ਕੈਨੇਡਾ

ਟੋਰਾਂਟੋ ਦੇ ਫਲੋਰਿਡਾ ਵਿੱਚ ਕਤਲ ਹੋਏ ਜੋੜੇ ਦੇ ਸਬੰਧ ਵਿੱਚ ਪੁਲਿਸ ਨੂੰ ਕਈ ਮਸ਼ਕੂਕਾਂ ਦੀ ਭਾਲ

ਟੋਰਾਂਟੋ ਦੇ ਫਲੋਰਿਡਾ ਵਿੱਚ ਕਤਲ ਹੋਏ ਜੋੜੇ ਦੇ ਸਬੰਧ ਵਿੱਚ ਪੁਲਿਸ ਨੂੰ ਕਈ ਮਸ਼ਕੂਕਾਂ ਦੀ ਭਾਲ

March 7, 2013 at 8:13 am

ਜਨਵਰੀ ਦੇ ਸੁ਼ਰੂ ਵਿੱਚ ਆਪਣੇ ਫਲੋਰਿਡਾ ਵੈਕੇਸ਼ਨ ਹੋਮ ਵਿੱਚ ਮ੍ਰਿਤਕ ਪਾਏ ਗਏ ਟੋਰਾਂਟੋ ਦੇ ਜੋੜੇ ਦੇ ਕਤਲ ਦੇ ਸਬੰਧ ਵਿੱਚ ਪੁਲਿਸ ਇੱਕ ਨਾਲੋਂ ਵੱਧ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ। ਬਿਨਾਂ ਕਿਸੇ ਕਾਰਨ ਕੀਤੇ ਗਏ 66 ਸਾਲਾ ਰੋਸ਼ੇਲ ਵਾਈਸ ਤੇ ਉਨ੍ਹਾਂ ਦੇ 71 ਸਾਲਾ ਪਤੀ ਡੇਵਿਡ ਪਿਕੋਸਕੀ ਦੇ ਕਤਲ ਬਾਰੇ […]

Read more ›
ਜੇਲ੍ਹਾਂ ਵਿੱਚ ਬੰਦ ਐਬੋਰਿਜਨਲਜ਼ ਦੀ ਗਿਣਤੀ  ਵਿੱਚ 23 ਫੀ ਸਦੀ ਵਾਧਾ

ਜੇਲ੍ਹਾਂ ਵਿੱਚ ਬੰਦ ਐਬੋਰਿਜਨਲਜ਼ ਦੀ ਗਿਣਤੀ ਵਿੱਚ 23 ਫੀ ਸਦੀ ਵਾਧਾ

March 7, 2013 at 8:08 am

ਵੀਰਵਾਰ ਨੂੰ ਜਾਰੀ ਕੀਤੀ ਜਾਣ ਵਾਲੀ ਕੈਨੇਡੀਅਨ ਕੋਰੈਕਸ਼ਨਲ ਸਿਸਟਮ ਵਿੱਚ ਐਬੋਰਿਜਨਲਜ਼ ਦੀ ਗਿਣਤੀ ਬਾਰੇ ਵਿਸੇ਼ਸ਼ ਰਿਪੋਰਟ ਅਨੁਸਾਰ ਫਰਸਟ ਨੇਸ਼ਨਜ਼ ਦੀ ਜੇਲ੍ਹ ਵਿੱਚ ਅਬਾਦੀ 23 ਫੀ ਸਦੀ ਵੱਧ ਗਈ ਹੈ, ਪਿਛਲੇ ਦਸ ਸਾਲਾਂ ਵਿੱਚ ਇਸ ਵਿੱਚ 14 ਫੀ ਸਦੀ ਵਾਧਾ ਹੋਇਆ ਹੈ। ਕੈਨੇਡਾ ਦੇ ਕੋਰੈਕਸ਼ਨਲ ਇਨਵੈਸਟੀਗੇਟਰ ਹੌਵਰਡ ਸੇ਼ਪਰਜ਼ ਦੀ ਰਿਪੋਰਟ ਵੀਰਵਾਰ […]

Read more ›
ਇਟੋਬੀਕੋ ਵਿੱਚ ਹੋਏ ਕਤਲ ਦੇ ਸਬੰਧ ਵਿੱਚ ਮਸ਼ਕੂਕ ਹਿਰਾਸਤ ਵਿੱਚ

ਇਟੋਬੀਕੋ ਵਿੱਚ ਹੋਏ ਕਤਲ ਦੇ ਸਬੰਧ ਵਿੱਚ ਮਸ਼ਕੂਕ ਹਿਰਾਸਤ ਵਿੱਚ

March 7, 2013 at 8:04 am

ਟੋਰਾਂਟੋ, 6 ਮਾਰਚ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ 49 ਸਾਲਾ ਵਿਅਕਤੀ ਦੇ ਕਤਲ ਦੇ ਸਬੰਧ ਵਿੱਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹੋਮੀਸਾਈਡ ਸਕੁਐਡ ਅਧਿਕਾਰੀ ਸਾਰਜੈਂਟ ਜਸਟਿਨ ਵੈਂਡਰ ਹੇਡਨ ਨੇ ਦੱਸਿਆ ਕਿ ਪੁਲਿਸ ਨੂੰ ਲਾਸ਼ ਕਿਪਲਿੰਗ ਐਵਨਿਊ ਤੇ ਵੈਸਥੰਬਰ ਬੋਲੀਵੀਆਰਡ ਨੇੜੇ ਆਰਬੌਰਡੈਲ […]

Read more ›
ਘਰ ਵਿੱਚ ਇੱਕਲੇ ਪਾਏ ਗਏ ਤਿੰਨ ਬੱਚੇ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਘਰ ਵਿੱਚ ਇੱਕਲੇ ਪਾਏ ਗਏ ਤਿੰਨ ਬੱਚੇ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

March 7, 2013 at 7:58 am

ਆਪਣੇ ਘਰ ਵਿੱਚ ਇੱਕਲੇ ਪਾਏ ਗਏ ਤਿੰਨ ਬੱਚਿਆਂ ਨੂੰ ਸੋਮਵਾਰ ਨੂੰ ਜਾਂਚ ਲਈ ਸੀਐਚਈਓ ਭੇਜਿਆ ਗਿਆ। ਬੱਚਿਆਂ ਦੇ ਰੋਣ ਦੀ ਅਵਾਜ਼ ਸੁਣਨ ਤੋਂ ਬਾਅਦ ਗੁਆਂਢੀ ਵੱਲੋਂ ਪੁਲਿਸ ਸੱਦੀ ਗਈ। ਗੁਆਂਢੀ ਐਡਮ ਗੈਲੈਂਟ ਨੇ ਦੱਸਿਆ ਕਿ ਉਸ ਨੇ ਦਰਵਾਜੇ਼ ਦੇ ਨਾਲ ਲੱਗਦੀ ਖਿੜਕੀ ਵਿੱਚੋਂ ਝਾਕ ਕੇ ਜਦੋਂ ਘਰ ਦੇ ਅੰਦਰ ਵੇਖਿਆ […]

Read more ›
ਛੁਰੇਬਾਜ਼ੀ ਕਾਰਨ ਇੱਕ ਗੰਭੀਰ ਜ਼ਖ਼ਮੀ

ਛੁਰੇਬਾਜ਼ੀ ਕਾਰਨ ਇੱਕ ਗੰਭੀਰ ਜ਼ਖ਼ਮੀ

March 7, 2013 at 7:41 am

ਬੁੱਧਵਾਰ ਰਾਤ ਨੂੰ ਸ਼ਹਿਰ ਦੇ ਪੂਰਬੀ ਸਿਰੇ ਉੱਤੇ ਇੱਕ ਵਿਅਕਤੀ ਛੁਰੇਬਾਜ਼ੀ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਵਿਅਕਤੀ ਆਪਣੇ 20ਵਿਆਂ ਵਿੱਚ ਸੀ। ਸ਼ਾਮੀਂ 7:00 ਵਜੇ ਲਾਰੈਂਸ ਐਵਨਿਊ ਈਸਟ ਤੇ ਕੈਨੇਡੀ ਰੋਡ ਉੱਤੇ ਇਸ ਵਿਅਕਤੀ ਦੇ ਧੜ ਉੱਤੇ ਛੁਰੇ ਨਾਲ ਹਮਲਾ ਕੀਤਾ ਗਿਆ। ਇਹ ਜਾਣਕਾਰੀ ਟੋਰਾਂਟੋ ਈਐਮਐਸ ਦੇ ਨੁਮਾਇੰਦੇ […]

Read more ›
ਵੈਨੇਜੁ਼ਏਲਾ ਦੇ ਆਗੂ ਹੂਗੋ ਚਾਵੇਜ਼ ਨਹੀਂ ਰਹੇ

ਵੈਨੇਜੁ਼ਏਲਾ ਦੇ ਆਗੂ ਹੂਗੋ ਚਾਵੇਜ਼ ਨਹੀਂ ਰਹੇ

March 6, 2013 at 7:29 am

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਹੂਗੋ ਚਾਵੇਜ਼ ਦੀ ਕੈਂਸਰ ਨਾਲ ਲੜਦਿਆਂ ਮੌਤ ਹੋ ਗਈ। ਉਹ 58 ਸਾਲ ਦੇ ਸਨ। ਚਾਵੇਜ਼ ਵਿਵਾਦਗ੍ਰਸਤ ਨੇਤਾ ਰਹੇ ਤੇ ਉਨ੍ਹਾਂ ਆਪਣੇ ਦੇਸ਼ ਵਿੱਚ ਸਮਾਜਕ ਕ੍ਰਾਂਤੀ ਲਿਆਂਦੀ। ਉੱਪ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਮੰਗਲਵਾਰ ਨੂੰ ਨੈਸ਼ਨਲ ਟੈਲੀਵਿਜ਼ਨ ਉੱਤੇ ਇਹ ਐਲਾਨ ਕੀਤਾ ਕਿ ਸਥਾਨਕ ਸਮੇਂ ਅਨੁਸਾਰ ਚਾਵੇਜ਼ ਦੀ ਮੌਤ 4:25 […]

Read more ›
ਡੋਅ ਜੋਨਜ਼ ਬੁਲੰਦੀਆਂ ਵੱਲ, ਆਪਣਾ ਹੀ ਪੁਰਾਣਾ ਰਿਕਾਰਡ ਤੋੜਿਆ

ਡੋਅ ਜੋਨਜ਼ ਬੁਲੰਦੀਆਂ ਵੱਲ, ਆਪਣਾ ਹੀ ਪੁਰਾਣਾ ਰਿਕਾਰਡ ਤੋੜਿਆ

March 6, 2013 at 7:26 am

ਨਿਊ ਯਾਰਕ, 5 ਮਾਰਚ (ਪੋਸਟ ਬਿਊਰੋ) : ਮੰਗਲਵਾਰ ਨੂੰ ਡੋਅ ਜੋਨਜ਼ ਨੇ ਅਕਤੂਬਰ 2007 ਵਿੱਚ ਕਾਇਮ ਕੀਤੇ ਆਪਣੇ ਹੀ ਰਿਕਾਰਡ ਨੂੰ ਤੋੜਦਿਆਂ ਹੋਇਆਂ ਨਵਾਂ ਰਿਕਾਰਡ ਬਣਾਇਆ। ਡੋਅ ਜੋਨਜ਼ ਦੀ ਇੰਡਸਟਰੀਅਲ ਔਸਤ 125.95 ਅੰਕ ਵੱਧ ਗਈ ਹੈ, ਜਿਸ ਤੋਂ ਭਾਵ ਹੈ 0.89 ਫੀ ਸਦੀ ਦਾ ਵਾਧਾ। ਸੁ਼ਰੂਆਤੀ ਬੈੱਲ ਵੱਜਣ ਸਾਰ ਹੀ […]

Read more ›
ਜੂਏ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਇੱਕ ਗਰੁੱਪ ਦੇ 18 ਮੈਂਬਰ ਗ੍ਰਿਫਤਾਰ

ਜੂਏ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਇੱਕ ਗਰੁੱਪ ਦੇ 18 ਮੈਂਬਰ ਗ੍ਰਿਫਤਾਰ

March 6, 2013 at 7:15 am

* ਪੁਲਿਸ ਨੇ 5.5 ਮਿਲੀਅਨ ਡਾਲਰ ਕੀਤੇ ਜ਼ਬਤ ਓਨਟਾਰੀਓ, 5 ਮਾਰਚ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਪੁਲਿਸ ਨੇ ਓਨਟਾਰੀਓ ਵਿੱਚ ਜੂਏ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਇੱਕ ਗਰੁੱਪ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 13 ਵੱਖ ਵੱਖ ਸਰਚ ਵਾਰੰਟ ਰਾਹੀਂ ਛਾਪੇ ਮਾਰ ਕੇ ਇਸ ਗਰੁੱਪ ਦੇ 18 ਮੈਂਬਰਾਂ ਨੂੰ ਗ੍ਰਿਫਤਾਰ […]

Read more ›
ਟਿਊਸ਼ਨ ਫੀਸਾਂ ਵਿੱਚ ਵਾਧੇ ਖਿਲਾਫ ਵਿਦਿਆਰਥੀ ਮੁੜ ਸੜਕਾਂ ਉੱਤੇ ਉਤਰੇ

ਟਿਊਸ਼ਨ ਫੀਸਾਂ ਵਿੱਚ ਵਾਧੇ ਖਿਲਾਫ ਵਿਦਿਆਰਥੀ ਮੁੜ ਸੜਕਾਂ ਉੱਤੇ ਉਤਰੇ

March 6, 2013 at 7:07 am

ਮਾਂਟਰੀਅਲ, 5 ਮਾਰਚ (ਪੋਸਟ ਬਿਊਰੋ) : ਟਿਊਸ਼ਨ ਫੀਸਾਂ ਨੂੰ ਲੈ ਕੇ ਇੱਕ ਵਾਰੀ ਫਿਰ ਕਿਊਬਿਕ ਦੇ ਵਿਦਿਆਰਥੀ ਸੜਕਾਂ ਉੱਤੇ ਉਤਰ ਆਏ ਹਨ। ਪਿਛਲੇ ਮਹੀਨੇ ਸਿੱਖਿਆ ਦੇ ਸਬੰਧ ਵਿੱਚ ਕਰਵਾਏ ਗਏ ਸਿਖਰ ਸੰਮੇਲਨ ਤੋਂ ਬਾਅਦ ਫੀਸਾਂ ਵਿੱਚ ਹਰ ਸਾਲ ਤਿੰਨ ਫੀ ਸਦੀ ਵਾਧਾ ਕਰਨ ਦੇ ਲਏ ਫੈਸਲੇ ਤੋਂ ਵਿਦਿਆਰਥੀ ਖੁਸ਼ ਨਹੀਂ […]

Read more ›
20 ਸਾਲਾ ਨੌਜਵਾਨ ਦਾ ਛੁਰਾ ਮਾਰ ਕੇ ਕਤਲ

20 ਸਾਲਾ ਨੌਜਵਾਨ ਦਾ ਛੁਰਾ ਮਾਰ ਕੇ ਕਤਲ

March 6, 2013 at 7:01 am

ਸੋਮਵਾਰ ਰਾਤ ਨੂੰ ਸ਼ਹਿਰ ਦੇ ਪੱਛਮੀ ਸਿਰੇ ਉੱਤੇ ਇੱਕ 20 ਸਾਲਾ ਨੌਜਵਾਨ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 20 ਸਾਲਾ ਮਾਈਕਲ ਕੋਕੋਮੈਲੋ ਉੱਤੇ ਰਾਤੀਂ 9:20 ਵਜੇ ਡਫਰਿਨ ਸਟਰੀਟ ਤੇ ਐਗਲਿਟਨ ਐਵਨਿਊ ਏਰੀਆ ਵਿੱਚ ਥਾਰਨਟਨ ਤੇ ਨੈਰਨ ਐਵਨਿਊਜ਼ ਨੇੜੇ ਹਮਲਾ ਹੋਇਆ। ਉਸ ਦੀ […]

Read more ›