ਕੈਨੇਡਾ

ਹਾਰਪਰ ਸਰਕਾਰ ਇਲੈਕਟੋਰਲ ਰਿਫਾਰਮ ਬਿੱਲ ਪੇਸ਼ ਕਰਨ  ਦੀ ਤਿਆਰੀ’ਚ : ਟਿੰਮ ਉੱਪਲ

ਹਾਰਪਰ ਸਰਕਾਰ ਇਲੈਕਟੋਰਲ ਰਿਫਾਰਮ ਬਿੱਲ ਪੇਸ਼ ਕਰਨ ਦੀ ਤਿਆਰੀ’ਚ : ਟਿੰਮ ਉੱਪਲ

April 17, 2013 at 12:26 am

ਓਟਵਾ, 16 ਅਪਰੈਲ (ਪੋਸਟ ਬਿਊਰੋ) : ਹਾਰਪਰ ਸਰਕਾਰ ਵੀਰਵਾਰ ਨੂੰ ਇਲੈਕਟੋਰਲ ਰਿਫਾਰਮ ਬਿੱਲ ਪੇਸ਼ ਕਰਨ ਜਾ ਰਹੀ ਹੈ। ਮਨਿਸਟਰ ਆਫ ਸਟੇਟ ਫੌਰ ਡੈਮੋਕ੍ਰੇਟਿਕ ਰਿਫਾਰਮ ਟਿੰਮ ਉੱਪਲ ਨੇ ਦੱਸਿਆ ਕਿ ਚੀਫ ਇਲੈਕਟੋਰਲ ਆਫਿਸਰ ਮਾਰਕ ਮੇਅਰੈਂਡ ਵੱਲੋਂ ਕਾਮਨਜ਼ ਦੀ ਕਮੇਟੀ ਸਾਹਮਣੇ ਪ੍ਰਗਟਾਏ ਗਏ ਤੌਖਲਿਆਂ ਨੂੰ ਬਿੱਲ ਵਿੱਚ ਥਾਂ ਦਿੱਤੀ ਗਈ ਹੈ। ਉੱਪਲ […]

Read more ›
ਅਮਰੀਕੀ ਸੈਨੇਟਰ ਨੂੰ ਭੇਜੇ ਖ਼ਤ ਵਿੱਚ ਪਾਇਆ ਗਿਆ ਘਾਤਕ ਪ੍ਰੋਟੀਨ

ਅਮਰੀਕੀ ਸੈਨੇਟਰ ਨੂੰ ਭੇਜੇ ਖ਼ਤ ਵਿੱਚ ਪਾਇਆ ਗਿਆ ਘਾਤਕ ਪ੍ਰੋਟੀਨ

April 17, 2013 at 12:24 am

ਵਾਸਿੰ਼ਗਟਨ, 16 ਅਪਰੈਲ (ਪੋਸਟ ਬਿਊਰੋ) : ਮਿਸੀਸਿਪੀ ਤੋਂ ਸੈਨੇਟਰ ਨੂੰ ਭੇਜੇ ਗਏ ਇੱਕ ਐਨਵੈਲਪ ਵਿੱਚ ਰਾਈਸਿਨ (ਆਰੰਡੀ ਦੇ ਪੌਦੇ ਤੋਂ ਹਾਸਲ ਹੋਣ ਵਾਲਾ ਜ਼ਹਿਰੀਲਾ ਤੇ ਘਾਤਕ ਪ੍ਰੋਟੀਨ) ਪਾਇਆ ਗਿਆ। ਰਾਈਸਿਨ ਅਤਿ ਜ਼ਹਿਰੀਲਾ ਪਦਾਰਥ ਮੰਨਿਆ ਜਾਂਦਾ ਹੈ ਜਿਸਦੀ ਇੱਕ ਮਿਲੀਗ੍ਰਾਮ ਮਾਤਰਾ ਨਾਲ ਇੱਕ ਬਾਲਗ ਦੀ ਮੌਤ ਹੋ ਸਕਦੀ ਹੈ। ਇਸ ਘਟਨਾ […]

Read more ›
ਏਅਰਪੋਰਟ ਸਕੈਨਰਜ਼ ਵਿਖਾਉਣਗੇ ਯਾਤਰੀ  ਦੇ ਸ਼ਰੀਰ ਦਾ “ਡੰਡਾ ਚਿੱਤਰ”

ਏਅਰਪੋਰਟ ਸਕੈਨਰਜ਼ ਵਿਖਾਉਣਗੇ ਯਾਤਰੀ ਦੇ ਸ਼ਰੀਰ ਦਾ “ਡੰਡਾ ਚਿੱਤਰ”

April 17, 2013 at 12:22 am

ਓਟਵਾ, 16 ਅਪਰੈਲ (ਪੋਸਟ ਬਿਊਰੋ) : ਏਅਰਪੋਰਟਸ ਉੱਤੇ ਸਕਿਊਰਿਟੀ ਮੁਹੱਈਆ ਕਰਵਾੳਣ ਵਾਲੇ ਫੁੱਲ ਬਾਡੀ ਸਕੈਨਰਜ਼ ਲਈ ਵਰਤੇ ਜਾਣ ਵਾਲੇ ਸਾਫਟਵੇਅਰ ਨੂੰ ਫੈਡਰਲ ਸਰਕਾਰ ਬਦਲ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਸਕੈਨਰ ਯਾਤਰੀਆਂ ਦੇ ਸ਼ਰੀਰ ਦੀ ਮੁਕੰਮਲ ਬਾਹਰੀ ਤਸਵੀਰ ਨਾ ਦਿਖਾਉਣ ਸਗੋਂ ਸ਼ਰੀਰ ਦੀ ਤਸਵੀਰ […]

Read more ›
ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੀ ਪ੍ਰੀਮੀਅਰ ਨੂੰ ਆਨਲਾਈਨ ਮਿਲੀ ਧਮਕੀ

ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੀ ਪ੍ਰੀਮੀਅਰ ਨੂੰ ਆਨਲਾਈਨ ਮਿਲੀ ਧਮਕੀ

April 17, 2013 at 12:21 am

ਸੇਂਟ ਜੌਹਨਜ਼, ਨਿਊਫਾਊਂਡਲੈਂਡ ਐਂਡ ਲੈਬਰਾਡੋਰ, 16 ਅਪਰੈਲ (ਪੋਸਟ ਬਿਊਰੋ) : ਨਿਊਫਾਊਂਡਲੈਂਡ ਐਂਡ ਲੈਬਰਾਡੋਰ ਸਰਕਾਰ ਵੱਲੋਂ ਪੁਲਿਸ ਕੋਲ ਇਹ ਰਿਪੋਰਟ ਲਿਖਵਾਈ ਗਈ ਹੈ ਕਿ ਕਿਸੇ ਵੱਲੋਂ ਪ੍ਰੀਮੀਅਰ ਕੈਥੀ ਡੰਡਰਡੇਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਨਲਾਈਨ ਦਿੱਤੀਆਂ ਜਾ ਰਹੀਆਂ ਹਨ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਮੰਗਲਵਾਰ ਨੂੰ ਐਨਡੀਪੀ ਮੈਂਬਰ ਗੈਰੀ ਰੌਜਰਜ਼, ਜਿਹੜੀ ਇੱਕ […]

Read more ›
ਮਿਸੀਸਾਗਾ ਵਿੱਚ ਗੋਲੀ ਚੱਲਣ ਕਾਰਨ ਇੱਕ ਜ਼ਖ਼ਮੀ

ਮਿਸੀਸਾਗਾ ਵਿੱਚ ਗੋਲੀ ਚੱਲਣ ਕਾਰਨ ਇੱਕ ਜ਼ਖ਼ਮੀ

April 17, 2013 at 12:20 am

ਮਿਸੀਸਾਗਾ, 16 ਅਪਰੈਲ (ਪੋਸਟ ਬਿਊਰੋ) : ਮਿਸੀਸਾਗਾ ਦੇ ਰਿਹਾਇਸ਼ੀ ਕਾਂਪਲੈਕਸ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਜ਼ਖ਼ਮੀ ਹੋਣ ਵਾਲੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਦੀ ਤਰਜ਼ਮਾਨ ਕਾਂਸਟੇਬਲ ਫਿਓਨਾ ਥਿਵੀਅਰਜ਼ ਨੇ ਦਿੱਤੀ। ਇਹ ਘਟਨਾ ਗੋਰਵੇਅ ਡਰਾਈਵ ਤੇ ਡੈਰੀ ਰੋਡ ਨੇੜੇ 7170 ਡਾਰਸਲ ਐਵਨਿਊ ਦੀ ਰਿਹਾਇਸ਼ੀ ਇਮਾਰਤ ਦੇ […]

Read more ›
ਐਵਨਿਊ ਰੋਡ ਉੱਤੇ ਹੋਏ ਹਾਦਸੇ ਵਿੱਚ ਟੈਕਸੀ ਡਰਾਈਵਰ ਦੀ ਮੌਤ

ਐਵਨਿਊ ਰੋਡ ਉੱਤੇ ਹੋਏ ਹਾਦਸੇ ਵਿੱਚ ਟੈਕਸੀ ਡਰਾਈਵਰ ਦੀ ਮੌਤ

April 17, 2013 at 12:19 am

ਐਵਨਿਊ ਰੋਡ ਉੱਤੇ ਮੰਗਲਵਾਰ ਸਵੇਰੇ ਵਾਪਰੀ ਇੱਕ ਘਟਨਾ ਵਿੱਚ 57 ਸਾਲਾ ਟੈਕਸੀ ਡਰਾਈਵਰ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਮੇਪਲ ਲੀਫ ਟੈਕਸੀ ਡਰਾਈਵਰ ਸਵੇਰੇ 9:00 ਵਜੇ ਐਵਨਿਊ ਰੋਡ ਪਹੁੰਚਣ ਲਈ ਹਿੱਲਹਰਸਟ ਬੋਲੀਵੀਆਰਡ ਵੱਲ ਵਧ ਰਿਹਾ ਸੀ। ਗ੍ਰੀਨ ਲਾਈਟ ਹੋਣ ਉੱਤੇ ਗੱਡੀ ਲਾਂਘੇ ਵਿੱਚ ਦਾਖਲ ਹੋਈ ਤੇ ਕਾਰ ਸੜਕ ਨੂੰ ਛੱਡ […]

Read more ›
ਕੈਨੇਡੀਅਨ ਪਾਰਲੀਮੈਂਟ ਵਿਚ ਵਿਸਾਖੀ

ਕੈਨੇਡੀਅਨ ਪਾਰਲੀਮੈਂਟ ਵਿਚ ਵਿਸਾਖੀ

April 16, 2013 at 8:57 pm

*ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵਲੋਂ ਸਿੱਖਾਂ ਨੂੰ ਵਧਾਈਆਂ ਓਟਵਾ/ਅਪ੍ਰੈਲ 16, 2013 (ਪੋਸਟ ਬਿਊਰੋ)-ਸੋਮਵਾਰ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਕੈਨੇਡੀਅਨ ਪਾਰਲੀਮੈਂਟ ਦੇ ਕੋਲ ਹਾਲ ਵਿਚ ਵਿਸਾਖੀ ਮਨਾਈ ਗਈ ਜਿਸ ਵਿਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਇੰਮੀਗਰੇਸ਼ਨ ਅਤੇ ਸਿਟੀਜ਼ਨਸਿ਼ਪ ਮਨਿਸਟਰ ਜੇਸਨ ਕੇਨੀ, ਡਿਫੈਂਸ ਮਨਿਸਟਰ ਪੀਟਰ ਮਕੇ, ਐਮਪੀ ਪਰਮ ਗਿੱਲ, ਐਮਪੀ […]

Read more ›
ਚੀਨ ਵਿੱਚ ਬਰਡ ਫਲੂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ

ਚੀਨ ਵਿੱਚ ਬਰਡ ਫਲੂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ

April 16, 2013 at 3:07 am

* ਬਰਡ ਫਲੂ ਕਾਰਨ ਹੁਣ ਤੱਕ ਹੋ ਚੁੱਕੀਆਂ ਹਨ 14 ਮੌਤਾਂ ਚੀਨ ਦੀ ਰਾਜਧਾਨੀ ਵਿੱਚ ਬਰਡ ਫਲੂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਕ ਚਾਰ ਸਾਲਾ ਬੱਚੇ ਵਿੱਚ ਬਰਫ ਫਲੂ ਦੇ ਕੋਈ ਜ਼ਾਹਿਰਾ ਲੱਛਣ ਨਾ ਪਾਏ ਜਾਣ ਦੇ ਬਾਵਜੂਦ ਉਸ ਵਿੱਚ ਬਰਡ ਫਲੂ ਪਾਇਆ ਗਿਆ। ਚੀਨ ਵਿੱਚ ਬਰਡ ਫਲੂ […]

Read more ›
ਬੋਸਟਨ ਹਾਦਸੇ ਦੇ ਬਾਵਜੂਦ “ਵੈਨਕੂਵਰ ਸਨ ਰਨ” ਹੋ ਕੇ ਰਹੇਗੀ : ਪ੍ਰਬੰਧਕ

ਬੋਸਟਨ ਹਾਦਸੇ ਦੇ ਬਾਵਜੂਦ “ਵੈਨਕੂਵਰ ਸਨ ਰਨ” ਹੋ ਕੇ ਰਹੇਗੀ : ਪ੍ਰਬੰਧਕ

April 16, 2013 at 3:06 am

ਬੋਸਟਨ ਵਿੱਚ ਮੈਰਾਥਨ ਦੌਰਾਨ ਹੋਏ ਘਾਤਕ ਧਮਾਕਿਆਂ ਮਗਰੋਂ ਐਤਵਾਰ ਨੂੰ ਹੋਣ ਜਾ ਰਹੀ “ਵੈਨਕੂਵਰ ਸਨ ਰਨ” ਨੂੰ ਨਹੀਂ ਰੋਕਿਆ ਜਾਵੇਗਾ। ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਨਕੂਵਰ ਸਨ ਰਨ ਨਿਰਧਾਰਤ ਸ਼ਡਿਊਲ ਅਨੁਸਾਰ ਚੱਲੇਗੀ। ਪਰ ਅਧਿਕਾਰੀਆ ਨੇ ਕੈਨੇਡਾ ਦੀ ਇਸ 10 ਕਿਲੋਮੀਟਰ ਲੰਮੀ ਰੋਡ ਰੇਸ ਲਈ ਸੁਰੱਖਿਆ ਪ੍ਰਬੰਧਾਂ ਦਾ ਚੰਗੀ ਤਰ੍ਹਾਂ […]

Read more ›
ਲਾਪਤਾ ਬਜੁ਼ਰਗ ਦੀ ਲਾਸ਼ ਮਿਲੀ

ਲਾਪਤਾ ਬਜੁ਼ਰਗ ਦੀ ਲਾਸ਼ ਮਿਲੀ

April 16, 2013 at 3:03 am

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਦੀਆਂ ਅਸਥੀਆਂ ਮਿਲੀਆਂ ਹਨ ਤੇ ਉਨ੍ਹਾਂ ਮੁਤਾਬਕ ਇਹ ਪਿਛਲੇ ਹਫਤੇ ਤੋਂ ਲਾਪਤਾ ਟੋਰਾਂਟੋ ਦੇ ਬਜੁ਼ਰਗ ਦੀਆਂ ਹੀ ਹਨ। ਜਿ਼ਕਰਯੋਗ ਹੈ ਕਿ 11 ਅਪਰੈਲ ਨੂੰ 67 ਸਾਲਾ ਮਾਈਕਲ ਮਿਕੀ ਜੌਹਨ ਹੈਮਿਲ ਜੰਕਸ਼ਨ ਲਾਗੇ ਸਥਿਤ ਆਪਣੇ ਘਰ ਤੋਂ ਇੱਕ ਟੈਕਸੀ ਵਿੱਚ ਬੈਠ […]

Read more ›