ਕੈਨੇਡਾ

ਆਸਟਰੇਲੀਆ ਵਿੱਚ ਲਾਪਤਾ ਹੋਏ ਪੰਜਾਬੀ ਮੂਲ ਦੇ ਕੈਨੇਡੀਅਨ ਦੀ ਭਾਲ ਤੇਜ਼

ਆਸਟਰੇਲੀਆ ਵਿੱਚ ਲਾਪਤਾ ਹੋਏ ਪੰਜਾਬੀ ਮੂਲ ਦੇ ਕੈਨੇਡੀਅਨ ਦੀ ਭਾਲ ਤੇਜ਼

May 22, 2013 at 7:10 am

ਟੋਰਾਂਟੋ, 22 ਮਈ (ਪੋਸਟ ਬਿਊਰੋ) : ਆਸਟਰੇਲੀਆ ਦੇ ਬਰਫੀਲੇ ਪਹਾੜੀ ਇਲਾਕੇ ਵਿੱਚ ਲਾਪਤਾ ਹੋਏ ਕੈਨੇਡੀਅਨ ਦੀ ਭਾਲ ਹੋਰ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਇਹ ਵੀ ਪਤਾ ਚੱਲਿਆ ਹੈ ਕਿ ਉਸ ਇਲਾਕੇ ਵਿੱਚ ਅਵਾਜ਼ਾਂ ਸੁਣਾਈ ਦਿੱਤੀਆਂ ਸਨ ਜਿੱਥੇ ਇਹ ਕੈਨੇਡੀਅਨ ਲਾਪਤਾ ਹੋਇਆ ਸੀ।। ਕੈਨਬਰਾ ਟਾਈਮਜ਼ ਵਿੱਚ ਛਪੀ ਰਿਪੋਰਟ […]

Read more ›
ਸਾਬਕਾ ਆਰਸੀਐਮਪੀ ਮਹਿਲਾ ਅਫਸਰ ਨੇ ਗੰਭੀਰ ਦੋਸ਼ ਲਾ ਕੇ ਹਰਜਾਨੇ ਦੀ ਮੰਗ ਕੀਤੀ

ਸਾਬਕਾ ਆਰਸੀਐਮਪੀ ਮਹਿਲਾ ਅਫਸਰ ਨੇ ਗੰਭੀਰ ਦੋਸ਼ ਲਾ ਕੇ ਹਰਜਾਨੇ ਦੀ ਮੰਗ ਕੀਤੀ

May 22, 2013 at 7:04 am

ਆਰਸੀਐਮਪੀ ਦੀ ਇੱਕ ਸਾਬਕਾ ਸਾਰਜੈਂਟ ਨੇ ਆਪਣੇ 13 ਸਾਬਕਾ ਸਾਥੀਆਂ ਖਿਲਾਫ ਗੰਭੀਰ ਦੋਸ਼ ਲਾਉਂਦਿਆਂ ਵੱਡੇ ਹਰਜਾਨੇ ਦੀ ਮੰਗ ਕਰਦਿਆਂ ਕੇਸ ਕੀਤਾ ਹੈ। ਇਸ ਸਾਬਕਾ ਸਾਰਜੈਂਟ ਨੇ ਅਦਾਲਤ ਵਿੱਚ ਦਾਇਰ ਕੀਤੇ ਆਪਣੇ ਪੱਖ ਵਿੱਚ ਆਖਿਆ ਹੈ ਕਿ 1980ਵਿਆਂ ਵਿੱਚ ਉਸ ਦੇ ਸਾਥੀਆਂ ਤੇ ਅਧਿਕਾਰੀਆਂ ਵੱਲੋਂ ਉਸ ਦਾ ਸ਼ੋ਼ਸ਼ਣ ਕੀਤਾ ਗਿਆ ਤੇ […]

Read more ›
ਕੈਨੇਡਾ ਖੋਜ ਕਾਰਜਾਂ ਵਿੱਚ ਪਛੜਿਆ

ਕੈਨੇਡਾ ਖੋਜ ਕਾਰਜਾਂ ਵਿੱਚ ਪਛੜਿਆ

May 22, 2013 at 6:53 am

ਫੈਡਰਲ ਸਾਇੰਸ ਐਂਡ ਟੈਕਨਾਲੋਜੀ ਮੰਤਰੀ ਗੈਰੀ ਗੁੱਡਯੀਅਰ ਵੱਲੋਂ ਇੱਕ ਪਾਸੇ ਹਾਰਪਰ ਸਰਕਾਰ ਦੇ ਕਾਰਜਕਾਲ ਦੌਰਾਨ ਖੋਜ ਕਾਰਜਾਂ ਦੇ ਰਿਕਾਰਡ ਦੀ ਸਿਫਤ ਕੀਤੀ ਜਾ ਰਹੀ ਸੀ ਤੇ ਦੂਜੇ ਪਾਸੇ ਨੈਸ਼ਨਲ ਐਡਵਾਈਜ਼ਰੀ ਪੈਨਲ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਕੈਨੇਡਾ ਖੋਜ ਤੇ ਨਿਵੇਕਲੀਆਂ ਕਾਢਾਂ ਦੇ ਮਾਮਲੇ ਵਿੱਚ ਕਾਫੀ ਪਛੜ ਗਿਆ […]

Read more ›
ਜੋ ਪ੍ਰੋਗਰਾਮ ਅਜੇ ਮੌਜੂਦ ਹੀ ਨਹੀਂ ਉਸ ਬਾਰੇ ਕੀਤੀ ਜਾ  ਰਹੀ ਹੈ ਇਸ਼ਤਿਹਾਰਬਾਜ਼ੀ!

ਜੋ ਪ੍ਰੋਗਰਾਮ ਅਜੇ ਮੌਜੂਦ ਹੀ ਨਹੀਂ ਉਸ ਬਾਰੇ ਕੀਤੀ ਜਾ ਰਹੀ ਹੈ ਇਸ਼ਤਿਹਾਰਬਾਜ਼ੀ!

May 22, 2013 at 6:49 am

ਹਾਰਪਰ ਸਰਕਾਰ ਅਜਿਹੇ ਪ੍ਰੋਗਰਾਮ ਬਾਰੇ ਇਸ਼ਤਿਹਾਰਬਾਜ਼ੀ ਕਰਨ ਉੱਤੇ ਸੈਂਕੜੇ ਹਜ਼ਾਰਾਂ ਡਾਲਰ ਖਰਚ ਰਹੀ ਹੈ ਜਿਸ ਦੀ ਅਜੇ ਕੋਈ ਹੋਂਦ ਹੀ ਨਹੀਂ ਹੈ। ਐਨਐਚਐਲ ਦੇ ਮੈਚਾਂ ਦੌਰਾਨ ਇਸ ਹਫਤੇ ਤੋਂ ਇਹ ਇਸ਼ਤਿਹਾਰ ਪ੍ਰਾਈਮ ਟਾਈਮ ਉੱਤੇ ਵਿਖਾਏ ਜਾਣੇ ਸੁਰੂ ਕਰ ਦਿੱਤੇ ਗਏ ਹਨ। ਇਸ ਸਮੇਂ ਇਹ ਸੱਭ ਤੋਂ ਵੱਧ ਮਹਿੰਗੇ ਇਸ਼ਤਿਹਾਰ ਮੰਨੇ […]

Read more ›
ਪਬਲਿਕ ਆਫਿਸ ਦੀ ਵਰਤੋਂ ਨਿਜੀ ਫਾਇਦੇ ਲਈ ਕਰਨ ਵਾਲੇ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ : ਹਾਰਪਰ

ਪਬਲਿਕ ਆਫਿਸ ਦੀ ਵਰਤੋਂ ਨਿਜੀ ਫਾਇਦੇ ਲਈ ਕਰਨ ਵਾਲੇ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ : ਹਾਰਪਰ

May 22, 2013 at 6:47 am

ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੰਗਲਵਾਰ ਨੂੰ ਸੈਨੇਟਰ ਮਾਈਕ ਡਫੀ ਦੇ ਖਰਚਿਆਂ ਦੀ ਮੁੜ ਅਦਾਇਗੀ ਨਾਲ ਜੁੜੇ ਘਪਲੇ ਦਾ ਮੁੱਦਾ ਪਹਿਲੀ ਵਾਰੀ ਛੋਂਹਦਿਆ ਆਖਿਆ ਕਿ ਜੋ ਕੋਈ ਵੀ ਪਬਲਿਕ ਆਫਿਸ ਦੀ ਵਰਤੋਂ ਨਿਜੀ ਫਾਇਦੇ ਲਈ ਕਰਨਾ ਚਾਹੁੰਦਾ ਹੈ ਉਸ ਨੂੰ ਕੋਈ ਹੋਰ ਕੰਮ ਤਲਾਸ਼ ਲੈਣਾ ਚਾਹੀਦਾ ਹੈ। ਇੱਕ ਵਿਲੱਖਣ ਕਦਮ […]

Read more ›
ਕੈਨੇਡਾ ਨਵੇਂ ਸ਼ਕਤੀਸ਼ਾਲੀ ਅਰਥਚਾਰੇ ਵਜੋਂ ਖੁਦ ਨੂੰ ਉਭਾਰੇ : ਕਾਰਨੇ

ਕੈਨੇਡਾ ਨਵੇਂ ਸ਼ਕਤੀਸ਼ਾਲੀ ਅਰਥਚਾਰੇ ਵਜੋਂ ਖੁਦ ਨੂੰ ਉਭਾਰੇ : ਕਾਰਨੇ

May 22, 2013 at 6:43 am

ਓਟਵਾ, 21 ਮਈ (ਪੋਸਟ ਬਿਊਰੋ) : ਬੈਂਕ ਆਫ ਕੈਨੇਡਾ ਦੇ ਗਵਰਨਰ ਅਗਲੇ ਮਹੀਨੇ ਬੈਂਕ ਆਫ ਇੰਗਲੈਂਡ ਦੀ ਆਪਣੀ ਜਿੰ਼ਮੇਵਾਰੀ ਸਾਂਭਣ ਲਈ ਇੱਥੋਂ ਜਾ ਰਹੇ ਹਨ ਤੇ ਅਜਿਹੇ ਵਿੱਚ ਉਨ੍ਹਾਂ ਕੈਨੇਡਾ ਨੂੰ ਇਹ ਸਲਾਹ ਦਿੱਤੀ ਹੈ ਕਿ ਦੇਸ਼ ਦੇ ਕੁਦਰਤੀ ਸਰਮਾਏ ਨੂੰ ਸਾਂਭਿਆ ਜਾਵੇ। ਮੰਗਲਵਾਰ ਨੂੰ ਆਪਣੀ ਆਖਰੀ ਪਬਲਿਕ ਹਾਜ਼ਰੀ ਮੌਕੇ […]

Read more ›
ਮਿਲਰਡ ਦੇ ਫਾਰਮ ਤੋਂ ਮਿਲੀਆਂ ਹੋਰ ਅਸਥੀਆਂ ਮਨੁੱਖੀ ਨਿਕਲੀਆਂ

ਮਿਲਰਡ ਦੇ ਫਾਰਮ ਤੋਂ ਮਿਲੀਆਂ ਹੋਰ ਅਸਥੀਆਂ ਮਨੁੱਖੀ ਨਿਕਲੀਆਂ

May 22, 2013 at 6:40 am

ਹੈਮਿਲਟਨ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡੈਲਨ ਮਿਲਰਡ ਦੇ ਵਾਟਰਲੂ ਸਥਿਤ ਫਾਰਮ ਤੋਂ ਉਨ੍ਹਾਂ ਨੂੰ ਇੱਕ ਵਿਅਕਤੀ ਦੇ ਹੀ ਮਨੁੱਖੀ ਅਵਸ਼ੇਸ਼ ਮਿਲੇ ਹਨ। 27 ਸਾਲਾ ਮਿਲਰਡ ਖਿਲਾਫ ਐਨਕਾਸਟਰ, ਓਨਟਾਰੀਓ ਦੇ ਟਿਮ ਬੌਸਮਾ ਦਾ ਕਤਲ ਕਰਨ ਦੇ ਸਬੰਧ ਵਿੱਚ ਫਰਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ […]

Read more ›
ਸਕੂਲ ਦਾ ਮੈਦਾਨ ਸਾੜਨ ਦੇ ਦੋਸ਼ ਵਿੱਚ  ਤਿੰਨ ਨੌਜਵਾਨ ਗ੍ਰਿਫਤਾਰ

ਸਕੂਲ ਦਾ ਮੈਦਾਨ ਸਾੜਨ ਦੇ ਦੋਸ਼ ਵਿੱਚ ਤਿੰਨ ਨੌਜਵਾਨ ਗ੍ਰਿਫਤਾਰ

May 22, 2013 at 6:33 am

ਸਕਾਰਬੌਰੋ ਦੇ ਐਲੀਮੈਂਟਰੀ ਸਕੂਲ ਦੇ ਖੇਡ ਦੇ ਮੈਦਾਨ ਨੂੰ ਅੱਗ ਲਾਏ ਜਾਣ ਦੀ ਘਟਨਾ ਦੀ ਹਫਤਾ ਭਰ ਚੱਲੀ ਜਾਂਚ ਤੋਂ ਬਾਅਦ ਪੁਲਿਸ ਨੇ ਤਿੰਨ ਟੀਨੇਜਰਜ਼ ਨੂੰ ਗ੍ਰਿਫਤਾਰ ਕੀਤਾ ਹੈ। 6 ਮਈ ਨੂੰ ਪੁਲਿਸ ਨੂੰ ਕਿਸੇ ਨੇ ਕਾਲ ਕਰ ਕੇ 135 ਹਪਫੀਲਡ ਟਰੇਲ ਉੱਤੇ ਸਥਿਤ ਮੈਰੀ ਸ਼ੈਡ ਪਬਲਿਕ ਸਕੂਲ ਦੇ ਮੈਦਾਨ […]

Read more ›
ਐਨਡੀਪੀ ਵਲੋਂ ਓਨਟਾਰੀਓ ਬਜ਼ਟ ਦੀ ਹਮਾਇਤ

ਐਨਡੀਪੀ ਵਲੋਂ ਓਨਟਾਰੀਓ ਬਜ਼ਟ ਦੀ ਹਮਾਇਤ

May 21, 2013 at 10:09 pm

ਟੋਰਾਂਟੋ/ਮਈ 21, 2013 (ਪੋਸਟ ਬਿਊਰੋ)–ਐਨਡੀਪੀ ਦੀ ਲੀਡਰ ਐਂਡਰੀਆ ਹਾਰਵਥ ਨੇ ਕਿਹਾ ਕਿ ਉਹ ਲਿਬਰਲ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਦੀ ਹਮਾਇਤ ਕਰਨਗੇ । ਹਾਰਵਥ ਨੇ ਕਿਹਾ ਕਿ ਬਜ਼ਟ ਵਿਚ ਉਹ ਕੁਝ ਸਾਰਾ ਤਾਂ ਸ਼ਾਮਲ ਨਹੀਂ ਕੀਤਾ ਗਿਆ ਜੋ ਐਨਡੀਪੀ ਚਾਹੁੰਦੀ ਸੀ ਸੀ ਪਰ ਐਨਡੀਪੀ ਦੀਆਂ ਜਿ਼ਆਦਤਰ ਮੰੰਗਾਂ ਬਜ਼ਟ ਵਿਚ […]

Read more ›
ਕੰਸਰਵੇਟਿਵ ਸਰਕਾਰ ਨੂੰ ਇਕ ਹੋਰ ਝਟਕਾ

ਕੰਸਰਵੇਟਿਵ ਸਰਕਾਰ ਨੂੰ ਇਕ ਹੋਰ ਝਟਕਾ

May 21, 2013 at 12:41 am

*ਪ੍ਰਧਾਨ ਮੰਤਰੀ ਦੇ ਚੀਫ ਆਫ ਸਟਾਫ ਵਲੋਂ ਅਸਤੀਫਾ ਓਟਵਾ/ਮਈ 20, 2013 (ਪੋਸਟ ਬਿਊਰੋ)-ਫੈਡਰਲ ਦੀ ਕੰਸਰਵੇਟਿਵ ਸਰਕਾਰ ਦੇ ਵਕਾਰ ਨੂੰ ਇਕ ਹੋਰ ਝਟਕਾ ਲੱਗਾ ਜਦ ਸੈਨੇਟਰ ਡੱਫੀ ਨੂੰ ਨੱਬੇ ਹਜਾਰ ਡਾਲਰ ਤੋਂ ਜਿ਼ਆਦਾ ਦਾ ਨਿੱਜੀ ਚੈਕ ਦੇਣ ਦੇ ਮਾਮਲੇ ਵਿਚ ਉਲਝੇ ਪ੍ਰਧਾਨ ਮੰਤਰੀ ਦੇ ਚੀਫ ਆਫ ਸਟਾਫ ਨਾਈਗਲ ਰਾਈਟ ਨੇ ਆਪਣੇ […]

Read more ›