮੇਤ ਬਰੈਂਪਟਨ ਦਾ ਜੋੜਾ ਕਾਬੂ

ਨਸ਼ੀਲੇ ਪਦਾਰਥਾਂ, ਭਰੀ ਹੋਈ ਹੈਂਡਗੰਨ ਸਮੇਤ ਬਰੈਂਪਟਨ ਦਾ ਜੋੜਾ ਕਾਬੂ

March 22, 2013 at 10:00 pm

ਗ੍ਰਿਫਤਾਰੀ ਮੌਕੇ ਨਿੱਕੇ ਬੱਚੇ ਵੀ ਸਨ ਗੱਡੀ ਵਿੱਚ ਬਰੈਂਪਟਨ, ਓਨਟਾਰੀਓ, 22 ਮਾਰਚ (ਪੋਸਟ ਬਿਊਰੋ) : ਟੋਰਾਂਟੋ ਦੇ ਪੱਛਮ ਵੱਲ ਪੀਲ ਇਲਾਕੇ ਦੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਔਰਤ ਤੇ ਪੁਰਸ਼ ਦੀ ਗੱਡੀ ਵਿੱਚੋਂ ਭਰੀ ਹੋਈ ਹੈਂਡਗੰਨ, ਨਸ਼ੀਲੇ ਪਦਾਰਥ ਤੇ ਦੋ ਨਿੱਕੇ ਬੱਚੇ ਮਿਲਣ ਮਗਰੋਂ ਉਨ੍ਹਾਂ ਨੂੰ ਕਈ ਦੋਸ਼ਾਂ […]

Read more ›
ਸ਼ਨਿੱਚਰਵਾਰ ਨੂੰ ਮਨਾਇਆ ਜਾਵੇਗਾ ਅਰਥ ਆਰ

ਸ਼ਨਿੱਚਰਵਾਰ ਨੂੰ ਮਨਾਇਆ ਜਾਵੇਗਾ ਅਰਥ ਆਰ

March 22, 2013 at 9:55 pm

ਟੋਰਾਂਟੋ, 22 ਮਾਰਚ (ਪੋਸਟ ਬਿਊਰੋ) : ਸ਼ਨਿੱਚਰਵਾਰ ਨੂੰ ਪੂਰੀ ਦੁਨੀਆ ਵਿੱਚ ਅਰਥ ਆਰ ਮਨਾਇਆ ਜਾਵੇਗਾ ਤੇ ਟੋਰਾਂਟੋ ਦੁਨੀਆਂ ਦੇ ਉਨ੍ਹਾਂ 7,000 ਮੁਲਕਾਂ ਵਿੱਚੋਂ ਇੱਕ ਹੈ ਜਿਹੜੇ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਸਬੰਧੀ ਇਸ ਪਹਿਲਕਦਮੀ ਵਿੱਚ ਹਿੱਸਾ ਲੈ ਰਹੇ ਹਨ। ਹਰੇਕ ਸ਼ਹਿਰ ਰਾਤੀਂ 8:30 ਤੋਂ 9:30 ਤੱਕ ਲਾਈਟਾਂ ਡਿੰਮ ਕਰ ਦੇਵੇਗਾ। […]

Read more ›
ਤਿੰਨ ਬੈੱਡਰੂਮ ਵਾਲਾ ਸ਼ਾਨਦਾਰ ਘਰ ਸਿਰਫ 100 ਡਾਲਰ ਵਿੱਚ

ਤਿੰਨ ਬੈੱਡਰੂਮ ਵਾਲਾ ਸ਼ਾਨਦਾਰ ਘਰ ਸਿਰਫ 100 ਡਾਲਰ ਵਿੱਚ

March 22, 2013 at 9:08 pm

ਦੋ ਸਾਲ ਪਹਿਲਾਂ ਤੱਕ ਓਨਟਾਰੀਓ ਦੇ ਇੱਕ ਜੋੜੇ ਦੇ ਤਿੰਨ ਬੈੱਡਰੂਮ ਵਾਲੇ ਘਰ ਦੀ ਕੀਮਤ 300,000 ਡਾਲਰ ਸੀ। ਅੱਜ ਇਸ ਘਰ ਦੀ ਕੀਮਤ ਸਿਰਫ 100 ਡਾਲਰ ਮੰਗੀ ਜਾ ਰਹੀ ਹੈ। ਇਹ ਕੋਈ ਜ਼ਹਿਰੀਲਾ ਕੂੜਾ ਸੁੱਟਣ ਵਾਲੀ ਥਾਂ ਨਹੀਂ ਹੈ ਤੇ ਨਾ ਹੀ ਰੀਅਲ ਅਸਟੇਟ ਵਾਲਿਆਂ ਦੀ ਹੀ ਕੋਈ ਗਲਤੀ ਹੈ। […]

Read more ›
ਵਾਇਰਲੈੱਸ ਕੰਪਨੀ ‘ਵਿੰਡ’ ਵਿੱਕਰੀ’ਤੇ ਲੱਗੀ

ਵਾਇਰਲੈੱਸ ਕੰਪਨੀ ‘ਵਿੰਡ’ ਵਿੱਕਰੀ’ਤੇ ਲੱਗੀ

March 22, 2013 at 10:58 am

ਵਾਇਰਲੈੱਸ ਕੰਪਨੀ ਵਿੰਡ ਮੋਬਾਈਲ, ਜਿਸ ਨੇ ਇੱਕ ਵਾਰੀ ਨਾਮੀ ਕੰਪਨੀਆਂ ਨੂੰ ਪੂਰੀ ਟੱਕਰ ਦੇਣ ਲਈ ਬਜ਼ਾਰ ਵਿੱਚ ਪੈਰ ਧਰਿਆ ਸੀ, ਨੂੰ ਇਸ ਦੀ ਡੱਚ ਟੈਲੀਕਾਮ ਮਾਲਕ ਵਿੰਪਲਕੌਮ ਵੱਲੋਂ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿੰਡ ਮੋਬਾਈਲ ਦੇ ਬਾਨੀ ਐਂਥਨੀ ਲਾਕਾਵੇਰਾ ਤੇ ਇਜਿਪਸ਼ੀਅਨ ਟੈਲੀਕਾਮ ਕੰਪਨੀ ਨੈਗੁਇਬ ਸਾਵਿਰਿਸ, ਜਿਨ੍ਹਾਂ ਵਿੰਡ ਨੂੰ […]

Read more ›
ਐਵਰੈਸਟ ਉੱਤੇ ਚੜ੍ਹਾਈ ਕਰਨ ਵਾਲੀ ਪਹਿਲੀ ਟੀਮ ਦੇ ਆਖਰੀ ਜਿਊਂਦੇ ਬਚੇ ਮੈਂਬਰ ਦੀ ਮੌਤ

ਐਵਰੈਸਟ ਉੱਤੇ ਚੜ੍ਹਾਈ ਕਰਨ ਵਾਲੀ ਪਹਿਲੀ ਟੀਮ ਦੇ ਆਖਰੀ ਜਿਊਂਦੇ ਬਚੇ ਮੈਂਬਰ ਦੀ ਮੌਤ

March 22, 2013 at 10:38 am

ਲੰਡਨ, 22 ਮਾਰਚ (ਪੋਸਟ ਬਿਊਰੋ) : ਮਾਊਂਟ ਐਵਰੈਸਟ ਉੱਤੇ ਚੜ੍ਹਨ ਵਾਲੀ ਪਹਿਲੀ ਟੀਮ ਦੇ ਜਿਊਂਦੇ ਬਚੇ ਆਖਰੀ ਮੈਂਬਰ ਜਾਰਜ ਲੋਈ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਵੀਰਵਾਰ ਨੂੰ ਉਨ੍ਹਾਂ ਦੀ ਪਤਨੀ ਨੇ ਦਿੱਤੀ। ਮੈਰੀ ਲੋਈ ਨੇ ਦੱਸਿਆ ਕਿ ਬਿਮਾਰ ਰਹਿਣ ਪਿੱਛੋਂ ਸੈਂਟਰਲ ਇੰਗਲੈਂਡ ਵਿੱਚ ਰਿਪਲੇ […]

Read more ›
ਫਰਾਡ ਕਰਨ ਦੇ ਦੋਸ਼ ਵਿੱਚ ਟੀਟੀਸੀ ਦੇ ਦੋ ਕਰਮਚਾਰੀ ਗ੍ਰਿਫਤਾਰ

ਫਰਾਡ ਕਰਨ ਦੇ ਦੋਸ਼ ਵਿੱਚ ਟੀਟੀਸੀ ਦੇ ਦੋ ਕਰਮਚਾਰੀ ਗ੍ਰਿਫਤਾਰ

March 22, 2013 at 10:16 am

ਟੋਰਾਂਟੋ ਟਰਾਂਜਿ਼ਟ ਕਮਿਸ਼ਨ ਦੇ ਦੋ ਕਰਮਚਾਰੀਆਂ ਨੂੰ ਕੁੱਲ ਮਿਲਾ ਕੇ 30 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਖੁਲਾਸਾ ਚੋਰੀ ਦੇ ਮਾਮਲੇ ਵਿੱਚ ਪਿਛਲੇ ਸਾਲ ਸੁ਼ਰੂ ਹੋਈ ਜਾਂਚ ਦੇ ਨਤੀਜੇ ਤੋਂ ਬਾਅਦ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਸੱ਼ਕੀ ਢੰਗ ਨਾਲ ਹੋਏ ਲੈਣ ਦੇਣ ਦੇ ਮਾਮਲੇ ਦੀ […]

Read more ›
ਹੰਬਰ ਨਹਿਰ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼

ਹੰਬਰ ਨਹਿਰ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼

March 22, 2013 at 9:53 am

ਵੀਰਵਾਰ ਦੁਪਹਿਰ ਨੂੰ ਇੱਕ ਵਿਅਕਤੀ ਦੀ ਲਾਸ਼ ਹੰਬਰ ਨਦੀ ਵਿੱਚ ਤੈਰਦੀ ਮਿਲੀ। ਪੁਲਿਸ ਨੇ ਦੱਸਿਆ ਕਿ 3:00 ਵਜੇ ਤੋਂ ਬਾਅਦ ਟੋਰਾਂਟੋ ਪੁਲਿਸ ਨੂੰ ਇੱਕ ਫੋਨ ਕਾਲ ਆਈ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਫਿੰਚ ਐਵਨਿਊ ਵੈਸਟ ਤੇ ਵੈਸਟਨ ਰੋਡ ਨੇੜੇ ਬਲੂਹੈਵਨ ਪਾਰਕ ਵਿੱਚ ਨਹਿਰ ਦੀ ਇੱਕ ਬ੍ਰਾਂਚ ਵਿੱਚ ਲਾਸ਼ ਪਈ […]

Read more ›
ਜਿੱਮ ਫਲੈਹਰਟੀ ਵਲੋਂ ਟੈਕਸ ਰਹਿਤ ਫੈਡਰਲ ਬਜ਼ਟ 2013 ਪੇਸ਼

ਜਿੱਮ ਫਲੈਹਰਟੀ ਵਲੋਂ ਟੈਕਸ ਰਹਿਤ ਫੈਡਰਲ ਬਜ਼ਟ 2013 ਪੇਸ਼

March 21, 2013 at 10:46 pm

ਸਕਿਲਡ ਵਰਕਰ ਪੈਦਾ ਕਰਨ ਲਈ ਨਵੀਂ ਕੈਨੇਡਾ ਜਾਬ ਪਲਾਨ ਸ਼ੁਰੂ ਓਟਵਾ/ਮਾਰਚ 21, 2013 (ਪੋਸਟ ਬਿਊਰੋ)-ਵਿੱਤ ਮੰਤਰੀ ਜਿੱਮ ਫ਼ਲੈਹਰਟੀ ਵਲੋਂ ਪੇਸ਼ ਕੀਤਾ ਗਿਆ ਫੈਡਰਲ ਬਜਟ ਜਿਥੇ 2015-16 ਤੱਕ ਬਜਟ ਨੂੰ ਸੰਤੁਲਤ ਕਰਨ ਦੀ ਇਕ ਕੋਸਿ਼ਸ਼ ਹੈ ਉਥੇ ਇਕਨਾਮਿਕ ਐਕਸ਼ਨ ਪਲਾਨ 2013 ਨੂੰ ਅੱਗੇ ਵਧਾਉਣ ਦਾ ਠੋਸ ਕਦਮ ਹੈ। ਫਲੈਹਰਟੀ ਨੇ ਕਿਹਾ […]

Read more ›
ਐਡਮੰਟਨ ਵਿੱਚ ਕਈ ਗੱਡੀਆਂ ਦੇ ਟਕਰਾਉਣ ਕਾਰਨ 100 ਜ਼ਖ਼ਮੀ

ਐਡਮੰਟਨ ਵਿੱਚ ਕਈ ਗੱਡੀਆਂ ਦੇ ਟਕਰਾਉਣ ਕਾਰਨ 100 ਜ਼ਖ਼ਮੀ

March 21, 2013 at 9:49 pm

ਐਡਮੰਟਨ, 21 ਮਾਰਚ (ਪੋਸਟ ਬਿਊਰੋ) : ਐਡਮੰਟਨ ਵਿੱਚ ਵੀਰਵਾਰ ਦੁਪਹਿਰ ਨੂੰ ਕਈ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਾਰਨ 100 ਦੇ ਲੱਗਭਗ ਲੋਕ ਜ਼ਖ਼ਮੀ ਹੋ ਗਏ। ਆਰਸੀਐਮਪੀ ਅਨੁਸਾਰ ਇੱਕ ਬੱਸ, ਟਰੈਕਟਰ ਟਰੇਲਰ, ਕੁੱਝ ਹੋਰ ਟਰੱਕ ਤੇ ਨਿੱਕੀਆਂ ਕਾਰਾਂ ਹਾਈਵੇਅ ਉੱਤੇ ਆਪਸ ਵਿੱਚ ਟਕਰਾ ਗਈਆਂ। ਅਲਬਰਟਾ ਹੈਲਥ ਸਰਵਿਸਿਜ਼ ਨੇ ਸ਼ੁਰੂ ਵਿੱਚ ਟਵੀਟ […]

Read more ›
ਜਿਨਸੀ ਹਮਲੇ ਦੇ ਦੋਸ਼ ਵਿੱਚ ਡਾਕਟਰ ਗ੍ਰਿਫਤਾਰ

ਜਿਨਸੀ ਹਮਲੇ ਦੇ ਦੋਸ਼ ਵਿੱਚ ਡਾਕਟਰ ਗ੍ਰਿਫਤਾਰ

March 21, 2013 at 9:47 pm

ਟੋਰਾਂਟੋ, 21 ਮਾਰਚ (ਪੋਸਟ ਬਿਊਰੋ) : ਟੋਰਾਂਟੋ ਦੇ ਇੱਕ ਡਾਕਟਰ ਨੂੰ ਜਿਨਸੀ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਉਸ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੋਸ਼ ਲਾਇਆ ਕਿ ਪਿਛਲੇ ਮਹੀਨੇ ਇੱਕ ਲੜਕੀ ਦੀ ਜਾਂਚ ਕਰਨ ਸਮੇਂ ਇਸ ਡਾਕਟਰ ਵੱਲੋਂ ਉਸ ਨੂੰ ਜਿਨਸੀ ਹਮਲੇ ਦਾ ਸਿ਼ਕਾਰ ਬਣਾਇਆ ਗਿਆ। […]

Read more ›